Feb 25

ਯੂਕਰੇਨ: ਪੰਜਾਬ ਤੇ ਹਰਿਆਣਾ ਦੇ ਵਿਦਿਆਰਥੀਆਂ ਨੇ ਮਾਈਨਸ 2 ਡਿਗਰੀ ਤਾਪਮਾਨ ‘ਚ ਬਿਤਾਈ ਰਾਤ

ਰੂਸ ਦੇ ਯੂਕਰੇਨ ਵਿਚ ਹਮਲਿਆਂ ਨਾਲ ਡਰੇ ਭਾਰਤੀ ਵਿਦਿਆਰਥੀਆਂ ਨੇ ਖਾਰਕਿਵ ਵਿਚ ਸਾਰੀ ਰਾਤ ਮੈਟਰੋ ਤੇ ਬੰਕਰਾਂ ਵਿਚ ਹੀ ਗੁਜ਼ਾਰੀ। ਭਾਰਤੀ...

ਯੂਕਰੇਨ ‘ਚੋਂ ਵਿਦਿਆਰਥੀਆਂ ਨੂੰ ਕੱਢਣ ਲਈ ਅੱਜ ਰਾਤ ਏਅਰ ਇੰਡੀਆ ਭੇਜੇਗਾ 2 ਫਲਾਈਟਾਂ, ਸਰਕਾਰ ਚੁੱਕੇਗੀ ਖ਼ਰਚਾ

ਯੂਕਰੇਨ ‘ਤੇ ਰੂਸ ਦੇ ਹਮਲੇ ਪਿੱਛੋਂ ਵੱਖ-ਵੱਖ ਸ਼ਹਿਰਾਂ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਏਅਰ ਇੰਡੀਆ ਦੀਆਂ 2 ਫਲਾਈਟਾਂ ਅੱਜ...

ਜੰਮੂ-ਕਸ਼ਮੀਰ ਦੇ ਸ਼ੌਪੀਆ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 2 ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਸ਼ੌਪੀਆ ਜ਼ਿਲ੍ਹੇ ਦੇ ਅਮਸ਼ੀਪੋਰਾ ਇਲਾਕੇ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ ਹੈ।...

ਯੂਕਰੇਨ-ਰੂਸ ਦੀ ਜੰਗ ‘ਤੇ ਤਾਲਿਬਾਨ ਦੀ ਅਪੀਲ, ‘ਗੱਲਬਾਤ ਤੇ ਸ਼ਾਂਤੀ ਨਾਲ ਸੁਲਝਾਓ ਮਸਲਾ’

ਅਫਗਾਨਿਸਤਾਨ ਵਿੱਚ ਸੱਤਾਧਾਰੀ ਤਾਲਿਬਾਨ ਨੇ ਯੂਕਰੇਨ ਦੀ ਸਥਿਤੀ ‘ਤੇ ਇਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ...

ਯੂਪੀ ਚੋਣਾਂ : BJP ਦੇ ਗੜ੍ਹ ‘ਚ ‘ਆਪ’ ਦੇ ਸਟਾਰ ਪ੍ਰਚਾਰਕ ਮਾਨ, ਵਾਰਾਣਸੀ ‘ਚ ਕਰਨ ਪਹੁੰਚੇ ਰੈਲੀ

ਵਿਧਾਨ ਸਭਾ ਚੋਣਾਂ ਦੇ 7ਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਚੁਣਾਵੀ ਮਾਹੌਲ ਵਿੱਚ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਵਿੱਚ...

Breaking: ਸਰਕਾਰ ਵੱਲੋਂ ਵੱਡਾ ਐਲਾਨ, ਯੂਕਰੇਨ ਤੋਂ ਉਡਾਣਾਂ ‘ਚ ਫ੍ਰੀ ਲਿਆਂਦੇ ਜਾਣਗੇ ਭਾਰਤੀ

ਸਰਕਾਰ ਜਲਦ ਹੀ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਸਾਰਾ ਖਰਚਾ ਵੀ...

ਯੂਕਰੇਨ ‘ਤੇ ਭਾਵੁਕ ਹੋਈ ਪ੍ਰਿਯੰਕਾ, ਕਿਹਾ- ‘ਇਸ ਜੰਗ ‘ਚ ਤੁਹਾਡੇ ਤੇ ਮੇਰੇ ਵਰਗੇ ਬੇਗੁਨਾਹ ਮਰ ਰਹੇ’

ਰੂਸ ਤੇ ਯੂਕਰੇਨ ਵਿਚ ਵਿਗੜੇ ਹਾਲਾਤਾਂ ‘ਤੇ ਗਲੋਬਲ ਗਰਲ ਪ੍ਰਿਯੰਕਾ ਚੋਪੜਾ ਨੇ ਚਿੰਤਾ ਪ੍ਰਗਟਾਈ ਹੈ। ਪ੍ਰਿਯੰਕਾ ਨੂੰ ਯੂਕਰੇਨ ਦੇ...

ਯੂਕਰੇਨ ‘ਚ ਫਸੇ ਪਾਕਿਸਤਾਨੀ ਵਿਦਿਆਰਥੀਆਂ ‘ਤੇ ਮਰੀਅਮ ਨਵਾਜ਼ ਬੋਲੀ ‘ਕੀ ਕੋਈ ਸੁਣ ਰਿਹੈ ਉਨ੍ਹਾਂ ਦੀ ਗੁਹਾਰ’

ਯੂਕਰੇਨ ਵਿਚ ਰਹਿਣ ਵਾਲੇ ਪਾਕਿਸਤਾਨੀ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਸੁਰੱਖਿਅਤ...

ਕੀਵ ਤੋਂ ਮਹਿਜ਼ 32 KM ਦੂਰ ਰੂਸੀ ਟੈਂਕ, ਯੂਕਰੇਨ ਫੌਜ ਨੇ ਆਪਣੇ ਹੀ 3 ਪੁਲ ਉਡਾਏ, ਭੁੱਖਮਰੀ ਦੇ ਹਾਲਾਤ

ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੇ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਹਿੱਲ ਗਈ।...

ਡੈਨਮਾਰਕ ਦਾ ਐਲਾਨ, ‘ਮੁਸੀਬਤ ‘ਚ ਯੂਕਰੇਨ ਤੋਂ ਆਉਣ ਵਾਲੇ ਲੋਕਾਂ ਨੂੰ ਰੱਖਣ ਲਈ ਅਸੀਂ ਤਿਆਰ’

ਕੋਪਨਹੇਗਨ (ਡੈਨਮਾਰਕ) : ਯੂਕਰੇਨ ਨਾਲ ਵਧਦੇ ਤਣਾਅ ਵਿਚਾਲੇ ਰੂਸ ਨੇ ਯੂਕਰੇਨ ਦੇ ਕਈ ਹਿੱਸਿਆਂ ਵਿਚ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਯੁੱਧ...

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦਾ ਦਾਅਵਾ ’96 ਘੰਟਿਆਂ ‘ਚ ਰਾਜਧਾਨੀ ਕੀਵ ‘ਤੇ ਹੋ ਸਕਦੈ ਕਬਜ਼ਾ’

ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਅੱਜ ਦੂਜੇ ਦਿਨ ਵੀ ਜਾਰੀ ਹੈ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਦਹਿਲ ਗਈ। ਲੋਕ ਰਾਤ...

ਰੂਸ ਨੇ 160 ਮਿਜ਼ਾਈਲਾਂ ਦਾਗੀਆਂ, ਹੈਲੀਕਾਪਟਰਾਂ ਨਾਲ ਮਚਾਈ ਤਬਾਹੀ, ਯੂਕਰੇਨੀ ਮੈਟ੍ਰੋ ਸਟੇਸ਼ਨਾਂ ‘ਚ ਲੁਕੇ

ਰੂਸ ਨੇ ਵੀਰਵਾਰ ਸਵੇਰੇ 8.30 ਵਜੇ ਯੂਕਰੇਨ ‘ਤੇ ਹਮਲਾ ਕਰ ਦਿੱਤਾ।ਹਮਲੇ ਵਿਚ ਰੂਸ ਵੱਲੋਂ 160 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਗਈਆਂ। ਹਮਲੇ ਤੋਂ...

ਯੂਕਰੇਨ ਦਾ ਦਾਅਵਾ, 800 ਤੋਂ ਵੱਧ ਰੂਸੀ ਸੈਨਿਕ ਮਾਰੇ, 30 ਟੈਂਕ ਤੇ 7 ਏਅਰਕ੍ਰਾਫਟ ਕੀਤੇ ਤਬਾਹ

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ ਦੂਜਾ ਦਿਨ ਹੈ। ਰੂਸ ਵੱਲੋਂ ਹਮਲੇ ਨੂੰ ਤੇਜ਼ ਕੀਤਾ ਗਿਆ ਹੈ। ਸਵੇਰ ਤੋਂ ਹੀ ਯੂਕਰੇਨ ਦੀ ਰਾਜਧਾਨੀ ਕੀਵ...

