farmers will close india 26th copies: ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨ ਨੇ ਇੱਕ ਵਾਰ ਫਿਰ 26 ਮਾਰਚ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।ਦੂਜੇ ਪਾਸੇ ਕਿਸਾਨ ਸੰਗਠਨ 28 ਮਾਰਚ ਨੂੰ ਹੋਲੀ ਉਤਸਵ ‘ਤੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਟਿਕਰੀ ਬਾਰਡਰ ਦੇ ਧਰਨਾ ਸਥਾਨ ‘ਤੇ ਸਾੜਨਗੇ।
ਇਸ ਦੌਰਾਨ ਵੱਖ-ਵੱਖ ਦਿਨਾਂ ‘ਚ ਅਨੇਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।ਇਨ੍ਹਾਂ ‘ਚ 15 ਮਾਰਚ ਨੂੰ ਕਾਰਪੋਰੇਟ ਵਿਰੋਧੀ ਦਿਵਸ ਮਨਾਉਣਗੇ ਤਾਂ 19 ਨੂੰ ਮੰਡੀਆਂ ‘ਚ ਕਿਸਾਨ ਆਪਣਾ ਵਿਰੋਧ ਪ੍ਰਦਰਸ਼ਨ ਕਰਨਗੇ।23 ਮਾਰਚ ਨੂੰ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ।ਟਿਕਰੀ ਬਾਰਡਰ ਪੜਾਅ ‘ਚ ਵੀਰਵਾਰ ਨੂੰ ਕਈ ਪ੍ਰਦੇਸ਼ਾਂ ਦੇ ਕਿਸਾਨ ਨੇਤਾ ਸਮਰਥਨ ਦੇਣ ਦੇ ਲਈ ਪਹੁੰਚੇ।ਕਿਸਾਨਾਂ ਨੇ ਬਾਰਿਸ਼ ਤੋਂ ਬਚਣ ਲਈ ਲੋਹੇ ਦੀ ਟੀਨ ਸ਼ੈਡ ਪਾ ਕੇ ਸਟੇਜ ਤਿਆਰ ਕੀਤਾ ਹੈ।
ਓਹੀ ਦਿਨ ਓਹੀ ਤਾਰੀਖ, ਇਹ ਚਮਤਕਾਰ ਨਹੀ ਤਾਂ ਹੋਰ ਕੀ ਹੈ! ਕੀ ਸੱਚੀਂ ਫਤਿਹਵੀਰ ਦਾ ਹੋਇਆ ਦੁਬਾਰਾ ਜਨਮ?