Sep 04

ਚੰਦਰਯਾਨ-3 ਦਾ ਵਿਕਰਮ ਲੈਂਡਰ ਗਿਆ ਸਲੀਪ ਮੋਡ ‘ਚ, 22 ਸਤੰਬਰ ਨੂੰ ਐਕਟਿਵ ਹੋਣ ਦੀ ਉਮੀਦ

ਭਾਰਤ ਦੇ ਚੰਦਰਯਾਨ-3 ਮਿਸ਼ਨ ਦਾ ਵਿਕਰਮ ਲੈਂਡਰ ਸਲੀਮ ਮੋਡ ਵਿਚ ਚਲਾ ਗਿਆ ਹੈ। ਇਸਰੋ ਨੇ ਇਹ ਜਾਣਕਾਰੀ ਦਿੱਤੀ। ਹੁਣ 22 ਸਤੰਬਰ ਦੇ ਆਸ-ਪਾਸ ਇਸ ਦੇ...

ਵਿਸ਼ਵ ਕੱਪ ਲਈ 15 ਖਿਡਾਰੀ ਫਾਈਨਲ, ਨੇਪਾਲ ਨਾਲ ਮੁਕਾਬਲੇ ਦੇ ਬਾਅਦ ਹੋਵੇਗਾ ਟੀਮ ਦਾ ਐਲਾਨ

ਭਾਰਤੀ ਟੀਮ ਇਸ ਸਮੇਂ ਏਸ਼ੀਆ ਕੱਪ ਵਿਚ ਆਪਣਾ ਮੁਕਾਬਲਾ ਖੇਡ ਰਹੀ ਹੈ। ਟੂਰਨਾਮੈਂਟ ਵਿਚ ਉਤਰਨ ਤੋਂ ਪਹਿਲਾਂ ਚੁਣੀ ਗਈ ਟੀਮ ਨੂੰ ਹੀ ਭਾਰਤ ਦੇ...

ਹੁਣ UPI ਰਾਹੀਂ ਭੁਗਤਾਨ ‘ਚ ਈ-ਰੁਪਏ ਦੀ ਹੋ ਸਕਦੀ ਹੈ ਵਰਤੋਂ, ਭਾਰਤੀ ਸਟੇਟ ਬੈਂਕ ਨੇ ਸ਼ੁਰੂ ਕੀਤੀ ਇਹ ਸਹੂਲਤ

ਸਟੇਟ ਬੈਂਕ ਆਫ਼ ਇੰਡੀਆ (SBI) ਨੇ ਗਾਹਕਾਂ ਲਈ ਇੱਕ ਨਵੀਂ ਸਹੂਲਤ ਦਾ ਐਲਾਨ ਕੀਤਾ ਹੈ। ਹੁਣ SBI ਗਾਹਕਾਂ ਲਈ ਡਿਜੀਟਲ ਭੁਗਤਾਨ ਕਰਨਾ ਆਸਾਨ ਹੋ...

ਬਿਲਾਸਪੁਰ ਦੇ 2 ਭਰਾਵਾਂ ਨੇ ਭਰੀ ਸਫਲਤਾ ਦੀ ਉਡਾਣ! ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੇ ਦੋਵੇਂ ਪੁੱਤ ਬਣੇ ਜੱਜ

ਹਿਮਾਚਲ ਦੇ ਜ਼ਿਲ੍ਹਾ ਬਿਲਾਸਪੁਰ ਦੇ ਦੋ ਭਰਾਵਾਂ ਨੇ ਜੱਜ ਬਣ ਕੇ ਜ਼ਿਲ੍ਹੇ ਦੇ ਨਾਲ-ਨਾਲ ਪੂਰੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਬਿਲਾਸਪੁਰ ਦੇ...

ਦੇਸ਼ ਦੇ ਟਾਪ ਵਕੀਲ ਹਰੀਸ਼ ਸਾਲਵੇ ਨੇ 68 ਸਾਲ ਦੀ ਉਮਰ ‘ਚ ਬ੍ਰਿਟਿਸ਼ ਮਹਿਲਾ ਨਾਲ ਕਰਵਾਇਆ ਤੀਜਾ ਵਿਆਹ

ਭਾਰਤ ਦੇ ਸਾਬਕਾ ਸਾਲਿਸਿਟਰ ਜਨਰਲ ਤੇ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਨੇ 68 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਮਹਿਲਾ ਨਾਲ ਲੰਡਨ ਵਿੱਚ ਵਿਆਹ...

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ‘ਚ ਡਿੱਗੀ 3 ਮੰਜ਼ਿਲਾ ਇਮਾਰਤ, ਮਲਬੇ ‘ਚ ਦੱਬ ਕੇ 2 ਲੋਕਾਂ ਦੀ ਹੋਈ ਮੌ.ਤ

ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਹਾ.ਦਸਾ ਵਾਪਰਿਆ ਹੈ । ਜਿੱਥੇ 3 ਮੰਜ਼ਿਲਾ ਪੱਕਾ ਮਕਾਨ ਢਹਿ ਜਾਣ ਕਾਰਨ 2...

Zomato ‘ਚ ਵੀ ਹੁਣ ਮਿਲੇਗਾ AI ਫੀਚਰ, ਮਿੰਟਾਂ ‘ਚ ਤੁਹਾਡੇ ਸਾਹਮਣੇ ਹੋਵੇਗੀ ਟਾਪ ਰੈਸਟੋਰੈਂਟ ਦੀ ਸੂਚੀ

AI ਦੇ ਆਉਣ ਤੋਂ ਬਾਅਦ, ਇਸ ਨੇ ਹੌਲੀ-ਹੌਲੀ ਲਗਭਗ ਹਰ ਖੇਤਰ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਫੂਡ ਡਿਲੀਵਰੀ ਐਪ ਕੰਪਨੀ Zomato ਨੇ ਵੀ...

G20 ਸੰਮੇਲਨ ਨੂੰ ਲੈ ਕੇ ਦਿੱਲੀ ਮੈਟਰੋ ਨੇ ਜਾਰੀ ਕੀਤੀ ਐਡਵਾਈਜ਼ਰੀ, 39 ਮੈਟਰੋ ਸਟੇਸ਼ਨਾਂ ਦੇ ਗੇਟ ਰਹਿਣਗੇ ਬੰਦ

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਜੀ-20 ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਜੀ-20 ਸੰਮੇਲਨ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ...

