himachal governor narrow escape car accident: ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦਾ ਇੱਕ ਕਾਰ ਹਾਦਸੇ ‘ਚ ਵਾਲ-ਵਾਲ ਬਚਾਅ ਹੋ ਗਿਆ।ਇਹ ਹਾਦਸਾ ਉਦੋਂ ਜਦੋਂ ਰਾਜਪਾਲ ਹੈਦਰਾਬਾਦ ਤੋਂ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਨਲਗੋਂਡਾ ਜਾ ਰਹੇ ਸੀ।ਉਦੋਂ ਹੀ ਅਚਾਨਕ ਉਨ੍ਹਾਂ ਦੀ ਕਾਰ ਸੜਕ ਤੋਂ ਤਿਲਕ ਕੇ ਸੜਕ ਤੋਂ ਹੇਠਾਂ ਉੱਤਰ ਗਈ ਸੀ ਅਤੇ ਇੱਕ ਰੁੱਖ ਨਾਲ ਟਕਰਾ ਗਈ।ਹਾਦਸੇ ‘ਚ ਕਾਰ ਨੂੰ ਤਾਂ ਕਾਫੀ ਨੁਕਸਾਨ ਪਹੁੰਚਿਆ, ਪਰ ਕਾਰ ‘ਚ ਸਵਾਰ ਲੋਕ ਸੁਰੱਖਿਅਤ ਸਨ।
ਇਹ ਹਾਦਸਾ ਤੇਲੰਗਾਨਾ ‘ਚ ਚੌਟੁਪੱਲ ਨਾਂ ਦੇ ਥਾਂ ‘ਤੇ ਹੋਇਆ।ਜਦੋਂ ਰਾਜਪਾਲ ਬੰਡਾਰੂ ਦੱਤਾਤ੍ਰੇਯ ਦੀ ਕਾਰ ਸੜਕ ਤੋਂ ਹੇਠਾਂ ਉਤਰ ਗਈ।ਰਿਪੋਰਟ ਮੁਤਾਬਕ ਕਾਰ ਦੀ ਸਟ੍ਰੇਰਿੰਗ ਅਚਾਨਕ ਖੱਬੇ ਪਾਸੇ ਘੁੰਮ ਜਾਣ ਕਾਰਨ ਇਹ ਹਾਦਸਾ ਹੋਇਆ।ਦੱਸਣਯੋਗ ਹੈ ਕਿ ਰਾਜਪਾਲ ਬੰਡਾਰੂ ਇਨ੍ਹਾਂ ਦਿਨੀਂ ਆਪਣੀ ਸੂਬੇ ਦੇ ਦੌਰੇ ‘ਤੇ ਸਨ।ਸਟ੍ਰੇਰਿੰਗ ਅਚਾਨਕ ਖੱਬੇ ਪਾਸੇ ਘੁੰਮ ਜਾਣ ਕਾਰਨ ਦਾ ਡ੍ਰਾਈਵਰ ਨਿਯੰਤਰਨ ਖੋਹ ਬੈਠਾ ਅਤੇ ਕਾਰ ਸੜਕ ਫਿਸਲ ਗਈ।ਹਾਦਸੇ ‘ਚ ਕਾਰ ਕਾਫੀ ਹਾਦਸਾ ਗ੍ਰਸਤ ਹੋ ਗਈ।ਪਰ ਰਾਜਪਾਲ ਸੁਰੱਖਿਅਤ ਰਹੇ।ਇਹ ਦੁਰਘਟਨਾ ਨੈਸ਼ਨਲ ਹਾਈਵੇ 65 ‘ਤੇ ਹੋਈ ਹੈ।ਰਾਜਪਾਲ ਬੰਡਾਰੂ ਦੱਤਾਤ੍ਰੇਯ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋਣ ਦੇ ਲਈ ਨਲਗੋਂਡਾ ਜਾ ਰਹੇ ਸੀ।ਹਾਦਸੇ ਤੋਂ ਬਾਅਦ ਰਾਜਪਾਲ ਦੂਜੇ ਪਾਸੇ ਕਾਰ ਤੋਂ ਨਲਗੋਂਡਾ ਜਾ ਰਹੇ ਸੀ।ਹਾਦਸੇ ਤੋਂ ਬਾਅਦ ਰਾਜਪਾਲ ਦੂਜੀ ਕਾਰ ਤੋਂ ਨਲਗੋਂਡਾ ਲਈ ਰਵਾਨਾ ਹੋਏ।
ਕਿਸਾਨੀ ਅੰਦੋਲਨ ਨੂੰ ਖਾਲਿਸਤਾਨੀ ਰੰਗ ਦੇਣ ਵਾਲਿਆਂ ‘ਤੇ ਭੜਕੇ ਰਾਜੇਵਾਲ , ਨਿਹੰਗ ਸਿੰਘਾਂ ਨੂੰ ਵੀ ਕੀਤੀ ਵੱਡੀ ਅਪੀਲ