manoj sinha get covid vaccine first doze:ਜੰਮੂ-ਕਸ਼ਮੀਰ ਦੇ ਡਿਪਟੀ ਗਵਰਨਰ ਮਨੋਜ ਸਿਨਹਾ ਨੇ ਵੀਰਵਾਰ ਨੂੰ ਜੰਮੂ ਦੇ ਮੈਡੀਕਲ ਕਾਲਜ ‘ਚ ਕੋਰੋਨਾ ਵਾਇਰਸ ਰੱਖਿਆ ਦਾ ਪਹਿਲਾ ਟੀਕਾ ਲਗਵਾਇਆ।ਉਨਾਂ੍ਹ ਦੇ ਨਾਲ ਹੀ ਸਲਾਹਕਾਰ ਰਾਜੀਵ ਰਾਇ ਭਟਨਾਗਰ ਨੇ ਵੀ ਵੈਕਸੀਨ ਦੀ ਪਹਿਲੀ ਡੋਜ਼ ਲਈ।
60 ਸਾਲਾ ਦੀ ਉਮਰ ਦੇ ਲੋਕਾਂ ਲਈ ਟੀਕਾ ਪ੍ਰਕ੍ਰਿਆ 1 ਮਾਰਚ ਤੋਂ ਸ਼ੁਰੂ ਕੀਤੀ ਗਈ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੋਰੋਨਾ ਵੈਕਸੀਨ ਦੀ ਡੋਜ਼ ਲਈ ਸੀ।ਤੁਹਾਨੂੰ ਦੱਸ ਦੇਈਏ ਕਿ ਭਲਕੇ ਉਮਰ ਅਬਦੁੱਲਾ ਨੇ ਵੀ ਫਾਰੂਕ ਅਬਦੁੱਲਾ ਦੀ ਟੀਕਾ ਲਗਵਾਉਂਦੇ ਤਸਵੀਰ ਸਾਂਝਾ ਕੀਤੀ ਸੀ ਅਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਬਿਨਾਂ ਡਰ ਦੇ ਕੋਰੋਨਾ ਵੈਕਸੀਨ ਲੈਣ।
ਜੇਲ੍ਹਾਂ ‘ਚ ਆਪਣੇ ਬੱਚਿਆਂ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ, ਦਿੱਲੀ ਬੈਠੇ ਬਾਪੂ ਦੀ ਮੋਦੀ ਨੂੰ ਵੰਗਾਰ