ਨਾਦੀਆ ‘ਚ BSF ਨੇ ਇੱਕ ਘਰ ‘ਚੋਂ 8.5 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਕੀਤੇ ਬਰਾਮਦ, ਦੋ ਗ੍ਰਿਫ਼ਤਾਰ

ਭਾਰਤ-ਬੰਗਲਾਦੇਸ਼ ਸਰਹੱਦ ਨੇੜੇ ਨਾਦੀਆ ਜ਼ਿਲ੍ਹੇ ਵਿੱਚ ਇੱਕ ਘਰ ਵਿੱਚੋਂ ਸੀਮਾ ਸੁਰੱਖਿਆ ਬਲ (BSF) ਅਤੇ ਰੈਵੇਨਿਊ ਇੰਟੈਲੀਜੈਂਸ ਦੇ ਡਾਇਰੈਕਟਰ...

ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਘਰ ਆਇਆ ਛੋਟਾ ਮਹਿਮਾਨ! ਪਤਨੀ ਸੰਜਨਾ ਗਣੇਸ਼ਨ ਨੇ ਬੇਟੇ ਨੂੰ ਦਿੱਤਾ ਜਨਮ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਬੁਮਰਾਹ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ...

ਦਿੱਲੀ ਦੇ CM ਕੇਜਰੀਵਾਲ ਅਤੇ ਪੰਜਾਬ ਦੇ CM ਮਾਨ ਅੱਜ ਆਉਣਗੇ ਜੈਪੁਰ, ਜਨਤਾ ਨੂੰ ਦੇਣਗੇ ਗਾਰੰਟੀ ਕਾਰਡ

ਰਾਜਸਥਾਨ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਤੇਜ਼ ਕਰ...

ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਰਚਿਆ ਇਤਿਹਾਸ, ਚੀਨ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਇਸ ਖਿਤਾਬ ‘ਤੇ ਕੀਤਾ ਕਬਜ਼ਾ

ਭਾਰਤ ਦੀ 17 ਸਾਲਾ ਮਹਿਲਾ ਗ੍ਰੈਂਡਮਾਸਟਰ ਦਿਵਿਆ ਦੇਸ਼ਮੁਖ ਨੇ ਇਤਿਹਾਸ ਰਚ ਦਿੱਤਾ ਹੈ। ਦਿਵਿਆ ਦੇਸ਼ਮੁਖ ਨੇ ਕੋਲਕਾਤਾ ਵਿੱਚ ਆਯੋਜਿਤ ਟਾਟਾ...

ਇਸਰੋ ਤੋਂ ਆਈ ਦੁਖਦਾਈ ਖਬਰ: ਚੰਦਰਯਾਨ-3 ਦਾ ਕਾਊਂਟਡਾਊਨ ਕਰਨ ਵਾਲੀ ਵਿਗਿਆਨੀ N Valarmathi ਦੀ ਹੋਈ ਮੌ.ਤ

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਆਪਣੇ ਇੱਕ ਮਹੱਤਵਪੂਰਨ ਵਿਗਿਆਨੀ ਨੂੰ ਗੁਆ ਦਿੱਤਾ ਹੈ। ਇਸਰੋ ਦੇ ਵਿਗਿਆਨੀ ਵਲਾਰਮਥੀ ਦਾ ਦਿਹਾਂਤ ਹੋ...

ਫਲਾਈਟ ‘ਚ ਜਦੋਂ ਇੰਟਰਨੈੱਟ ਤੇ ਵਾਈਫਾਈ ਨਹੀਂ ਤਾਂ ਕੁਝ ਖਾਣ ਲਈ ਕਾਰਡ ਤੋਂ ਕਿਵੇਂ ਹੁੰਦੀ ਹੈ ਪੇਮੈਂਟ?

ਫਲਾਈਟ ਦੇ ਟੇਕਆਫ ਕਰਦੇ ਹੀ ਸੈਲੂਲਰ ਡਾਟਾ ਨੂੰ ਬੰਦ ਕਰਾ ਦਿੱਤਾ ਜਾਂਦਾ ਹੈ ਤੇ ਫੋਨ ਨੂੰ ਏਅਰਪਲੇਨ ਮੋਡ ‘ਤੇ ਕਰਨ ਲਈ ਕਿਹਾ ਜਾਂਦਾ ਹੈ।...

ਇਸ ਦੇਸ਼ ‘ਚ ਜੇਕਰ ਪੈਦਾ ਕੀਤੇ ਬੱਚੇ ਤਾਂ ਦੀਵਾਲੀਆ ਹੋ ਜਾਣਗੇ ਮਾਪੇ, ਖਰਚਾ ਹੈ ਇੰਨਾ ਕਿ ਵੇਚਣਾ ਪਵੇਗਾ ਘਰ

ਅਮਰੀਕਾ ਵਿਚ ਬੱਚੇ ਪੈਦਾ ਕਰਨ ‘ਤੇ ਹੋਣ ਵਾਲੇ ਖਰਚੇ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇੰਸਟਾਗ੍ਰਾਮ ਇੰਫਲੂਏਂਸਰ ਸਰਾਏ ਜੋਨਸ...

ਸਾਈਬਰ ਅਪਰਾਧ ਨੂੰ ਲੈ ਕੇ PM ਮੋਦੀ ਨੇ ਪ੍ਰਗਟਾਈ ਚਿੰਤਾ, ਕਿਹਾ-ਡਾਰਕ ਨੈੱਟ-ਮੈਟਾਵਰਸ ਦਾ ਫਾਇਦਾ ਚੁੱਕ ਰਹੇ ਅੱਤਵਾਦੀ ਸੰਗਠਨ’

PM ਮੋਦੀ ਨੇ ਲਗਾਤਾਰ ਵੱਧ ਰਹੇ ਸਾਈਬਰ ਅਪਰਾਧ ਨੂੰ ਲੈ ਕੇ ਚਿੰਤਾ ਪ੍ਰਗਟਾਈ। ਪੀਐੱਮ ਮੋਦੀ ਨੇ ਕਿਹਾ ਕਿ ਲਗਾਤਾਰ ਵੱਧ ਰਹੇ ਸਾਈਬਰ ਅਪਰਾਧ...

ਅਮਰੀਕਾ ‘ਚ 70 ਹਜ਼ਾਰ ਲੋਕ ਚਿੱਕੜ ‘ਚ ਫਸੇ, 1 ਦੀ ਮੌ.ਤ, ਕਲਚਰਲ ਫੈਸਟੀਵਲ ਲਈ ਹੋਏ ਸਨ ਇਕੱਠਾ

ਅਮਰੀਕਾ ਦੇ ਨੇਵਾਡਾ ਸੂਬੇ ਵਿਚ ਬਰਨਿੰਗ ਮੈਨ ਫੈਸਟੀਵਲ ਲਈ ਇਕੱਠੇ ਹੋਏ 70 ਹਜ਼ਾਰ ਲੋਕ ਚਿੱਕੜ ਵਿਚ ਫਸ ਗਏ ਹਨ। ਇਕ ਦੀ ਮੌਤ ਹੋ ਚੁੱਕੀ ਹੈ।...

