Jan 25

India-China Standoff: 15 ਘੰਟਿਆਂ ਤੱਕ ਚੱਲੀ 9ਵੇਂ ਦੌਰ ਦੀ ਗੱਲਬਾਤ, ਭਾਰਤ ਨੇ ਕਿਹਾ- ਚੀਨ ਨੂੰ ਪੂਰੀ ਤਰ੍ਹਾਂ ਪਿੱਛੇ ਹਟਣਾ ਪਵੇਗਾ

In ninth round of talks: ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਪਿਛਲੇ ਸਾਲ ਮਈ ਦੇ ਸ਼ੁਰੂ ਤੋਂ ਗਤਿਰੋਧ ਜਾਰੀ ਹੈ। ਇਸ...

ਸੰਯੁਕਤ ਕਿਸਾਨ ਮੋਰਚਾ ਵੱਲੋਂ ਸਰਬਸੰਮਤੀ ਨਾਲ ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਲਈ ਹਦਾਇਤਾਂ ਜਾਰੀ

Samyukta Kisan Morcha : ਸੰਯੁਕਤ ਕਿਸਾਨ ਮੋਰਚਾ ਨੇ ਦੱਸਿਆ ਕਿ ਦੋਸਤੋ, ਅਸੀਂ ਇਤਿਹਾਸ ਰਚਣ ਜਾ ਰਹੇ ਹਾਂ। ਅੱਜ ਤੱਕ, ਦੇਸ਼ ਵਿੱਚ ਗਣਤੰਤਰ ਦਿਵਸ ਤੇ, ਇਸ...

26 ਜਨਵਰੀ ਨੂੰ ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਦਾ ਰੂਟ ਮੈਪ ਹੋਇਆ ਜਾਰੀ

The route map : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ ‘ਤੇ ਕਿਸਾਨ ਲਗਭਗ ਦੋ ਮਹੀਨਿਆਂ ਤੋਂ ਡਟੇ ਹੋਏ ਹਨ। ਕਿਸਾਨਾਂ ਤੇ ਸਰਕਾਰ ਦਰਮਿਆਨ ਹੁਣ ਤੱਕ...

UP ਦਿਵਸ ‘ਤੇ CM ਯੋਗੀ ਦਾ ਐਲਾਨ-ਬੇਰੋਜ਼ਗਾਰ ਨੌਜਵਾਨਾਂ ਨੂੰ ਭਰਤੀ ਪ੍ਰੀਖਿਆ ਦੀ ਮੁਫਤ ਕੋਚਿੰਗ

up foundation day cm yogi adityanath: ਯੂਪੀ ਸਥਾਪਨਾ ਦਿਵਸ ਦੇ ਮੌਕੇ ‘ਤੇ ਸੀਐੱਮ ਯੋਗੀ ਆਦਿੱਤਿਆਨਾਥ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ...

ਜੇਕਰ ਭਾਰਤ ਦੇ ਕਿਸਾਨ-ਮਜ਼ਦੂਰ ਸੁਰੱਖਿਅਤ ਹੁੰਦੇ ਤਾਂ ਚੀਨ ਭਾਰਤ ‘ਚ ਵੜਨ ਦੀ ਹਿੰਮਤ ਨਹੀਂ ਕਰਦਾ-ਰਾਹੁਲ ਗਾਂਧੀ

congress leader rahul gandhi: ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ...

ਕਿਸਾਨ ਅੰਦੋਲਨ ‘ਤੇ ਬੋਲੇ ਕੇਂਦਰੀ ਖੇਤੀ ਮੰਤਰੀ ਕਿਹਾ, ਕੋਈ ਆਦ੍ਰਿਸ਼ ਤਾਕਤ ਹੈ ਜੋ ਹੱਲ ਨਹੀਂ ਹੋਣ ਦੇ ਰਹੀ….

agriculture minister narendra singh tomar: ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਕਿਸਾਨ ਸਿਰਫ ਖੇਤੀ ਕਾਨੂੰਨਾਂ ਨੂੰ ਰੱਦ...

ਕਿਸਾਨਾਂ ਨੂੰ ਟ੍ਰੈਕਟਰ ਮਾਰਚ ਦਾ ਰੂਟ ਸੌਂਪਿਆ, ਦਿੱਲੀ ਪੁਲਸ ਦੀ ਪ੍ਰੈੱਸ ਕਾਨਫ੍ਰੰਸ….

farmers protest live updates: 26 ਜਨਵਰੀ ਨੂੰ ਪ੍ਰਸਤਾਵਿਤ ਟੈ੍ਰਕਟਰ ਪਰੇਡ ਦੇ ਲਈ ਕਿਸਾਨਾਂ ਅਤੇ ਪੁਲਸ ਵਿਚਾਲੇ ਬੈਠਕ ਜਾਰੀ ਹੈ।ਬੈਠਕ ‘ਚ ਦਿੱਲੀ ਪੁਲਸ ਦੇ...

ਸਿੰਘੂ ਬਾਰਡਰ ‘ਤੇ ਜਨ-ਸੰਸਦ ਲਈ ਪਹੁੰਚੇ ਰਵਨੀਤ ਬਿੱਟੂ ਦੀ ਗੱਡੀ ‘ਤੇ ਹਮਲਾ

mp ravneet bittu s vehicle attacked: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਸਿੰਘੂ ਬਾਰਡਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ।ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ...

ਕਿਸਾਨ ਜਥੇਬੰਦੀਆਂ ਸਿਰਫ ਖੇਤੀ ਕਾਨੂੰਨਾਂ ਨੂੰ ਖਤਮ ਕਰਨ ਬਾਰੇ ਕਰਦੀਆਂ ਹਨ ਗੱਲ, ਨਹੀਂ ਦੇਖ ਰਹੀਆਂ ਫਾਇਦੇ : ਨਰਿੰਦਰ ਸਿੰਘ ਤੋਮਰ

Farmers’ organizations only : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਐਤਵਾਰ ਨੂੰ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ, ਜੋ ਪਿਛਲੇ ਦੋ ਮਹੀਨਿਆਂ...

14 ਦਿਨਾਂ ‘ਚ 300 ਕਿਮੀ. ਪੈਦਲ ਤੁਰ ਕੇ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਟਿਕਰੀ ਬਾਰਡਰ ਪਹੁੰਚੇ ਪਤੀ-ਪਤਨੀ….

farmers protest update: ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਬਾਰਡਰ ‘ਤੇ ਡਟੇ ਕਿਸਾਨ ਸੰਗਠਨ 26 ਜਨਵਰੀ ਨੂੰ...

ਗਣਤੰਤਰ ਦਿਵਸ ਮੌਕੇ ਦਿੱਲੀ ਮੈਟਰੋ ਦੀ ਸੇਵਾ ‘ਚ ਬਦਲਾਅ, ਸੁਰੱਖਿਆ ਦੇ ਮੱਦੇਨਜ਼ਰ ਬੰਦ ਰਹਿਣਗੇ ਇਹ ਸਟੇਸ਼ਨ

Delhi Metro releases train schedule: ਗਣਤੰਤਰ ਦਿਵਸ ‘ਤੇ ਜੇ ਤੁਸੀਂ ਮੈਟਰੋ ਰਾਹੀਂ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਜਾਣਨਾ ਜਰੂਰੀ...

ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਿਯਮਾਂ ‘ਚ ਬਦਲਾਅ, ਹੁਣ ਨਹੀਂ ਹੋਵੇਗੀ ਜ਼ਿਆਦਾ ਮੁਸ਼ਕਲ

driving license rules: ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਬਣਵਾਉਣ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਣ ਹੈ। ਕੋਰੋਨਾ ਯੁੱਗ ਅਤੇ...

ਗਣਤੰਤਰ ਦਿਵਸ ਪਰੇਡ: ਰਾਫੇਲ ਤੋਂ ਲੈ ਕੇ ਮਹਿਲਾ ਫਾਇਟਰ ਪਾਇਲਟ, ਇਸ ਵਾਰ ਵੱਖਰੇ ਦਿਸਣਗੇ ਨਜ਼ਾਰੇ….

republic day parade highlights rafale jets: ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਜਪਥ ‘ਤੇ ਭਾਰਤੀ ਸੈਨਾ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਤਾਕਤ ਦਿਖਾਵੇਗੀ।ਪਰ...

ਰਾਹੁਲ ਗਾਂਧੀ ਦਾ PM ਮੋਦੀ ‘ਤੇ ਤੰਜ- ਜਨਤਾ ਮਹਿੰਗਾਈ ਨਾਲ ਤ੍ਰਸਤ, ਮੋਦੀ ਸਰਕਾਰ ਟੈਕਸ ਵਸੂਲੀ ‘ਚ ਮਸਤ

Rahul Gandhi slams PM Modi: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਦੇ ਮੁੱਦੇ ‘ਤੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ । ਉਨ੍ਹਾਂ ਨੇ...