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸੀ ਸੰਸਥਾਵਾਂ ‘ਤੇ ਸਖ਼ਤ ਪਾਬੰਦੀਆਂ ਦਾ ਕੀਤਾ ਐਲਾਨ

ਓਟਾਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਯੂਕਰੇਨ ‘ਚ ਰੂਸ ਦੇ ਫੌਜੀ ਕਾਰਵਾਈ ਨੂੰ ਲੈ ਕੇ ਰੂਸੀ ਸੰਸਥਾਵਾਂ...

ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬੰਕਰਾਂ ‘ਚ ਕੀਤਾ ਸ਼ਿਫਟ, ਸੁਰੱਖਿਆ ਨੂੰ ਲੈਕੇ ਮਾਪੇ ਚਿੰਤਤ

ਯੂਕਰੇਨ ‘ਤੇ ਰੂਸ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹੁਣ ਸਥਿਤੀ ਬਿਲਕੁਲ ਉਲਟ ਹੋ ਚੁੱਕੀ ਹੈ। ਪਹਿਲਾਂ ਜਿਥੇ ਮਾਪੇ ਆਪਣੇ ਬੱਚਿਆਂ ਦੇ 26...

PM ਮੋਦੀ ਵਲੋਂ ਯੂਕਰੇਨ ‘ਤੇ ਪੁਤਿਨ ਨਾਲ ਗੱਲ, 25 ਮਿੰਟ ਤੱਕ ਹੋਈ ਚਰਚਾ, ਕੀ ਯੁੱਧ ‘ਤੇ ਵਿਰਾਮ ਲਾਵੇਗਾ ਰੂਸ?

ਰੂਸ ਦੇ ਹਮਲੇ ਨਾਲ ਯੂਕਰੇਨ ਵਿੱਚ ਵਿਗੜਦੇ ਹਾਲਾਤਾਂਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਵਲਾਦਿਮੀਰ ਪੁਤਿਨ...

‘ਜਾਨਾਂ ਦਾ ਮੁੱਲ ਨਹੀਂ, ਦੇਸ਼ ਵਾਪਸੀ ਲਈ ਲਿਆ ਜਾ ਰਿਹੈ ਵਾਧੂ ਪੈਸਾ’- ਯੂਕਰੇਨ ‘ਚ ਫ਼ਸੀ ਕੁੜੀ ਨੇ ਦੱਸੀ ਆਪਬੀਤੀ

ਯੂਕਰੇਨ ਤੇ ਰੂਸ ਵਿਚਾਲੇ ਜੰਗ ਛਿੜ ਚੁੱਕੀ ਹੈ। ਇੱਕ ਤੋਂ ਬਾਅਦ ਇੱਕ ਬੰਬ ਧਮਾਕੇ ਹੋ ਰਹੇ ਹਨ। 20 ਹਜ਼ਾਰ ਤੋਂ ਵੱਧ ਭਾਰਤੀ ਅਜੇ ਵੀ ਉਥੇ ਫਸੇ ਹੋਏ...

ਰੂਸ-ਯੂਕਰੇਨ ਜੰਗ : ਕੱਚਾ ਤੇਲ 100 ਡਾਲਰ ਤੋਂ ਪਾਰ, ਪੈਟਰੋਲ-ਡੀਜ਼ਲ ਤੋਂ ਲੈ ਕੈ LPG ਵੀ ਹੋਣਗੇ 15-20 ਰੁ. ਮਹਿੰਗੇ

ਰੂਸ-ਯੂਕਰੇਨ ਵਿਚਾਲੇ ਜੰਗ ਦਾ ਜਲਦ ਛੇਤੀ ਹੀ ਤੁਹਾਡੀ ਜੇਬ ‘ਤੇ ਵੀ ਨਜ਼ਰ ਆਏਗਾ। ਦੋਵੇਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੁੰਦੇ ਹੀ ਕੱਚੇ ਤੇਲ...

Breaking : ਯੂਕਰੇਨ ‘ਚੋਂ ਭਾਰਤੀਆਂ ਨੂੰ ਪੋਲੈਂਡ ਦੇ ਰਸਤਿਓਂ ਕੱਢਿਆ ਜਾਏਗਾ, PM ਮੋਦੀ ਦਾ ਵੱਡਾ ਫ਼ੈਸਲਾ

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਪਿੱਛੋਂ ਏਅਰ ਸਪੇਸ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰਕੇ ਭਾਰਤੀ ਨਾਗਰਿਕਾਂ ਨੂੰ ਏਅਰ ਲਿਫਟ ਕਰਨ ਜਾ ਰਹੀ ਏਅਰ...

‘ਯੂਕਰੇਨ ‘ਚ ਫ਼ਸੇ ਲੋਕਾਂ ਨੂੰ ਲਿਆਉਣ ਦਾ ਲੱਭੋ ਕੋਈ ਰਾਹ’- ਸੋਨੂੰ ਸੂਦ ਦੀ ਸਰਕਾਰ ਨੂੰ ਅਪੀਲ

ਰੂਸ ਨੇ ਯੂਕਰੇਨ ‘ਤੇ ਹਮਲਾ ਬੋਲ ਦਿੱਤਾ ਹੈ। ਹਜ਼ਾਰਾਂ ਭਾਰਤੀ ਲੋਕ ਤੇ ਵਿਦਿਆਰਥੀ ਯੂਕਰੇਨ ਵਿੱਚ ਫ਼ਸੇ ਹੋਏ ਹਨ। ਬਾਲੀਵੁੱਡ ਅਦਾਕਾਰਾ ਤੇ...

Breaking: ਰੂਸ ਦੇ ਰਾਸ਼ਟਰਪਤੀ ਨਾਲ ਅੱਜ ਰਾਤ ਗੱਲ ਕਰਨਗੇ ਮੋਦੀ, ਯੂਕਰੇਨ ਨੇ ਲਾਈ ਸੀ ਗੁਹਾਰ

ਰੂਸ ਦੇ ਹਮਲੇ ਤੋਂ ਪਿੱਛੋਂ ਯੂਕਰੇਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਇਸੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ।...

ਕੇਜਰੀਵਾਲ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦੇਵੇਗੀ ਸਭ ਤੋਂ ਵੱਧ ਮਾਣ-ਭੱਤਾ

ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ 22 ਹਜ਼ਾਰ ਦੇ ਕਰੀਬ ਆਂਗਣਵਾੜੀ ਮਹਿਲਾ ਵਰਕਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਨੇੜੇ ਹੜਤਾਲ ਤੇ...

ਪੰਜਾਬ ‘ਚ ਪੌਣੇ 5 ਲੱਖ ਤੇ ਹਰਿਆਣਾ ‘ਚ 4 ਲੱਖ ਤੋਂ ਵੱਧ ਫਰਜ਼ੀ ਰਾਸ਼ਨ ਕਾਰਡ ਰੱਦ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਫਰਜ਼ੀ...

ਯੂਕਰੇਨ ਦੀ PM ਮੋਦੀ ਨੂੰ ਗੁਹਾਰ, ਕਿਹਾ- ‘ਤੁਹਾਡਾ ਵਿਸ਼ਵ ਲੀਡਰ ਦੇ ਤੌਰ ‘ਤੇ ਰਸੂਖ, ਸਾਡੀ ਮਦਦ ਕਰੋ’

ਯੂਕਰੇਨ ਤੇ ਰੂਸ ਨੇ ਵੀਰਵਾਰ ਨੂੰ ਹਮਲਾ ਬੋਲ ਦਿੱਤਾ ਹੈ। ਇਸ ਵਿਚਕਾਰ ਯੂਕਰੇਨ ਦੇ ਰਾਜੂਦਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ...

ਗਹਿਲੋਤ ਸਰਕਾਰ ਵੱਲੋਂ ਵਿਧਾਇਕਾਂ ਨੂੰ iPhone 13 ਗਿਫਟ, MLA ਬੋਲੇ- ‘ਹੁਣ ਜ਼ਿਆਦਾ ਕੰਮ ਕਰਾਂਗੇ’

ਰਾਜਸਥਾਨ ਸਰਕਾਰ ਨੇ ਬਜਟ ਮਗਰੋਂ ਸਾਰੇ 200 ਵਿਧਾਇਕਾਂ ਨੂੰ ਆਈਫੋਨ 13 ਗਿਫਟ ਕੀਤਾ ਹੈ। ਇਕ ਫੋਨ ਦੀ ਕੀਮਤ 1 ਲੱਖ 20 ਹਜ਼ਾਰ ਦੇ ਕਰੀਬ ਦੱਸੀ ਗਈ ਹੈ,...

ਸੋਨੇ-ਚਾਂਦੀ ‘ਚ ਵੱਡਾ ਉਛਾਲ, 10 ਗ੍ਰਾਮ ਗੋਲਡ 51,000 ਤੋਂ ਪਾਰ, ਚਾਂਦੀ ‘ਚ 1852 ਰੁ. ਦਾ ਵਾਧਾ

ਯੂਕਰੇਨ ਤੇ ਰੂਸ ਦੇ ਹਮਲੇ ਮਗਰੋਂ ਕੱਚੇ ਤੇਲ ਸਣੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਬ੍ਰੈਂਟ ਕਰੂਡ 100 ਡਾਲਰ...

