Jan 07

ਦਿੱਲੀ ਸਰਕਾਰ ਦਾ ਕੜਾਕੇ ਦੀ ਠੰਢ ਵਿਚਾਲੇ ਵੱਡਾ ਫੈਸਲਾ, ਪੰਜਵੀਂ ਕਲਾਸ ਤੱਕ ਦੇ ਸਕੂਲ ਅਗਲੇ 5 ਦਿਨ ਤੱਕ ਰਹਿਣਗੇ ਬੰਦ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਗਲੇ ਪੰਜ ਦਿਨ ਸਕੂਲ ਬੰਦ ਰਹਿਣਗੇ । ਵਧਦੀ ਠੰਢ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ।...

ਭਾਰਤੀ ਮੂਲ ਦੇ ਨੌਜਵਾਨ ਦੀ ਇਟਲੀ ‘ਚ ਹੋਈ ਮੌ.ਤ, MBA ਦੀ ਪੜ੍ਹਾਈ ਕਰਨ ਗਿਆ ਸੀ ਵਿਦੇਸ਼

ਝਾਰਖੰਡ ਦੇ ਚਾਈਬਾਸਾ ਦੇ ਨੌਜਵਾਨ ਦੀ 2 ਜਨਵਰੀ ਨੂੰ ਇਟਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਰਾਮ...

ਦੇਸ਼ ‘ਚ 2 ਸਾਲਾਂ ਸਪੈਸ਼ਲ B.Ed. ਕੋਰਸ ਬੰਦ, 4 ਸਾਲ ਦੇ ਕੋਰਸ ਨੂੰ ਹੀ ਮਿਲੇਗੀ ਮਾਨਤਾ

ਦੇਸ਼ ਵਿੱਚ 2 ਸਾਲਾ ਵਿਸ਼ੇਸ਼ ਬੀ.ਐਡ ਕੋਰਸ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਕੋਰਸ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਅਕਾਦਮਿਕ ਸੈਸ਼ਨ 2024-2025...

AIIMS ਦਾ ਰਿਕਾਰਡ, ਪਹਿਲੀ ਵਾਰ ਮਰੀਜ਼ ਦੀ ਹੋਸ਼ ‘ਚ ਕੀਤੀ ਸਰਜਰੀ, 5 ਸਾਲਾਂ ਬੱਚੀ ਦਾ ਹੋਇਆ ਆਪ੍ਰੇਸ਼ਨ

ਏਮਜ਼ ਦਿੱਲੀ ਦੇ ਡਾਕਟਰਾਂ ਨੇ ਇੱਕ ਵਾਰ ਫਿਰ ਵੱਡਾ ਕਾਰਨਾਮਾ ਕੀਤਾ ਹੈ। ਇੱਥੋਂ ਦੇ ਡਾਕਟਰਾਂ ਨੇ 5 ਸਾਲਾ ਬੱਚੀ ਨੂੰ ਹੋਸ਼ ‘ਚ ਰੱਖਦੇ ਹੋਏ ਉਸ...

ਦਿੱਲੀ ਦੇ ਸਕੂਲਾਂ ‘ਚ ਨਹੀਂ ਵਧਣਗੀਆਂ ਛੁੱਟੀਆਂ, ਸਰਕਾਰ ਨੇ ਵਾਪਸ ਲਿਆ ਹੁਕਮ

ਦਿੱਲੀ ਦੇ ਸਿੱਖਿਆ ਡਾਇਰੈਕਟੋਰੇਟ ਨੇ ਸ਼ਨੀਵਾਰ ਰਾਤ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਦਿੱਲੀ-ਐਨਸੀਆਰ ਸਕੂਲ ਛੁੱਟੀਆਂ) ਦੇ ਸਕੂਲਾਂ ਵਿੱਚ...

ਪਤੀ ਦੀ ਮੌ.ਤ ਦੀ ਖਬਰ ਨਾਲ ਸਦਮੇ ‘ਚ ਆਈ ਪਤਨੀ ਨੇ ਦੇ ਦਿੱਤੀ ਜਾ.ਨ, ਬੰਦਾ ਨਿਕਲਿਆ ਜਿਊਂਦਾ

ਓਡੀਸ਼ਾ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਦੀ ਬੇਵਕਤੀ ਮੌਤ ਤੋਂ ਬਾਅਦ ਸਸਕਾਰ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਰਾਜਧਾਨੀ ਦੇ ਇੱਕ ਹਸਪਤਾਲ...

ਰੀਲ ਬਣਾਉਣ ਦੇ ਚੱਕਰ ‘ਚ ਗਈ 4 ਲੋਕਾਂ ਦੀ ਜਾ.ਨ, 130 ਦੀ ਸਪੀਡ ‘ਤੇ ਨੌਜਵਾਨ ਦੌੜਾ ਰਹੇ ਸਨ ਗੱਡੀ

ਜੈਸਲਮੇਰ ਦੇ ਸੰਗਦ ਥਾਣਾ ਖੇਤਰ ਦੇ ਦੇਵੀਕੋਟ ਕਸਬੇ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮਾਂ-ਪੁੱਤਾਂ ਸਮੇਤ ਚਾਰ ਲੋਕਾਂ ਦੀ ਦਰਦਨਾਕ...

ਬਿਨਾਂ ਬੈਂਡ-ਬਾਜੇ ਦੇ ਨਿਕਲੀ ‘ਸਾਈਲੈਂਟ ਬਾਰਾਤ’, ਫਿਰ ਵੀ ਖੂਬ ਨੱਚੇ ਬਰਾਤੀ, ਵਜ੍ਹਾ ਜਾਣ ਤੁਸੀਂ ਵੀ ਕਰੋਗੇ ਤਾਰੀਫ਼

ਜੇਕਰ ਕੋਈ ਮੁੰਡੇ ਵਾਲਿਆਂ ਵੱਲੋਂ ਵਿਆਹ ਵਿੱਚ ਸ਼ਾਮਲ ਹੁੰਦਾ ਹੈ ਤਾਂ ਸਭ ਤੋਂ ਖਾਸ ਗੱਲ ਹੁੰਦੀ ਹੈ ਵਿਆਹ ਦੀ ਬਰਾਤ। ਜਦੋਂ ਸੜਕ ‘ਤੇ ਬਰਾਤ...

ਪਿਤਾ ਦਾ ਸੁਪਨਾ ਪੂਰਾ ਕਰਨ ਪੈਦਲ ਹੀ ਅਯੁੱਧਿਆ ਤੁਰਿਆ ‘ਰਾਮਭਗਤ’, ਮੰਦਰ ਨੂੰ ਦਾਨ ਕਰੇਗਾ ਸੋਨੇ ਦੀਆਂ ਪਾਦੁਕਾਵਾਂ

ਭਗਵਾਨ ਰਾਮ ਪ੍ਰਤੀ ਅਟੁੱਟ ਸ਼ਰਧਾ ਅਤੇ ਆਪਣੇ ‘ਕਾਰਸੇਵਕ’ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਦੀ ਇੱਛਾ ਦੇ ਨਾਲ, ਸ਼ਹਿਰ ਦੇ ਇੱਕ 64 ਸਾਲਾ...

ISRO ਨੇ ਫਿਰ ਰਚਿਆ ਇਤਿਹਾਸ, ਆਦਿਤਯ-ਐੱਲ1 ਪਹੁੰਚਿਆ ਸੂਰਜ ਦੇ ਬੂਹੇ, ਹੁਣ ਸੁਲਝਣਗੇ ਕਈ ਰਹੱਸ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਅੱਜ ਯਾਨੀ ਸ਼ਨੀਵਾਰ ਨੂੰ ਇਸਰੋ ਨੇ ਧਰਤੀ ਤੋਂ ਲਗਭਗ 15 ਲੱਖ...

ਹਰਿਆਣਾ ‘ਚ ਆਲੂ ਦੇ ਬੂਟਿਆਂ ‘ਤੇ ਉੱਗੇ ਟਮਾਟਰ, ਖੇਤੀ ਮਾਹਿਰ ਨੇ ਕਿਹਾ- ਇਹ ਟੋਮੇਟੋ ਨਹੀਂ ਸਗੋਂ ਪੋਮੇਟ

ਹਰਿਆਣਾ ਦੇ ਚਰਖੀ ਦਾਦਰੀ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਖੇਤ ਵਿੱਚ ਆਲੂਆਂ ਦੇ ਬੂਟਿਆਂ ’ਤੇ ਆਲੂ ਹੇਠਾਂ ਅਤੇ ਟਮਾਟਰ ਉਪਰ...

PM ਮੋਦੀ 29 ਜਨਵਰੀ ਨੂੰ ਵਿਦਿਆਰਥੀਆਂ ਨਾਲ ਕਰਨਗੇ ‘Pariksha Pe Charcha’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਇੱਕ ਵਾਰ ਫਿਰ ਤੋਂ ਬਹੁਤ ਚਰਚਿਤ ਪ੍ਰੋਗਰਾਮ ‘ਪਰੀਕਸ਼ਾ ਪੇ ਚਰਚਾ’...