ਛੋਟੇ ਭਰਾ ਨੇ ਕੰਮ ਕਰਨ ਤੋਂ ਕੀਤਾ ਇਨਕਾਰ, ਵੱਡੇ ਨੇ ਕਰ ਦਿੱਤੀ ਹੱਤਿਆ

younger brother refused to work: ਗੁਜਰਾਤ ਦੇ ਸਾਨੰਦ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇਥੇ ਇਕ ਵਿਅਕਤੀ ਨੇ ਆਪਣੇ ਛੋਟੇ ਭਰਾ ਦਾ...

ਘਰ ‘ਚ ਮਾਤਰਾ ਤੋਂ ਵੱਧ ਸ਼ਰਾਬ ਰੱਖੀ ਤਾਂ ਲੈਣਾ ਹੋਵੇਗਾ ਲਾਇਸੈਂਸ, ਯੂ.ਪੀ. ਸਰਕਾਰ ਦਾ ਵੱਡਾ ਫੈਸਲਾ….

up govt new excise policy: ਉੱਤਰ-ਪ੍ਰਦੇਸ਼ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਜਾਰੀ ਕਰ ਦਿੱਤੀ ਹੈ।ਇਸਦੇ ਤਹਿਤ ਜੇਕਰ ਤੁਸੀਂ ਘਰ ‘ਚ ਤੈਅ ਮਾਤਰਾ ਤੋਂ ਵੱਧ...

ਸਿੰਘੂ ਬਾਰਡਰ : ਠੰਡ ਤੇ ਮੀਂਹ ਨਾਲ ਬੇਹਾਲ ਹੋਏ ਕਿਸਾਨ, 5000 ਕਿਰਾਏ ’ਤੇ ਲਏ ਮਕਾਨ

Farmers rendered helpless by cold and rain : ਨਵੇਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦਾ ਸੰਘਰਸ਼ ਪਿਛਲੇ ਦੋ ਮਹੀਨਿਆਂ ਤੋਂ ਸਿੰਘੂ ਬਾਰਡਰ ’ਤੇ...

ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ‘ਚ ਲੱਗੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ, ਹਿਰਾਸਤ ‘ਚ ਲਏ ਗਏ 6 ਲੋਕ

Pakistan Zindabad slogans raised: ਗਣਤੰਤਰ ਦਿਵਸ ਤੋਂ ਪਹਿਲਾਂ ਦੇਸ਼ ਵਿਰੋਧੀ ਗਤੀਵਿਧੀਆਂ ਵੇਖੀਆਂ ਗਈਆਂ ਹਨ। ਸ਼ਨੀਵਾਰ ਦੇਰ ਰਾਤ ਤੁਗਲਕ ਰੋਡ ਖੇਤਰ ਦੇ ਖਾਨ...

ਕਿਸਾਨ ਜੱਥੇਬੰਦੀਆਂ ਦਾ ਦਾਅਵਾ- 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ‘ਤੇ ਉਤਰਨਗੇ 3 ਲੱਖ ਟਰੈਕਟਰ

Farmers organisations claims: ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ...

ਬੀਜੇਪੀ ਸੰਸਦ ਸਾਕਸ਼ੀ ਮਹਾਰਾਜ ਦਾ ਵਿਵਾਦਿਤ ਬਿਆਨ, ਕਿਹਾ-‘ ਕਾਂਗਰਸ ਨੇ ਕਰਵਾਈ ਸੁਭਾਸ਼ ਚੰਦਰ ਬੋਸ ਦੀ ਹੱਤਿਆ, ਨਹਿਰੂ ਨਾਲੋਂ ਵੱਧ ਸੀ ਲੋਕਪ੍ਰਸਿੱਧੀ…..

bjp mp sakshi maharaj: ਆਪਣੇ ਬਿਆਨਾਂ ਦੇ ਕਾਰਨ ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਬੀਜੇਪੀ ਸੰਸਦ ਸਾਕਸ਼ੀ ਮਹਾਰਾਜ ਨੇ ਇੱਕ ਵਾਰ ਵਿਵਾਦਿਤ ਬਿਆਨ ਦਿੱਤਾ...

ਗਾਜ਼ੀਆਬਾਦ ‘ਚ Hackers ਨੇ ਈ-ਮੇਲ ਹੈਕ ਕਰ ਮੰਗੇ 10 ਕਰੋੜ ਰੁਪਏ, ਦਿੱਤੀ ਨਿੱਜੀ ਫੋਟੋਆਂ ਵਾਇਰਲ ਕਰਨ ਦੀ ਧਮਕੀ

Ghaziabad hackers demand: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸ਼ਹਿਰ ਵਿੱਚ ਹੈਕਰਾਂ ਵੱਲੋਂ ਇੱਕ ਵਿਅਕਤੀ ਦੀ ਈਮੇਲ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

PNB ਦੇ ਖਾਤਾਧਾਰਕ ਧਿਆਨ ਦੇਣ! 31 ਮਾਰਚ ਤੋਂ ਬਾਅਦ Transaction ਕਰਨ ਲਈ ਕਰਨਾ ਪਏਗਾ ਇਹ ਕੰਮ

PNB account holders will have to get : ਨਵੀਂ ਦਿੱਲੀ: ਜੇਕਰ ਤੁਹਾਡਾ ਖਾਤਾ ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੀਐਨਬੀ (ਪੰਜਾਬ ਨੈਸ਼ਨਲ ਬੈਂਕ) ਵਿੱਚ...

Twitter ‘ਤੇ ਚੱਲਿਆ ‘ਰੀਲੀਜ਼ ਲਾਲੂ ਯਾਦਵ’ ਦਾ ਹੈਸ਼ਟੈਗ, ਸਿਹਤ ਖ਼ਰਾਬ ਹੋਣ ਤੋਂ ਬਾਅਦ ਉੱਠੀ ਰਿਹਾਈ ਦੀ ਮੰਗ

After the deteriorating health: ਚਾਰਾ ਘੁਟਾਲੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵੀਰਵਾਰ...

ਮਾਰਚ-ਅਪ੍ਰੈਲ ਤੋਂ ਬਾਅਦ ਨਹੀਂ ਚੱਲਣਗੇ 100,10 ਅਤੇ 5 ਰੁਪਏ ਦੇ ਪੁਰਾਣੇ ਨੋਟ, ਪੜ੍ਹੋ ਪੂਰੀ ਖਬਰ

Old Notes to be Withdrawn: ਇਹ ਖਬਰ ਸਿੱਧੇ ਤੌਰ ‘ਤੇ ਤੁਹਾਨੂੰ ਪ੍ਰਭਾਵਿਤ ਕਰ ਸਕਦੀ ਹੈ,ਪਰ ਘਬਰਾਉਣ ਦੀ ਕੋਈ ਗੱਲ ਨਹੀਂ, ਰਿਜ਼ਰਵ ਬੈਂਕ ਆਫ ਇੰਡੀਆ 100,10 ਅਤੇ 5...

ਬਰਫਬਾਰੀ ‘ਚ ਫਸੀ ਮਾਂ ਅਤੇ ਨਵਜੰਮੇ ਬੱਚੇ ਲਈ ਫਰਿਸ਼ਤਾ ਬਣੀ ਭਾਰਤੀ ਫੌਜ, 6 ਕਿਮੀ ਪੈਦਲ ਤੁਰ ਕੇ ਪਹੁੰਚਾਇਆ ਘਰ

Indian Army carries woman: ਨਵੀਂ ਦਿੱਲੀ: ਭਾਰਤੀ ਫੌਜ ਦੀ ਤਾਕਤ ਦੀਆਂ ਖਬਰਾਂ ਤੋਂ ਪੂਰੀ ਦੁਨੀਆ ਜਾਣੂ ਹੈ, ਪਰ ਮਾਨਵਤਾ ਦੇ ਮਾਮਲੇ ਵਿੱਚ ਵੀ ਭਾਰਤੀ ਫੌਜ ਦਾ...

ਹੁਣ ਰੂਟ ਤੇ ਰੇੜਕਾ, ਕਿਸਾਨਾਂ ਨੇ ਮੰਗੀ ਲਿਖਤ ਪਰਮਿਸ਼ਨ ਤਾਂ ਪੁਲਿਸ ਨੇ ਰੱਖੀਆਂ ਇਹ ਸ਼ਰਤਾਂ

farmers protest update: ਦਿੱਲੀ-ਐੱਨਸੀਆਰ ‘ਚ ਚੱਲ ਰਿਹਾ ਕਿਸਾਨਾਂ ਦਾ ਆਪਣੇ ਹੱਕਾਂ ਲਈ ਕਿਸਾਨ ਅੰਦੋਲਨ ਕਰੀਬ 2 ਮਹੀਨੇ ਪੂਰੇ ਕਰਨ ਜਾ ਰਿਹਾ ਹੈ।ਅੱਜ...