ਹਿਜਾਬ ਵਿਚਾਲੇ ਨਵਾਂ ਵਿਵਾਦ! ਸਿੱਖ ਵਿਦਿਆਰਥਣ ਨੂੰ ਦਸਤਾਰ ਉਤਾਰਨ ਲਈ ਕਿਹਾ, ਪਿਤਾ ਦਾ ਸਾਫ ਇਨਕਾਰ

ਕਰਨਾਟਕ ਵਿੱਚ ਚੱਲ ਰਹੇ ਹਿਜਾਬ ਵਿਵਾਦ ਵਿਚਾਲੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੈਂਗਲੁਰੂ ਦੇ ਇੱਕ ਕਾਲਜ ਵਿੱਚ ਸਿੱਖ ਭਾਈਚਾਰੇ...

Big Breaking : ਯੂਕਰੇਨ ਦਾ ਹਵਾਈ ਖੇਤਰ ਬੰਦ, ਦਿੱਲੀ ਵਾਪਸ ਮੁੜੀ Air India ਦੀ ਫਲਾਈਟ

ਰੂਸ ਨੇ ਯੂਕਰੇਨ ‘ਤੇ ਫੌਜੀ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਏਅਰਪੋਰਟ ਅਤੇ ਹੋਰ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ...

ਰੂਸ-ਯੂਕਰੇਨ ਸੰਕਟ ਵਿਚਾਲੇ ਮੂਧੇ-ਮੂੰਹ ਡਿੱਗਿਆ ਭਾਰਤੀ ਸ਼ੇਅਰ ਬਾਜ਼ਾਰ, ਸੈਂਸੈਕਸ 1900 ਤੋਂ ਵੱਧ ਅੰਕ ਟੁੱਟਿਆ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਸਵੇਰੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਜੰਗ ਦੇ ਡਰ ਤੋਂ ਪਹਿਲਾਂ ਹੀ ਸ਼ੇਅਰ...

ਰੂਸ-ਯੂਕਰੇਨ ਵਾਰ: 100 ਡਾਲਰ ‘ਤੇ ਪੁੱਜਾ ਕੱਚਾ ਤੇਲ, ਪੈਟਰੋਲ-ਡੀਜ਼ਲ ਤੋਂ ਲੈ ਕੇ LPG ਦੀਆਂ ਕੀਮਤਾਂ ‘ਚ ਹੋਵੇਗਾ ਬੇਹਤਾਸ਼ਾ ਵਾਧਾ

ਦੇਸ਼ ਵਾਸੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਣ ਵਾਲਾ ਹੈ। ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਤੋਂ ਲੈ ਕੇ LPG ਦੀਆਂ ਕੀਮਤਾਂ ਵਿੱਚ ਭਾਰੀ...

LPG Price: ਆਮ ਲੋਕਾਂ ਲਈ ਵੱਡਾ ਝਟਕਾ, ਰਸੋਈ ਗੈਸ ਦੀ ਕੀਮਤ ਹੋਵੇਗੀ ਦੁੱਗਣੀ

ਗਲੋਬਲ ਗੈਸ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਅਪ੍ਰੈਲ ਤੋਂ ਪਕਿਆ ਖਾਣਾ ਹੋਰ ਮਹਿੰਗਾ ਹੋ ਸਕਦਾ ਹੈ। ਰਿਪੋਰਟ ਮੁਤਾਬਕ ਇਸ ਵੈਸ਼ਵਿਕ...

ਕਿਸਾਨਾਂ ਨੇ ਮੁੱਖ ਮੰਤਰੀ ਯੋਗੀ ਦੀ ਰੈਲੀ ‘ਚ ਛੱਡੇ ਸੈਂਕੜੇ ਸਾਨ੍ਹ, ਪ੍ਰਸ਼ਾਸਨ ਨੂੰ ਪੈ ਗਈ ਹੱਥਾਂ-ਪੈਰਾਂ ਦੀ

ਆਵਾਰਾ ਪਸ਼ੂਆਂ ਤੋਂ ਦੁਖੀ ਕਿਸਾਨਾਂ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਯਾਨਾਥ ਦੀ ਰੈਲੀ ਵਿਚ ਸੈਂਕੜੇ ਸਾਨ੍ਹ ਛੱਡ ਪ੍ਰਸ਼ਾਸਨ ਨੂੰ...

ਮਨੀ ਲਾਂਡਰਿੰਗ ਮਾਮਲੇ ‘ਚ NCP ਨੇਤਾ ਨਵਾਬ ਮਲਿਕ ਨੂੰ 3 ਮਾਰਚ ਤੱਕ ED ਦੀ ਹਿਰਾਸਤ ‘ਚ ਭੇਜਿਆ ਗਿਆ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ਅੰਡਰਵਰਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੂੰ...

BJP ਨੇਤਾ ਨੇ ਸਟੇਜ ‘ਤੇ ਕੰਨ ਫੜ੍ਹ ਕੀਤੀ ਉਠਕ-ਬੈਠਕ, ਬੋਲੇ- ‘5 ਸਾਲ ‘ਚ ਹੋਈਆਂ ਗਲਤੀਆਂ ਲਈ ਸੌਰੀ’

ਸੋਨਭੱਦਰ ‘ਚ ਵਿਧਾਨ ਸਭਾ ਚੋਣਾਂ ਦੇ 7ਵੇਂ ਪੜਾਅ ਦਾ 7 ਮਾਰਚ ਨੂੰ ਮਤਦਾਨ ਹੋਣਾ ਹੈ, ਜਿਸ ਲਈ ਸਾਰੇ ਨੇਤਾ ਆਪਣੇ ਅੰਦਾਜ਼ ‘ਚ ਚੋਣ ਪ੍ਰਚਾਰ ਕਰ...

ਯੂਕਰੇਨ ਸੰਕਟ ਵਿਚਾਲੇ ਰੂਸ ਦੀ ਭਾਰਤ ਨੂੰ ਅਪੀਲ, ਕਿਹਾ- ‘ਉਮੀਦ ਹੈ ਕਿ ਸਾਡੀ ਦੋਸਤੀ ਬਣੀ ਰਹੇਗੀ’

ਯੂਕਰੇਨ ਤੇ ਰੂਸ ਵਿਚਾਲੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਰਿਪੋਰਟਾਂ ਮੁਤਾਬਕ ਰੂਸ ਨੇ ਯੂਕਰੇਨ ਦੀ ਹੱਦ ਵਿੱਚ ਦਾਖਲ ਹੋਣ ਤੇ ਦੋ...

ਯੂਕਰੇਨ ਸੰਸਦ ਨੇ ਰੂਸ ਨਾਲ ਟਾਕਰੇ ਵਿਚਾਲੇ ਆਮ ਲੋਕਾਂ ਨੂੰ ਹਥਿਆਰ ਰੱਖਣ ਦੀ ਦਿੱਤੀ ਇਜਾਜ਼ਤ

ਯੂਕਰੇਨ ਦੀ ਸੰਸਦ ਨੇ ਬੁੱਧਵਾਰ ਨੂੰ ਵੱਡਾ ਫ਼ੈਸਲਾ ਕਰਦੇ ਹੋਏ ਇਕ ਖਰੜਾ ਕਾਨੂੰਨ ਪਾਸ ਕੀਤਾ ਹੈ, ਜੋ ਆਮ ਸ਼ਹਿਰਿਆਂ ਨੂੰ ਹਥਿਆਰ ਰੱਖਣ ਦੀ...

ਸ਼ਾਹੁਰਖ ਦੇ ਮੁੰਡੇ ਦੇ ਹੱਕ ‘ਚ ਬੋਲਣ ਵਾਲੇ ਨਵਾਬ ਨੂੰ ED ਨੇ ਕੀਤਾ ਗ੍ਰਿਫਤਾਰ, ਦਾਊਦ ਨਾਲ ਕੁਨੈਕਸ਼ਨ!

ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੁੰਬਈ ਅੰਡਰਵਰਲਡ ਸਰਗਰਮੀਆਂ ਦੇ ਦੋਸ਼ ਹੇਠ ਗ੍ਰਿਫਤਾਰ ਕਰ...

ਸੁਪਰੀਮ ਕੋਰਟ ਨੇ ਖਾਰਜ ਕੀਤੀ ਪਟੀਸ਼ਨ, ਸਾਰੇ ਰਾਜਾਂ ‘ਚ ਆਫਲਾਈਨ ਹੀ ਹੋਣਗੇ 10ਵੀਂ-12ਵੀਂ ਦੇ ਪੇਪਰ

ਦੇਸ਼ ਦੇ ਸਾਰੇ ਰਾਜਾਂ ਵਿੱਚ 10ਵੀਂ ਤੇ 12ਵੀਂ ਕਲਾਸ ਦੇ ਪੇਪਰ ਇਸ ਵਾਰ ਆਫ਼ਲਾਈਨ ਹੀ ਹੋਣਗੇ। ਦਰਅਸਲ ਸੁਪਰੀਮ ਕੋਰਟ ਨੇ ਸਾਰੇ ਸਟੇਟ ਬੋਰਡ,...

