farmers protest update: ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ਟ੍ਰੈਕਟਰ ਰੈਲੀ ਕੱਢਣ ਦੀ ਇਜਾਜ਼ਤ ਮਿਲ ਗਈ ਹੈ।ਇਸ ਨੂੰ ਲੈ ਕੇ ਦਿੱਲੀ ਦੀ ਸੁਰੱਖਿਆ ਕਾਫੀ ਸਖਤ ਕਰ ਦਿੱਤੀ ਗਈ ਹੈ। 26 ਜਨਵਰੀ ਨੂੰ ਦੀ ਟੈ੍ਰਕਟਰ ਪਰੇਡ ਦੇ ਮੱਦੇਨਜ਼ਰ ਰੂਪ ਰੇਖਾ ਉਲੀਕੀ ਗਈ ਹੈ।
ਇਸ ਦੌਰਾਨ ਕਿਸਾਨ ਸੰਗਠਨ ਨੇ ਕਾਨਫ੍ਰੰਸ ਕੀਤੀ ਹੈ ਕਿ ਕਿਹਾ, ਹੈ ਕਿ ਇਹ ਪਰੇਡ ਸ਼ਾਂਤਮਈ ਤਰੀਕੇ ਨਾਲ ਕਰਨ ਦੀ ਅਪੀਲ ਕੀਤੀ ਗਈ ਹੈ।26 ਨੂੰ ਟ੍ਰੈਕਟਰ ਰੈਲੀ ਤੋਂ ਬਾਅਦ 26 ਜਨਵਰੀ ਤੋਂ ਬਾਅਦ ਘਰੋਂ ਨੂੰ ਵਾਪਸ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਵਲੋਂ 1 ਫਰਵਰੀ ਨੂੰ ਕਿਸਾਨਾਂ ਵਲੋਂ ਸੰਸਦ ਪੈਦਲ ਮਾਰਚ ਕੱਢਿਆ ਜਾਵੇਗਾ।ਇਸ ਵਾਰ 26 ਜਨਵਰੀ ਨੂੰ ਇਹ ਇਤਿਹਾਸਕ ਟ੍ਰੈਕਟਰ ਰੈਲੀ ਹੋਵੇਗੀ।
ਬੱਬੂ ਮਾਨ ਵੀ ਬੈਠੇ ਕਿਸਾਨਾਂ ਦੀ PC ‘ਚ ਟਰੈਕਟਰ ਪਰੇਡ ਦੇ ਬਾਅਦ ਦੀ ਰਣਨੀਤੀ ਦਾ ਐਲਾਨ