ਬਰਡ ਫਲੂ ‘ਤੇ ਸਰਕਾਰ ਦੀ ਚਿਤਾਵਨੀ, ਲੋਕ ਅੱਧ ਪੱਕੇ ਅੰਡਿਆਂ ਅਤੇ ਚਿਕਨ ਖਾਣ ਤੋਂ ਕਰਨ ਪਰਹੇਜ਼

Government warns bird flu: ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਲੋਕਾਂ ਅਤੇ ਭੋਜਨ ਕਾਰੋਬਾਰਾਂ ਨੂੰ ਪਰਹੇਜ਼ ਦੀ ਅਪੀਲ ਕੀਤੀ ਹੈ। ਨਾਲ ਹੀ ਮੀਟ...

ਕਿਸਾਨ ਅੰਦੋਲਨ: ਇੱਕ ਪੈਰ ਨਾਲ ਸਾਈਕਲ ਚਲਾ ਕੇ ਸਿੰਘੂ ਬਾਰਡਰ ਪਹੁੰਚਿਆ ਇਹ ਕਿਸਾਨ, ਬਣਿਆ ਹੋਰਾਂ ਲਈ ਮਿਸਾਲ

Jagtar reached Singhu Border: ਨਵੀਂ ਦਿੱਲੀ: ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਵਿਰੋਧ...

ਡੇਟਿੰਗ ਐਪ ਤੋਂ ਰਹੋ ਖ਼ਬਰਦਾਰ! ਲਗਾਤਾਰ ਵੱਧ ਰਹੇ ਹਨ ਧੋਖਾਧੜੀ ਦੇ ਕੇਸ

Beware of dating app: ਡੇਟਿੰਗ ਐਪਲੀਕੇਸ਼ਨ ਉਹਨਾਂ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ ਜੋ ਆਨਲਾਈਨ ਦੋਸਤ ਬਣਾਉਂਦੇ ਹਨ। ਪਰ ਅਜਿਹੇ ‘ਦੋਸਤ’ ਤੁਹਾਨੂੰ...

ਅਨਿਲ ਵਿਜ ਦਾ ਮਮਤਾ ‘ਤੇ ਵਾਰ ,ਕਿਹਾ- ਮਮਤਾ ਲਈ ਜੈ ਸ਼੍ਰੀ ਰਾਮ ਦਾ ਨਾਅਰਾ ਬਲਦ ਨੂੰ ਲਾਲ ਕੱਪੜਾ ਦਿਖਾਉਣ ਵਰਗਾ”

Anil Vij on Mamata Banerjee: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਹਮਲਾ ਬੋਲਿਆ ਹੈ।...

ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਲਈ 50 ਤਰ੍ਹਾਂ ਦੀ ਝਾਂਕੀ ਤਿਆਰ- ਕਿਸਾਨ ਦਿਖਾਉਣ ਆਪਣੀ ਸਖਤ ਮਿਹਨਤ, ਫਿਰ ਵੀ ਹਨ ਮੰਦੇ ਹਾਲ

50 types of tableau ready : ਦਿੱਲੀ ’ਚ ਗਣਤੰਤਰ ਦਿਵਸ ’ਤੇ ਹੋਣ ਵਾਲੀ ਟਰੈਕਟਰ ਪਰੇਡ ਲਈ ਇਕੱਲੇ ਕੁੰਡਲੀ ਬਾਰਡਰ ’ਤੇ ਹੁਣ ਤੱਕ ਇਕ ਲੱਖ ਤੋਂ ਵੱਧ ਕਿਸਾਨ...

ਅੱਜ ਇਕ ਦਿਨ ਲਈ ਉਤਰਾਖੰਡ ਦੀ CM ਬਣੇਗੀ ਸ੍ਰਿਸ਼ਟੀ, ਸਰਕਾਰੀ ਯੋਜਨਾਵਾਂ ਦੀ ਕਰੇਗੀ ਸਮੀਖਿਆ

Haridwar girl Srishti Goswami: ਉਤਰਾਖੰਡ ਦੇ ਹਰਿਦੁਆਰ ਦੀ ਰਹਿਣ ਵਾਲੀ ਸ੍ਰਿਸ਼ਟੀ ਗੋਸਵਾਮੀ ਰਾਸ਼ਟਰੀ ਲੜਕੀ ਬਾਲ ਦਿਵਸ ਮੌਕੇ 24 ਜਨਵਰੀ ਯਾਨੀ ਕਿ ਅੱਜ ਇੱਕ...

ਯਮੁਨਾ ਐਕਸਪ੍ਰੈਸ ਵੇਅ ‘ਤੇ ਵਾਹਨ ਚਲਾਉਣ ਵਾਲੇ ਹਰ ਡਰਾਈਵਰ ਨੂੰ ਡਾਊਨਲੋਡ ਕਰਨੀ ਪਵੇਗੀ ਇਹ ਐਪ

driver driving on Yamuna Expressway: ਯਮੁਨਾ ਐਕਸਪ੍ਰੈਸ ਵੇਅ ‘ਤੇ ਹਰ ਦਿਨ ਦੁਰਘਟਨਾਵਾਂ ਵਾਪਰਦੀਆਂ ਹਨ। ਇਨ੍ਹਾਂ ਨੂੰ ਰੋਕਣ ਲਈ ਯਮੁਨਾ ਅਥਾਰਟੀ ਨੇ ਕੁਝ ਉਪਾਅ...

ਬਰਫਬਾਰੀ ‘ਚ 10 KM ਦੂਰੋਂ ਮੁਸਲਮਾਨ ਗੁਆਂਢੀਆਂ ਨੇ ਮੋਡੇ ‘ਤੇ ਲਿਆਂਦੀ ਕਸ਼ਮੀਰੀ ਪੰਡਿਤ ਦੀ ਮ੍ਰਿਤਕ ਦੇਹ

Muslim neighbours perform last rites: ਜੰਮੂ-ਕਸ਼ਮੀਰ ਵਿੱਚ ਭਾਰੀ ਬਰਫਬਾਰੀ ਜਾਰੀ ਹੈ। ਇਸ ਵਿਚਾਲੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸਾਹਮਣੇ ਆਈ ਹੈ । ਸ਼ੋਪੀਆਂ...

ਕੀ LAC ‘ਤੇ ਘਟੇਗਾ ਤਣਾਅ? ਭਾਰਤ-ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੇ 9ਵੇਂ ਰਾਉਂਡ ਦੀ ਬੈਠਕ ਅੱਜ

Ladakh Standoff: ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਜਾਰੀ ਤਣਾਅ ਨੂੰ ਘੱਟ ਕਰਨ ਲਈ ਲਗਭਗ ਢਾਈ ਮਹੀਨਿਆਂ ਬਾਅਦ...

ਸੰਸਦ ਦੇ ਨਜ਼ਦੀਕ Akashwani Bhawan ਨੂੰ ਲੱਗੀ ਅੱਗ

Akashwani Bhawan on fire: ਰਾਸ਼ਟਰੀ ਰਾਜਧਾਨੀ ਦਿੱਲੀ ਦੀ ਸੰਸਦ ਸਟ੍ਰੀਟ ‘ਤੇ ਸਥਿਤ Akashwani Bhawan ਦੀ ਪਹਿਲੀ ਮੰਜ਼ਿਲ ‘ਤੇ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸ...

ਕਿਸਾਨ ਜੱਥੇਬੰਦੀਆਂ ਦਾ ਬਿਆਨ- ਰਾਜਪਥ ‘ਤੇ ਪਰੇਡ ਤੋਂ ਬਾਅਦ ਹੀ ਕੱਢੀ ਜਾਵੇਗੀ ਟਰੈਕਟਰ ਪਰੇਡ

Farmers organizations on tractor parade: ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਵਲੋਂ ਦਿੱਲੀ ਦੀਆ ਸਰਹੱਦਾਂ ‘ਤੇ ਪ੍ਰਦਰਸ਼ਨ...

Budget 2021: ਇਸ ਵਾਰ Print ਨਹੀਂ ਹੋ ਰਿਹਾ ਬਜਟ, ਐਪ ‘ਤੇ ਮਿਲੇਗੀ ਪੂਰੀ ਜਾਣਕਾਰੀ

budget is not being printed: ਮੋਦੀ ਸਰਕਾਰ ਨੇ ਕੋਰੋਨਾ ਦੇ ਤਬਾਹੀ ਅਤੇ ਡਿਜੀਟਲ ਇੰਡੀਆ ਨੂੰ ਨਿਰੰਤਰ ਉਤਸ਼ਾਹਤ ਕਰਨ ਵਿਚ ਇਕ ਹੋਰ ਵੱਡਾ ਕਦਮ ਚੁੱਕਿਆ ਹੈ।...