ਕਿਸਾਨਾਂ ਦੇ ਵਿਰੋਧ ਤੋਂ ਡਰੇ ਅਜੈ ਮਿਸ਼ਰਾ ਟੇਨੀ, ਪੁਲਿਸ ਦੇ ਪਹਿਰੇ ‘ਚ ਲਖੀਮਪੁਰ ਖੀਰੀ ‘ਚ ਪਾਈ ਵੋਟ

ਯੂਪੀ ਵਿੱਚ ਅੱਜ ਚੌਥੇ ਪੜਾਅ ਦੀਆਂ ਚੋਣਾਂ ਹੋ ਰਹੀਆਂ ਹਨ। 9 ਜ਼ਿਲ੍ਹਿਆਂ ਦੀਆਂ 59 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਵਿੱਚ ਲਖਨਊ,...

ਕਿਸਾਨਾਂ ਵੱਲੋਂ ਮੁੜ ਕੇਂਦਰ ਖਿਲਾਫ਼ ਅੰਦੋਲਨ ਦੀ ਤਿਆਰੀ, ਗੁਰਨਾਮ ਚੜੂਨੀ ਨੇ ਕੀਤਾ ਐਲਾਨ

ਇੱਕ ਸਾਲ ਲੰਮਾ ਚੱਲਿਆ ਅੰਦੋਲਨ ਤਾਂ ਕਿਸਾਨਾਂ ਵੱਲੋਂ ਖ਼ਤਮ ਕਰ ਦਿੱਤਾ ਗਿਆ ਪਰ ਕਿਸਾਨਾਂ ਦੀਆਂ ਕਈ ਮੰਗਾਂ ਅਜੇ ਤੱਕ ਪੂਰੀਆਂ ਨਹੀਂ...

ਫੌਜੀ ਦੇ ਵਿਆਹ ਦੀ ਰਿਸੈਪਸ਼ਨ, ਵਰਦੀ ‘ਚ ਲਾੜਾ, ਫੌਜ ਦੇ ਬੈਂਡ ਦੀ ਧੁਨ, ਸਟੇਜ ‘ਤੇ ਵੀ ਆਰਮੀ ਦੇ ਜਵਾਨ

ਦੇਸ਼ ਦੀ ਰੱਖਿਆ ਕਰਨ ਵਾਲੇ ਇੱਕ ਫੌਜ ਦੇ ਕੈਪਟਨ ਦੀ ਦੇਸ਼ ਭਗਤੀ ਦਾ ਜਜ਼ਬਾ ਉਸ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਤੇ ਵੀ ਵੇਖਣ ਨੂੰ ਮਿਲਿਆ, ਜਦੋਂ...

ਅਦਾਕਾਰ ਚੇਤਨ ਕੁਮਾਰ ਗ੍ਰਿਫ਼ਤਾਰ, ਹਿਜਾਬ ਵਿਵਾਦ ‘ਤੇ ਸੁਣਵਾਈ ਕਰਨ ਵਾਲੇ ਜੱਜ ‘ਤੇ ਲਾਏ ਸਨ ਵੱਡੇ ਦੋਸ਼

ਬੇਂਗਲੁਰੂ ਸਿਟੀ ਪੁਲਸ ਨੇ ਮੰਗਲਵਾਰ ਨੂੰ ਕਰਨਾਟਕ ਹਾਈ ਕੋਰਟ ਦੇ ਜੱਜ ‘ਤੇ ਫੇਸਬੁੱਕ ਪੋਸਟ ਦੇ ਮਾਮਲੇ ‘ਚ ਅਭਿਨੇਤਾ ਅਤੇ ਵਰਕਰ ਚੇਤਨ...

ਕੇ.ਐੱਲ. ਰਾਹੁਲ ਨੇ ਬਚਾਈ 11 ਸਾਲਾਂ ਬੱਚੇ ਦੀ ਜ਼ਿੰਦਗੀ, ਸਰਜਰੀ ਲਈ ਦਿੱਤੇ 31 ਲੱਖ ਰੁ.

ਭਾਰਤੀ ਬੱਲੇਬਾਜ਼ ਕੇ.ਐੱਲ. ਰਾਹੁਲ ਅਕਸਰ ਆਪਣੇ ਬੇਮਿਸਾਲ ਪ੍ਰਦਰਸ਼ਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਇੱਕ ਨੇਕ ਕੰਮ...

ਯੂਕਰੇਨ ਤੋਂ 242 ਭਾਰਤੀਆਂ ਦੀ ਵਤਨ ਵਾਪਸੀ, ਦੇਸ਼ ਪਰਤ ਕੇ ਖਿੜੇ ਚਿਹਰੇ, ਬਣਾਏ ਜਿੱਤ ਦੇ ਨਿਸ਼ਾਨ

ਯੂਕਰੇਨ ਤੇ ਰੂਸ ਦੀ ਸਰਹੱਦ ‘ਤੇ ਵਿਗੜਦੇ ਹਾਲਾਤਾਂ ਵਿਚਾਲੇ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।...

ਇਲੈਕਟ੍ਰਿਕ ਗੱਡੀ ‘ਤੇ ਮਿਲੇਗੀ 3 ਲੱਖ ਦੀ ਸਬਸਿਡੀ, ਕਿਸਾਨਾਂ ਦੇ ਕਰਜ਼ ਮਾਫੀ ਦੇ ਫਾਰਮੂਲੇ ਦਾ ਹੋਵੇਗਾ ਵੱਡਾ ਐਲਾਨ!

ਮੁੱਖ ਮੰਤਰੀ ਅਸ਼ੋਕ ਗਹਿਲੋਤ ਕੱਲ੍ਹ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨਗੇ। ਨਵੰਬਰ 2023 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ...

ਯੂ. ਪੀ. : ਆਪਣੇ ਹੀ ਘਰ ‘ਤੇ ਭਾਜਪਾ ਦਾ ਝੰਡਾ ਦੇਖ ਰੋਂਦੇ-ਰੋਂਦੇ ਬੇਹੋਸ਼ ਹੋ ਗਏ ਸਪਾ ਉਮੀਦਵਾਰ, ਵੀਡੀਓ ਵਾਇਰਲ

ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਘਮਾਸਾਨ ਜਾਰੀ ਹੈ। ਯੂਰਪੀ ਵਿਚ ਹੁਣ ਤੱਕ ਤਿੰਨ ਪੜਾਅ ਦੀਆਂ ਚੋਣਾਂ ਹੋ ਚੁੱਕੀਆਂ...

UK ਦੇ ਡਾਕਟਰ ਦੀ ਚੇਤਾਵਨੀ ‘ਨਵੇਂ ਵੈਰੀਐਂਟ ਓਮੀਕ੍ਰੋਨ ਤੋਂ ਵੀ ਵੱਧ ਖਤਰਨਾਕ, ਵੈਕਸੀਨ ਨੂੰ ਵੀ ਕਰਨਗੇ ਫੇਲ’

ਬ੍ਰਿਟੇਨ ਦੇ ਚੀਫ ਮੈਡੀਕਲ ਆਫਿਸਰ ਕ੍ਰਿਸ ਵ੍ਹਿਟੀ ਨੇ ਨਵੇਂ ਕੋਰੋਨਾ ਵੈਰੀਐਂਟਸ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਉੁਨ੍ਹਾਂ ਦਾ ਕਹਿਣਾ ਹੈ...

ਵੱਡਾ ਝਟਕਾ! LPG ਤੇ CNG ਦੀਆਂ ਕੀਮਤਾਂ ‘ਚ ਪ੍ਰਤੀ ਕਿਲੋ 10-15 ਰੁ. ਦਾ ਹੋ ਸਕਦੈ ਵਾਧਾ

ਯੂਕਰੇਨ-ਰੂਸ ਵਿਵਾਦ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਹੋਰ ਵੱਧ ਸਕਦੀ ਹੈ। ਇਸ ਵਿਵਾਦ ਕਾਰਨ LPG ਤੇ CNG ਦੀਆਂ ਕੀਮਤਾਂ ‘ਚ ਪ੍ਰਤੀ...

ਅਫ਼ਗਾਨਿਸਤਾਨ ਦੀ ਮਦਦ ਲਈ ਭਾਰਤ ਪਾਕਿਸਤਾਨ ਦੇ ਰਸਤਿਓਂ ਭੇਜੇਗਾ 50,000 ਮੀਟ੍ਰਕ ਟਨ ਕਣਕ

ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਲਈ ਭਾਰਤ ਨੇ ਵੱਡਾ ਕਦਮ ਉਠਾਇਆ ਹੈ। ਅੱਜ ਭਾਰਤ ਪਾਕਿਸਤਾਨ ਦੇ ਰਸਤਿਓਂ...

