Haryana schools annouces summer vication: ਕੱਲ੍ਹ ਤੋਂ ਹਰਿਆਣਾ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਗਿਆ ਸਰਕਾਰ ਵਲੋਂ ਇਹ ਫੈਸਲਾ ਕੱਲ ਤੋਂ 31 ਮਈ ਤੱਕ ਐਲਾਨ ਕੀਤਾ ਗਿਆ ਹੈ।ਅਧਿਆਪਕ ਲਗਾਤਾਰ ਸਕੂਲ ਆ ਰਹੇ ਹਨ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪਹਿਲਾਂ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਸੀ ਅਜਿਹੇ ‘ਚ ਅਧਿਆਪਕਾਂ ਦੀ ਸੁਰੱਖਿਆ ਵੀ ਸਾਡੀ ਜਿੰਮੇਵਾਰੀ ਹੈ।ਇਸ ਲਈ ਗਰਮੀਆਂ ਦੀਆਂ ਛੁੱਟੀਆਂ ਐਡਵਾਂਸ ‘ਚ ਕੀਤੀਆਂ ਗਈਆਂ ਹਨ।
ਅੱਗੇ ਦੀ ਸਥਿਤੀ ਨੂੰ ਦੇਖਦੇ ਹੋਏ ਹੀ ਅਗਲਾ ਫੈਸਲਾ ਲਿਆ ਜਾਵੇਗਾ ਕਿ ਛੁੱਟੀਆਂ ਵਧਾਉਣੀਆਂ ਹਨ ਜਾਂ ਨਹੀਂ।ਕੋਵਿਡ ਵੈਕਸੀਨ ਖਰਾਬ ਹੋਣ ‘ਤੇ ਕੁੰਵਰਪਾਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਸ਼ੁਰੂਆਤ ‘ਚ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਸੀ।ਇਸ ਲਈ ਉਸ ਸਮੇਂ ਖਰਾਬ ਹੋਈ ‘ਤੇ ਹੁਣ ਲੋਕ ਜਾਗਰੂਕ ਅਤੇ ਲਗਾਤਾਰ ਵੈਕਸੀਨ ਲੱਗ ਰਹੀ ਹੈ।ਕੁੰਵਰਪਾਲ ਨੇ ਕਿਹਾ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਕਿ ਪ੍ਰੀਖਿਆਵਾ ਹੋਣਗੀਆਂ ਭਾਵੇਂ ਉਹ ਆਨਲਾਈਨ ਹੋਣ ਜਾਂ ਆਫਲਾਈਨ।
Delhi ‘ਚ lockdown ਦਾ ਐਲਾਨ ਹੁੰਦੇ ਹੀ ਰੇਲਵੇ ਸਟੇਸ਼ਨ ਤੇ ਲੱਗੀ ਭੀੜ, ਤੁਰੰਤ ਆਪਣੇ ਘਰ ਪਹੁੰਚਣਾ ਚਾਹੁੰਦੇ ਲੋਕ