ਦੇਸ਼ ‘ਚ ਪਹਿਲੀ ਵਾਰ ਐਪਲ ਏਅਰਟੈਗ ਨਾਲ ਜਾਸੂਸੀ, ਔਰਤ ਦੀ ਕਾਰ ਡਰਾਈਵਿੰਗ ਸੀਟ ਕਵਰ ਵਿੱਚ ਲਾਇਆ

ਅਹਿਮਦਾਬਾਦ ਵਿੱਚ ਐਪਲ ਏਅਰ ਟੈਗ ਦੀ ਮਦਦ ਨਾਲ ਇੱਕ ਔਰਤ ਦੀ ਜਾਸੂਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਵਿੱਚ ਏਅਰ ਟੈਗ ਦੀ ਵਰਤੋਂ ਕਰਕੇ...

ਕੈਂਸਰ ਦਾ ਇਲਾਜ 1 ਲੱਖ ‘ਚ ਕਰਨ ਵਾਲੇ ਡਾਕਟਰ ਨੂੰ ਮਿਲੇਗਾ ਮੈਗਸੇਸ ਐਵਾਰਡ, ਗਰੀਬਾਂ ਦਾ ਕਰਦੇ ਫ੍ਰੀ ਇਲਾਜ

ਆਮ ਤੌਰ ‘ਤੇ ਵੱਡੇ ਹਸਪਤਾਲਾਂ ‘ਚ ਕੈਂਸਰ ਦੇ ਇਲਾਜ ‘ਤੇ 15 ਲੱਖ ਰੁਪਏ ਤੋਂ ਵੱਧ ਖਰਚ ਆਉਂਦਾ ਹੈ। ਡਾ: ਆਰ.ਕੇ. ਰਵੀ ਕੰਨਨ (ਡਾ. ਆਰ ਰਵੀ ਕੰਨਨ)...

ਸੋਨੀਆ ਗਾਂਧੀ ਦੀ ਅਚਾਨਕ ਵਿਗੜੀ ਤਬੀਅਤ, ਦਿੱਲੀ ਦੇ ਸਰਗੰਗਾਰਾਮ ਹਸਪਤਾਲ ‘ਚ ਭਰਤੀ

ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਨੇਤਾ ਸੋਨੀਆ ਗਾਂਧੀ ਦੀ ਸਿਹਤ ਸ਼ਨੀਵਾਰ ਰਾਤ ਅਚਾਨਕ ਵਿਗੜ ਗਈ। ਕਾਂਗਰਸ ਸੂਤਰਾਂ ਮੁਤਾਬਕ...

ਜ਼ਿੰਬਾਬਵੇ ਟੀਮ ਦੇ ਸਾਬਕਾ ਕਪਤਾਨ Heath Streak ਦਾ 49 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਜ਼ਿੰਬਾਬਵੇ ਦੀ ਸਾਬਕਾ ਕ੍ਰਿਕਟਰ ਹੀਥ ਸਟ੍ਰੀਕ ਨੇ 49 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਵਾਰ ਉਨ੍ਹਾਂ ਦੇ ਦਿਹਾਂਤ...

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ G20 ਸੰਮੇਲਨ ‘ਚ ਨਹੀਂ ਹੋਣਗੇ ਸ਼ਾਮਲ, PM ਲੀ ਕਿਆਂਗ ਕਰਨਗੇ ਅਗਵਾਈ

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਵਿੱਚ ਹੋਣ ਵਾਲੇ G-20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੀ ਥਾਂ ‘ਤੇ ਦੇਸ਼ ਦੇ ਪ੍ਰਧਾਨ...

ਦਿੱਲੀ ਦੇ IGI ਹਵਾਈ ਅੱਡੇ ‘ਤੇ 6 ਕਿਲੋ ਸੋਨੇ ਸਮੇਤ 2 ਵਿਦੇਸ਼ੀ ਯਾਤਰੀਆਂ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਟੀਮ ਨੇ ਸੋਨੇ ਦੀ ਤਸਕਰੀ ਦੇ ਦੋਸ਼ ‘ਚ ਦੋ ਵਿਦੇਸ਼ੀ ਹਵਾਈ ਯਾਤਰੀਆਂ ਨੂੰ...

ISRO ‘ਚ ‘ਨਾਰੀ ਸ਼ਕਤੀ’ ਦਾ ਬੋਲਬਾਲਾ! ਚੰਦਰਮਾ ਤੋਂ ਸੂਰਜ ਮਿਸ਼ਨ ਤੱਕ ਮਹਿਲਾ ਵਿਗਿਆਨੀਆਂ ਦੀ ਅਹਿਮ ਭੂਮਿਕਾ

ਭਾਰਤ ਦੀ ਪੁਲਾੜ ਏਜੰਸੀ ਇਸਰੋ ਹਾਲ ਹੀ ਦੇ ਸਮੇਂ ਵਿੱਚ ਇੱਕ ਨਵੀਂ ਸਫਲਤਾ ਦੀ ਕਹਾਣੀ ਲਿਖ ਰਹੀ ਹੈ। ਪਰ ਹੁਣ ਕਈ ਵੱਡੇ ਮਿਸ਼ਨਾਂ ਦੀ ਕਾਮਯਾਬੀ...

ਰਾਹੁਲ ਨੇ ਲਾਲੂ ਤੋਂ ‘ਸੀਕ੍ਰੇਟ ਰੈਸਿਪੀ ਤੇ ਸਿਆਸੀ ਮਸਾਲਾ’ ਸਿੱਖਿਆ, ਮਿਲ ਕੇ ਖਾਧਾ ਖਾਣਾ (Video)

ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਬਿਹਾਰ ਦਾ ਮਸ਼ਹੂਰ ਚੰਪਾਰਨ ਮਟਨ ਬਣਾਉਣ ਦਾ ਤਰੀਕਾ RJD ਸੁਪਰੀਮੋ ਲਾਲੂ ਯਾਦਵ ਤੋਂ ਸਿੱਖਿਆ। ਕਾਂਗਰਸ ਨੇਤਾ...

CBI ਨੇ ਓਡੀਸ਼ਾ ਰੇਲ ਹਾ.ਦਸੇ ਮਾਮਲੇ ‘ਚ 3 ਰੇਲਵੇ ਅਧਿਕਾਰੀਆਂ ਖਿਲਾਫ ਚਾਰਜਸ਼ੀਟ ਕੀਤੀ ਦਾਇਰ

ਸੀਬੀਆਈ ਨੇ ਸ਼ਨੀਵਾਰ ਨੂੰ 2 ਜੂਨ ਦੇ ਬਾਲਾਸੋਰ ਰੇਲ ਹਾਦਸੇ ਦੇ ਮਾਮਲੇ ਵਿੱਚ ਕਥਿਤ ਹੱਤਿਆ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਮਾਮਲੇ ਵਿੱਚ...