ਯੂਕਰੇਨ ਦੇ ਲੁਹਾਂਸਕ-ਡੋਨੇਟਸਕ ‘ਚ ਵੜੀ ਰੂਸੀ ਫੌਜ, 13 ਘੰਟੇ ਪਹਿਲਾਂ ਹੀ ਪੁਤਿਨ ਨੇ ਐਲਾਨਿਆ ਸੀ ਆਜ਼ਾਦ ਦੇਸ਼

ਰੂਸ ਦੀ ਫੌਜ ਯੂਕਰੇਨ ਦੇ ਦੋ ਸੂਬਿਆਂ ਲੁਹਾਂਸਕ-ਡੋਨੇਟਸਕ ਵਿਚ ਵੜ ਗਈ ਹੈ। ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ 13 ਘੰਟੇ ਪਹਿਲਾਂ ਯੂਕਰੇਨ ਦੇ...

ਬਿਹਾਰ ਦੇ CM ਬਣਨਗੇ ਰਾਸ਼ਟਰਪਤੀ? ਵਿਰੋਧੀ ਦਲਾਂ ਵੱਲੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ

ਰਾਸ਼ਟਰਪਤੀ ਦੇ ਅਹੁਦੇ ਲਈ ਇਸ ਸਾਲ ਜੁਲਾਈ-ਅਗਸਤ ਵਿੱਚ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਵਿਰੋਧੀ ਧਿਰ ‘ਚੋਂ ਰਾਸ਼ਟਰਪਤੀ ਦੇ ਅਹੁਦੇ ਲਈ...

ਦੁਬਈ ਵੱਲੋਂ ਭਾਰਤੀ ਯਾਤਰੀਆਂ ਨੂੰ ਵੱਡੀ ਰਾਹਤ, ਏਅਰਪੋਰਟ ‘ਤੇ ਰੈਪਿਡ RT-PCR ਟੈਸਟ ਦੀ ਲੋੜ ਖ਼ਤਮ

ਕੋਰੋਨਾ ਦੀ ਰਫ਼ਤਾਰ ਸਾਰੇ ਦੇਸ਼ਾਂ ਵਿੱਚ ਮੱਠੀ ਪੈ ਰਹੀ ਹੈ, ਜਿਸ ਕਰਕੇ ਲਾਈਆਂ ਗਈਆਂ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਦੁਬਈ ਨੇ...

ਰੂਸ ਦੇ ਐਲਾਨ ਨਾਲ ਵੱਡਾ ਝਟਕਾ, ਚੋਣਾਂ ਖ਼ਤਮ ਹੁੰਦੇ ਹੀ ਪੈਟਰੋਲ, ਡੀਜ਼ਲ 10-15 ਰੁ. ਹੋਵੇਗਾ ਮਹਿੰਗਾ

ਪੈਟਰੋਲ, ਡੀਜ਼ਲ ਕੀਮਤਾਂ ਨੂੰ ਲੈ ਕੇ ਜਲਦ ਹੀ ਵੱਡਾ ਝਟਕਾ ਲੱਗਣ ਵਾਲਾ ਹੈ, ਇਸ ਦੀ ਵਜ੍ਹਾ ਬ੍ਰੈਂਟ ਕਰੂਡ ਵਿੱਚ ਆਇਆ ਉਛਾਲ ਹੈ। ਇਸ ਸਮੇਂ ਚੋਣਾਂ...

ਉਤਰਾਖੰਡ : ਬਾਰਾਤ ਤੋਂ ਪਰਤ ਰਹੀ ਗੱਡੀ ਡਿੱਗੀ ਖਾਈ ‘ਚ, 11 ਦੀ ਮੌਤ, PM ਮੋਦੀ ਵੱਲੋਂ ਮੁਆਵਜ਼ੇ ਦਾ ਐਲਾਨ

ਉਤਰਾਖੰਡ ਦੇ ਸੁਖੀਢਾਂਗ ਰੀਠਾ ਸਾਹਿਬ ਰੋਡ ਦੇ ਕੋਲ ਇੱਕ ਗੱਡੀ ਦੇ ਖਾਈ ਵਿੱਚ ਡਿੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖਮੀ ਹੋ...

ਸਰਕਾਰ ਦੀ ਵੱਡੀ ਕਾਰਵਾਈ, ‘ਸਿੱਖ ਫ਼ਾਰ ਜਸਟਿਸ’ ਦੇ ਐਪਸ ਤੇ ਵੈੱਬਸਾਈਟ ਕੀਤੀਆਂ ਬਲਾਕ

ਕੇਂਦਰ ਸਰਕਾਰ ਨੇ ਖਾਲਿਸਤਾਨੀ ਸੰਗਠਨ ‘ਸਿੱਖਸ ਫਾਰ ਜਸਟਿਸ’ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸਰਕਾਰ ਨੇ ‘ਸਿੱਖਸ ਫਾਰ ਜਸਟਿਸ’ ਨਾਲ...

ਵੱਡੀ ਖਬਰ: ਹਿਮਾਚਲ ਦੀ ਪਟਾਕਾ ਫੈਕਟਰੀ ’ਚ ਵੱਡਾ ਧਮਾਕਾ, 6 ਲੋਕ ਜ਼ਿੰਦਾ ਸੜੇ

ਹਿਮਾਚਲ ਪ੍ਰਦੇਸ਼ ਵਿੱਚ ਇੱਕ ਵੱਡਾ ਤੇ ਦਰਦਨਾਕ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਊਨਾ...

ਕੇਜਰੀਵਾਲ ਬੋਲੇ- ‘ਅੱਤਵਾਦੀਆਂ ਦੀ ਪਛਾਣ ਲਈ ‘ਗਾਜੀਆਬਾਦ ਦੇ ਕਵੀ’ ਨੂੰ ਭਰਤੀ ਕਰ ਲੈਣ PM ਮੋਦੀ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ‘ਤੇ ਖਾਲਿਸਤਾਨ ਸਮਰਥਕ ਹੋਣ ਦਾ ਦੋਸ਼ ਲਾਉਣ ਵਾਲੇ ਕੁਮਾਰ ਵਿਸ਼ਵਾਸ ਦੀਆਂ ਟਿੱਪਣੀਆਂ...

RBI ਨੇ ਤਿੰਨ ਬੈਂਕਾਂ ‘ਤੇ ਲਗਾਇਆ ਜੁਰਮਾਨਾ, ਇਕ ‘ਤੇ ਪਾਬੰਦੀ! ਕਿਤੇ ਤੁਹਾਡਾ ਵੀ ਅਕਾਉਂਟ ਤਾਂ ਨਹੀਂ, ਇੱਥੇ ਕਰੋ ਚੈੱਕ

ਬੈਂਕ ਗਾਹਕਾਂ ਲਈ ਕੰਮ ਦੀ ਖਬਰ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਤਿੰਨ ਸਹਿਕਾਰੀ ਬੈਂਕਾਂ ‘ਤੇ ਕੁੱਲ 5 ਲੱਖ ਰੁਪਏ ਦਾ ਜੁਰਮਾਨਾ...

‘ਬੱਚਾ ਗੋਦ ਲੈਣ ਲਈ ਮੈਰਿਜ ਸਰਟੀਫ਼ਿਕੇਟ ਦੀ ਲੋੜ ਨਹੀਂ’- ਹਾਈਕੋਰਟ ਦਾ ਅਹਿਮ ਫ਼ੈਸਲਾ

ਹੁਣ ਬੱਚਾ ਗੋਦ ਲੈਣ ਲਈ ਮੈਰਿਜ ਸਰਟੀਫਿਕੇਟ ਜ਼ਰੂਰੀ ਨਹੀਂ ਹੈ। ਇਸ ਦੇ ਨਾਲ ਹੀ ਸਿੰਗਲ ਪੇਰੈਂਟ ਵੀ ਹਿੰਦੂ ਅਡਾਪਸ਼ਨ ਤੇ ਮੈਨਟੇਨੈਂਸ ਐਕਟ, 1960...

ਯੂਕਰੇਨ ‘ਚ ਫਸੇ ਭਾਰਤੀਆਂ ਲਈ ਏਅਰ ਇੰਡੀਆ ਦਾ ਰੈਸਕਿਊ ਆਪ੍ਰੇਸ਼ਨ ਸ਼ੁਰੂ, ਪਹਿਲੀ ਉਡਾਣ ਕੀਵ ਲਈ ਰਵਾਨਾ

ਯੂਕਰੇਨ ਤੇ ਰੂਸ ਵਿਚਾਲੇ ਯੁੱਧ ਦਾ ਖਤਰਾ ਵੱਧ ਗਿਆ ਹੈ। ਇਸ ਨੂੰ ਲੈ ਕੇ ਭਾਰਤ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਰੈਸਕਿਊ ਕਰਨ...

ਲਖਨਊ ‘ਚ ਗੱਬਰ ਸਿੰਘ ਬਣੇ ਕੇਜਰੀਵਾਲ, ਬੋਲੇ- ‘ਜਦੋਂ ਕੋਈ ਭ੍ਰਿਸ਼ਟਾਚਾਰ ਕਰਦੈ ਮਾਂ ਕਹਿੰਦੀ ਹੈ ਸੋ ਜਾ ਵਰਨਾ..’