ਕਿਸਾਨ ਆਗੂਆਂ ਦਾ ਬਿਆਨ, ਕਿਹਾ- ਫਿਲਹਾਲ 26 ਜਨਵਰੀ ਦੀ ਟਰੈਕਟਰ ਪਰੇਡ ‘ਤੇ ਫੋਕਸ, ਉਸ ਤੋਂ ਬਾਅਦ ਤੈਅ ਕਰਾਂਗੇ ਰਣਨੀਤੀ

Farmer leaders statement: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨਾਂ ਦੇ ਅੰਦੋਲਨ ਨੂੰ 2 ਮਹੀਨੇ ਹੋ ਗਏ ਹਨ। ਸਰਕਾਰ ਨਾਲ 11 ਦੌਰ ਦੀ ਗੱਲਬਾਤ ਤੋਂ...

ਦਿੱਲੀ ਸਮੇਤ ਕਈ ਰਾਜਾਂ ‘ਚ ਭਾਰੀ ਬਾਰਸ਼ ਦੀ ਸੰਭਾਵਨਾ, Orange Alert ਜਾਰੀ

Heavy rains expected: ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਠੰਡ ਪੈ ਰਹੀ ਹੈ ਅਤੇ ਉੱਤਰੀ ਰਾਜਸਥਾਨ ਅਤੇ ਦਿੱਲੀ ਸਮੇਤ ਕਈਂ ਹਿੱਸਿਆਂ ਵਿੱਚ ਸ਼ੀਤ...

ਏਅਰ ਐਂਬੂਲੈਂਸ ਰਾਹੀਂ ਦਿੱਲੀ ਪਹੁੰਚੇ ਲਾਲੂ ਯਾਦਵ, AIIMS ਦੇ ਕਾਰਡਿਓ ਨਿਊਰੋ ਸੈਂਟਰ ‘ਚ ਦਾਖਲ

Ex-Bihar CM Lalu Prasad Yadav: ਨਵੀਂ ਦਿੱਲੀ: ਦੋ ਵਾਰ ਦੇ ਮੁੱਖ ਮੰਤਰੀ ਤੇ ਚਾਰਾ ਘੁਟਾਲੇ ਵਿੱਚ ਸਜ਼ਾ ਕੱਟ ਰਹੇ ਲਾਲੂ ਪ੍ਰਸਾਦ ਯਾਦਵ ਨੂੰ ਦੇਰ ਰਾਤ ਦਿੱਲੀ ਦੇ...

ਕਿਸਾਨਾਂ ਨੂੰ ਦਿੱਲੀ ‘ਚ 26 ਜਨਵਰੀ ਨੂੰ ਟ੍ਰੈਕਟਰ ਪ੍ਰੇਡ ਨੂੰ ਦਿੱਤੀ ਹਰੀ ਝੰਡੀ, ਹੁਣ ਇਕੱਠੇ ਚੱਲਣਗੇ ਟੈਂਕ ਅਤੇ ਟ੍ਰੈਕਟਰ

farmers protest update: ਕਿਸਾਨਾਂ ਨੂੰ ਦਿੱਲੀ ‘ਚ 26 ਜਨਵਰੀ ਨੂੰ ਟ੍ਰੈਕਟਰ ਪ੍ਰੇਡ ਦੀ ਆਗਿਆ ਦੇ ਦਿੱਲੀ ਪੁਲਸ ਵਲੋਂ ਦੇ ਦਿੱਤੀ ਗਈ ਹੈ।ਦੱਸਣਯੋਗ ਹੈ ਕਿ...

ਕਿਸਾਨ ਅੰਦੋਲਨ : ਹੁਣ ਬਿਨਾਂ ਰੁਕਾਵਟ ਹੋਵੇਗੀ ਕਿਸਾਨਾਂ ਦੀ ਟਰੈਕਟਰ ਰੈਲੀ, ਦਿੱਲੀ ਪੁਲਿਸ ਨੇ ਭਰੀ ਹਾਮੀ

Delhi Police nod for Tractor Rally : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਟਰੈਕਟਰ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ...

ਪਾਕਿ ਦੀ ਇੱਕ ਹੋਰ ਨਾਪਾਕ ਸਾਜਿਸ਼ ਨਾਕਾਮ, ਕਠੂਆ ਜ਼ਿਲੇ ‘ਚ BSF ਨੇ ਇੱਕ ਹੋਰ ਸੁਰੰਗ ਦਾ ਪਤਾ ਲਗਾਇਆ…

bsf detects another tunnel: BSF ਨੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਉੱਤੇ 10 ਦਿਨਾਂ ਦੇ ਅੰਦਰ ਇੱਕ ਹੋਰ ਗੁਪਤ ਭੂਮੀਗਤ ਸੁਰੰਗ...

ਪਟਨਾ ‘ਚ ਟਲਿਆ ਵੱਡਾ ਹਾਦਸਾ, ਪੰਛੀ ਟਕਰਾਉਣ ਤੋਂ ਬਾਅਦ ਕਰਵਾਈ ਗਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ…

major accident averted patna airport: ਸ਼ਨੀਵਾਰ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਦੇ ਜੈ ਪ੍ਰਕਾਸ਼ ਨਾਰਾਇਣ ਹਵਾਈ ਅੱਡੇ ‘ਤੇ ਇਕ ਵੱਡਾ ਹਾਦਸਾ ਟਲ ਗਿਆ। ਦਰਅਸਲ,...

10 ਮਹੀਨਿਆਂ ਬਾਅਦ ਰੇਲਗੱਡੀਆਂ ‘ਚ ਮਿਲੇਗਾ ਯਾਤਰੀਆਂ ਨੂੰ ਮਨਪਸੰਦ ਭੋਜਨ

railway passenger annouced: ਰੇਲਵੇ ਫਰਵਰੀ ਤੋਂ ਯਾਤਰੀਆਂ ਲਈ ਈ-ਕੈਟਰਿੰਗ ਦੀ ਸਹੂਲਤ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ।ਹੁਣ ਯਾਤਰੀ ਰੇਲ ਗੱਡੀਆਂ ਵਿਚ ਖਾਣਾ...

ਕਾਂਗਰਸ ਦਾ ਮੋਦੀ ਸਰਕਾਰ ਤੇ ਵਾਰ, ਕਿਹਾ – ਹੱਲ ਲਈ 56 ਇੰਚ ਦੀ ਛਾਤੀ ਨਹੀਂ ਦਿਲ ਚਾਹੀਦਾ

Farm laws congress attacks govt said : ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਦਾ ਮੋਦੀ ਸਰਕਾਰ ਤੇ ਵਾਰ ਲਗਾਤਾਰ ਜਾਰੀ ਹੈ ਅਤੇ ਇੱਕ ਵਾਰ ਫਿਰ ਖੇਤੀਬਾੜੀ...

PM ਮੋਦੀ ਦੀ ਮੌਜੂਦਗੀ ‘ਚ ਨਾਰਾਜ਼ ਹੋਈ CM ਮਮਤਾ, ਭਾਸ਼ਣ ਦੇਣ ਤੋਂ ਕੀਤੀ ਨਾਂਹ, ਜਾਣੋ ਆਖਿਰ ਕੀ ਸੀ ਕਾਰਨ…

cm mamata banerjee gets angry: ਮੁੱਖ ਮੰਤਰੀ ਮਮਤਾ ਬੈਨਰਜੀ ‘ਪਰਾਕ੍ਰਮ ਦਿਵਸ’ ਪ੍ਰੋਗਰਾਮ ‘ਚ ਨਰਿੰਦਰ ਮੋਦੀ ਨੂੰ ਦੇਖ ਨਾਰਾਜ਼ ਹੋ ਗਈ।ਉਨ੍ਹਾਂ ਨੇ...

ਕਿਸਾਨ ਅੰਦੋਲਨ ਦਾ ਅਸਰ, ਹੁਣ ਕੱਲਕੱਤੇ ‘ਚ ਹੋਇਆ PM ਮੋਦੀ ਦਾ ਵਿਰੋਧ

Farmers protest pm modi : ਪੱਛਮੀ ਬੰਗਾਲ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਮੌਕੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਜਿੱਥੇ...

‘ਆਪ’ ਵਿਧਾਇਕ ਸੋਮਨਾਥ ਭਾਰਤੀ ਨੂੰ ਏਮਜ਼ ਕਰਮਚਾਰੀਆਂ ਦੇ ਨਾਲ ਮਾਰਕੁੱਟ ਦੇ ਮਾਮਲੇ ‘ਚ ਦੋ ਸਾਲ ਦੀ ਸਜ਼ਾ, 1 ਲੱਖ ਰੁਪਏ ਜ਼ੁਰਮਾਨਾ….

court grants bail aap mla somnath bharti: ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।ਮਾਲਵੀਯ ਨਗਰ ਤੋਂ...

