kisan ekta morcha: ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ।ਜਿਸ ਨੂੰ ਕਿਸਾਨਾਂ ਨੇ ਡਿਜ਼ੀਟਲ ਹੋਣ ਲਈ ਇੱਕ ਫੇਸਬੁੱਕ ਪੇਜ ਬਣਾਇਆ ਸੀ ਨਾਲ ਕਈ ਲੱਖਾਂ ਜੁੜ ਚੁੱਕੇ ਸਨ ਅਤੇ ਲੋਕ ਕਿਸਾਨਾਂ ਨੂੰ ਉਸ ਜਰੀਏ ਉਤਸ਼ਾਹ ਕਰ ਰਹੇ ਤਾਂ ਜੋ ਕਿਸਾਨਾਂ ਦੀ ਆਵਾਜ਼ ਦੇਸ਼ ਦੁਨੀਆ ਤੱਕ ਪਹੁੰਚ ਸਕੇ।ਡਿਜ਼ੀਟਲ ਹੋ ਕਿਸਾਨਾਂ
ਵਲੋਂ ਅਵਾਮ ਤੱਕ ਆਪਣੀ ਆਵਾਜ਼ ਪਹੁੰਚਾਈ ਜਾ ਰਹੀ ਸੀ।ਨੌਜਵਾਨ ਮੋਰਚੇ ਵਲੋਂ ਯੂ-ਟਿਊਬ, ਫੇਸਬੁੱਕ, ਇੰਸਟਾਗ੍ਰਾਮ ‘ਤੇ ਅਕਾਉਂਟ ਬਣਾਏ ਗਏ ਸਨ।ਜਿਸ ਨਾਲ ਕਿਸਾਨ ਨਾਲ ਲੱਖਾਂ ਲੋਕ ਜੋੜ ਚੁੱਕੇ ਸਨ ਅਤੇ ਕਰੋੜਾਂ ਦੀ ਗਿਣਤੀ ‘ਚ ਲੋਕਾਂ ਨੂੰ ਨਾਲ ਜੋੜਨਾ ਇਹ ਆਦੇਸ਼ ਸੀ।ਜਿਸ ਨੂੰ ਸਰਕਾਰ ਬਰਦਾਸ਼ਤ ਨਹੀਂ ਕਰ ਸਕੀ ਅਤੇ ਪੇਜ ਡਿਲੀਟ ਕਰ ਦਿੱਤਾ ਗਿਆ।