ISRO ਦਾ ਪਹਿਲਾ ਸੂਰਜ ਮਿਸ਼ਨ Aditya L-1 ਲਗਭਗ 3 ਮਹੀਨਿਆਂ ਦੀ ਯਾਤਰਾ ਤੋਂ ਬਾਅਦ ਅੱਜ ਰਚੇਗਾ ਇਤਿਹਾਸ

ਭਾਰਤੀ ਪੁਲਾੜ ਖੋਜ ਸੰਗਠਨ (ISRO) ਦਾ ਪਹਿਲਾ ਸੂਰਜ ਮਿਸ਼ਨ ਆਦਿਤਿਆ L1 ਆਪਣੀ ਮੰਜ਼ਿਲ ‘ਤੇ ਪਹੁੰਚ ਗਿਆ ਹੈ। ਅੱਜ ਸ਼ਨੀਵਾਰ (06 ਜਨਵਰੀ) ਨੂੰ ਸ਼ਾਮ 4...

PM ਮੋਦੀ ਦੇ ਦੌਰੇ ਤੋਂ ਬਾਅਦ ਚਰਚਾ ‘ਚ ‘ਲਕਸ਼ਦੀਪ’, ਗੂਗਲ ‘ਤੇ ਸਭ ਤੋਂ ਵੱਧ ਸਰਚ ਕੀਵਰਡ ਬਣਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਕਸ਼ਦੀਪ ਦੌਰੇ ਦੀਆਂ ਦਿਲਚਸਪ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਂ...

ਮੈਕਸੀਕੋ ‘ਚ ਜਹਾਜ਼ ਦੁਰਘਟਨਾਗ੍ਰਸਤ, 200 ਮੀਟਰ ਦੀ ਉਚਾਈ ਤੋਂ ਡਿੱਗ ਕੇ ਹੋਇਆ ਕਰੈਸ਼, ਪਾਇਲਟ ਸਣੇ 4 ਦੀ ਮੌ.ਤ

ਉੱਤਰੀ ਮੈਕਸੀਕੋ ਦੇ ਕੋਹੁਇਲਾ ਸੂਬੇ ਦੇ ਇਕ ਸ਼ਹਿਰ ਰਾਮੋਸ ਏਰੀਜਪੇ ਵਿਚ ਹਵਾਈ ਅੱਡੇ ‘ਤੇ ਇਕ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਨਾਲ ਚਾਰ...

ਮਹਾਦੇਵ ਬੈਟਿੰਗ ਐਪ : 1500 ਕਰੋੜ ਦੇ ਫਰਾਡ ਮਾਮਲੇ ‘ਚ SIT ਨੂੰ ਮਿਲੀ ਸਫਲਤਾ, ਕੀਤੀ ਪਹਿਲੀ ਗ੍ਰਿਫਤਾਰੀ

ਚਰਚਿਤ ਮਹਾਦੇਵ ਸੱਟੇਬਾਜ਼ੀ ਐਪ ਧੋਖਾਦੇਹੀ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਦੀ ਸਿਟ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਿਟ ਨੇ 15,000 ਕਰੋੜ...

ਭਾਜਪਾ ਪ੍ਰਧਾਨ ਜੇਪੀ ਨੱਡਾ ਅੱਜ ਪੰਚਕੂਲਾ ‘ਚ ਕਰਨਗੇ ਰੋਡ ਸ਼ੋਅ, ਪਾਰਟੀ ਵੱਲੋਂ ਜ਼ੋਰਦਾਰ ਤਿਆਰੀਆਂ ਸ਼ੁਰੂ

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤਿੰਨ ਦਿਨਾਂ ‘ਚ ਦੂਜੀ ਵਾਰ ਸ਼ਨੀਵਾਰ ਨੂੰ ਮੁੜ ਹਰਿਆਣਾ ਪਹੁੰਚ ਰਹੇ ਹਨ। ਦੌਰੇ ਦੇ...

ਰਾਸ਼ਨ ਘਪਲੇ ‘ਚ TMC ਨੇਤਾ ਗ੍ਰਿਫਤਾਰ, ਰੇਡ ਮਾਰਨ ਗਈ ED ਟੀਮ ‘ਤੇ ਕੱਲ੍ਹ ਪਾਰਟੀ ਸਮਰਥਕਾਂ ਨੇ ਕੀਤਾ ਸੀ ਹਮ.ਲਾ

ਪੱਛਮੀ ਬੰਗਾਲ ਦੇ ਨਾਰਥ 24 ਪਰਗਨਾ ਜ਼ਿਲ੍ਹੇ ਤੋਂ ਈਡੀ ਨੇ ਟੀਐੱਮਸੀ ਨੇਤਾ ਅਤੇ ਬੋਂਗਾਂਵ ਨਗਰਪਾਲਿਕਾ ਦੇ ਸਾਬਕਾ ਪ੍ਰਧਾਨ ਸ਼ੰਕਰ ਅਧਿਐ ਨੂੰ...

ਸੰਜੇ ਸਿੰਘ ਨੂੰ ਮੁੜ ਰਾਜ ਸਭਾ ਭੇਜੇਗੀ AAP, ਕੋਰਟ ਨੇ ਨਾਮਜ਼ਦਗੀ ਦਾਖਲ ਕਰਨ ਦੀ ਦਿੱਤੀ ਇਜਾਜ਼ਤ

ਦਿੱਲੀ ਸ਼.ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡ੍ਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ...

ਮੁਕੇਸ਼ ਅੰਬਾਨੀ ਨੂੰ ਪਛਾੜ ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

ਬਲਿਊਬਰਗ ਬਿਲੇਨੀਅਰਸ ਇੰਡੈਕਸ ਵਿਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਛਾੜਕੇ ਅੰਡਾਨੀ ਗਰੁੱਪ ਆਫ ਕੰਪਨੀਜ਼ ਦੇ...

ਦਿੱਲੀ: 16 ਜਨਵਰੀ ਤੋਂ ਖੁੱਲ੍ਹੇਗੀ ‘ਮੋਦੀ ਗੈਲਰੀ’, ਨਜ਼ਰ ਆਉਣਗੀਆਂ PM ਮੋਦੀ ਦੇ ਕਾਰਜਕਾਲ ਦੀਆਂ ਉਪਲਬਧੀਆਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ‘ਮੋਦੀ ਗੈਲਰੀ’ ਨੂੰ 16 ਜਨਵਰੀ ਦੇ ਆਸਪਾਸ...

ਅਮਰੀਕਾ ਦੇ ਸਕੂਲ ‘ਚ ਫਾਇ.ਰਿੰਗ, 1 ਵਿਦਿਆਰਥੀ ਦੀ ਮੌ.ਤ, ਹਮ.ਲੇ ਦੇ ਬਾਅਦ ਮੁਲਜ਼ਮ ਨੇ ਖੁਦ ਨੂੰ ਵੀ ਮਾਰੀ ਗੋ.ਲੀ

ਅਮਰੀਕਾ ਦੇ ਆਯੋਵਾ ਵਿਚ ਇਕ ਸਕੂਲ ਵਿਚ 17 ਸਾਲ ਦੇ ਬੱਚੇ ਨੇ ਫਾਇਰਿੰਗ ਕੀਤੀ। ਘਟਨਾ ਵਿਚ ਇਕ ਬੱਚੇ ਦੀ ਮੌਤ ਹੋ ਗਈ ਜਦੋਂਕਿ 5 ਜ਼ਖਮੀ ਹੋ ਗਏ।...

ਸ਼ਰਾਬ ਨੀਤੀ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੌਥਾ ਸੰਮਨ ਜਾਰੀ ਕਰ ਸਕਦੀ ਹੈ ED

ਐਨਫੋਰਸਮੈਂਟ ਡਾਇਰੈਕਟੋਰੇਟ (ED) ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸ਼ੁੱਕਰਵਾਰ (5 ਜਨਵਰੀ) ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਹਰਿਆਣਾ ਦੇ ਸਾਬਕਾ MLA ਦਿਲਬਾਗ ਸਿੰਘ ਤੇ ਕਰੀਬੀਆਂ ਦੇ ਘਰ ED ਦੀ ਰੇਡ, 5 ਕਰੋੜ ਦੀ ਨਕਦੀ ਤੇ ਸੋਨੇ ਦੇ ਬਿਸਕੁਟ ਬਰਾਮਦ

ਹਰਿਆਣਾ ਦੇ ਸਾਬਕਾ ਇਨੈਲੋ ਵਿਧਾਇਕ ਦਿਲਬਾਗ ਸਿੰਘ ਤੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ਤੋਂ ਈਡੀ ਨੂੰ ਵੱਡੀ ਬਰਾਮਦਗੀ ਹੋਈ ਹੈ। ਈਡੀ ਨੇ...

ਮਠਿਆਈਆਂ…ਖਿਡੌਣੇ…ਕੱਪੜੇ…, PM ਮੋਦੀ ਨੇ ਭੇਜੇ ਗਿਫਟ ਤਾਂ ਮੀਰਾ ਮਾਂਝੀ ਨੇ ਕੀਤੀ ਇੱਕ ਹੋਰ ਮੰਗ

ਪੀਐਮ ਮੋਦੀ 30 ਦਸੰਬਰ ਨੂੰ ਅਯੁੱਧਿਆ ਪਹੁੰਚੇ ਸਨ। ਇੱਥੇ ਉਹ ਏਅਰਪੋਰਟ ਅਤੇ ਰੇਲਵੇ ਸਟੇਸ਼ਨ ਦੇ ਨਵੇਂ ਟਰਮੀਨਲ ਬਿਲਡਿੰਗ ਦਾ ਉਦਘਾਟਨ ਤੇ ਰੋਡ...

ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ, ਇੰਡੀਗੋ ਨੇ ਫਿਊਲ ਚਾਰਜ ਲੈਣਾ ਕੀਤਾ ਬੰਦ, ਜਾਣੋ ਕਿੰਨੀ ਸਸਤੀ ਹੋਵੇਗੀ ਟਿਕਟ

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨਾਲ ਹਵਾਈ ਸਫਰ ਸਸਤਾ ਹੋਣ ਜਾ ਰਿਹਾ ਹੈ। ਕਿਉਂਕਿ ਕੰਪਨੀ ਨੇ ਫਿਊਲ ਚਾਰਜ ਖਤਮ ਕਰਨ ਦਾ...

‘BJP ਮੇਰੀ ਗ੍ਰਿਫ਼ਤਾਰੀ ਚਾਹੁੰਦੀ ਹੈ, ਤਾਂ ਜੋ ਲੋਕਸਭਾ ਚੋਣਾਂ ‘ਚ ਪ੍ਰਚਾਰ ਨਾ ਕਰ ਸਕਾਂ’: ED ਦੇ ਸੰਮਨ ‘ਤੇ ਬੋਲੇ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 3 ਸੰਮਨ ਜਾਰੀ ਹੋਣ...

ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ 3 ਦਿਨਾਂ ਗੁਜਰਾਤ ਦੌਰੇ ‘ਤੇ ਜਾਣਗੇ CM ਅਰਵਿੰਦ ਕੇਜਰੀਵਾਲ !

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਿੰਨ ਦਿਨਾਂ ਦੌਰੇ ਲਈ ਗੁਜਰਾਤ ਰਵਾਨਾ ਹੋਣਗੇ।...

ਦਿੱਲੀ AIIMS ਦੇ ਡਾਇਰੈਕਟਰ ਦਫ਼ਤਰ ‘ਚ ਲੱਗੀ ਭਿ.ਆਨਕ ਅੱ.ਗ, ਮੌਕੇ ‘ਤੇ ਪਹੁੰਚੀਆਂ ਫਾ.ਇਰ ਬ੍ਰਿਗੇਡ ਦੀਆਂ ਗੱਡੀਆਂ

ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਵਿੱਚ ਭਿਆਨਕ ਅੱ.ਗ ਲੱਗਣ ਦੀ ਸੂਚਨਾ ਹੈ। ਅੱ.ਗ ਲੱਗਣ ਤੋਂ ਬਾਅਦ ਦਹਿਸ਼ਤ ਫੈਲ...

ਬ੍ਰਿਜ ਭੂਸ਼ਣ ਖਿਲਾਫ ਦਰਜ ਜਿ.ਨਸੀ ਸ਼ੋ.ਸ਼ਣ ਮਾਮਲੇ ‘ਚ ਅੱਜ ਪੇਸ਼ੀ, ਪਹਿਲਵਾਨਾਂ ਦੀ ਸ਼ਿਕਾਇਤ ‘ਤੇ ਨਵੀਂ ਸੁਣਵਾਈ

6 ਬਾਲਗ ਪਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਹਿਲਵਾਨਾਂ ਦੀ ਸ਼ਿਕਾਇਤ...

ਦਿੱਲੀ ਦੇ CM ਕੇਜਰੀਵਾਲ ਦੀ ਅੱਜ ਹੋ ਸਕਦੀ ਗ੍ਰਿਫ਼ਤਾਰੀ ! AAP ਆਗੂਆਂ ਨੇ ਜਤਾਇਆ ਗ੍ਰਿਫ਼ਤਾਰੀ ਦਾ ਖਦਸ਼ਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ED) ਗ੍ਰਿਫਤਾਰ ਕਰ ਸਕਦਾ ਹੈ। ਇਹ ਦਾਅਵਾ ਖੁਦ ਆਮ ਆਦਮੀ...

ਟਾਈਮਪਾਸ ਨਹੀਂ, ਇਮਊਨਿਟੀ ਟੌਨਿਕ ਹੈ ਸਰਦੀਆਂ ‘ਚ ਧੁੱਪ ਸੇਕਣਾ, ਬੀਮਾਰੀਆਂ ਹੋ ਜਾਂਦੀਆਂ ਹਨ ਦੂਰ

ਸਰਦੀਆਂ ਦੀ ਧੁੱਪ ਵਿਚ ਕਈ ਘੰਟੇ ਬੈਠ ਕੇ ਪਰਿਵਾਰ ਨਾਲ ਗੱਲਾਂ ਕਰਨਾ, ਮਟਰ ਛਿਲਣਾ, ਹਰੀ ਪੱਤੇਦਾਰ ਸਬਜ਼ੀਆਂ ਸਾਫ ਕਰਨਾ, ਸਵੈਟਰ ਬੁਣਨਾ ਜਾਂ...

ਅਯੁੱਧਿਆ ‘ਚ ਬਣੇਗਾ ਵਰਲਡ ਰਿਕਾਰਡ, ਭਗਵਾਨ ਰਾਮ ਦੀ 823 ਫੁੱਟ ਉੱਚੀ ਪ੍ਰਤਿਮਾ ਬਣਾਉਣ ਦੀ ਹੋ ਰਹੀ ਤਿਆਰੀ

ਅਯੁੱਧਿਆ ਵਿਚ 22 ਜਨਵਰੀ ਨੂੰ ਹੋਣ ਵਾਲੇ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪ੍ਰਧਾਨ...

ਪੈਨਸ਼ਨ ਰੂਲ ‘ਚ ਆਇਆ ਵੱਡਾ ਬਦਲਾਅ, ਔਰਤਾਂ ਹੁਣ ਪਤੀ ਦੀ ਜਗ੍ਹਾ ਬੱਚਿਆਂ ਨੂੰ ਬਣਾ ਸਕਣਗੀਆਂ ਪੈਨਸ਼ਨ ਦਾ ਹੱਕਦਾਰ

ਕੇਂਦਰ ਸਰਕਾਰ ਨੇ ਔਰਤਾਂ ਦੇ ਪੈਨਸ਼ਨ ਦੇ ਹੱਕਦਾਰ ਬਣਾਉਣ ਦੇ ਮਾਮਲੇ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ।ਹੁਣ ਔਰਤਾਂ ਆਪਣੇ ਪੈਨਸ਼ਨ ਦਾ...

CAA ਨੂੰ ਜਲਦ ਲਾਗੂ ਕਰਨ ਦੀ ਤਿਆਰੀ ‘ਚ ਸਰਕਾਰ, ਲੋਕ ਸਭਾ ਚੋਣਾਂ ਦੇ ਹੋਣ ਤੋਂ ਪਹਿਲਾਂ ਜਾਰੀ ਹੋ ਸਕਦਾ ਨੋਟੀਫਿਕੇਸ਼ਨ

‘ਅਬ ਕੀ ਬਾਰ 400 ਪਾਰ, ਤੀਜੀ ਵਾਰ ਮੋਦੀ ਸਰਕਾਰ ਦੇ ਨਾਅਰੇ’ ਨਾਲ ਭਾਜਪਾ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਜੁੱਟ ਚੁੱਕੀ ਹੈ। ਰਾਮਲੱਲਾ ਦੀ...

ਪੈਟਰੋਲ-ਡੀਜ਼ਲ ਦੇ ਰੇਟਾਂ ‘ਚ ਕਟੌਤੀ ਦੀਆਂ ਖ਼ਬਰਾਂ ਵਿਚਾਲੇ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਵੱਡਾ ਬਿਆਨ!

ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ...

‘Donate for Desh’ ਮੁਹਿੰਮ ਤਹਿਤ ਕਾਂਗਰਸ ਨੇ ਹੁਣ ਤੱਕ ਇਕੱਠੀ ਕੀਤੀ 10.15 ਕਰੋੜ ਰੁਪਏ ਦੀ ਰਾਸ਼ੀ

ਦੇਸ਼ ਦੀ ਸਭ ਤੋਂ ਪੁਰਾਣੀ ਤੇ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਨੇ ਕ੍ਰਾਊਡਫੰਡਿੰਗ ਮੁਹਿੰਮ ‘ਡੋਨੇਟ ਫਾਰ ਦੇਸ਼’...

ਕੜਾਕੇ ਦੀ ਠੰਡ ‘ਚ ਅਯੁੱਧਿਆ ਲਈ ਪੈਦਲ ਨਿਕਲਿਆ ਰਾਮ ਭਗਤ, ਕਰੇਗਾ 570 KM ਯਾਤਰਾ

ਭਗਵਾਨ ਸ਼੍ਰੀ ਰਾਮ ਦੇ ਬਹੁਤ ਸਾਰੇ ਭਗਤ ਹਨ ਅਤੇ ਲੋਕ ਭਗਵਾਨ ਸ਼੍ਰੀ ਰਾਮ ਪ੍ਰਤੀ ਬਹੁਤ ਸ਼ਰਧਾ ਰੱਖਦੇ ਹਨ। ਪਰ ਇੱਕ ਰਾਮ ਭਗਤ ਅਜਿਹਾ ਵੀ ਹੈ ਜੋ...

ICU ‘ਚ ਦਾਖਲ ਕਰਨ ਸਬੰਧੀ ਕੇਂਦਰ ਸਰਕਾਰ ਨੇ ਹਸਪਤਾਲਾਂ ਲਈ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਨੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦੇ ICU ਵਿੱਚ ਭਰਤੀ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸਦੇ ਮੁਤਾਬਕ ਪਰਿਵਾਰ...

