nandigram bjp office attacked after elections results tmc:ਪੱਛਮੀ ਬੰਗਾਲ ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ।ਤ੍ਰਿਣਮੂਲ ਕਾਂਗਰਸ ਦੀ ਧਮਾਕੇਦਾਰ ਜਿੱਤ ਹੋਈ ਹੈ।ਪਰ ਚੋਣ ਨਤੀਜਿਆਂ ਤੋਂ ਬਾਅਦ ਹੀ ਸੂਬੇ ਦੇ ਵੱਖ-ਵੱਖ ਇਲਾਕਿਆਂ ‘ਚ ਹਿੰਸਾ ਜਾਰੀ ਹੈ।ਸੋਮਵਾਰ ਨੂੰ ਨੰਦੀਗ੍ਰਾਮ ‘ਚ ਵੀ ਬਵਾਲ ਹੋਇਆ, ਇੱਥੇ ਭਾਰਤੀ ਜਨਤਾ ਪਾਰਟੀ ਦੇ ਦਫਤਰ ‘ਚ ਭੰਨ-ਤੋੜ ਦੀ ਕੋਸ਼ਿਸ਼ ਕੀਤੀ ਗਈ।ਇਸ ਤੋਂ ਇਲਾਵਾ ਦਫਤਰ ਨੂੰ ਅੱਗ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਗਈ।ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਇਹ ਸਭ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਕੀਤਾ।ਸਿਰਫ ਭਾਜਪਾ ਦੇ ਦਫਤਰ ਹੀ ਨਹੀਂ, ਸਗੋਂ ਇੱਥੇ ਕਈ ਦੁਕਾਂਨਾਂ ਅਤੇ ਘਰਾਂ ‘ਚ ਭੰਨਤੋੜ ਕੀਤੀ ਗਈ।
ਬੀਜੇਪੀ ਦਾ ਦੋਸ਼ ਹੈ ਕਿ ਤੋੜਫੋੜ ਦੀ ਕੋਸ਼ਿਸ਼ ਕੀਤੀ ਗਈ।ਇਸ ਤੋਂ ਇਲਾਵਾ ਦਫਤਰ ਨੂੰ ਅੱਗ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਗਈ।ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਇਸ ਸਭ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਕੀਤਾ ਹੈ।ਸਿਰਫ ਭਾਜਪਾ ਦੇ ਦਫਤਰ ਹੀ ਨਹੀਂ, ਸਗੋਂ ਇੱਥੇ ਕਈ ਦੁਕਾਂਨਾਂ ਅਤੇ ਘਰਾਂ ‘ਚ ਭੰਨਤੋੜ ਹੈ।ਬੀਜੇਪੀ ਦਾ ਦੋਸ਼ ਹੈ ਕਿ ਭੰਨਤੋੜ ਦੇ ਬਾਅਦ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਹੰਗਾਮਾ ਕਰਨ ਵਾਲੇ ਭੱਜ ਗਏ।
ਇਸ ਘਟਨਾ ਤੋਂ ਬਾਅਦ ਨੰਦੀਗ੍ਰਾਮ ਬਾਜ਼ਾਰ ਇਲਾਕੇ ‘ਚ ਤਣਾਅ ਵੱਧ ਗਿਆ ਹੈ।ਤੁਹਾਨੂੰ ਦੱਸਣਯੋਗ ਹੈ ਕਿ ਬੰਗਾਲ ‘ਚ ਭਲਾਂ ਹੀ ਤ੍ਰਿਣਮੂਲ ਕਾਂਗਰਸ ਦੀ ਜਿੱਤ ਹੋਈ ਹੈ, ਪਰ ਨੰਦੀਗ੍ਰਾਮ ‘ਚ ਖੁਦ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਹਾਰ ਗਈ ਹੈ।ਮਮਤਾ ਬੈਨਰਜੀ ਨੂੰ ਭਾਰਤੀ ਜਨਤਾ ਪਾਰਟੀ ਦੇ ਸ਼ੁਵੇਂਦੂ ਅਧਿਕਾਰੀ ਨੇ ਚੋਣਾਂ ਹਰਾਇਆ ਹੈ।ਪੱਛਮੀ ਬੰਗਾਲ ‘ਚ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਹੀ ਹਿੰਸਾ ਹੋ ਰਹੀ ਹੈ।ਐਤਵਾਰ ਤੋਂ ਲੈ ਕੇ ਹੁਣ ਤੱਕ ਬੰਗਾਲ ‘ਚ ਹਿੰਸਾ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ ਹੈ।ਇਸ ‘ਚ ਦੱਖਣ 23 ਪਰਗਨਾ, ਨਦੀਆ ‘ਚ ਬੀਜੇਪੀ ਦੇ ਵਰਕਰ, ਵਰਧਮਾਨ ‘ਚ ਟੀਐੱਮਸੀ ਅਤੇ ਉੱਤਰ 24 ਪਰਗਨਾ ‘ਚ ਆਈਐੱਸਐੱਫ ਦੇ ਵਰਕਰਾਂ ਦੀ ਜਾਨ ਚਲੀ ਗਈ ਹੈ।
2022 ਦੀਆਂ ਚੋਣਾਂ ਤੋਂ ਪਹਿਲਾ ਕੈਪਟਨ ਨੂੰ ਵੱਡਾ ਝਟਕਾ, ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ ਦਿੱਤਾ ਅਸਤੀਫਾ