ਕੋਰੋਨਾ ਵਿਰੁੱਧ ਜੰਗ ਨੂੰ ਲੈ ਕੇ WHO ਨੇ ਕੀਤੀ ਭਾਰਤ ਦੀ ਪ੍ਰਸ਼ੰਸਾ, PM ਦਾ ਧੰਨਵਾਦ ਕਰਦਿਆਂ ਕਹੀ ਇਹ ਗੱਲ

Who chief tedros adhanom : ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾਵਾਇਰਸ ਵਰਗੀ ਗੰਭੀਰ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਭਾਰਤ ਦੇ ਸਹਿਯੋਗ ਦੀ ਪ੍ਰਸ਼ੰਸਾ...

ਵਿਕਟੋਰੀਆ ਮੈਮੋਰੀਅਲ ਦਾ ਦੌਰਾ ਕਰ ਰਹੇ ਨੇ PM ਮੋਦੀ, CM ਮਮਤਾ ਬੈਨਰਜੀ ਵੀ ਉਨ੍ਹਾਂ ਨਾਲ

Pm modi west bengal visit : ਪੱਛਮੀ ਬੰਗਾਲ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਮੌਕੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਜਿੱਥੇ...

ਕਿਸਾਨ ਅੰਦੋਲਨ ਤੋਂ ਆਈ ਬੁਰੀ ਖਬਰ, ਸਿੰਘੂ ਬਾਰਡਰ ‘ਤੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

Another farmer commits suicide : ਅੱਜ ਕਿਸਾਨ ਅੰਦੋਲਨ ਦਾ 59 ਵਾਂ ਦਿਨ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ...

ਲਾਲੂ ਪ੍ਰਸਾਦ ਯਾਦਵ ਦੀ ਹਾਲਤ ਚਿੰਤਾਜਨਕ, ਰਾਂਚੀ ਦੇ ਰਿਮਸ ਤੋਂ ਦਿੱਲੀ ਏਮਜ਼ ਕਰਾਇਆ ਜਾਵੇਗਾ ਭਰਤੀ…

jailed rjd chief lalu prasad: ਚਾਰਾ ਘੋਟਾਲੇ ‘ਚ ਸਜ਼ਾ ਕੱਟ ਰਹੇ ਆਰਜੇਡੀ ਪ੍ਰਮੁੱਖ ਲਾਲੂ ਪ੍ਰਸਾਦ ਦੀ ਹਾਲਤ ਚਿੰਤਾਜਨਕ ਹੈ।ਸਿਹਤ ਵਿਗੜਨ ‘ਤੇ ਡਾਕਟਰਾਂ...

ਆਈਫੋਨ 13 ‘ਚ ਕੀ ਹੋਵੇਗਾ ਖ਼ਾਸ ? ਜਾਣੋ ਕੀ ਹੋਣਗੇ ਫੀਚਰਸ

Learn about iPhone 13 : ਐਪਲ, ਵਿਸ਼ਵ ਦੀ ਸਭ ਤੋਂ ਮਸ਼ਹੂਰ ਤਕਨੀਕੀ ਕੰਪਨੀਆਂ ਵਿੱਚੋਂ ਇੱਕ ਹੈ, ਹੁਣ ਐਪਲ ਆਪਣੇ ਆਈਫੋਨ 12 ਦੇ ਬਾਅਦ ਜਲਦੀ ਹੀ ਆਈਫੋਨ 13 ਨੂੰ...

ਟਿਕਰੀ ਬਾਰਡਰ ਤੋਂ ਆਈ ਮੰਦਭਾਗੀ ਖਬਰ- ਪੰਜਾਬ ਦੇ ਇੱਕ ਹੋਰ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Another Punjab farmer dies : ਕਿਸਾਨ ਅੰਦੋਲਨ ਦਾ ਅੱਜ 59ਵਾਂ ਦਿਨ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ।...

ਕੋਰੋਨਾ ਟੀਕੇ ਦੀਆਂ 20 ਲੱਖ ਖੁਰਾਕਾਂ ਦੇਣ ‘ਤੇ ਬ੍ਰਾਜ਼ੀਲ ਨੇ ਕੀਤਾ PM ਮੋਦੀ ਦਾ ਧੰਨਵਾਦ…

president brazil thanked india covid 19 vaccines: ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਕੋਵਿਡ-19 (ਕੋਰੋਨਾ) ਟੀਕੇ ਦੀਆਂ 20 ਲੱਖ ਖ਼ੁਰਾਕਾਂ ਦੇਣ ਲਈ ਪ੍ਰਧਾਨ...

ਭੋਪਾਲ ‘ਚ ਕਿਸਾਨਾਂ ਦੇ ਹੱਕ ਵਿੱਚ ਕਾਂਗਰਸ ਦਾ ਮਾਰਚ, ਪੁਲਿਸ ਨੇ ਕੀਤਾ ਲਾਠੀਚਾਰਜ

Congress march in Bhopal : ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਵਲੋਂ ਦਿੱਲੀ ਦੀਆ ਸਰਹੱਦਾਂ ‘ਤੇ ਪ੍ਰਦਰਸ਼ਨ ਕੀਤਾ...

ਬੀਜੇਪੀ ਸਮਰਥਕਾਂ ‘ਤੇ TMC ਵਰਕਰਾਂ ਨੇ ਕੀਤਾ ਹਮਲਾ, 2 ਗੰਭੀਰ ਜ਼ਖਮੀ…

howrah tmc workers attacked bjp supporters: ਪੱਛਮੀ ਬੰਗਾਲ ‘ਚ ਅਗਲੇ ਕੁਝ ਮਹੀਨਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਅਤੇ ਤ੍ਰਿਣਮੂਲ...

UK ਸਿੱਖ ਐਡਵੋਕੇਸੀ ਗਰੁੱਪ ਨੇ Joe Biden ਨੂੰ ਲਿਖਿਆ ਪੱਤਰ, ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਨ ਦੀ ਕੀਤੀ ਅਪੀਲ

UK Sikh Advocacy : ਬਠਿੰਡਾ: ਸਿੱਖ-ਅਮਰੀਕੀ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਸਮੂਹ ਸਿੱਖ ਕੋਲੀਸ਼ਨ ਨੇ ਅਮਰੀਕੀ ਰਾਸ਼ਟਰਪਤੀ ਜੋਇ ਬਿਡੇਨ ਨੂੰ...

ਕੋਇੰਬਟੂਰ ‘ਚ ਗਰਜੇ ਰਾਹੁਲ ਗਾਂਧੀ, ਬੋਲੇ- ਤਾਮਿਲਨਾਡੂ ਦੀ ਭਾਸ਼ਾ, ਸੱਭਿਆਚਾਰ ਤੇ ਲੋਕਾਂ ਦਾ ਸਨਮਾਨ ਨਹੀਂ ਕਰਦੇ PM ਮੋਦੀ

Rahul Gandhi targeted PM Modi: ਕਾਂਗਰਸ ਨੇਤਾ ਰਾਹੁਲ ਗਾਂਧੀ ਆਪਣੀ ਤਿੰਨ ਦਿਨਾਂ ਤਾਮਿਲਨਾਡੂ ਯਾਤਰਾ ਦੇ ਪਹਿਲੇ ਦਿਨ ਕੋਇੰਬਟੂਰ ਪਹੁੰਚ ਗਏ ਹਨ । ਕੋਇੰਬਟੂਰ...

ਗਣਤੰਤਰ ਦਿਵਸ ‘ਤੇ ਜਲ ਸੈਨਾ ਦੀ ਝਾਂਕੀ ‘ਚ ਦਿਖੇਗੀ 1971 ਦੇ ਯੁੱਧ ਦੀ ਜਿੱਤ ਵਾਲੀ ਸੁਨਹਿਰੀ ਝਲਕ

Indian Navy R-Day tableau: ਇਸ ਸਾਲ ਗਣਤੰਤਰ ਦਿਵਸ ਪਰੇਡ ਵਿੱਚ ਜਲ ਸੈਨਾ ਦੀ ਝਾਂਕੀ 1971 ਦੀ ਯੁੱਧ ਦੇ ਸੁਨਹਿਰੀ ਜਿੱਤ ਦੇ ਸਾਲ ‘ਤੇ ਅਧਾਰਿਤ ਹੈ। ਝਾਂਕੀ...

CM ਯੋਗੀ ‘ਤੇ ਅਖਿਲੇਸ਼ ਯਾਦਵ ਦਾ ਤੰਜ, ਪੁੱਛਿਆ- ਕੀ ਅਲਾਹਾਬਾਦੀ ਅਮਰੂਦ ਦਾ ਨਾਮ ਵੀ ਬਦਲ ਕੇ ‘ਪ੍ਰਯਾਗਰਾਜੀ ਅਮਰੂਦ’ ਹੋ ਗਿਆ ਹੈ?