ਰੇਲ ਮੁਸਾਫਰਾਂ ਲਈ ਅਹਿਮ ਖ਼ਬਰ, ਦਿੱਲੀ ਜਾਣ ਵਾਲੀਆਂ 300 ਤੋਂ ਵੱਧ ਟ੍ਰੇਨਾਂ ਰੱਦ

ਭਾਰਤੀ ਰੇਲਵੇ ਨੇ ਸ਼ਨੀਵਾਰ ਨੂੰ 300 ਤੋਂ ਵੱਧ ਟਰੋਨਾਂ ਨੂੰ ਰੱਦ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਦਿੱਲੀ ‘ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ...

ਪਤਨੀ ਨੇ ਮਰ ਕੇ ਵੀ ਲੈ ਲਿਆ ਬਦਲਾ! ਗੋ.ਲੀ ਮਾਰਦੇ ਹੀ ਪਤੀ ਨੂੰ ਆਇਆ ਹਾਰਟ ਅਟੈਕ, ਪੁਲਿਸ ਵੀ ਹੈਰਾਨ

ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਇੱਕ 56 ਸਾਲਾ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਦੇ...

ਸਿਰ ‘ਚ ਖਾਰਿਸ਼ ਤੋਂ ਪ੍ਰੇਸ਼ਾਨ ਬੰਦਾ ਪਹੁੰਚਿਆ ਡਾਕਟਰ ਕੋਲ, ਐਕਸ-ਰੇ ਵੇਖ ਉੱਡੇ ਹੋਸ਼, ਬੁਲਾਉਣੀ ਪਈ ਐਮਰਜੈਂਸੀ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਬਹੁਤ ਹੀ ਅਜੀਬ ਐਕਸਰੇ ਦਿਖਾਈ ਦੇ ਰਿਹਾ ਹੈ, ਜਿਸ ਦੀ ਰਿਪੋਰਟ...

ਪਾਪਾ ਨੇ ਪੜ੍ਹਾਈ ਲਈ ਝਿੜਕਿਆ, ਫੋਨ ਖੋਹਿਆ, ਗੁੱਸੇ ‘ਚ ਘਰੋਂ ਭੱਜੀ ਕੁੜੀ ਹੋਈ ਕਿਡਨੈਪ

ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਇੱਕ ਨਾਬਾਲਗ ਲੜਕੀ ਘਰੋਂ ਭੱਜ ਗਈ। ਦਰਅਸਲ 15 ਸਾਲ ਦੀ ਕੁੜੀ ਆਪਣੇ ਪਿਤਾ ਤੋਂ ਨਾਰਾਜ਼ ਸੀ।...

‘ਲਿਵ ਇਨ ਰਿਲੇਸ਼ਨ’ ‘ਤੇ ਹਾਈਕੋਰਟ ਦੀ ਅਹਿਮ ਟਿੱਪਣੀ, ਕਿਹਾ- ‘ਫਿਲਮ-ਟੀਵੀ ਸੀਰੀਅਲ ਫੈਲਾ ਰਹੇ ਗੰਦ’

ਇਲਾਹਾਬਾਦ ਹਾਈ ਕੋਰਟ ਨੇ ਲਿਵ ਇਨ ਰਿਲੇਸ਼ਨ ਨੂੰ ਲੈ ਕੇ ਅਹਿਮ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਨੌਜਵਾਨਾਂ ਨੂੰ ਲਿਵ-ਇਨ...

ਇੱਕ ਦੇਸ਼-ਇੱਕ ਚੋਣ ਕਮੇਟੀ ਦਾ ਐਲਾਨ, ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ 8 ਮੈਂਬਰ ਸ਼ਾਮਲ

ਕਾਨੂੰਨ ਮੰਤਰਾਲੇ ਨੇ ਇੱਕ ਦੇਸ਼-ਇੱਕ ਚੋਣ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਦੇ ਮੈਂਬਰਾਂ ਦਾ ਐਲਾਨ...

ਜੀ-20 ‘ਚ ਵਿਦੇਸ਼ੀ ਮਹਿਮਾਨਾਂ ਨੂੰ ਪਰੋਸੇ ਜਾਣਗੇ ਭਾਰਤੀ ਪਕਵਾਨ, ਸੂਚੀ ‘ਚ ਦਾਲ ਬਾਟੀ ਤੋਂ ਲੈ ਕੇ ਗੋਲਗੱਪੇ ਤੱਕ ਸ਼ਾਮਲ

ਇਸ ਸਾਲ ਭਾਰਤ ਵਿੱਚ ਦੁਨੀਆ ਦੀਆਂ 20 ਸਭ ਤੋਂ ਸ਼ਕਤੀਸ਼ਾਲੀ ਅਰਥਵਿਵਸਥਾਵਾਂ ਦਾ ਇਕੱਠ ਹੋਣ ਜਾ ਰਿਹਾ ਹੈ। ਦਰਅਸਲ, ਇਸ ਸਾਲ ਜੀ-20 ਸਿਖਰ ਸੰਮੇਲਨ...

ਸੂਰਜ ਮਿਸ਼ਨ ਦੇ ਸਫਲ ਲਾਂਚ ‘ਤੇ PM ਮੋਦੀ ਨੇ ਦਿੱਤੀ ਵਧਾਈ, ਬੋਲੇ- ‘ਸਮੁੱਚੀ ਮਨੁੱਖਤਾ ਦਾ ਕਲਿਆਣ…’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਇਸ ਦੇ ਵਿਗਿਆਨੀਆਂ ਨੂੰ ਦੇਸ਼ ਦੇ ਪਹਿਲੇ ਸੂਰਜ...

ਰਾਮਲਲਾ ਦੇ ਦਰਸ਼ਨਾਂ ਦਾ ਬਣਿਆ ਰਿਕਾਰਡ: ਸਾਵਣ ‘ਚ 10 ਲੱਖ ਸ਼ਰਧਾਲੂਆਂ ਨੇ ਦਰਬਾਰ ‘ਚ ਲਗਾਈ ਹਾਜ਼ਰੀ

ਸਾਵਣ ਮਹੀਨੇ ‘ਚ ਇਸ ਵਾਰ ਰਾਮਲਲਾ ਦੇ ਦਰਸ਼ਨਾਂ ਦਾ ਰਿਕਾਰਡ ਬਣਾਇਆ ਗਿਆ। ਇਸ ਸਾਵਣ ਵਿੱਚ ਮਲਮਾਸ ਦੇ ਦੁਰਲੱਭ ਸੰਯੋਗ ਕਾਰਨ ਸਾਵਣ ਦਾ ਮਹੀਨਾ...