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਲਖਨਊ ਵਿੱਚ ਇੱਕ ਜਨ ਸਭਾ ਨੂੰ...

ਦਿੱਲੀ ਦੰਗਿਆਂ ਤੋਂ ਬਾਅਦ ਹਿਜਰਤ ਕਰਨ ਲਈ ਮਜਬੂਰ ਹਿੰਦੂ ਪਰਿਵਾਰ, ਡੀਸੀਪੀ ਨੂੰ ਸੁਣਾਇਆ ਦਰਦ

ਦੇਸ਼ ਦੀ ਰਾਜਧਾਨੀ ‘ਚ ਹੋਏ ਦੰਗਿਆਂ ਨੂੰ 2 ਸਾਲ ਹੋਣ ਜਾ ਰਹੇ ਹਨ। ਪਰ ਫਿਰ ਵੀ ਲੋਕਾਂ ਦੇ ਮਨਾਂ ਵਿੱਚ ਇਹ ਡਰ ਅਜੇ ਵੀ ਬਰਕਰਾਰ ਹੈ, ਜਿਸ ਕਾਰਨ...

ਅੱਜ ਸਵੇਰੇ ਦੇਸ਼ ਦੇ ਇਸ ਹਿੱਸੇ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 4.3 ਰਹੀ ਤੀਬਰਤਾ

ਉੱਤਰੀ ਭਾਰਤ ਦਾ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਅੱਜ (ਮੰਗਲਵਾਰ) ਸਵੇਰੇ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਿਆ। ਰਿਕਟਰ ਸਕੇਲ ‘ਤੇ ਭੂਚਾਲ ਦੀ...

ਆਗਰਾ : PM ਮੋਦੀ ਤੇ ਅਭਿਨੇਤਰੀ ਕੰਗਨਾ ਰਣੌਤ ਦੇ ਮਾਮਲੇ ‘ਚ 5 ਮਾਰਚ ਨੂੰ ਹੋਣਗੇ ਗਵਾਹਾਂ ਦੇ ਬਿਆਨ

ਆਗਰਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਭਿਨੇਤਰੀ ਕੰਗਨਾ ਰਣੌਤ ਵਿਰੁੱਧ ਦਾਇਰ...

ਕੈਨੇਡਾ, USA ਸਣੇ ਵਿਦੇਸ਼ ਲਈ 15 ਮਾਰਚ ਤੋਂ ਹਟੇਗੀ ਪਾਬੰਦੀ, ਕੋਰੋਨਾ ਤੋਂ ਪਹਿਲਾਂ ਵਾਂਗ ਹੋਣਗੀਆਂ ਉਡਾਣਾਂ

ਕੈਨੇਡਾ, USA ਸਣੇ ਵਿਦੇਸ਼ ਲਈ 15 ਮਾਰਚ ਤੋਂ ਪਾਬੰਦੀ ਹਟਾ ਦਿੱਤੀ ਜਾਵੇਗੀ। ਕੌਮਾਂਤਰੀ ਉਡਾਣਾਂ ਕੋਰੋਨਾ ਤੋਂ ਪਹਿਲਾਂ ਵਾਂਗ ਹੀ ਚੱਲਣਗੀਆਂ।...

ਰਾਘਵੇਂਦਰ ਸਿੰਘ ਦੇ ਵਿਵਾਦਿਤ ਬੋਲ- ‘ਜਿਸ ਨੇ BJP ਨੂੰ ਵੋਟ ਨਹੀਂ ਪਾਈ, ਉਹ ਨਜਾਇਜ਼ ਔਲਾਦ ਹੈ’

ਉੱਤਰ ਪ੍ਰਦੇਸ਼ ਵਿਚ ਤਿੰਨ ਪੜਾਵਾਂ ਵਿਚ ਚੋਣਾਂ ਖਤਮ ਹੋ ਗਈਆਂ ਹਨ ਤੇ ਚੌਥੇ ਪੜਾਅ ਦੀਆਂ ਚੋਣਾਂ 23 ਫਰਵਰੀ ਨੂੰ ਹੋਣ ਵਾਲੀਆਂ ਹਨ।ਇਸ ਦੌਰਾਨ...

ਮਣੀਪੁਰ ਦੇ ਨੌਜਵਾਨ ਉਮੀਦਵਾਰ ਕੋਲ ਨਹੀਂ 1 ਰੁ. ਦੀ ਵੀ ਜਾਇਦਾਦ, ਟਿਊਸ਼ਨ ਦੇ ਸਿਰ ‘ਤੇ ਚਲਾ ਰਿਹੈ ਰੋਜ਼ੀ-ਰੋਟੀ

ਮਣੀਪੁਰ ਸੂਬੇ ਵਿਚ ਸੇਕਮਈ ਵਿਧਾਨ ਸਭਾ ਖੇਤਰ ਅਨੁਸੂਚਿਤ ਜਾਤੀ ਲਈ ਰਾਖਵੀਂ ਇੱਕੋ-ਇੱਕ ਵਿਧਾਨ ਸਭਾ ਸੀਟ ਹੈ। ਇਸ ਸੀਟ ਤੋਂ ਰਾਸ਼ਟਰਵਾਦੀ...

ਜੰਗ ਦੇ ਡਰ ‘ਚ ਵੀ ਯੂਕਰੇਨ ‘ਚ ਸ਼ੂਟਿੰਗ ਕਰ ਰਹੀ ਉਰਵਸ਼ੀ ਰੌਤੇਲਾ, ਬੋਲੀ ‘ਹਰ ਜੀਵਨ ਮਾਇਨੇ ਰੱਖਦੈ’

ਰੂਸ ਤੇ ਯੂਕਰੇਨ ਵਿਚ ਜੰਗ ਦੇ ਆਸਾਰ ਦਿਖਾਈ ਦੇ ਰਹੇ ਹਨ। ਇਸੇ ਵਿਚ ਅਭਿਨੇਤਰੀ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਯੂਕਰੇਨ ਵਿਚ ਹੀ ਆਪਣੀ ਆਉਣ...

ਵੱਡੀ ਖਬਰ : DCGI ਵੱਲੋਂ 12-18 ਸਾਲ ਦੇ ਬੱਚਿਆਂ ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ

DCGI ਵੱਲੋਂ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੈਕਸੀਨ ਨੂੰ ਮਨਜ਼ੂਰੀ ਮਿਲੀ ਗਈ ਹੈ। ਬੱਚਿਆਂ ਨੂੰ ‘corbevax’ ਦੀ ਡੋਜ਼ ਲਗਾਈ ਜਾਵੇਗੀ। ਭਾਰਤ...

‘ਪੰਜਾਬ ‘ਚ ਗਠਜੋੜ ਨੂੰ ਸਫਲਤਾ ਜ਼ਰੂਰ ਮਿਲੇਗੀ, ਕਿੰਨੀ ਮਿਲੇਗੀ ਜੋਤਸ਼ੀ ਹੀ ਦੱਸ ਸਕਦਾ ਹੈ’- ਅਮਿਤ ਸ਼ਾਹ

ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਹੋ ਚੁੱਕਾ ਹੈ। ਹੁਣ ਨਤੀਜਿਆਂ ਨੂੰ ਲੈ ਕੇ ਕਿਆਸਾਂ ਦਾ ਦੌਰ ਜਾਰੀ ਹੈ ਪਰ ਦੇਸ਼ ਦੇ ਗ੍ਰਹਿ...

ਵਿਸ਼ਵ ਦੇ ਅਮੀਰ ਬਿਜ਼ਨੈੱਸਮੈਨ Elon Musk ਦਾ ਫਿਸਲਿਆ ਦਿਲ, ਨਤਾਸ਼ਾ ਬੈਸੇਟ ‘ਤੇ ਹੋਏ ਫਿਦਾ

ਟੇਸਲਾ ਤੇ ਸਪੇਸਐਕਸ ਦੇ ਸੀਈਓ ਏਲਨ ਮਸਕ ਤੇ ਵਿਸ਼ਵ ਦੇ ਸਭ ਤੋਂ ਅਮੀਰ ਬਿਜ਼ਨੈੱਸਮੈਨ 27 ਸਾਲਾ ਆਸਟ੍ਰੇਲੀਆਈ ਅਭਿਨੇਤਰੀ ਨਤਾਸ਼ਾ ਬੈਸੇਟ ਨੂੰ ਡੇਟ...

ਪ੍ਰਗਨਾਨੰਦ ਨੇ ਵਿਸ਼ਵ ਦੇ ਨੰਬਰ ਇਕ ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ ਨੂੰ ਦਿੱਤੀ ਮਾਤ

ਭਾਰਤ ਦੇ 16 ਸਾਲਾ ਗ੍ਰੈਂਡਮਾਸਟਰ ਆਰ ਪ੍ਰਗਨਾਨੰਦ ਨੇ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਏਅਰਥਿੰਗਜ਼ ਮਾਸਟਰਜ਼ ‘ਚ ਵੱਡਾ ਬਦਲਾਅ ਕੀਤਾ...

ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੇ ਸੁਪਰੀਮ ਕੋਰਟ ਦਾ ਖੜਕਾਇਆ ਦਰਵਾਜ਼ਾ, ‘ਮਿਸ਼ਰਾ ਦੀ ਜ਼ਮਾਨਤ ਹੋਵੇ ਰੱਦ’

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੇ ਹੁਣ ਇਸ ਘਟਨਾ ਨੂੰ ਲੈ ਕੇ ਸੁਪਰੀਮ ਕੋਰਟ...

10 ਮਾਰਚ ਮਗਰੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋ ਸਕਦਾ ਹੈ ਬੇਹਤਾਸ਼ਾ ਵਾਧਾ, ਕੱਚੇ ਤੇਲ ਨੇ ਵਧਾਈ ਟੈਂਸ਼ਨ

ਪੰਜਾਬ ਸਣੇ 5 ਰਾਜਾਂ ਵਿੱਚ ਜਾਰੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਨੂੰ ਮਹਿੰਗਾਈ ਨੂੰ ਲੈ ਕੇ ਵੱਡਾ ਝਟਕਾ ਲੱਗ ਸਕਦਾ ਹੈ। ਵਿਧਾਨ ਸਭਾ...

ਲਾਲੂ ਯਾਦਵ ਨੂੰ 5ਵੇਂ ਚਾਰਾ ਘੋਟਾਲਾ ਮਾਮਲੇ ‘ਚ 5 ਸਾਲ ਦੀ ਸਜ਼ਾ, 60 ਲੱਖ ਰੁਪਏ ਦਾ ਜੁਰਮਾਨਾ

ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਦੀ ਸੀਬੀਆਈ ਅਦਾਲਤ ਨੇ ਪੰਜਵੇਂ ਚਾਰਾ ਘੁਟਾਲੇ ਦੇ ਕੇਸ ਵਿੱਚ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ...

ਅਨੁਰਾਗ ਠਾਕੁਰ ਬੋਲੇ- ‘100 ਸੀਟਾਂ ਨਹੀਂ ਜਿੱਤ ਸਕਣਗੇ ਅਖਿਲੇਸ਼, 10 ਮਾਰਚ ਨੂੰ ਕਹਿਣਗੇ EVM ਬੇਵਫ਼ਾ’

ਉੱਤਰ ਪ੍ਰਦੇਸ਼ ਵਿੱਚ ਤਿੰਨ ਪੜਾਵਾਂ ਦੀ ਵੋਟਿੰਗ ਪੂਰੀ ਹੋ ਚੁੱਕੀ ਹੈ। ਹੁਣ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਚੌਥੇ ਪੜਾਅ ‘ਤੇ...

“ਨੌਜਵਾਨ ਪੀੜ੍ਹੀ ਨੂੰ ਮਜ਼ਬੂਤ ਬਣਾਉਣ ਨਾਲ ਹੀ ਦੇਸ਼ ਦਾ ਭਵਿੱਖ ‘ਮਜ਼ਬੂਤ’ ਬਣੇਗਾ”: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਕ ਵੈਬਿਨਾਰ ਰਾਹੀਂ ਕੇਂਦਰੀ ਬਜਟ 2022 ਵਿੱਚ ਕੀਤੇ ਗਏ ਐਲਾਨਾਂ ਨੂੰ ਲਾਗੂ ਕਰਨ ਬਾਰੇ...

ਰਿਧੀਮਾਨ ਸਾਹਾ ਵੱਲੋਂ ਲਗਾਏ ਇਲਜ਼ਾਮ ਤੋਂ ਬਾਅਦ ਦ੍ਰਾਵਿੜ ਨੇ ਦਿੱਤੀ ਸਫਾਈ, ਕਹੀ ਇਹ ਵੱਡੀ ਗੱਲ

ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਭਾਰਤੀ ਟੀਮ ਪ੍ਰਬੰਧਨ ਨੇ ਅਚਾਨਕ ਟੀਮ ਤੋਂ ਬਾਹਰ ਕਰ ਦਿੱਤਾ ਹੈ। ਇਸ ਤੋਂ...

ਪੱਛਮੀ ਗੜਬੜੀ ਕਾਰਨ ਮੁੜ ਬਦਲੇਗਾ ਮੌਸਮ ਦਾ ਮਿਜਾਜ਼, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਪਵੇਗਾ ਮੀਂਹ !

ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਧੁੱਪ ਕਾਰਨ ਹੁਣ ਹੌਲੀ-ਹੌਲੀ ਠੰਡ ਦਾ ਅਸਰ ਘੱਟ ਹੁੰਦਾ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਫਰਵਰੀ ਮਹੀਨੇ...

ਮਣੀਪੁਰ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਈਈਡੀ ਧਮਾਕੇ ਵਿੱਚ ITBP ਦੇ 2 ਜਵਾਨ ਜ਼ਖ਼ਮੀ

ਮਨੀਪੁਰ ਵਿੱਚ ਐਤਵਾਰ ਨੂੰ ਇੱਕ ਆਈਈਡੀ ਵਿਸਫੋਟ ਵਿੱਚ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਦੋ ਜਵਾਨ ਜ਼ਖ਼ਮੀ ਹੋ ਗਏ।...

ਡੇਰਾ ਮੁਖੀ ਰਾਮ ਰਹੀਮ ਦੀ ਫਰਲੋ ਮਾਮਲੇ ‘ਚ ਹਰਿਆਣਾ ਸਰਕਾਰ ਅੱਜ ਹਾਈਕੋਰਟ ‘ਚ ਪੇਸ਼ ਕਰੇਗੀ ਦਲੀਲਾਂ

ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਅੱਜ ਹਰਿਆਣਾ ਸਰਕਾਰ ਰਾਮ ਰਹੀਮ ਸਿੰਘ ਦੀ ਫਰਲੋ ਨੂੰ ਸਹੀ ਠਹਿਰਾਉਣ ਲਈ ਦਲੀਲਾਂ ਪੇਸ਼ ਕਰੇਗੀ। ਇਸ...

ਜਾਮੀਆ ‘ਚ ਰਾਕੇਸ਼ ਸਿਨਹਾ ਦੀ ਨਿਯੁਕਤੀ, ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੂੰ ਲੈ ਕੇ ਹੰਗਾਮਾ

ਆਰਐਸਐਸ ਦੇ ਵਿਚਾਰਕ ਰਾਕੇਸ਼ ਸਿਨਹਾ ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਅੰਜੁਮਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ...

ਚਾਰਾ ਘੁਟਾਲੇ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ ਸਣੇ 38 ਦੋਸ਼ੀਆਂ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ

ਚਾਰਾ ਘੁਟਾਲੇ ਮਾਮਲੇ ਵਿੱਚ ਲਾਲੂ ਯਾਦਵ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਜਾਵੇਗੀ । ਡੋਰਾਂਡਾ ਖਜ਼ਾਨੇ ਵਿੱਚੋਂ 139.35 ਕਰੋੜ ਰੁਪਏ ਦੀ ਨਜਾਇਜ਼...

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਨੂੰ ਹੋਇਆ ਕੋਰੋਨਾ, PM ਮੋਦੀ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਕੋਰੋਨਾ ਦੀ ਚਪੇਟ ਵਿੱਚ ਆ ਗਈ ਹੈ। ਹਾਲ ਹੀ ਵਿੱਚ ਬਕਿੰਘਮ ਪੈਲੇਸ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ...

ਜਦੋਂ ਇੱਕ ਵਰਕਰ ਨੇ PM ਮੋਦੀ ਦੇ ਛੂਹੇ ਪੈਰ, ਜਾਣੋ ਫਿਰ ਕੀ ਹੋਇਆ?

ਉੱਤਰ ਪ੍ਰਦੇਸ਼ (ਯੂਪੀ) ਵਿੱਚ ਵਿਧਾਨ ਸਭਾ ਚੋਣਾਂ 2022 ਹੋ ਰਹੀਆਂ ਹਨ। ਇਸ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਜਨਤਕ ਮੀਟਿੰਗਾਂ ਅਤੇ...

ਮੀਨਾਕਸ਼ੀ ਲੇਖੀ ਦਾ ‘ਆਪ’ ਤੇ ਕਾਂਗਰਸ ‘ਤੇ ਨਿਸ਼ਾਨਾ, ਕਿਹਾ- ‘ਮਾਨ ਸਭ ਤੋਂ ਵੱਡੇ ਝੂਠੇ, ਸੋਨੀਆ ‘ਆਪ’ ਦੀ ਬੀ-ਟੀਮ’

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ ਤੇ ਕਾਂਗਰਸ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ‘ਆਪ’ ਦਿੱਲੀ...