Akhilesh Yadav Takes A Jibe: ਲਖਨਊ: ਸਪਾ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਯੂਪੀ ਦੇ ਸ਼ਹਿਰਾਂ ਦੇ ਨਾਮ ਬਦਲਣ  ਨੂੰ ਲੈ ਕੇ ਯੋਗੀ ਸਰਕਾਰ...

ਕੀ 26 ਜਨਵਰੀ ਨੂੰ ਇਕੱਠੇ ਚੱਲਦੇ ਦਿਖਣਗੇ ਟੈਂਕ ‘ਤੇ ਟ੍ਰੈਕਟਰ ? ਅੱਜ ਫਿਰ ਹੋਵੇਗੀ ਪੁਲਿਸ ‘ਤੇ ਕਿਸਾਨਾਂ ਦੀ ਮੀਟਿੰਗ

Police farmers meeting : ਅੱਜ ਕਿਸਾਨ ਅੰਦੋਲਨ ਦਾ 59 ਵਾਂ ਦਿਨ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ।...

ਇਕ ਦਿਨ ਲਈ ਉਤਰਾਖੰਡ ਦੀ CM ਬਣੇਗੀ Srishti Goswami, ਵਿਭਾਗਾਂ ਦਾ ਲਵੇਗੀ ਜਾਇਜ਼ਾ

Srishti Goswami will CM: ਹਰਿਦੁਆਰ ਦੀ ਸ੍ਰਿਸ਼ਟੀ ਗੋਸਵਾਮੀ 24 ਜਨਵਰੀ ਨੂੰ ਰਾਸ਼ਟਰੀ ਲੜਕੀ ਬਾਲ ਦਿਵਸ ‘ਤੇ ਉਤਰਾਖੰਡ ਦੀ ਮੁੱਖ ਮੰਤਰੀ ਬਣੇਗੀ। ਸ੍ਰਿਸ਼ਟੀ...

ਦੇਸ਼ ਦੇ ਇਨ੍ਹਾਂ ਰਾਜਾਂ ‘ਚ ਹੋ ਸਕਦੀ ਹੈ ਬਾਰਸ਼ ਦੀ ਸੰਭਾਵਨਾ, ਅਲਰਟ ਜਾਰੀ

possibility of rain in these states: ਦੇਸ਼ ਦੇ ਉੱਤਰੀ ਹਿੱਸੇ ਵਿੱਚ ਕੜਾਕੇ ਦੀ ਠੰਡ ਜਾਰੀ ਹੈ। ਮੌਸਮ ਇਕ ਵਾਰ ਫਿਰ ਤੋਂ ਬਦਲ ਗਿਆ ਹੈ। ਦਿੱਲੀ, ਉੱਤਰ ਪ੍ਰਦੇਸ਼,...

ਕੀ ਬੰਦ ਹੋ ਜਾਣਗੇ 100 ਰੁਪਏ ਦੇ ਪੁਰਾਣੇ ਨੋਟ? ਜਾਣੋ RBI ਦਾ ਜਵਾਬ

Will old Rs 100 notes: RBI ਦੇ ਸਹਾਇਕ ਜਨਰਲ ਮੈਨੇਜਰ ਬੀ ਮਹੇਸ਼ ਦੁਆਰਾ ਦਿੱਤੇ ਇਕ ਬਿਆਨ ਨੇ ਨੋਟਬੰਦੀ ਨੂੰ ਯਾਦ ਕਰਵਾਇਆ। ਬੀ ਮਹੇਸ਼ ਨੇ ਕਿਹਾ ਹੈ ਕਿ...

ਕਿਸਾਨੀ ਅੰਦੋਲਨ ‘ਚ ਹਿੰਸਾ ਫੈਲਾਉਣ ਦੇ ਦੋਸ਼ ‘ਚ ਗ੍ਰਿਫਤਾਰ ਨੌਜਵਾਨ ਨੇ ਦਿੱਤਾ ਬਿਆਨ, ਕਿਸਾਨਾਂ ‘ਤੇ ਲਗਾਏ ਦਬਾਅ ਪਾਉਣ ਦੇ ਦੋਸ਼

Statement by a : ਕਿਸਾਨੀ ਅੰਦੋਲਨ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਦੀ...

ਅੱਜ ਮਿਲੇਗੀ ਇਕ ਹੋਰ Good News, ਹੁਣ ਹਸਪਤਾਲਾਂ ਦਾ ਖਰਚਾ ਵੀ ਚੁੱਕੇਗੀ ਸਰਕਾਰ

Today get good news: ਕੁਝ ਹਫ਼ਤੇ ਪਹਿਲਾਂ ਕੇਂਦਰ ਸਰਕਾਰ ਨੇ ਆਪਣੇ ਸਾਰੇ ਕੇਂਦਰੀ ਕਰਮਚਾਰੀਆਂ ਲਈ ‘Disability Compensation’ ਜਾਰੀ ਰੱਖਣ ਦਾ ਐਲਾਨ ਕੀਤਾ ਸੀ।...

ਸ਼ਸ਼ੀ ਥਰੂਰ ਦਾ ਵੱਡਾ ਬਿਆਨ, ਕਿਹਾ- ਕੋਹਲੀ ਤੋਂ ਬਾਅਦ ਸ਼ੁਭਮਨ ਗਿੱਲ ਹੋਵੇਗਾ ਭਾਰਤੀ ਟੀਮ ਦਾ ਅਗਲਾ ਕਪਤਾਨ

Shashi tharoor predicts that shubman gill : ਆਸਟ੍ਰੇਲੀਆ ਦੌਰੇ ਦੌਰਾਨ ਟੈਸਟ ਸੀਰੀਜ਼ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਜਿਸ ਢੰਗ ਨਾਲ ਪ੍ਰਦਰਸ਼ਨ ਕੀਤਾ ਹੈ, ਉਸ ਤੋਂ...

ਕੇਰਲਾ ਹਾਈ ਕੋਰਟ ਨੇ ਆਪਣੇ ਨਾਬਾਲਿਗ ਬੇਟੇ ਦਾ ਜਿਨਸੀ ਸ਼ੋਸ਼ਣ ਕਰਨ ਵਾਲੀ ਮਾਂ ਨੂੰ ਦਿੱਤੀ ਜ਼ਮਾਨਤ

Kerala High Court grants bail: ਕੇਰਲ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਔਰਤ ਨੂੰ ਜ਼ਮਾਨਤ ਦੇ ਦਿੱਤੀ ਜਿਸ ਨੇ ਕਥਿਤ ਤੌਰ ‘ਤੇ ਆਪਣੇ ਨਾਬਾਲਿਗ ਬੇਟੇ ਦਾ...

ਰਾਜਨਾਥ ਸਿੰਘ ਦਾ ਵੱਡਾ ਐਲਾਨ, ਕਿਹਾ-ਚੀਨ ਦੇ ਪਿੱਛੇ ਹਟਣ ਤੋਂ ਪਹਿਲਾਂ ਭਾਰਤ ਨਹੀਂ ਘਟਾਵੇਗਾ ਆਪਣੇ ਫੌਜੀਆਂ ਦੀ ਗਿਣਤੀ

Rajnath Singh says India will not: ਨਵੀਂ ਦਿੱਲੀ: ਪੂਰਬੀ ਲੱਦਾਖ ਵਿਚ ਭਾਰਤ-ਚੀਨ ਵਿਚਾਲੇ ਤਣਾਅ ਜਾਰੀ ਹੈ।  ਇਸੇ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ...

ਕੋਰੋਨਾ ਤੋਂ ਬਾਅਦ ਬੇਰੋਜ਼ਗਾਰੀ ਹੈ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ, ਲੋਕਾਂ ਨੇ ਉਠਾਈ ਆਵਾਜ਼

Unemployment biggest problem: ਕੋਰੋਨਾ ਮਹਾਂਮਾਰੀ, ਮਹਿੰਗਾਈ, ਅੱਤਵਾਦ, ਭ੍ਰਿਸ਼ਟਾਚਾਰ ਇਸ ਸਮੇਂ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੈ। ਲੋਕਾਂ ਨੇ ਕੋਰੋਨਾ...

ਰਾਜਧਾਨੀ ‘ਚ ਠੰਡ ਦਾ ਕਹਿਰ, ਸ਼ਿਮਲਾ ਤੋਂ ਵੀ ਠੰਡੀ ਰਹੀ ਦਿੱਲੀ, ਅੱਜ ਤੋਂ ਰਾਹਤ ਦੀ ਉਮੀਦ

Capital Colder Than Shimla: ਦਿੱਲੀ-ਐਨਸੀਆਰ ਵਿੱਚ ਠੰਡ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪਾਲਮ ਅਤੇ ਸਫਦਰਜੰਗ ਵਿਚ ਅੱਜ ਸਵੇਰੇ 9.4 ਅਤੇ 9.8 ਡਿਗਰੀ...

