haryanvi singer ajay hooda: ਅਜੇ ਹੁੱਡਾ ਹਰਿਆਣਵੀ ਇੰਡਸਟਰੀ ‘ਚ ਇੱਕ ਮਸ਼ਹੂਰ ਨਾਮ ਹੈ।ਉਨ੍ਹਾਂ ਦੇ ਗਾਣੇ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੇ ਹਨ।ਅਜੇ ਹੁੱਡਾ ਦਾ ਇੱਕ ਹਰਿਆਣਾ ਗਾਣਾ ਇਨੀਂ ਦਿਨੀਂ ਯੂਟਿਊਬ ‘ਤੇ ਛਾਇਆ ਹੋਇਆ ਹੈ।
ਇਹ ਗੀਤ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਪੀਐੱਮ ਮੋਦੀ ਲਈ ਗਾਇਆ ਹੈ।ਇਸ ਗੀਤ ਦੇ ਕਾਰਨ ਹੁਣ ਅਜੇ ਹੁੱਡਾ ਦੀਆਂ ਮੁਸੀਬਤਾਂ ਵਧਣ ਵਾਲੀਆਂ ਹਨ।ਜਾਣਕਾਰੀ ਮੁਤਾਬਕ ਦਿੱਲੀ ਪੁਲਸ ਨੇ ਅਜੇ ਹੁੱਡਾ ਦੇ ਵਿਰੁੱਧ ਪੀਐੱਮ ਮੋਦੀ ਦੇ ਵਿਰੁੱਧ ਗਾਏ ਗਾਣੇ ਨੂੰ ਲੈ ਕੇ ਐੱਫਆਈਆਰ ਦਰਜ ਕੀਤੀ ਹੈ।ਅਜੇ ਹੁੱਡਾ ਨੇ ਇਸ ਗਾਣੇ ‘ਚ ਮੋਦੀ ਨੂੰ ਖੁੱਲੀ ਚੁਣੌਤੀ ਦਿੱਤੀ ਹੈ।
ਹੁਣੇ-ਹੁਣੇ ਕਿਸਾਨ ਅੰਦੋਲਣ ‘ਚੋਂ ਆਈ ਵੱਡੀ ਖੁਸ਼ੀ ਦੀ ਖਬਰ, ਅਣਖੀ ਯੋਧਿਆਂ ਨੂੰ ਨਹੀਂ ਡੱਕ ਸਕਦੀਆਂ ਜੇਲ੍ਹਾਂ