om birla corona report negetive: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਨਾਂ੍ਹ ਨੇ ਅੱਜ ਕੋਰੋਨਾ ਵਾਇਰਸ ਦੀ ਟੈਸਟ ਨਕਾਰਾਤਮਕ ਆਇਆ ਹੈ।ਉਨ੍ਹਾਂ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਕਿ ਉਹ ਹੁਣ ਤੰਦਰੁਸਤ ਅਤੇ ਸਿਹਤਮੰਦ ਮਹਿਸੂਸ ਕਰ ਰਹੇ ਹਨ।
ਉਨਾਂ੍ਹ ਦਾ 19 ਮਾਰਚ ਨੂੰ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ।ਉਨਾਂ੍ਹ ਨੇ ਆਪਣੇ ਸਾਰੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਜਲਦ ਸਿਹਤਮੰਦ ਹੋਣ ਲਈ ਦੁਆਵਾਂ ਕੀਤੀਆਂ ਅਤੇ ਮੇਰੀ ਕੋਵਿਡ-19 ਰਿਪੋਰਟ ਨਾਕਰਾਤਮਕ ਆਈ ਹੈ ਅਤੇ ਮੈਂ ਹੁਣ ਤੰਦਰੁਸਤ ਹਾਂ।ਮੇਰੀ ਸਿਹਤ ਲਈ ਅਰਦਾਸ ਕਰਨ ਲਈ ਮੈਂ ਭਾਰਤ ਅਤੇ ਵਿਦੇਸ਼ਾਂ ਤੋਂ ਆਈਆਂ ਸਭ ਦੀਆਂ ਸ਼ੁੱਭਕਾਮਨਾਵਾਂ ਦਾ ਧੰਨਵਾਦ ਕਰਦਾ ਹਾਂ।
Punjab Government ਦੀ ਖਰੀਦ Policy , ਕਿਵੇਂ ਹੋਵੇਗੀ ਫਸਲ ਦੀ ਅਦਾਇਗੀ ? ਕਿਉਂ ਬਣਾਇਆ ਗਿਆ ਖਰੀਦ ਪੋਰਟਲ ?