ਉਦੇ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ MD ਤੇ CEO ਅਹੁਦੇ ਤੋਂ ਦਿੱਤਾ ਅਸਤੀਫਾ, 31 ਦਸੰਬਰ ਨੂੰ ਹੋਣਾ ਸੀ ਰਿਟਾਇਰ

ਉਦੇ ਕੋਟਕ ਨੇ ਕੋਟਕ ਮਹਿੰਦਰਾ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੇ ਚੀਫ ਐਗਜ਼ੀਕਿਊਟਵ ਆਫਿਸਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੋਟਕ...

7 ਸਤੰਬਰ ਨੂੰ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਬਾਇਡੇਨ, ਜੀ-20 ਸਿਖਰ ਸੰਮੇਲਨ ‘ਚ ਲੈਣਗੇ ਹਿੱਸਾ

ਦਿੱਲੀ ਵਿਚ 9 ਤੇ 10 ਦਸੰਬਰ ਨੂੰ G20 ਸੰਮੇਲਨ ਹੋਣ ਜਾ ਰਿਹਾ ਹੈ।ਇਸ ਸੰਮੇਲਨ ਵਿਚ ਹਿੱਸਾ ਲੈਣ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ 7 ਸਤੰਬਰ ਨੂੰ...

FTII ਦੇ ਨਵੇਂ ਪ੍ਰਧਾਨ ਬਣੇ ਆਰ. ਮਾਧਵਨ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ ਵਧਾਈ

ਦਰਸ਼ਕਾਂ ਦੇ ਦਿਲ ਵਿਚ ਖਾਸ ਜਗ੍ਹਾ ਬਣਾਉਣ ਵਾਲੇ ਅਭਿਨੇਤਾ ਆਰ. ਮਾਧਵਨ ਦੇ ਨਾਂ ‘ਤੇ ਇਕ ਵੱਡੀ ਉਪਲਬਧੀ ਦਰਜ ਹੋਈ ਗਈ ਹੈ। ਅਭਿਨੇਤਾ ਆਰ. ਮਾਧਵਨ...

Meta ਦਾ ਵੱਡਾ ਫੈਸਲਾ: ਹੁਣ ਫੇਸਬੁੱਕ ਵਰਤਣ ਲਈ ਦੇਣੇ ਪੈਣਗੇ ਪੈਣਗੇ ਪੈਸੇ, ਸ਼ੁਰੂ ਹੋਈ ਪੇਡ ਸਰਵਿਸ

ਜੇਕਰ ਤੁਸੀਂ ਵੀ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਮੇਟਾ ਨੇ ਆਪਣੇ ਦੋ ਵੱਡੇ ਸੋਸ਼ਲ ਮੀਡੀਆ...

Honor ਦੇ ਇਸ ਸਮਾਰਟਫੋਨ ਨੂੰ ਔਰਤਾਂ ਪਰਸ ਵਾਂਗ ਕਰ ਸਕਦੀਆਂ ਹਨ ਕੈਰੀ, ਚੇਨ ਬਦਲਣ ਦਾ ਵੀ ਹੈ ਵਿਕਲਪ

Internationale Funkstellung (IFA) ਯੂਰਪ ਦਾ ਸਭ ਤੋਂ ਵੱਡਾ ਤਕਨੀਕੀ ਸ਼ੋਅ ਹੈ ਜਿੱਥੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਆਪਣੇ ਨਵੀਨਤਮ ਅਤੇ...

ਇਸਰੋ ਨੇ ਲਾਂਚ ਕੀਤਾ ਆਦਿਤਯ-L1 ਮਿਸ਼ਨ, 15 ਲੱਖ KM ਦੂਰ ਕਰੇਗਾ ਸੂਰਜ ਦੇ ਰਹੱਸਾਂ ਦੀ ਖੋਜ

ਚੰਦਰਯਾਨ-3 ਦੀ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲ ਲੈਂਡਿੰਗ ਦੇ ਬਾਅਦ ਇਸਰੋ ਨੇ ਸੂਰਜ ਦੀ ਸਟੱਡੀ ਲਈ ਆਪਣਾ ਪਹਿਲਾ ਮਿਸ਼ਨ ਭੇਜਿਆ। ਆਦਿਤਯ L-1...

ਬੈਂਕ ਧੋਖਾਧੜੀ ਮਾਮਲੇ ‘ਚ ED ਦਾ ਐਕਸ਼ਨ, ਜੈੱਟ ਏਅਰਵੇਜ ਦੇ ਫਾਊਂਡਰ ਨਰੇਸ਼ ਗੋਇਲ ਗ੍ਰਿਫਤਾਰ

ਈਡੀ ਨੇ ਨੇ ਦੇਰ ਰਾਤ ਮਨੀ ਲਾਂਡਰਿੰਗ ਮਾਮਲੇ ਵਿਚ ਜੈੱਟ ਏਅਰਵੇਜ ਇੰਡੀਆ ਲਿਮਟਿਡ ਦੇ ਫਾਊਂਡਰ ਨਰੇਸ਼ ਗੋਇਲ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ...

RBI ਗਵਰਨਰ ਚੁਣੇ ਗਏ ਦੁਨੀਆ ਦੇ ਬੈਸਟ ਬੈਂਕਰ, PM ਮੋਦੀ ਨੇ ਸ਼ਕਤੀਕਾਂਤ ਦਾਸ ਨੂੰ ਦਿੱਤੀ ਵਧਾਈ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਅਮਰੀਕਾ ਸਥਿਤ ਪਤ੍ਰਿਕਾ ‘ਗਲੋਬਲ ਫਾਈਨਾਂਸ’ ਤੇ ਗਲੋਬਲ ਪੱਧਰ ‘ਤੇ ਚੋਟੀ ਦੇ...

ਇਸਰੋ ਦੇ ਆਦਿਤਯ L-1 ਦੀ ਲਾਂਚਿੰਗ ਅੱਜ, ਧਰਤੀ ਤੋਂ 15 ਲੱਖ ਕਿ.ਮੀ.ਦੂਰ ਲੈਗਰੇਂਜ ਪੁਆਇੰਟ ਤੱਕ ਜਾਏਗਾ

ਚੰਦਰਯਾਨ-3 ਦੀ ਸਫਲ ਲੈਂਡਿੰਗ ਦੇ ਬਾਅਦ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਸੂਰਜ ਦੀ ਸਟੱਡੀ ਕਰਨ ਦੀ ਤਿਆਰੀ ਵਿਚ ਹੈ। ਇਸ ਲਈ ਅੱਜ ਸਵੇਰੇ 11...

ਸ਼ਰਮਸਾਰ ਦਿੱਲੀ! 85 ਸਾਲਾ ਅੰਮਾ ਨੂੰ 22 ਸਾਲ ਦੇ ਮੁੰਡੇ ਨੇ ਬਣਾਇਆ ਹਵ.ਸ ਦਾ ਸ਼ਿਕਾਰ, ਬੁਰੀ ਹਾਲਤ

ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਫਿਰ ਸਾਹਮਣੇ ਆਇਆ ਹੈ, ਜਿਥੇ ਸ਼ਕਰਪੁਰ ਇਲਾਕੇ ‘ਚ...

PAK ‘ਚ ਪੁਲਵਾਮਾ ਵਰਗਾ ਹਮਲਾ, ਫੌਜ ਦੇ ਕਾਫਲੇ ਨਾਲ ਟਕਰਾਇਆ ਆਤਮਘਾਤੀ ਹਮਲਾਵਰ, 9 ਦੀ ਮੌ.ਤ

ਪਾਕਿਸਤਾਨ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਦਰਅਸਲ, ਟੀਟੀਪੀ ਦੇ ਆਤਮਘਾਤੀ ਹਮਲੇ ਵਿੱਚ ਪਾਕਿਸਤਾਨੀ ਫੌਜ ਦੇ 9 ਜਵਾਨਾਂ ਦੇ ਮਾਰੇ...

ਪੰਜਾਬ ਦਾ ਪੁੱਤ KBC-15 ਦਾ ਬਣਿਆ ਪਹਿਲਾ ਕਰੋੜਪਤੀ, ਖੁਸ਼ੀ ‘ਚ ਅਮਿਤਾਭ ਬੱਚਨ ਨੇ ਪਾ ਲਈ ਜੱਫ਼ੀ

‘ਕੌਨ ਬਣੇਗਾ ਕਰੋੜਪਤੀ 15’ ਨੇ ਇੱਕ ਮੀਲ ਪੱਥਰ ਪਾਰ ਕਰ ਲਿਆ ਹੈ। ਅਮਿਤਾਭ ਬੱਚਨ ਦੇ ਹੋਸਟ ਸ਼ੋਅ ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ।...

ਬਿਨਾਂ ਵਿਆਹ ਦੇ ਜੰਮੇ ਬੱਚਿਆਂ ਦਾ ਵੀ ਮਾਪਿਆਂ ਦੀ ਜਾਇਦਾਦ ‘ਤੇ ਹੱਕ- ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਵਿਆਹ ਤੋਂ ਪੈਦਾ ਹੋਏ ਬੱਚੇ ਆਪਣੇ ਮਾਪਿਆਂ ਦੀ ਜਾਇਦਾਦ ਵਿੱਚ ਹਿੱਸੇ ਦੇ ਹੱਕਦਾਰ ਹਨ। ਇੱਕ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਨੇ ਸਪੱਸ਼ਟ...

ਸੂਰਜ ਮਿਸ਼ਨ ਤੋਂ ਪਹਿਲਾਂ ਭਗਵਾਨ ਦੀ ਸ਼ਰਨ ‘ਚ ਪਹੁੰਚੇ ISRO ਵਿਗਿਆਨੀ, ਤਿਰੁਮਾਲਾ ‘ਚ ਕੀਤੀ ਪੂਜਾ

ਇਸਰੋ ਯਾਨੀ ਭਾਰਤੀ ਪੁਲਾੜ ਖੋਜ ਸੰਗਠਨ ਨੇ ਦੁਪਹਿਰ 12.10 ਵਜੇ ਸੋਲਰ ਮਿਸ਼ਨ ਆਦਿਤਿਆ ਐਲ1 ਦੇ ਲਾਂਚ ਲਈ 23 ਘੰਟੇ 40 ਮਿੰਟ ਦੀ ਕਾਊਂਟਡਾਊਨ ਸ਼ੁਰੂ ਕਰ...

ਐਲੋਨ ਮਸਕ ਦਾ ਐਲਾਨ-‘X ‘ਤੇ ਜਲਦ ਮਿਲੇਗੀ ਆਡੀਓ-ਵੀਡੀਓ ਦੀ ਸਹੂਲਤ

ਐਲੋਨ ਮਸਕ ਨੇ ਪਿਛਲੇ ਸਾਲ ਜਦੋਂ ਤੋਂ ਟਵਿੱਟਰ ‘ਤੇ ਆਪਣਾ ਕਬਜ਼ਾ ਕੀਤਾ ਹੈ, ਉਦੋਂ ਤੋ ਉਹ ਇਸ ਵਿਚ ਬਹੁਤ ਸਾਰੇ ਬਦਲਾਅ ਕਰ ਚੁੱਕੇ ਹਨ। ਪਹਿਲਾਂ...

ਵਿਦੇਸ਼ ਮੰਤਰਾਲੇ ਨੇ ਭਾਰਤ ਆਉਣ ਵਾਲੇ ਵਿਦੇਸ਼ੀਆਂ ਲਈ ਪਾਸਪੋਰਟ, ਵੀਜ਼ਾ ਦੇ ਨਿਯਮਾਂ ‘ਚ ਕੀਤਾ ਬਦਲਾਅ

ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣੀਆਂ ਸੇਵਾਵਾਂ ਨੂੰ ਬੇਹਤਰ ਕਰਨ ਲਈ ਪਾਰਟਨਰ ਵੀਜ਼ੇ ਨੂੰ ਚੁਣਨ ਦੇ ਨਿਯਮਾਂ ਤੇ ਕਾਊਂਸਲਰ ਸੇਵਾਵਾਂ ਨੂੰ...

ਚੰਦਰਯਾਨ- 3 ਦੇ ਵਿਕਰਮ ਲੈਂਡਰ ਨੇ ਚੰਦਰਮਾ ਦੀ ਸਤ੍ਹਾ ‘ਤੇ ਰਿਕਾਰਡ ਕੀਤਾ ਭੂਚਾਲ, ILSA ਪੇਲੋਡ ਨੇ ਮਾਪੀ ਕੰਬਣੀ

ਚੰਦਰਯਾਨ-3 ਦਾ ਲੈਂਡਰ ਤੇ ਰੋਵਰ ਚੰਦਰਮਾ ਦੇ ਦੱਖਣੀ ਪੋਲ ‘ਤੇ ਹੁਣ ਤੱਕ ਸਲਫਰ, ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕ੍ਰੋਮੀਅਮ, ਟਾਈਟੇਨੀਅਮ,...