ਵੋਟਿੰਗ ਦੌਰਾਨ ਹਰਦੋਈ ‘ਚ ਪੀਐਮ ਮੋਦੀ ਦਾ ਨਾਅਰਾ, ਕਿਹਾ- ਸਪਾ ਨੇ ਕੱਟਾ ਤੇ ਸੱਤਾ ਦੇ ਲੋਕਾਂ ਨੂੰ ਦਿੱਤੀ ਖੁੱਲ੍ਹੀ ਛੋਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਐਤਵਾਰ) ਯੂਪੀ ਦੇ ਹਰਦੋਈ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚੇ। ਪੀਐਮ ਮੋਦੀ ਨੇ ਕਿਹਾ ਕਿ...

CM ਯੋਗੀ ਨੇ ਅਖਿਲੇਸ਼ ਯਾਦਵ ‘ਤੇ ਸਾਧਿਆ ਨਿਸ਼ਾਨਾ, ਕਿਹਾ- ਅੱਤਵਾਦੀ ਦੇ ਪਿਤਾ ਸਪਾ ਨੂੰ ਕਰ ਰਹੇ ਹਨ ਪ੍ਰਮੋਟ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਤਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬੀ.ਐੱਸ.ਪੀ.) ਸਮੇਤ...

ਰਾਹੁਲ ਗਾਂਧੀ ਦੀ ਪੰਜਾਬੀਆਂ ਨੂੰ ਅਪੀਲ, ਕਿਹਾ-“ਪੰਜਾਬ ਦੇ ਪ੍ਰਗਤੀਸ਼ੀਲ ਭਵਿੱਖ ਲਈ ਕਰੋ ਵੋਟ”

ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਪੰਜਾਬ ਵਿੱਚ ਵੋਟਾਂ ਪੈ ਰਹੀਆਂ ਹਨ। ਸੂਬੇ ਵਿੱਚ ਜਾਰੀ ਵੋਟਿੰਗ ਵਿਚਾਲੇ ਕਾਂਗਰਸ ਨੇਤਾ ਰਾਹੁਲ...

ਚੰਬਲ ਨਦੀ ‘ਚ ਡਿੱਗੀ ਲਾੜੇ ਦੀ ਗੱਡੀ, ਵਿਆਹ ਤੋਂ ਪਹਿਲਾਂ ਹੋਈ ਮੌਤ; ਕੁੱਲ 9 ਲੋਕਾਂ ਦੀ ਗਈ ਜਾਨ

ਰਾਜਸਥਾਨ ਦੇ ਕੋਟਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅਸਲ ਵਿੱਚ ਇੱਥੇ ਚੰਬਲ ਨਦੀ ਵਿੱਚ ਇੱਕ ਗੱਡੀ ਡਿੱਗ ਗਈ ਹੈ। ਇਸ ਹਾਦਸੇ ‘ਚ 9 ਲੋਕਾਂ...

ਅੱਜ ਹਰਦੋਈ ਅਤੇ ਉਨਾਓ ਵਿੱਚ ਪੀਐਮ ਮੋਦੀ, ਪ੍ਰਿਅੰਕਾ ਗਾਂਧੀ ਅਮੇਠੀ ਵਿੱਚ ਕਰਨਗੇ ਚੋਣ ਪ੍ਰਚਾਰ

ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਤੀਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਪਾਰਟੀਆਂ ਨੇ ਅਗਲੇ ਪੜਾਅ ਲਈ...

‘ਬਹੁਤ ਮੁਸ਼ਕਲ ਦੌਰ’ ‘ਚੋਂ ਲੰਘ ਰਹੇ ਹਨ ਚੀਨ ਨਾਲ ਭਾਰਤ ਦੇ ਰਿਸ਼ਤੇ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ ਵੱਲੋਂ ਸਰਹੱਦੀ ਸਮਝੌਤਿਆਂ ਦੀ ਉਲੰਘਣਾ ਕਰਨ ਤੋਂ ਬਾਅਦ ਭਾਰਤ ਦੇ ਚੀਨ ਨਾਲ...

ਪੰਜਾਬ, ਦਿੱਲੀ ਅਤੇ ਰਾਜਸਥਾਨ ਸਮੇਤ ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਬਾਰਸ਼ ਅਲਰਟ ਹੋਇਆ ਜਾਰੀ

ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਇਨ੍ਹੀਂ ਦਿਨੀਂ ਮੌਸਮ ਸਾਫ ਹੈ। ਦਿਨ ਵੇਲੇ ਕੜਕਦੀ ਧੁੱਪ ਕਾਰਨ ਲੋਕਾਂ ਨੂੰ ਠੰਢ...

PM ਦੇ ਮੁਰੀਦ ਹੋਏ ਅਫਗਾਨ ਸਿੱਖ, ਸਚਦੇਵਾ ਬੋਲੇ- ਮੋਦੀ ਨੇ ਬਚਾਇਆ ਧਰਮ ਪਰਿਵਰਤਨ ਹੋਣੋ’

ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ ਅਫਗਾਨ ਸਿੱਖ ਹਿੰਦੂ ਦੇ ਵਫ਼ਦ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ...

ਟਿਕੈਤ ਬੋਲੇ, ‘ਕੁਮਾਰ ਨੂੰ ਰਾਜ ਸਭਾ ਸੀਟ ਮਿਲ ਜਾਂਦੀ ਤਾਂ ਕੇਜਰੀਵਾਲ ‘ਤੇ ਖਾਲਿਸਤਾਨੀ ਹੋਣ ਦਾ ਦੋਸ਼ ਨਾ ਲਾਉਂਦੇ’

ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਤੇ ਕਵੀ ਕੁਮਾਰ ਵਿਸ਼ਵਾਸ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਖਾਲਿਸਤਾਨ ਸਮਰਥਕਾਂ...

CRPF ਜਵਾਨਾਂ ਦੇ ਘੇਰੇ ‘ਚ ਰਹਿਣਗੇ ਕੁਮਾਰ ਵਿਸ਼ਵਾਸ, ਮਿਲੀ ‘ਵਾਈ’ ਸ਼੍ਰੇਣੀ ਦੀ ਸਕਿਓਰਿਟੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਖਾਲਿਸਤਾਨ ਸਮਰਥਕਾਂ ਦੇ ਨਾਲ ਸਬੰਧ ਹੋਣ ਦਾ ਦੋਸ਼ ਲਾਉਣ ਵਾਲੇ ਕਵੀ ਕੁਮਾਰ ਵਿਸ਼ਵਾਸ ਨੂੰ...

ਜੰਮੂ-ਕਸ਼ਮੀਰ : ਸ਼ੋਪੀਆਂ ‘ਚ ਮੁਠਭੇੜ ਦੌਰਾਨ ਫੌਜ ਦੇ 2 ਜਵਾਨ ਸ਼ਹੀਦ, ਇੱਕ ਅੱਤਵਾਦੀ ਵੀ ਢੇਰ

ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਨਾਲ ਮੁਠਭੇੜ ‘ਚ ਦੋ ਜਵਾਨ ਸ਼ਹੀਦ ਹੋ ਜਾਣ ਦੀ ਖਬਰ ਹੈ। ਦੂਜੇ...

27 ਮਾਰਚ ਤੋਂ ਹੋ ਸਕਦੀ ਹੈ IPL ਦੀ ਸ਼ੁਰੂਆਤ, ਲੀਗ ਮੈਚ ਮੁੰਬਈ-ਪੁਣੇ ਤੇ ਪਲੇਆਫ ਅਹਿਮਦਾਬਾਦ ‘ਚ ਹੋਣਗੇ

ਆਈਪੀਐੱਲ 2022 ਦੀ ਸ਼ੁਰੂਆਤ 27 ਮਾਰਚ ਤੋਂ ਹੋ ਸਕਦੀ ਹੈ ਤੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 28 ਮਈ ਨੂੰ ਖੇਡਿਆ ਜਾਵੇਗਾ। ਰਿਪੋਰਟਾਂ ਮੁਤਾਬਕ IPL ਦੇ...

ਸੀਨੀਅਰ ਪੱਤਰਕਾਰ ਰਵੀਸ਼ ਤਿਵਾਰੀ ਦਾ ਦਿਹਾਂਤ, ਕੈਂਸਰ ਤੋਂ ਸਨ ਪੀੜਤ, PM ਮੋਦੀ ਨੇ ਪ੍ਰਗਟਾਇਆ ਦੁੱਖ

ਸੀਨੀਅਰ ਪੱਤਰਕਾਰ ਰਵੀਸ਼ ਤਿਵਾਰੀ ਦਾ 40 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ ਇੰਡੀਅਨ ਐਕਸਪ੍ਰੈੱਸ ਦੇ ਨੈਸ਼ਨਲ...

ਅਫਗਾਨ ਸਿੱਖ-ਹਿੰਦੂ ਵਫਦ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ‘ਭਾਰਤ ਤੁਹਾਡਾ ਘਰ ਹੈ’

ਨਵੀਂ ਦਿੱਲੀ : ਅਫਗਾਨ ਸਿੱਖ-ਹਿੰਦੂ ਵਫਦ ਨੇ ਸ਼ਨੀਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ...