coronavirus vaccination health minister harshvardhan; ਦੁਨੀਆ ਭਰ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਜਾਰੀ ਹੈ।ਉਸਦੇ ਨਾਲ ਕੋਰੋਨਾ ਵੈਕਸੀਨ ਲੱਭਣ ਲਈ ਤੇਜੀ ਲਿਆਂਦੀ ਗਈ ਹੈ।ਭਾਰਤ ਅੱਜ ਵੀ ਕੋਰੋਨਾ ਦੀ ਵੈਕਸੀਨ ਨੂੰ ਕੋਰੋਨਾ ਦੀ ਵੈਕਸੀਨ ਕਦੋਂ ਤਕ ਮਿਲੇਗੀ? ਸਭ ਤੋਂ ਪਹਿਲਾਂ ਵੈਕਸੀਨ ਕਿਸ ਨੂੰ ਦਿੱਤੀ ਜਾਵੇਗੀ।ਅਜਿਹੇ ‘ਚ ਕਈ ਸਵਾਲਾਂ ਦੇ ਜਵਾਬ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਇੱਕ ਪ੍ਰੋਗਰਾਮ ‘ਚ ਦੱਸਣਗੇ।ਸਿਹਤ ਮੰਤਰੀ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਸਿਹਤ ਮੰਤਰੀ ਨੇ ਲਿਖਿਆ ਹੈ ਕਿ,”ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਦੀ ਯੋਜਨਾ ਦੇ ਬਾਰੇ ‘ਚ ਜ਼ਿਆਦਾ ਜਾਣਕਾਰੀ ਲਈ ਦੁਪਹਿਰ ਨੂੰ ਇਸ ਦਾ ਖੁਲਾਸਾ ਕਰਨਗੇ।ਉਨ੍ਹਾਂ ਨੇ ਕਿਹਾ ਕਿ ਸਾਨੂੰ ਕੋਰੋਨਾ ਦੀ ਵੈਕਸੀਨ ਕਦੋਂ ਤੱਕ ਮਿਲੇਗੀ? ਸਭ ਤੋਂ ਪਹਿਲਾਂ ਵੈਕਸੀਨ ਕਿਸ ਨੂੰ ਦਿੱਤੀ ਜਾਵੇਗੀ।2021 ਦੀ ਨੂੰ ਤਿਮਾਹੀ ਸਰਕਾਰ ਕੋਲ ਕੋਰੋਨਾ ਟੀਕਾਕਰਨ ਨੂੰ ਲੈ ਕੇ ਕੀ ਉਦੇਸ਼ ਹੈ? ਅਜਿਹੇ ਕਈ ਸਵਾਲ ਦੇ ਜਵਾਬ ਸਮਾਰੋਹ ਰਾਹੀਂ ਦਿੱਤਾ ਜਾਏਗਾ।