ਘਰੇਲੂ ਦੇ ਬਾਅਦ ਹੁਣ ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਸਸਤਾ, 158 ਰੁ. ਦੀ ਕੀਤੀ ਗਈ ਕਟੌਤੀ

ਮਹਿੰਗਾਈ ਦੀ ਮਾਰ ਝੇਲ ਰਹੇ ਲੋਕਾਂ ਨੂੰ ਸਰਕਾਰ ਵੱਲੋਂ ਰਾਹਤ ਮਿਲੀ ਹੈ। ਸਤੰਬਰ ਮਹੀਨੇ ਦੇ ਪਹਿਲੇ ਦਿਨ ਅੱਜ ਸਰਕਾਰ ਵੱਲੋਂ ਕਮਰਸ਼ੀਅਲ ਗੈਸ...

ਦੀਵਾਲੀ ‘ਤੇ ਪਟਾਕਿਆਂ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ, ਰੈਗੂਲੇਟਰੀ ਸੰਸਥਾਵਾਂ ਤੋਂ 13 ਸਤੰਬਰ ਤੱਕ ਮੰਗਿਆ ਜਵਾ

ਦੀਵਾਲੀ ਤੋਂ ਕਰੀਬ ਦੋ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਅਤੇ ਪੈਟਰੋਲੀਅਮ ਐਂਡ ਐਕਸਪਲੋਸਿਵ ਸੇਫਟੀ PESO ਵਰਗੀਆਂ...

ADITYA-L1 ਲਾਂਚ ਲਈ ਕਾਊਂਟਡਾਊਨ ਸ਼ੁਰੂ, ISRO ਨੇ Surya Mission ਬਾਰੇ ਪੂਰੀ ਯੋਜਨਾ ਦਾ ਕੀਤਾ ਖੁਲਾਸਾ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੂਰਜ ਮਿਸ਼ਨ ਲਈ ਪੂਰੀ ਤਿਆਰੀ ਕਰ ਲਈ ਹੈ। ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਕਿਹਾ, ਇਸਰੋ ਦੀ ਟੀਮ ਨੇ...

‘ਵਨ ਨੇਸ਼ਨ, ਵਨ ਇਲੈਕਸ਼ਨ’ ਨੂੰ ਲੈ ਕੇ ਕਮੇਟੀ ਗਠਿਤ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਣਗੇ ਪ੍ਰਧਾਨ

‘ਵਨ ਨੇਸ਼ਨ, ਵਨ ਇਲੈਕਸ਼ਨ’ ਨੂੰ ਲੈ ਕੇ ਕੇਂਦਰ ਨੇ ਵੱਡਾ ਫੈਸਲਾ ਲਿਆ ਹੈ। ਇਸ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੇ ਪ੍ਰਧਾਨ...

ਰੱਖੜੀ ਵਾਲੇ ਦਿਨ ਵਰ੍ਹਿਆ ਕਹਿਰ, ਭੈਣ ਨੂੰ ਮੌ.ਤ ਦੀ ਨੀਂਦੇ ਸੁੱਤਾ ਮਿਲਿਆ ਭਰਾ

ਰੱਖੜੀ ਵਾਲੇ ਦਿਨ ਭੈਣਾਂ ਭਰਾ ਦੀ ਲੰਮੀ ਉਮਰ ਦੀ ਅਸੀਸ ਦਿੰਦੀਆਂ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ ਪਰ ਇਸੇ ਦਿਨ ਤੇਲੰਗਾਨਾ ‘ਚ...

‘ਹਰਦੀਪ ਪੁਰੀ ਮੇਰੇ ਪ੍ਰੇਰਣਾ ਸਰੋਤ’- ਕੇਂਦਰੀ ਮੰਤਰੀ ਨੂੰ ‘ਸਿੱਖ ਐਂਡ ਮੋਦੀ…’ ਕਿਤਾਬ ਭੇਟ ਕਰਕੇ ਬੋਲੇ ਸਿਰਸਾ

ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਕਾਫੀ ਟੇਬਲ ਬੁੱਕ ‘ਸਿੱਖ ਐਂਡ ਮੋਦੀ : ਏ ਜਰਨੀ ਆਫ 9 ਈਅਰਸ’...

ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ, ਅਡਾਨੀ ਮੁੱਦੇ ਨੂੰ ਲੈ ਕੇ ਪੁੱਛੇ ਤਿੰਨ ਵੱਡੇ ਸਵਾਲ

ਮੁੰਬਈ ਵਿੱਚ I.N.D.I.A. ਗਠਜੋੜ ਦੀ ਬੈਠਕ ‘ਚ ਸ਼ਾਮਲ ਹੋਣ ਲਈ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ...

ਮੋਦੀ ਸਰਕਾਰ ਲਿਆਏਗੀ ‘ਇੱਕ ਦੇਸ਼ ਇੱਕ ਚੋਣ’ ਬਿੱਲ’! ਸੱਦਿਆ ਸੰਸਦ ਦਾ ਵਿਸ਼ੇਸ਼ ਸੈਸ਼ਨ

ਕੇਂਦਰ ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਹ ਸੈਸ਼ਨ 18 ਤੋਂ 22 ਸਤੰਬਰ ਤੱਕ ਚੱਲੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਸੈਸ਼ਨ ‘ਚ...

ਨਾਰਨੌਲ ‘ਚ ਟਰੈਕਟਰ ਨੇ ਬਾਈਕ ਨੂੰ ਮਾਰੀ ਟੱਕਰ, ਪ੍ਰਾਈਵੇਟ ਸਕੂਲ ਦੇ ਅਧਿਆਪਕ ਦੀ ਮੌ.ਤ

ਹਰਿਆਣਾ ਦੇ ਨਾਰਨੌਲ ਜ਼ਿਲ੍ਹੇ ‘ਚ ਇਕ ਟਰੈਕਟਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ‘ਚ ਇਕ ਨਿੱਜੀ ਸਕੂਲ ‘ਚ ਪੜ੍ਹਾਉਣ...

ਰੱਖੜੀ ਦਾ ਅਨੋਖਾ ਤੋਹਫਾ, ਭਰਾ ਨੇ ਆਪਣੀਆਂ ਭੈਣਾਂ ਲਈ ਚੰਦ ‘ਤੇ ਖਰੀਦੀ 2 ਏਕੜ ਜ਼ਮੀਨ

ਇਨ੍ਹੀਂ ਦਿਨੀਂ ਦੇਸ਼ ਭਰ ‘ਚ ਚੰਦਰਯਾਨ-3 ਦੇ ਚੰਦਰਮਾ ‘ਤੇ ਸਫਲ ਲੈਂਡਿੰਗ ਨੂੰ ਲੈ ਕੇ ਚਰਚਾ ਹੈ। ਇਸ ਦੌਰਾਨ ਕਰੌਲੀ ਦੇ ਇਕ ਨੌਜਵਾਨ ਨੇ...