ਹਿਮਾਚਲ ਦੇ DGP ਨੂੰ ਹਟਾਉਣ ‘ਤੇ SC ਨੇ ਲਗਾਈ ਰੋਕ, ਕਿਹਾ- ਸੰਜੇ ਕੁੰਡੂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮਿਲਣਾ ਚਾਹੀਦੈ ਮੌਕਾ

ਸੁਪਰੀਮ ਕੋਰਟ ਨੇ ਹਿਮਾਚਲ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸੰਜੇ ਕੁੰਡੂ ਨੂੰ ਹਟਾਉਣ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਹੈ। SC ਨੇ...

ਸਵੇਰੇ-ਸਵੇਰੇ ਵਾਪਰਿਆ ਦਰ.ਦਨਾ.ਕ ਸੜਕ ਹਾਦ.ਸਾ, ਬੱਸ-ਟਰੱਕ ਵਿਚਾਲੇ ਟੱਕਰ ਨਾਲ 12 ਲੋਕਾਂ ਦੀ ਮੌ.ਤ

ਅਸਾਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਕ ਯਾਤਰੀ ਬੱਸ ਅਤੇ ਇੱਕ ਟਰੱਕ ਦੀ ਟੱਕਰ ਵਿੱਚ ਪੰਜ...

IPS ਸਤਵੰਤ ਅਟਵਾਲ ਤ੍ਰਿਵੇਦੀ ਨੂੰ ਦਿੱਤਾ ਗਿਆ ਹਿਮਾਚਲ ਦੇ DGP ਦਾ ਵਾਧੂ ਚਾਰਜ

ਮਹਿਲਾ ਅਧਿਕਾਰੀ ਸਤਵੰਤ ਅਟਵਾਲ ਤ੍ਰਿਵੇਦੀ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਹਿਮਾਚਲ...

ਆਸਾਮ ‘ਚ ਵੱਡਾ ਹਾ.ਦਸਾ, ਪਿਕਨਿਕ ਲਈ ਜਾ ਰਹੀ ਬੱਸ ਦੀ ਟਰੱਕ ਨਾਲ ਹੋਈ ਟੱਕਰ, 12 ਦੀ ਮੌ.ਤ, 25 ਜ਼ਖਮੀ

ਆਸਾਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਅੱਜ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਬੁੱਧਵਾਰ ਨੂੰ ਕੋਲਾ ਲੈ ਕੇ ਜਾ ਰਹੇ ਇੱਕ ਟਰੱਕ ਅਤੇ ਬੱਸ...

ਅਰਵਿੰਦ ਕੇਜਰੀਵਾਲ ਅੱਜ ਵੀ ED ਸਾਹਮਣੇ ਨਹੀਂ ਹੋਣਗੇ ਪੇਸ਼, CM ਨੇ ਜਾਂਚ ਏਜੰਸੀ ਨੂੰ ਲਿਖੀ ਚਿੱਠੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ। ਈਡੀ ਨੇ ਉਸ ਨੂੰ ਤੀਜੀ ਵਾਰ ਤਲਬ ਕੀਤਾ ਸੀ ਅਤੇ ਅੱਜ 3...

ਨਵੇਂ ਸਾਲ ‘ਚ UPI ਪੇਮੈਂਟ ‘ਚ ਟ੍ਰਾਂਜੈਕਸ਼ਨ ਲਿਮਟ ਸਣੇ ਹੋਏ ਇਹ 6 ਵੱਡੇ ਬਦਲਾਅ, ਜਾਣੋ ਨਵੇਂ ਰੂਲਸ ਬਾਰੇ

ਨਵੇਂ ਸਾਲ ਵਿਚ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਨੂੰ ਲੈ ਕੇ ਬਹੁਤ ਸਾਰੇ ਬਦਲਾਅ ਹੋਣ ਜਾ ਰਹੇ ਹਨ।ਇਕ ਵੱਡਾ ਬਦਲਾਅ ਇਹੀ ਹੈ ਕਿ ਉਨ੍ਹਾਂ ਸਾਰੇ...

ਹੜਤਾਲ ਖਤਮ, ਕੇਂਦਰੀ ਗ੍ਰਹਿ ਸਕੱਤਰ ਬੋਲੇ-‘ਹਿਟ ਐਂਡ ਰਨ ਕਾਨੂੰਨ ਅਜੇ ਨਹੀਂ ਹੋਵੇਗਾ ਲਾਗੂ, ਪਹਿਲਾਂ ਕਰਾਂਗੇ ਗੱਲ’

ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਕਿਹਾ ਕਿ ਸਰਕਾਰ ਤੇ ਟਰਾਂਸਪੋਰਟ ਇਸ ਗੱਲ ‘ਤੇ ਸਹਿਮਤ ਹੋਏ ਹਨ ਕਿ ਟਰਾਂਸਪੋਰਟ ਮੁਲਾਜ਼ਮ ਤੁਰੰਤ...

ਜਾਪਾਨ ‘ਚ ਰਨਵੇ ‘ਤੇ ਦੋ ਜਹਾਜ਼ਾਂ ਦੀ ਟੱਕਰ, 5 ਦੀ ਮੌ.ਤ, 379 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਜਾਪਾਨ ਦੀ ਰਾਜਧਾਨੀ ਟੋਕੀਓ ਦੇ ਹਾਨੇਡਾ ਏਅਰਪੋਰਟ ‘ਤੇ ਇਕ ਪਲੇਨ ਵਿਚ ਅੱਗ ਲੱਗ ਗਈ। ਜਾਪਾਨ ਟਾਈਮਸ ਮੁਤਾਬਕ ਲੈਂਡਿੰਗ ਤੋਂ ਪਹਿਲਾਂ...

ਟਰਾਂਸਪੋਰਟਰਾਂ ਦੀ ਹੜਤਾਲ ਨੂੰ ਲੈ ਕੇ ਕੇਂਦਰੀ ਗ੍ਰਹਿ ਸਕੱਤਰ ਨੇ ਬੁਲਾਈ ਅਹਿਮ ਮੀਟਿੰਗ, ਸ਼ਾਮ 7 ਵਜੇ ਹੋਵੇਗੀ ਬੈਠਕ

ਕੇਂਦਰ ਵੱਲੋਂ ਬਣਾਏ ਗਏ ‘ਹਿਟ ਐਂਡ ਰਨ’ ਕਾਨੂੰਨ ਤਹਿਤ ਪੂਰੇ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ। ਟਰੱਕ ਡਰਾਈਵਰਾਂ ਵੱਲੋਂ ਇਸ ਦੇ ਵਿਰੁੱਧ...

ਹਿਮਾਚਲ ਸਰਕਾਰ ਦੀ ਕਾਰਵਾਈ, ਹਾਈਕੋਰਟ ਦੇ ਹੁਕਮਾਂ ਮਗਰੋਂ DGP ਕੁੰਡੂ ਨੂੰ ਅਹੁਦੇ ਤੋਂ ਹਟਾਇਆ

ਹਿਮਾਚਲ ਸਰਕਾਰ ਨੇ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸੰਜੇ ਕੁੰਡੂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸੀਨੀਅਰ ਆਈਪੀਐਸ...

ਸੰਘਣੀ ਧੁੰਦ ਕਾਰਨ ਯਾਤਰੀ ਫਿਰ ਹੋਏ ਪਰੇਸ਼ਾਨ, ਦਿੱਲੀ ਦੀਆਂ 26 ਟਰੇਨਾਂ ਚੱਲ ਰਹੀਆਂ ਦੇਰੀ ਨਾਲ

ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਜ਼ਿਆਦਾਤਰ ਇਲਾਕਿਆਂ ‘ਚ ਸੀਤ ਲਹਿਰ ਅਤੇ ਧੁੰਦ ਕਾਰਨ ਸੜਕਾਂ ‘ਤੇ ਸੰਨਾਟਾ ਛਾ ਗਿਆ ਹੈ। ਸਵੇਰੇ ਕੁਝ...

CBSE ਨੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਮਨੋਵਿਗਿਆਨਕ ਕਾਉਂਸਲਿੰਗ ਦੀ ਸਹੂਲਤ ਕੀਤੀ ਸ਼ੁਰੂ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਅਗਲੇ ਮਹੀਨੇ ਭਾਵ ਫਰਵਰੀ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋਣ...

ਹਰਿਆਣਾ ਦੇ 3 ਹਜ਼ਾਰ ਪੰਪਾਂ ‘ਤੇ ਪੈਟਰੋਲ-ਡੀਜ਼ਲ ਦੀ ਕਮੀ, ਪਾਣੀਪਤ ਰਿਫਾਇਨਰੀ-ਬਹਾਦੂਗੜ੍ਹ ਤੋਂ ਤੇਲ ਨਹੀਂ ਲੈ ਰਹੇ ਟਰਾਂਸਪੋਰਟਰ

ਹਰਿਆਣਾ ਦੇ ਪੈਟਰੋਲ ਪੰਪਾਂ ‘ਤੇ ਹੁਣ ਸਿਰਫ ਇਕ ਹਫਤੇ ਦਾ ਪੈਟਰੋਲ ਅਤੇ ਡੀਜ਼ਲ ਬਚਿਆ ਹੈ। ਪ੍ਰਾਈਵੇਟ ਟਰੱਕ ਡਰਾਈਵਰ ਪਾਣੀਪਤ ਸਥਿਤ...

ਢਾਈ ਸਾਲਾਂ ਮਾਸੂਮ ਹਾਰੀ ਜ਼ਿੰਦਗੀ ਦੀ ਜੰਗ, ਖੇਡਦੇ-ਖੇਡਦੇ 100 ਫੁਟ ਡੂੰਘੇ ਬੋਰਵੈੱਲ ‘ਚ ਡਿੱਗੀ ਸੀ ਬੱਚੀ

ਸੋਮਵਾਰ (1 ਜਨਵਰੀ) ਨੂੰ ਗੁਜਰਾਤ ਦੇ ਦਵਾਰਕਾ ਦੇ ਰਣ ਪਿੰਡ ਵਿੱਚ ਬੋਰਵੈੱਲ ਵਿੱਚ ਡਿੱਗੀ ਢਾਈ ਸਾਲ ਦੀ ਬੱਚੀ ਦੀ ਰੈਸਕਿਊ ਮਗਰੋਂ ਮੌਤ ਹੋ ਗਈ।...

ਲਖਨਊ ਏਅਰਪੋਰਟ ‘ਤੇ ਸੋਨੇ ਦੀ ਸਭ ਤੋਂ ਵੱਡੀ ਤਸਕਰੀ ਦਾ ਪਰਦਾਫਾਸ਼, ਕੌਫੀ ਮਸ਼ੀਨ ‘ਚੋਂ ਮਿਲਿਆ 3.5 ਕਿਲੋ ਸੋਨਾ

ਲਖਨਊ ਏਅਰਪੋਰਟ ‘ਤੇ ਸਾਲ ਦੇ ਆਖਰੀ ਦਿਨ ਸਭ ਤੋਂ ਵੱਡੀ ਸੋਨੇ ਦੀ ਤਸਕਰੀ ਫੜ੍ਹੀ ਗਈ ਹੈ। ਐਤਵਾਰ ਨੂੰ ਕਸਟਮ ਨੇ ਦੋ ਯਾਤਰੀਆਂ ਤੋਂ ਲਗਭਗ 4...

ਗੁਜਰਾਤ ‘ਚ ਯੋਗ ਤੋਂ ਬਾਅਦ ਹੁਣ ਲੋਕਾਂ ਨੇ ਸੂਰਜ ਨਮਸਕਾਰ ਕਰ ਬਣਾਇਆ ਇਹ ਅਨੋਖਾ ਰਿਕਾਰਡ

ਨਵੇਂ ਸਾਲ 2024 ਦੀ ਪਹਿਲੀ ਸਵੇਰ ਗੁਜਰਾਤ ਦੇ ਮਹੇਸਾਣਾ ਵਿੱਚ ਸਥਿਤ ਮੋਢੇਰਾ ਸੂਰਜ ਮੰਦਿਰ ਵਿੱਚ ਸੂਰਜ ਨਮਸਕਾਰ ਦਾ ਵਿਸ਼ਵ ਰਿਕਾਰਡ ਬਣਿਆ।...

ਭਾਰਤ ‘ਚ ਕੋਰੋਨਾ ਦੇ 841 ਨਵੇਂ ਮਾਮਲੇ ਆਏ ਸਾਹਮਣੇ, 227 ਦਿਨਾਂ ਵਿੱਚ ਸਭ ਤੋਂ ਵੱਧ ਕੇਸ

ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਕੋਵਿਡ JN.1 ਦਾ ਨਵਾਂ ਉਪ ਰੂਪ ਦੱਖਣੀ ਰਾਜਾਂ ਵਿੱਚ ਤਬਾਹੀ ਮਚਾ ਰਿਹਾ...

ਨਵੇਂ ਸਾਲ ‘ਚ ਲੋਕਾਂ ਨੂੰ ਮਿਲਿਆ ਤੋਹਫਾ, LPG ਦੀਆਂ ਕੀਮਤਾਂ ‘ਚ ਕੀਤੀ ਗਈ ਕਟੌਤੀ

ਅੱਜ ਤੋਂ ਸਾਲ 2024 ਸ਼ੁਰੂ ਹੋ ਗਿਆ ਹੈ। ਸਿਲੰਡਰ ਦੀ ਕੀਮਤ ਮਹੀਨੇ ਦੀ ਪਹਿਲੀ ਤਾਰੀਖ ਨੂੰ ਅਪਡੇਟ ਕੀਤੀ ਜਾਂਦੀ ਹੈ। ਉਮੀਦ ਕੀਤੀ ਜਾ ਰਹੀ ਸੀ ਕਿ...

ਗੁਰੂਗ੍ਰਾਮ ਰੇਲਵੇ ਸਟੇਸ਼ਨ ‘ਤੇ ਖਾਟੂ ਸ਼ਿਆਮ ਜਾ ਰਹੇ ਸ਼ਰਧਾਲੂਆਂ ਨੇ ਜ਼ਬਰਦਸਤੀ ਰੋਕੀ ਟਰੇਨ, ਟੁੱ.ਟੇ ਸ਼ੀਸ਼ੇ

ਬੀਤੀ ਰਾਤ ਹਰਿਆਣਾ ਦੇ ਗੁਰੂਗ੍ਰਾਮ ਰੇਲਵੇ ਸਟੇਸ਼ਨ ‘ਤੇ ਹੰਗਾਮਾ ਹੋ ਗਿਆ। ਨਵੇਂ ਸਾਲ ‘ਤੇ ਹਜ਼ਾਰਾਂ ਸ਼ਰਧਾਲੂ ਖਾਟੂਸ਼ਿਆਮ ‘ਚ ਬਾਬਾ...

ਨਵੇਂ ਸਾਲ ਦੇ ਪਹਿਲੇ ਦਿਨ ISRO ਨੇ ਰਚਿਆ ਇਤਿਹਾਸ, XPoSat ਸੈਟੇਲਾਈਟ ਕੀਤਾ ਲਾਂਚ, ਬਲੈਕ ਹੋਲਸ ਦੀ ਕਰੇਗਾ ਸਟਡੀ

ਐਕਸ-ਰੇ ਪੋਲਰੀਮੀਟਰ ਸੈਟੇਲਾਈਟ (XPoSat) ਅੱਜ ਯਾਨੀ 1 ਜਨਵਰੀ ਨੂੰ ਸਵੇਰੇ 09:10 ਵਜੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ...

‘ਸ਼ਾਨਦਾਰ 2024 ਦੀਆਂ ਸ਼ੁੱਭਕਾਮਨਾਵਾਂ…’, PM ਮੋਦੀ ਤੇ ਹੋਰ ਨੇਤਾਵਾਂ ਨੇ ਦਿੱਤੀ ਨਵੇਂ ਸਾਲ ਦੀ ਵਧਾਈ

ਨਵਾਂ ਸਾਲ 2024 ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਨਵੇਂ ਸਾਲ ਦੇ ਪਹਿਲੇ ਦਿਨ 1...

ਦੇਸ਼ ‘ਚ ਧੂਮ-ਧਾਮ ਨਾਲ ਨਵੇਂ ਸਾਲ ਦਾ ਸਵਾਗਤ, ਕਾਸ਼ੀ-ਉਜੈਨ ‘ਚ ਹੋਈ 2024 ਦੀ ਪਹਿਲੀ ਆਰਤੀ

ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਅੱਜ ਸਾਲ ਦਾ ਪਹਿਲਾ ਦਿਨ ਹੈ। ਲੋਕਾਂ ਨੇ ਪਟਾਕੇ ਚਲਾ ਕੇ 2024 ਦਾ ਸਵਾਗਤ ਕੀਤਾ। ਇਸ ਨਾਲ 2023 ਨੂੰ ਅਲਵਿਦਾ ਕਹਿ...

ਨਵੇਂ ਸਾਲ ‘ਤੇ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਲਈ ਉਮੜੀ ਭਗਤਾਂ ਦੀ ਭੀੜ, ਕਟੜਾ ‘ਚ ਰੋਕੀ ਗਈ ਯਾਤਰਾ

ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ‘ਚ ਤ੍ਰਿਕੁਟਾ ਪਹਾੜੀਆਂ ਦੀ ਚੋਟੀ ‘ਤੇ ਸਥਿਤ ਵੈਸ਼ਨੋ ਮਾਤਾ ਮੰਦਰ ‘ਚ ਐਤਵਾਰ ਨੂੰ ਦਰਸ਼ਨਾਂ ਲਈ ਜਾਣ...

ਰਾਹੁਲ ਗਾਂਧੀ ਨੇ ਮਾਂ ਸੋਨੀਆ ਨਾਲ ਮਿਲ ਕੇ ਬਣਾਇਆ ਸੰਤਰੇ ਦਾ ਮੁਰੱਬਾ, ਵੀਡੀਓ ਕੀਤਾ ਸ਼ੇਅਰ

ਸਾਲ 2023 ਦੇ ਆਖਰੀ ਦਿਨ ਰਾਹੁਲ ਗਾਂਧੀ ਨੇ ਆਪਣੇ ਯੂਟਿਊਬ ਚੈਨਲ ‘ਤੇ ਸੰਤਰੇ ਦਾ ਮੁਰੱਬਾ ਬਣਾਉਣ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਬਣਾਉਣ...

ਯੂਜ਼ ਕਰਦੇ ਹੋ ਪਾਣੀ ਗਰਮ ਕਰਨ ਵਾਲੀ ਰਾਡ ਤਾਂ ਰੱਖੋ ਧਿਆਨ ਇਹ ਗੱਲ, ਨਹੀਂ ਤਾਂ ਲੱਗ ਜਾਵੇਗਾ ਬਿਜਲੀ ਦਾ ਝਟਕਾ

ਸਰਦੀ ਦੇ ਮੌਸਮ ਵਿਚ ਜ਼ਿਆਦਾਤਰ ਲੋਕ ਨਹਾਉਣ ਲਈ ਗਰਮ ਪਾਣੀ ਦਾ ਹੀ ਇਸਤੇਮਾਲ ਕਰਦੇ ਹਨ।ਇਸ ਕੰਮ ਲਈ ਆਮ ਤੌਰ ‘ਤੇ ਘਰਾਂ ਵਿਚ ਵਾਟਰ ਹੀਟਰ ਰਾਡ...

ਸ਼੍ਰਾਈਨ ਬੋਰਡ ਦਾ ਵੱਡਾ ਫੈਸਲਾ, ਨਵੇਂ ਸਾਲ ਤੋਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਦੇ RFID ਕਾਰਡਾਂ ‘ਤੇ ਲੱਗੇਗਾ ਸਟਿੱਕਰ, ਜਾਣੋ ਕਾਰਨ

ਮਾਂ ਵੈਸ਼ਣੋ ਦੇਵੀ ਦੇ ਭਗਤਾਂ ਲਈ ਜ਼ਰੂਰੀ ਖਬਰ ਹੈ। ਨਵੇਂ ਸਾਲ ‘ਤੇ ਮਾਂ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਭੀੜ ਉਮਰ ਰਹੀ ਹੈ।ਇਸ ਭੀੜ ਨੂੰ...

6 ਸਾਲ ਦੇ ਦੇਵੇਸ਼ ਨੇ 2 ਮਿੰਟ ‘ਚ ਪੜ੍ਹਿਆ ਸ਼ਿਵ ਤਾਂਡਵ ਸਤੋਤਰ, ਇੰਡੀਆ ਬੁੱਕ ਆਫ ਰਿਕਾਰਡ ‘ਚ ਨਾਂ ਦਰਜ

ਸ਼ਿਵ ਤਾਂਡਵ ਸਤੋਤਰ ਸੰਸਕ੍ਰਿਤ ਦੇ ਸਭ ਤੋਂ ਔਖੇ ਸ਼ਲੋਕ ਵਿੱਚੋਂ ਇੱਕ ਹੈ। ਇਸ ਸਤੋਤ੍ਰ ਨੂੰ ਯਾਦ ਕਰਨਾ ਅਤੇ ਫਿਰ ਸਪਸ਼ਟ ਰੂਪ ਵਿੱਚ ਪਾਠ ਕਰਨਾ...

ਹਿਸਾਰ ਦੀ 6 ਸਾਲਾ ਅਵੰਤਿਕਾ ਨੇ ਬਣਾਇਆ ਰਿਕਾਰਡ, 44.63 ਸਕਿੰਟਾਂ ‘ਚ 28 ਰਾਜਾਂ ਦੀਆਂ ਰਾਜਧਾਨੀਆਂ ਤੇ CM ਦੇ ਦੱਸੇ ਨਾਂਅ

ਹਰਿਆਣਾ ਦੇ ਹਿਸਾਰ ਦੇ ਆਰੀਆ ਨਗਰ ਦੀ 6 ਸਾਲਾ ਅਵੰਤਿਕਾ ਵਰਮਾ ਨੇ ਸਿਰਫ਼ 44.63 ਸੈਕਿੰਡ ਵਿੱਚ ਭਾਰਤ ਦੇ 28 ਰਾਜਾਂ ਦੀਆਂ ਰਾਜਧਾਨੀਆਂ ਅਤੇ ਉਨ੍ਹਾਂ...

ਕੇਂਦਰ ਨੇ ICU ‘ਚ ਭਰਤੀ ਨੂੰ ਲੈ ਕੇ ਬਦਲੇ ਨਿਯਮ, 24 ਡਾਕਟਰਾਂ ਦੇ ਪੈਨਲ ਨੇ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਕੇਂਦਰ ਸਰਕਾਰ ਨੇ ਪਹਿਲੀ ਵਾਰ ਹਸਪਤਾਲ ਦੇ ਇੰਸੈਂਟਿਵ ਕੇਅਰ ਯੂਨਿਟ ਯਾਨੀ ਆਈਸੀਯੂ ਨੂੰ ਲੈ ਕੇ ਗਾਈਡਲਾਈਨਸ ਜਾਰੀ ਕੀਤੀ ਹੈ। ਇਨ੍ਹਾਂ...

ਬਜਰੰਗ ਪੂਨੀਆ ਦੇ ਬਾਅਦ ਹੁਣ ਵਿਨੇਸ਼ ਫੋਗਾਟ ਨੇ ਵੀ ਵਾਪਸ ਕੀਤਾ ਆਪਣਾ ਖੇਡ ਰਤਨ ਤੇ ਅਰਜੁਨ ਪੁਰਸਕਾਰ

ਏਸ਼ੀਅਨ ਗੇਮਸ ਤੇ ਕਾਮਨਵੈਲਥ ਗੇਮਸ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਮਹਿਲਾ ਪਹਿਲਾਵਾਂ ਦੇ ਨਾਲ ਹੋ ਰਹੇ ਵਿਵਾਹਰ ਦੇ ਵਿਰੋਧ ਵਿਚ ਆਪਣੇ...

ਚੰਡੀਗੜ੍ਹ ਟ੍ਰੈਫਿਕ ਪੁਲਿਸ ਦਾ ਵੱਡਾ ਐਕਸ਼ਨ, 700 ਡਰਾਈਵਿੰਗ ਲਾਇਸੈਂਸ ਕੀਤੇ ਰੱਦ

ਚੰਡੀਗੜ੍ਹ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਆਵਾਜਾਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਾਫੀ ਸਖਤੀ ਵਰਤੀ ਜਾਂਦੀ ਹੈ । ਚੰਡੀਗੜ੍ਹ...

ਗਣਤੰਤਰ ਦਿਵਸ ਪਰੇਡ ‘ਚ ਪੰਜਾਬ ਦੀ ਝਾਕੀ ਸ਼ਾਮਿਲ ਨਾ ਕੀਤੇ ਜਾਣ ‘ਤੇ ਰੱਖਿਆ ਮੰਤਰਾਲੇ ਨੇ ਦਿੱਤਾ ਵੱਡਾ ਬਿਆਨ

ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਿਲ ਹੋਣ ਵਾਲੀਆਂ ਝਾਕੀਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ । ਇਸ ਵਾਰ ਗਣਤੰਤਰ ਦਿਵਸ 2024 ਦੀ ਪਰੇਡ ਵਿੱਚ ਪੰਜਾਬ...

ਮਹਾਰਾਸ਼ਟਰ ‘ਚ ਦਸਤਾਨੇ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱ.ਗ, 6 ਲੋਕਾਂ ਦੀ ਮੌ.ਤ

ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਅੱ/ਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ । ਇਸ ਘਟਨਾ ਵਿੱਚ 6 ਮਜ਼ਦੂਰਾਂ ਦੀ ਝੁ.ਲਸਣ ਕਾਰਨ ਮੌ.ਤ ਹੋ ਗਈ...

ਸਾਲ ਦੇ ਆਖਰੀ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਬੋਲੇ PM ਮੋਦੀ, ਕਿਹਾ-”ਇਨੋਵੇਸ਼ਨ ਦਾ ਹੱਬ ਬਣ ਰਿਹਾ ਭਾਰਤ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦਾ ਅੱਜ 108ਵਾਂ ਐਪੀਸੋਡ ਪ੍ਰਸਾਰਿਤ ਹੋ ਰਿਹਾ ਹੈ। ਪ੍ਰੋਗਰਾਮ ਦੀ...

ਚਾਹ ਪੀਤੀ, ਬੱਚਿਆਂ ਨਾਲ ਹੱਥ ਮਿਲਾਏੇ… ਅਯੁੱਧਿਆ ਦੀ ਬਸਤੀ ‘ਚ ਅਚਾਨਕ ਮੀਰਾ ਮਾਝੀ ਘਰ ਪਹੁੰਚੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ‘ਚ ਰੋਡ ਸ਼ੋਅ ਮਗਰੋਂ ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ...

ਅਯੁੱਧਿਆ ਆ ਰਹੀ ਫਲਾਈਟ ‘ਚ ‘ਜੈ ਸ਼੍ਰੀ ਰਾਮ’…ਭਗਤੀ ਦੇ ਰੰਗ ‘ਚ ਰੰਗੇ ਯਾਤਰੀ, ਕੀਤਾ ਹਨੂੰਮਾਨ ਚਾਲੀਸਾ ਦਾ ਪਾਠ

ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਨਵੇਂ ਬਣੇ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅਯੁੱਧਿਆ ਧਾਮ ਪਹੁੰਚਣ ਲਈ ਪਹਿਲੀ...

’22 ਜਨਵਰੀ ਨੂੰ ਘਰਾਂ ‘ਚ ਦੀਵਾਲੀ ਮਨਾਓ, ਪੂਰਾ ਦੇਸ਼ ਜਗਮਗ ਹੋਵੇ’- ਅਯੁੱਧਿਆ ‘ਚ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 22 ਜਨਵਰੀ ਨੂੰ ਹੋਈ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਅਯੁੱਧਿਆ ਨੂੰ ਰੇਲਵੇ...

ਨਵੇਂ ਸਾਲ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗੀ ਮੁਸ਼ਕਿਲ, ITR ਸਣੇ ਕਈ ਵਿਭਾਗਾਂ ‘ਚ ਹੋਣਗੇ ਬਦਲਾਅ

ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਆਮਦਨ ਟੈਕਸ, ਬੈਂਕ ਲਾਕਰ ਦੇ ਆਧਾਰ ਕਾਰਡ ਵਿਚ ਬਦਲਾਅ ਨਾਲ ਜੁੜੇ ਕਈ ਨਵੇਂ ਨਿਯਮ ਲਾਗੂ ਹੋ ਜਾਣਗੇ। ਕਾਰਾਂ...

1 ਜਨਵਰੀ ਨੂੰ 8 ਅਰਬ ਪਾਰ ਕਰ ਜਾਵੇਗੀ ਦੁਨੀਆ ਦੀ ਆਬਾਦੀ, ਬੀਤੇ ਇਕ ਸਾਲ ‘ਚ 7.5 ਕਰੋੜ ਵਧੀ ਜਨਸੰਖਿਆ

ਦੁਨੀਆ ਭਰ ਵਿਚ ਜਨਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ। ਅਮਰੀਕੀ ਜਨਗਣਨਾ ਬਿਊਰੋ ਵੱਲੋਂ ਜਾਰੀ ਅੰਕੜਿਆਂ ਮੁਤਾਬਕ 2024 ਦੀ ਇਕ ਜਨਵਰੀ ਦੀ ਅੱਧੀ...

ਵਿਪਾਸਨਾ ਮੈਡੀਟੇਸ਼ਨ ਸੈਂਟਰ ਤੋਂ ਵਾਪਿਸ ਆਏ CM ਕੇਜਰੀਵਾਲ, ਕਿਹਾ- ਇਸ ਧਿਆਨ ਨਾਲ ਮਿਲਦੀ ਹੈ ਸ਼ਾਂਤੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ 10 ਦਿਨਾਂ ਤੋਂ ਵਿਪਾਸਨਾ ਮੈਡੀਟੇਸ਼ਨ ‘ਤੇ ਸਨ ਤੇ ਸ਼ਨੀਵਾਰ ਨੂੰ ਵਿਪਾਸਨਾ ਮੈਡੀਟੇਸ਼ਨ...

ਅਯੁੱਧਿਆ ਵਿਚ PM ਮੋਦੀ ਨੇ ਕੱਢਿਆ ਰੋਡ ਸ਼ੋਅ, 6 ਵੰਦੇ ਭਾਰਤ ਤੇ 2 ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਦੌਰੇ ‘ਤੇ ਹਨ। ਇਥੇ ਪੀਐੱਮ ਮੋਦੀ ਨੇ 8 ਕਿਲੋਮੀਟਰ ਰੋਡ ਸ਼ੋਅ ਕੀਤਾ। ਲੋਕਾਂ ਨੇ ਉਨ੍ਹਾਂ ‘ਤੇ...

ਮੁੰਬਈ ਪੁਲਿਸ ਨੇ ਔਨਲਾਈਨ ਨੌਕਰੀ ਦਿਵਾਉਣ ਦੇ ਨਾਂ ‘ਤੇ 60 ਕਰੋੜ ਦੀ ਠੱਗੀ ਕਰਨ ਵਾਲੇ 2 ਠੱਗਾਂ ਨੂੰ ਕੀਤਾ ਗ੍ਰਿਫਤਾਰ

ਮੁੰਬਈ ਪੁਲਿਸ ਨੇ ਦੋ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਨਲਾਈਨ ਨੌਕਰੀ ਅਤੇ ਪਾਰਟ-ਟਾਈਮ ਨੌਕਰੀ ਦੇ ਨਾਂ ‘ਤੇ ਧੋਖਾਧੜੀ ਕਰ ਰਹੇ...

ਏਅਰ ਇੰਡੀਆ ਐਕਸਪ੍ਰੈੱਸ ਨੇ ਕੀਤਾ ਐਲਾਨ, ਇਨ੍ਹਾਂ ਤਿੰਨ ਸ਼ਹਿਰਾਂ ਤੋਂ ਸ਼ੁਰੂ ਹੋਣਗੀਆਂ ਅਯੁੱਧਿਆ ਲਈ ਸਿੱਧੀਆਂ ਉਡਾਣਾਂ

ਏਅਰ ਇੰਡੀਆ ਐਕਸਪ੍ਰੈਸ ਨੇ ਕਿਹਾ ਕਿ ਉਹ 17 ਜਨਵਰੀ ਤੋਂ ਅਯੁੱਧਿਆ ਲਈ ਬੰਗਲੌਰ ਤੇ ਕੋਲਕਾਤਾ ਤੋਂ ਸਿੱਧੀ ਉਡਾਣ ਸ਼ੁਰੂ ਕਰੇਗੀ। ਇਸੇ ਮਹੀਨੇ ਦੀ...

ਨੀਨਾ ਸਿੰਘ ਨੇ CISF ਦੀ ਪਹਿਲੀ ਮਹਿਲਾ ਮੁਖੀ ਵਜੋਂ ਸੰਭਾਲਿਆ ਅਹੁਦਾ, 1989 ਬੈਚ ਦੀ ਹੈ IPS ਅਧਿਕਾਰੀ

ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਡਾਇਰੈਕਟਰ ਜਨਰਲ ਦੀ ਜ਼ਿੰਮੇਵਾਰੀ ਪਹਿਲੀ ਵਾਰ ਕਿਸੇ ਮਹਿਲਾ ਨੂੰ ਸੌਂਪੀ ਗਈ ਹੈ। ਰਾਜਸਥਾਨ ਕੇਡਰ ਦੀ...

ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 797 ਨਵੇਂ ਮਾਮਲੇ ਆਏ ਸਾਹਮਣੇ, 5 ਲੋਕਾਂ ਦੀ ਹੋਈ ਮੌ.ਤ

ਦੇਸ਼ ਵਿੱਚ ਕੋਰੋਨਾ ਦੇ 797 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ 225 ਦਿਨਾਂ ਵਿੱਚ ਸਭ ਤੋਂ ਵੱਧ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ...

ਫਰਾਂਸੂਆ ਮਾਇਜ਼ ਬਣੀ ਦੁਨੀਆ ਦੀ ਸਭ ਤੋਂ ਅਮੀਰ ਔਰਤ, ਐਲੋਨ ਮਸਕ ਦੀ ਜਾਇਦਾਦ ਹੋਈ 232 ਅਰਬ ਡਾਲਰ

ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਫਰਾਂਸੂਆ ਬੇਟਨਕਾਟ ਮਾਇਜ਼ ਨੇ ਇਕ ਹੋਰ ਉਪਲਬਧੀ ਹਾਸਲ ਕੀਤੀ ਹੈ।ਉਨ੍ਹਾਂ ਦੀ ਨੈਟਵਰਥ 100 ਅਰਬ ਡਾਲਰ ਪਹੁੰਚ...

ਮੌਸਮ ਵਿਭਾਗ ਨੇ ਹਰਿਆਣਾ ‘ਚ ਧੁੰਦ ਨੂੰ ਲੈ ਕੇ ਇਨ੍ਹਾਂ 11 ਜ਼ਿਲ੍ਹਿਆਂ ਲਈ ਰੈੱਡ ਅਲਰਟ ਕੀਤਾ ਜਾਰੀ

ਹਰਿਆਣਾ ‘ਚ ਧੁੰਦ ਕਾਰਨ ਅਗਲੇ ਤਿੰਨ ਘੰਟੇ ਭਾਰੀ ਹੋਣ ਵਾਲੇ ਹਨ। ਮੌਸਮ ਵਿਭਾਗ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਸੂਬੇ ਦੇ 11...

ਗੁਜਰਾਤ ਵਿਚ ਬਣੇਗਾ ਏਲੋਨ ਮਸਕ ਦੀ ਟੇਸਲਾ ਦਾ ਪਹਿਲਾ ਪਲਾਂਟ, ਜਲਦ ਹੋ ਸਕਦਾ ਹੈ ਐਲਾਨ

ਭਾਰਤ ਵਿਚ ਟੇਸਲਾ ਦੀ ਐਂਟਰੀ ਜਲਦ ਹੋ ਸਕਦੀ ਹੈ। ਰਿਪੋਰਟਸ ਦਾ ਦਾਅਵਾ ਹੈ ਕਿ ਟੇਸਲਾ ਅਗਲੇ ਸਾਲ ਜਨਵਰੀ ਵਿਚ ਹੀ ਭਾਰਤ ਵਿਚ ਆਪਣਾ ਪਹਿਲਾ...

ਨਵੇਂ ਸਾਲ ‘ਤੇ ਮੋਦੀ ਸਰਕਾਰ ਦਾ ਤੋਹਫਾ, ਸੁਕੰਨਿਆ ਸਮ੍ਰਿਧੀ ਸਣੇ ਬਚਤ ਯੋਜਨਾਵਾਂ ‘ਤੇ ਵਧਾਈਆਂ ਵਿਆਜ ਦਰਾਂ

ਮੋਦੀ ਸਰਕਾਰ ਨੇ ਨਵੇਂ ਸਾਲ ਵਿਚ ਛੋਟੀ ਬਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਿਚ ਬਦਲਾਅ ਦਾ ਐਲਾਨ ਕੀਤਾ ਹੈ। ਸਰਕਾਰੀ ਐਲਾਨ ਮੁਤਾਬਕ 3 ਸਾਲ ਦੀ...

ਇੰਡੀਅਨ ਨੇਵੀ ਐਡਮਿਰਲਾਂ ਦੇ ਮੋਢਿਆਂ ‘ਤੇ ਲੱਗਣ ਵਾਲੇ ਏਪੋਲੇਟਸ ਦਾ ਬਦਲਿਆ ਡਿਜ਼ਾਈਨ, PM ਮੋਦੀ ਨੇ ਕੀਤਾ ਸੀ ਐਲਾਨ

ਇੰਡੀਅਨ ਨੇਵੀ ਦੇ ਐਡਮਿਰਲਾਂ ਦੇ ਮੋਢਿਆਂ ‘ਤੇ ਲੱਗਣ ਵਾਲੇ ਪਦਸੂਚਕ ਚਿੰਨ੍ਹ (ਏਪੋਲੇਟਸ) ਦੇ ਡਿਜ਼ਾਈਨ ਵਿਚ ਬਦਲਾਅ ਕੀਤਾ ਗਿਆ ਹੈ। ਨਵਾਂ...

ਅਯੁੱਧਿਆ ‘ਚ ਰੇਲਵੇ ਸਟੇਸ਼ਨ ਤੋਂ ਬਾਅਦ ਹੁਣ ਏਅਰਪੋਰਟ ਦਾ ਨਾਂ ਵੀ ਦਿੱਤਾ ਗਿਆ ਬਦਲ

ਅਯੁੱਧਿਆ ‘ਚ ਰੇਲਵੇ ਸਟੇਸ਼ਨ ਤੋਂ ਬਾਅਦ ਹੁਣ ਏਅਰਪੋਰਟ ਦਾ ਨਾਂ ਵੀ ਬਦਲ ਦਿੱਤਾ ਗਿਆ ਹੈ। ਇਸ ਦਾ ਨਾਂ ਹੁਣ ਬਦਲ ਕੇ ਮਹਾਰਿਸ਼ੀ ਵਾਲਮੀਕਿ...

ਮੋਦੀ ਸਰਕਾਰ ਨੇ ਕਬਾੜ ਵੇਚ ਕੇ ਕਮਾਏ 1163 ਕਰੋੜ ਰੁ:, ਇੰਨੇ ‘ਚ 2 ਵਾਰ ਚੰਦ ‘ਤੇ ਚੰਦਰਯਾਨ-3 ਭੇਜ ਦਿੰਦਾ ਭਾਰਤ

ਕੇਂਦਰ ਸਰਕਾਰ ਨੇ ਸਿਰਫ 2 ਸਾਲਾਂ ਦਾ ਕਬਾੜ ਵੇਚ ਕੇ ਕਰੀਬ 1200 ਕਰੋੜ ਰੁਪਏ ਕਮਾ ਲਏ ਹਨ । ਇਹ ਅੰਕੜਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਕਬਾੜ ਵੇਚ ਕੇ...

ਕ੍ਰਿਕਟ ਤੋਂ ਸੰਨਿਆਸ ਮਗਰੋਂ ਅੰਬਾਤੀ ਰਾਇਡੂ ਦੀ ਰਾਜਨੀਤੀ ‘ਚ ਐਂਟਰੀ, ਜਗਨ ਮੋਹਨ ਰੈੱਡੀ ਦੀ YSR ਕਾਂਗਰਸ ‘ਚ ਹੋਏ ਸ਼ਾਮਿਲ

ਸਾਬਕਾ ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਵੀਰਵਾਰ ਨੂੰ ਵਿਜੇਵਾੜਾ ਵਿੱਚ ਸੀਐੱਮ ਦਫਤਰ ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ...

ਖੁਸ਼ਖਬਰੀ ! 6 ਤੋਂ 10 ਰੁ: ਤੱਕ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਸਰਕਾਰ ਜਲਦ ਕਰ ਸਕਦੀ ਹੈ ਐਲਾਨ

ਨਵਾਂ ਸਾਲ ਆਉਣ ਵਿੱਚ ਮਹਿਜ਼ ਕੁਝ ਹੀ ਦਿਨ ਬਚੇ ਹਨ। ਅਜਿਹੇ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਆਮ ਆਦਮੀ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲ...

ਪਤੀ ਨੂੰ ਚਾਹ ਮੰਗਣਾ ਪਿਆ ਮਹਿੰਗਾ, ਪਤਨੀ ਨੇ ਅੱਖ ‘ਚ ਮਾ.ਰ ਦਿੱਤੀ ਕੈਂਚੀ

ਠੰਡ ਦੇ ਮੌਸਮ ਵਿੱਚ ਆਪਣੀ ਪਤਨੀ ਤੋਂ ਚਾਹ ਮੰਗਣਾ ਇੱਕ ਆਦਮੀ ਨੂੰ ਮਹਿੰਗਾ ਪੈ ਗਿਆ। ਗਰਮ ਚਾਹ ਦੀ ਇੱਛਾ ਜ਼ਾਹਰ ਕਰਨ ‘ਤੇ ਪਤਨੀ ਨੇ ਪਤੀ ਦੀਆਂ...

PM ਮੋਦੀ ਕੱਲ੍ਹ ਕਰਨਗੇ ਅਯੁੱਧਿਆ ਦਾ ਦੌਰਾ, ਸ਼ਹਿਰ ਨੂੰ ਦੇਣਗੇ 15000 ਕਰੋੜ ਰੁਪਏ ਦਾ ਤੋਹਫਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ (30 ਦਸੰਬਰ) ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਸ਼ਹਿਰ ਦਾ ਦੌਰਾ ਕਰਨ ਜਾ ਰਹੇ ਹਨ। ਇਸ ਦੌਰੇ ‘ਤੇ...

ਨਹੀਂ ਰਹੇ ਕਪੂਰਥਲਾ ਦੇ ਮਹਾਰਾਣੀ ਗੀਤਾ ਦੇਵੀ, ਦਿੱਲੀ ਰਿਹਾਇਸ਼ ‘ਚ ਲਿਆ ਆਖਰੀ ਸਾਹ

ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਅਤੇ ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਮਹਾਰਾਣੀ...

‘ਸਾਰਿਆਂ ਦੇ ਰਾਮ’- ਰਾਮਲੱਲਾ ਦੇ ਦਰਸ਼ਨਾਂ ਲਈ ਮੁੰਬਈ ਤੋਂ ਅਯੁੱਧਿਆ ਪੈਦਲ ਯਾਤਰਾ ‘ਤੇ ਨਿਕਲੀ ਮੁਸਲਿਮ ਕੁੜੀ!

ਰਾਮ ਸਾਰਿਆਂ ਦੇ ਹਨ ਤੇ ਉਹ ਧਰਮ ਤੇ ਮਜ਼ਹਬ ਦੀਆਂ ਦੀਵਾਰਾਂ ਤੋਂ ਉਪਰ ਹਨ। ਇਸ ਨੂੰ ਸਾਬਤ ਕਰ ਦਿੱਤਾ ਹੈ ਮੁੰਬਈ ਦੀ ਸ਼ਬਨਮ ਨੇ, ਜੋ ਰਾਮ ਲੱਲਾ ਦੇ...

ਹਰਿਆਣਾ ‘ਚ ਅੱਜ ਫਿਰ ਤੋਂ ਡਾਕਟਰਾਂ ਦੀ ਹੜਤਾਲ, ਹਸਪਤਾਲਾਂ ‘ਚ OPD ਰਹੇਗੀ ਬੰਦ

ਹਰਿਆਣਾ ‘ਚ ਅੱਜ ਫਿਰ ਤੋਂ ਡਾਕਟਰ ਹੜਤਾਲ ‘ਤੇ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਡੀਜੀ...

10 ਰੁਪਏ ਤੱਕ ਘਟ ਸਕਦੇ ਨੇ ਪੈਟਰੋਲ-ਡੀਜ਼ਲ ਦੇ ਰੇਟ, ਵੱਡੀ ਰਾਹਤ ਦੇਣ ਦੀ ਤਿਆਰੀ ‘ਚ ਮੋਦੀ ਸਰਕਾਰ

ਮੋਦੀ ਸਰਕਾਰ ਮਹਿੰਗਾਈ ਦੇ ਮੋਰਚੇ ‘ਤੇ ਜਨਤਾ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਸੂਤਰਾਂ ਮੁਤਾਬਕ ਜਲਦ ਹੀ ਪੈਟਰੋਲ ਅਤੇ ਡੀਜ਼ਲ ਦੀਆਂ...

30 ਨੂੰ ਅਯੁੱਧਿਆ ਜਾਣਗੇ PM ਮੋਦੀ, ਰੇਲਵੇ ਸਟੇਸ਼ਨ ਦਾ ਕਰਨਗੇ ਉਦਘਾਟਨ, ਵੇਖੋ ਏਅਰਪੋਰਟ ਦੀਆਂ ਵੀ ਤਸਵੀਰਾਂ

ਪ੍ਰਧਾਨ ਮੰਤਰੀ ਮੋਦੀ 30 ਦਸੰਬਰ ਨੂੰ ਅਯੁੱਧਿਆ ਦੇ ਪੁਨਰ-ਵਿਕਸਤ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਅਤੇ ਨਵੀਂਆਂ ਅੰਮ੍ਰਿਤ ਭਾਰਤ ਟਰੇਨਾਂ ਅਤੇ...