ਰਾਹੁਲ ਗਾਂਧੀ ਦਾ ਵਾਰ, ਕਿਹਾ- ਮਿਲਕੇ ਲੜਾਗੇ ਮੋਦੀ ਸਰਕਾਰ ਦੇ ਨਾਲ

Rahul gandhi arrives in tamilnadu : ਤਾਮਿਲਨਾਡੂ : ਰਾਜਨੀਤਿਕ ਪਾਰਟੀਆਂ ਨੇ ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਲਈ ਆਪੋ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ।...

ਕਿਸਾਨ ਅੰਦੋਲਨ: ਹੱਲ ਲੈ ਕੇ ਦਿੱਲੀ ਦੀ ਰਿੰਗ ਰੋਡ ‘ਤੇ 26 ਜਨਵਰੀ ਨੂੰ ਪੈਦਲ ਪਰੇਡ ਵੀ ਕਰਨਗੇ ਕਿਸਾਨ

Farmers Will Perform Parade: 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਿਲ ਫੌਜ ਦੇ ਹਥਿਆਰਾਂ ਦੀ ਝਾਂਕੀ ਦੇ ਤਰਜ਼ ‘ਤੇ ਕਿਸਾਨ...

ਵੈਕਸੀਨੇਸ਼ਨ ਡ੍ਰਾਈਵ ਦੇ 7 ਦਿਨ ਹੋਏ ਪੂਰੇ, ਲੱਖਾਂ ਦੀ ਗਿਣਤੀ ‘ਚ ਸਿਹਤ ਕਰਮਚਾਰੀਆਂ ਨੂੰ ਲਗਾਈ ਗਈ ਕੋਰੋਨਾ ਵੈਕਸੀਨ

vaccination drive completed: ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੱਕ ਅਸਥਾਈ ਰਿਪੋਰਟ ਦੇ ਅਨੁਸਾਰ, ਦੇਸ਼ਵਿਆਪੀ ਟੀਕਾਕਰਨ ਮੁਹਿੰਮ ਦੇ 7...

ਭਾਰਤ ਨੇ ਬ੍ਰਾਜ਼ੀਲ ਨੂੰ ਭੇਜੀ ਵੈਕਸੀਨ, ਰਾਸ਼ਟਰਪਤੀ ਬੋਲਸੋਨਾਰੋ ਨੇ ਹਨੂੰਮਾਨ ਜੀ ਦੀ ਤਸਵੀਰ ਸਾਂਝੀ ਕਰ ਕੀਤਾ ਧੰਨਵਾਦ

Brazil President Bolsonaro thanks PM Modi: ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਭਾਰਤ ਦੁਨੀਆ ਦੇ ਹੋਰ ਦੇਸ਼ਾਂ ਦੀ ਮਦਦ ਲਈ ਅੱਗੇ ਆਇਆ ਹੈ । ਭਾਰਤ ਨੇ...

26 ਜਨਵਰੀ ਦੀ ਟਰੈਕਟਰ ਪਰੇਡ ਲਈ ਸਮਰਥਕ ਪੰਜਾਬ ਤੋਂ ਹੋਏ ਰਵਾਨਾ, ਬੈਰੀਕੇਡ ਤੋੜਨ ਲਈ ਟਰੈਕਟਰਾਂ ਅੱਗੇ ਲਗਵਾਈਆਂ ਲੋਹੇ ਦੀਆਂ ਰਾਡਾਂ

Supporters leave Punjab : ਦਿੱਲੀ ਪੁਲਿਸ ਨੇ ਹਾਲੇ ਤੱਕ ਟਰੈਕਟਰ ਪਰੇਡ ਦੀ ਆਗਿਆ ਨਹੀਂ ਦਿੱਤੀ ਹੈ। ਪਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ...

ਟਰੈਕਟਰ ਪਰੇਡ ‘ਚ ਹਰ ਕਿਸਾਨ ਦੇ ਹੱਥ ‘ਚ ਹੋਵੇਗਾ ਕਿਸਾਨੀ ਝੰਡਾ, ਹਲ ਲੈ ਕੇ ਪੈਦਲ ਪਰੇਡ ਵੀ ਕਰਨਗੇ ਕਿਸਾਨ

Every farmer will : ਕੇਂਦਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਲਗਭਗ 2 ਮਹੀਨਿਆਂ ਤੋਂ ਦਿੱਲੀ ਸਰਹੱਦ ‘ਤੇ ਠੰਡ ‘ਚ ਵਿਰੋਧ...

11 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਵੀ ਹੋਇਆ ਵਾਧਾ

Petrol price hiked: ਪੈਟਰੋਲ ਅਤੇ ਡੀਜ਼ਲ ਦੀਆਂ ਬੇਮਿਸਾਲ ਕੀਮਤਾਂ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਵੇਖਿਆ ਜਾ ਸਕਦਾ ਹੈ। ਕਿਉਂਕਿ ਦਿੱਲੀ ਵਿਚ ਪੈਟਰੋਲ...

ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਅੱਜ, PM ਮੋਦੀ ਤੇ ਰਾਸ਼ਟਰਪਤੀ ਕੋਵਿੰਦ ਸਣੇ ਇਨ੍ਹਾਂ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

PM Modi and president kovind pays tribute: ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਅੱਜ 125ਵੀਂ ਜਯੰਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾ ਜੀ ਦੀ ਤਾਕਤ ਨੂੰ ਯਾਦ...

ਮਿਡ-ਡੇਅ ਮੀਲ ਨੂੰ ਲੈ ਕੇ AAP ਅਤੇ BJP ਦਰਮਿਆਨ ਸ਼ੁਰੂ ਹੋਇਆ ਮਤਭੇਦ

aap bjp fierce battle started: ਦਿੱਲੀ ਮਿਊਂਸਪਲ ਕਾਰਪੋਰੇਸ਼ਨ ਦੀ ਚੋਣ ਨੂੰ ਸ਼ਾਇਦ ਲੰਬਾ ਸਮਾਂ ਲੱਗ ਸਕਦਾ ਹੈ, ਪਰ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ...

ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ 26 ਜਨਵਰੀ ਨੂੰ ਇਸ ਸ਼ਖਸ ਨੇ ਚਲਾਉਣੀ ਸੀ ਗੋਲੀ, ਕਿਸਾਨਾਂ ਨੇ ਕੀਤਾ ਕਾਬੂ

Farmers at Singhu Border nab masked man: ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਧਰਨਾ ਦੇ ਰਹੇ ਕਿਸਾਨ 26 ਮਾਰਚ ਨੂੰ ਟ੍ਰੈਕਟਰ ਰੈਲੀ ਕੱਢਣ ‘ਤੇ...

ਰਾਜਸਥਾਨ ‘ਚ ਕੋਰੋਨਾ ਮਰੀਜ਼ਾਂ ਵਿੱਚ ਆਈ ਭਾਰੀ ਗਿਰਾਵਟ, ਮਈ 2020 ਤੋਂ ਹੁਣ ਤੱਕ ਸਭ ਤੋਂ ਘੱਟ ਮਾਮਲੇ

sharp decline in corona patients: ਪੂਰੇ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਕੋਰੋਨਾ ਟੀਕੇ ਦੀ ਸ਼ੁਰੂਆਤ ਤੋਂ ਬਾਅਦ, ਮੰਨਿਆ...

ਨੇਤਾਜੀ ਦੀ ਜਯੰਤੀ ਮੌਕੇ ਅੱਜ ਬੰਗਾਲ ਤੇ ਅਸਾਮ ਦਾ ਦੌਰਾ ਕਰਨਗੇ PM ਮੋਦੀ, ਪਰਾਕ੍ਰਮ ਦਿਵਸ ਪ੍ਰੋਗਰਾਮ ‘ਚ ਵੀ ਹੋਣਗੇ ਸ਼ਾਮਿਲ

PM Modi in Kolkata: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਦੇ ਮੌਕੇ ‘ਤੇ ਅੱਜ ਬੰਗਾਲ ਦਾ ਦੌਰਾ ਕਰਨ ਜਾ ਰਹੇ ਹਨ...

11ਵੇਂ ਗੇੜ ਦੀ ਬੈਠਕ ਤੋਂ ਬਾਅਦ ਬੋਲੇ ਤੋਮਰ- ਜੇ ਫੈਸਲੇ ਲਈ ਰਾਜ਼ੀ ਕਿਸਾਨ ਤਾਂ ਕੱਲ੍ਹ ਮਿਲਾਂਗੇ

After the meeting Tomar Said : ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ 11ਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ...

ਮੀਟਿੰਗ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ, ਜੇਕਰ ਸ਼ਾਂਤਮਈ ਢੰਗ ਨਾਲ ਕੱਢਿਆ ਟ੍ਰੈਕਟਰ ਮਾਰਚ ਤਾਂ ਕਿਸਾਨਾਂ ਦੀ ਹੋਵੇਗੀ ਜਿੱਤ

Balbir Singh Rajewal Said : ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਚੱਲ ਰਹੀ 11 ਵੇਂ ਦੌਰ ਦੀ ਗੱਲਬਾਤ ਖਤਮ ਹੋ...

14 ਸਾਲ ਦੀ ਲੜਕੀ ਨਾਲ 70 ਸਾਲ ਦੇ ਬਜ਼ੁਰਗ ਸਮੇਤ ਤਿੰਨ ਲੋਕਾਂ ਨੇ ਕੀਤਾ ਜਬਰ-ਜਨਾਹ

14 year old girl raped : ਮੋਤੀਨਗਰ ਥਾਣਾ ਖੇਤਰ ਵਿੱਚ ਵੀਰਵਾਰ ਦੀ ਰਾਤ ਨੂੰ ਇੱਕ 70 ਸਾਲਾ ਬਜ਼ੁਰਗ ਸਮੇਤ 3 ਲੋਕਾਂ ਵਲੋਂ 14 ਸਾਲਾ ਦੀ ਲੜਕੀ ਨਾਲ ਬਲਾਤਕਾਰ ਦਾ...

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਂਕੀ- ਦਰਸਾਏਗੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਕੁਰਬਾਨੀ ਨੂੰ

Tableau dedicated to 400 : ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਗਣਤੰਤਰ ਦਿਵਸ ਦੇ ਮੌਕੇ ਝਾਕੀ ਵਜੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ...

ਮੀਟਿੰਗ ਖਤਮ ਰੇੜਕਾ ਬਰਕਰਾਰ, ਕਾਨੂੰਨ ਰੱਦ ਕਰਨ ਤੋਂ ਸਰਕਾਰ ਦੀ ਕੋਰੀ ਨਾਂਹ, ਅਗਲੀ ਮੀਟਿੰਗ ਤੈਅ ਨਹੀਂ

farmers meeting with govt today : ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਚੱਲ ਰਹੀ 11 ਵੇਂ ਦੌਰ ਦੀ ਗੱਲਬਾਤ ਖਤਮ...

Big Breaking : ਕੇਂਦਰ ‘ਤੇ ਕਿਸਾਨਾਂ ਦੀ ਮੀਟਿੰਗ ‘ਚ ਸਭ ਤੋਂ ਵੱਡਾ ਲੰਚ ਬ੍ਰੇਕ, ਚਰਚਾ ਮੁੜ ਸ਼ੁਰੂ ਹੋਣ ‘ਤੇ ਸਸਪੈਂਸ ਬਰਕਾਰ, ਕੀ ਮੁੱਕੇਗਾ ਰੇੜਕਾ ?

Farmers meeting with govt : ਕੇਂਦਰ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਅੱਜ ਇੱਕ ਵਾਰ ਫਿਰ 11 ਵੇਂ ਦੌਰ ਦੀ ਗੱਲਬਾਤ ਕਰ ਰਹੇ ਹਨ। ਹਾਲਾਂਕਿ ਦੋਵੇ ਪੱਖ ਅਜੇ ਵੀ...

ਅਜੇ ਨਹੀਂ ਸ਼ੁਰੂ ਹੋਣਗੇ ਰੇਲਵੇ ਦੇ 100% ਆਪਰੇਸ਼ਨ, ਮਾਰਚ ਤੱਕ ਕਰਨਾ ਪਵੇਗਾ ਇੰਤਜ਼ਾਰ

100% operation of railways: ਕੋਰੋਨਾ ਵਾਇਰਸ ਮਹਾਮਾਰੀ ਅਤੇ ਤਾਲਾਬੰਦੀ ਕਾਰਨ ਭਾਰਤੀ ਰੇਲਵੇ ਦੀਆਂ ਸੇਵਾਵਾਂ ਲੰਮੇ ਸਮੇਂ ਤੋਂ ਪ੍ਰਭਾਵਤ ਰਹੀਆਂ। ਲੌਕਡਾਉਨ...

ਮੀਟਿੰਗ ਤੋਂ ਵੱਡਾ ਅਪਡੇਟ : ਸਰਕਾਰ ਦੀ ਕਿਸਾਨਾਂ ਨੂੰ ਅਪੀਲ, ਕਿਹਾ- ਸਾਡੇ ਪ੍ਰਸਤਾਵ ‘ਤੇ ਇੱਕ ਵਾਰ ਫਿਰ ਕਰੋ ਵਿਚਾਰ

Government farmers meeting : ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਵਿਚਾਲੇ ਅੱਜ 11 ਵੇਂ ਦੌਰ ਦੀ ਗੱਲਬਾਤ ਹੋ ਰਹੀ...

ਮਈ ‘ਚ ਹੋਵੇਗੀ ਕਾਂਗਰਸ ਪ੍ਰਧਾਨ ਦੀ ਚੋਣ, CWC ਦੀ ਬੈਠਕ ਵਿੱਚ ਵੱਡਾ ਫੈਸਲਾ

election of the Congress president: ਇਸ ਸਾਲ ਮਈ ਵਿੱਚ ਕਾਂਗਰਸ ਪ੍ਰਧਾਨ ਦੀ ਚੋਣ ਹੋਵੇਗੀ। ਇਸ ਦੀ ਘੋਸ਼ਣਾ ਸ਼ੁੱਕਰਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ...

ਸ਼ੇਅਰ ਬਾਜ਼ਾਰ ‘ਚ ਉਤਾਰ-ਚੜ੍ਹਾਅ, 263 ਅੰਕ ‘ਤੇ ਟੁੱਟਿਆ BSE ਸੈਂਸੈਕਸ

BSE Sensex broke: ਸਟਾਕ ਮਾਰਕੀਟ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਲਾਲ ਨਿਸ਼ਾਨੇ ਨਾਲ ਸ਼ੁਰੂ ਹੋਇਆ ਹੈ। ਬੰਬੇ ਸਟਾਕ ਐਕਸਚੇਂਜ...

ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸੋਨੀਆ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ- ‘ਜਲਦਬਾਜ਼ੀ ‘ਚ ਬਣਾਏ ਨੇ ਤਿੰਨੋਂ ਕਾਨੂੰਨ’

Farmers protest sonia gandhi : ਅੱਜ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ਦਰਮਿਆਨ ਖੇਤੀਬਾੜੀ ਕਾਨੂੰਨਾਂ ਬਾਰੇ ਗੱਲਬਾਤ ਦਾ 11 ਵਾਂ ਦੌਰ ਹੈ। ਇਸ ਗੱਲਬਾਤ...

ਕਿਊਆਰ ਕੋਡ ਨਾਲ ਲੈਸ ਹੋਵੇਗਾ ਕੋਰੋਨਾ ਟੀਕਾ ਦਾ ਅਸਥਾਈ ਪ੍ਰਮਾਣ ਪੱਤਰ

corona vaccine temporary certificate: ਟੀਕਾਕਰਣ ਨੂੰ ਉਤਸ਼ਾਹਤ ਕਰਨ ਲਈ ਪਹਿਲੀ ਖੁਰਾਕ ਤੋਂ ਬਾਅਦ ਆਰਜ਼ੀ ਸਰਟੀਫਿਕੇਟ ਨਿਯਮ ਲਾਗੂ ਹੋਣ ਤੋਂ ਇਕ ਦਿਨ ਬਾਅਦ...

ਗੁਰੂਗ੍ਰਾਮ ‘ਚ ਲੜਕੀ ਨਾਲ ਬਲਾਤਕਾਰ ਕਰ ਬਣਾਈ ਵੀਡੀਓ, ਫਿਰ ਜਬਰਦਸਤੀ ਕੀਤਾ ਵਿਆਹ

forced marriage 22year old girl: ਹਰਿਆਣਾ ਦੇ ਗੁਰੂਗ੍ਰਾਮ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇੱਥੇ ਇਕ ਵਿਅਕਤੀ ਨੇ ਇਕ 22 ਸਾਲਾ ਲੜਕੀ...

ਫੇਸਬੁੱਕ ਤੋਂ ਡੇਟਾ ਚੋਰੀ ਕਰਨ ਦੇ ਦੋਸ਼ ‘ਚ CBI ਨੇ Cambridge Analytica ਖਿਲਾਫ ਦਰਜ਼ ਕੀਤਾ ਕੇਸ

Data theft from facebook case : ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਬ੍ਰਿਟੇਨ ਦੀ ਕੰਪਨੀ ਕੈਮਬ੍ਰਿਜ ਐਨਾਲਿਟਿਕ ਖਿਲਾਫ ਕੇਸ ਦਰਜ ਕੀਤਾ ਹੈ। 5.62...