ਰੱਖੜੀ ਮੌਕੇ ਭੈਣ ਨੇ ਭਰਾ ਨੂੰ ਤੋਹਫੇ ਵਜੋਂ ਦਿੱਤੀ ਨਵੀਂ ਜ਼ਿੰਦਗੀ, ਕਿਡਨੀ ਦੇ ਕੇ ਬਚਾਈ ਜਾਨ

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਰੱਖੜੀ ਮੌਕੇ ਭੈਣ-ਭਰਾ ਦਾ ਅਟੁੱਟ ਰਿਸ਼ਤਾ ਦੇਖਣ ਨੂੰ ਮਿਲਿਆ ਹੈ। ਇਕ ਔਰਤ ਨੇ ਆਪਣੀ ਜਾਨ ਬਚਾਉਣ ਲਈ...

ਮਹਿਲਾ ਇੰਸਪੈਕਟਰ ਨੇ 5 ਗੁਣਾ ਵਧਾਈ ਇਨਾਮੀ ਰਾਸ਼ੀ, ਹੁਣ ਤੋਤਾ ਲੱਭ ਕੇ ਲਿਆਉਣ ਵਾਲੇ ਨੂੰ ਮਿਲਣਗੇ 25 ਹਜ਼ਾਰ

ਮੇਰਠ ਵਿੱਚ ਐੱਲਆਈਯੂ ਦੀ ਸਪੈਸ਼ਲ ਬ੍ਰਾਂਚ ਵਿੱਚ ਤੈਨਾਤ ਮਹਿਲਾ ਇੰਸਪੈਕਟਰ ਸ਼ਵੇਤਾ ਯਾਦਵ ਦੇ ਗਾਇਬ ਤੋਤੇ ਦਾ ਹੁਣ ਤੱਕ ਕੁਝ ਪਤਾ ਨਹੀਂ ਲੱਗਿਆ...

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਵੱਡਾ ਬਦਲਾਅ, ਅਰਵਿੰਦਰ ਸਿੰਘ ਲਵਲੀ ਬਣੇ ਦਿੱਲੀ ਕਾਂਗਰਸ ਦੇ ਨਵੇਂ ਪ੍ਰਧਾਨ

ਕਾਂਗਰਸ ਨੇ ਦਿੱਲੀ ਪ੍ਰਦੇਸ਼ ਦੇ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਅਨਿਲ ਚੌਧਰੀ ਦੀ ਜਗ੍ਹਾ ਹੁਣ ਅਰਵਿੰਦਰ ਸਿੰਘ ਲਵਲੀ ਨੂੰ...

YouTube ਨੇ ਜਨਵਰੀ ਤੋਂ ਮਾਰਚ ਦਰਮਿਆਨ ਭਾਰਤੀ ਚੈਨਲਾਂ ਤੋਂ ਹਟਾਏ 19 ਲੱਖ ਵੀਡੀਓ

ਵੀਡੀਓ ਸ਼ੇਅਰਿੰਗ ਪਲੇਟਫਾਰਮ ਯੂਟਿਊਬ ਨੇ ਭਾਰਤ ਵਿੱਚ ਕਮਿਊਨਿਟੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ 19 ਲੱਖ ਵੀਡੀਓ ਹਟਾ ਦਿੱਤੇ ਹਨ।...

‘ਚੰਦਰਯਾਨ-3’ ਦੇ ਰੋਵਰ ਨੇ ਲੈਂਡਰ ਦੀ ਭੇਜੀ ਪਹਿਲੀ ਫੋਟੋ, ਪ੍ਰਗਿਆਨ ਦੇ Navcam ਕੈਮਰਿਆਂ ਨੇ ਲਈ ਤਸਵੀਰ

ਚੰਦਰਯਾਨ-3 ਮਿਸ਼ਨ ਦਾ ਰੋਵਰ ਪ੍ਰਗਿਆਨ ਚੰਦਰਮਾ ਦੀ ਸਤ੍ਹਾ ‘ਤੇ ਘੁੰਮ ਰਿਹਾ ਹੈ। ਰੋਵਰ ਚੰਦਰਮਾ ਤੋਂ ਲਗਾਤਾਰ ਮਹੱਤਵਪੂਰਨ ਜਾਣਕਾਰੀ...

62 ਦਿਨਾਂ ਬਾਅਦ ਅੱਜ ਖ਼ਤਮ ਹੋਵੇਗੀ ਅਮਰਨਾਥ ਯਾਤਰਾ, 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਕੀਤੇ ਦਰਸ਼ਨ

ਅਮਰਨਾਥ ਯਾਤਰਾ ਦਾ ਅੱਜ ਯਾਨੀ ਵੀਰਵਾਰ 31 ਅਗਸਤ ਨੂੰ ਆਖਰੀ ਦਿਨ ਹੈ। ਯਾਤਰਾ ਦੀ ਸਮਾਪਤੀ ਛੜੀ ਮੁਬਾਰਕ ਦੇ ਦਰਸ਼ਨਾਂ ਨਾਲ ਹੋਵੇਗੀ।...

G20 Summit ਨੂੰ ਲੈ ਕੇ ਹਾਈ ਅਲਰਟ ‘ਤੇ ਦਿੱਲੀ ਦੇ 8 ਵੱਡੇ ਹਸਪਤਾਲ, ਸਿਹਤ ਮੰਤਰੀ ਜਾਰੀ ਕੀਤੇ ਇਹ ਨਿਰਦੇਸ਼

ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਦਿੱਲੀ ਸਰਕਾਰ ਦੇ ਸਿਹਤ ਮੰਤਰਾਲੇ ਦੀ ਤਰਫੋਂ ਜੀ-20 ਸੰਮੇਲਨ ਦੇ ਮੱਦੇਨਜ਼ਰ ਸਿਹਤ ਪ੍ਰਬੰਧਾਂ...

ਗੂਗਲ ਦਾ ਵੱਡਾ ਐਲਾਨ, ਇਸ ਦਿਨ ਲਾਂਚ ਹੋਵੇਗੀ Pixel 8 ਸੀਰੀਜ਼

ਐਪਲ ਤੋਂ ਬਾਅਦ ਹੁਣ ਗੂਗਲ ਨੇ ਆਪਣੀ ਫਲੈਗਸ਼ਿਪ ਪਿਕਸਲ 8 ਸੀਰੀਜ਼ ਦੇ ਲਾਂਚ ਡੇਟਾ ਦਾ ਐਲਾਨ ਕੀਤਾ ਹੈ। Pixel 8 ਸੀਰੀਜ਼ 4 ਅਕਤੂਬਰ ਨੂੰ ਲਾਂਚ...

ਲੰਬੇ ਸਮੇਂ ