different 1962 says arunachal pradesh cm: ਅਰੁਣਾਂਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਸਮਾਂ 1962 ਤੋਂ ਵੱਖ ਹੈ।ਸੂਬੇ ਅਤੇ ਭਾਰਤੀ ਸੈਨਾ ਕਦੇ ਵੀ ਪਿੱਛੇ ਨਹੀਂ ਹੱਟਦੀ, ਭਾਵੇਂ ਚੀਨ ਇਸ ਖੇਤਰ ‘ਤੇ ਆਪਣਾ ਦਾਅਵਾ ਕਰਨ ਦੀ ਕੋਸ਼ਿਸ਼ ਕਰਨ।ਦਰਅਸਲ, ਮੁੱਖ ਮੰਤਰੀ ਖਾਂਡੂ 1962 ਦੇ ਭਾਰਤ -ਚੀਨ ਯੁੱਧ
‘ਚ ਲੜਦੇ ਸ਼ਹੀਦ ਹੋਏ ਇੱਕ ਸੈਨਿਕ ਨੂੰ ਸਨਮਾਨਿਤ ਕਰਨ ਲਈ ਅਰੁਣਾਂਚਲ ਪ੍ਰਦੇਸ਼ ‘ਚ ਭਾਰਤ-ਤਿੱਬਤ ਸਰਹੱਦ ‘ਤੇ ਕੋਲ, ਬਾਮਲਾ ‘ਚ ਇੱਕ ਪ੍ਰੋਗਰਾਮ ‘ਚ ਬੋਲਦਿਆਂ ਕਿਹਾ।ਉਨ੍ਹਾਂ ਕਿਹਾ ਕਿ ਇਹ 1962 ਨਹੀਂ ਸਗੋਂ 2020 ਹੈ, ਅਤੇ ਚੀਜਾਂ ਹੁਣ ਵੱਖ ਹਨ।ਜੰਮੂ-ਕਸ਼ਮੀਰ ਤੋਂ ਲੈ ਕੇ ਅਰੁਣਾਂਚਲ ਪ੍ਰਦੇਸ਼ ਤੱਕ।ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।ਜੇਕਰ ਜ਼ਰੂਰੀ ਤਾਂ ਅਰੁਣਾਂਚਲ ਪ੍ਰਦੇਸ਼ ਦੇ ਲੋਕ ਅਤੇ ਭਾਰਤੀ ਫੌਜ਼ ਸਦਾ ਤਿਆਰ ਹਨ।