cm yogi adityanath : ਕੋਰੋਨਾ ਵਾਇਰਸ ਪੂਰੇ ਦੇਸ਼ ‘ਚ ਤੇਜੀ ਨਾਲ ਫੈਲ ਰਿਹਾ ਹੈ।ਉੱਤਰ ਪ੍ਰਦੇਸ਼ ‘ਚ ਇਸ ਵਾਇਰਸ ਦੀ ਰਫਤਾਰ ਨੂੰ ਰੋਕਣ ਲਈ ਯੋਗੀ ਸਰਕਾਰ ਨੇ ਵੱਡਾ ਕਦਮ ਉਠਾਇਆ ਹੈ।ਉੱਤਰ ਪ੍ਰਦੇਸ਼ ‘ਚ ਅਗਲੇ ਆਦੇਸ਼ ਤੱਕ ਹੁਣ ਹਰ ਐਤਵਾਰ ਨੂੰ ਲਾਕਡਾਊਨ ਰਹੇਗਾ।
ਐਤਵਾਰ ਨੂੰ ਸਿਰਫ ਸੈਨੇਟਾਈਜੇਸ਼ਨ ਦੇ ਕੰਮ ਚੱਲਣਗੇ ਅਤੇ ਜਰੂਰੀ ਸੇਵਾਵਾ ਚੱਲਣਗੀਆਂ।ਇਸ ਦੇ ਨਾਲ ਉੱਤਰ ਪ੍ਰਦੇਸ਼ ‘ਚ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ।ਪਹਿਲੀ ਵਾਰ ਬਿਨਾਂ ਮਾਸਕ ਫੜੇ ਜਾਣ ‘ਤੇ ਯੂਪੀ ‘ਚ 1000 ਰੁ. ਜ਼ੁਰਮਾਨਾ ਲੱਗੇਗਾ।ਦੂਜੇ ਪਾਸੇ ਦੁਬਾਰਾ ਫੜੇ ਜਾਣ ‘ਤੇ ਇਹ 10 ਗੁਣਾ ਜਿਆਦਾ ਵਸੂਲਿਆ ਜਾਵੇਗਾ।
Amritsar : ਘਰਵਾਲੀ ਨਾਲ ਲੜੇ ਪਤੀ ਨੇ ਆਪਣੇ ਘਰ ਸਣੇ ਫੂਕੇ ਗੁਆਂਢੀਆਂ ਦੇ ਵੀ ਘਰ, ਵੇਖੋ ਪਏ ਖਿਲਾਰੇ Live ਅਪਡੇਟ !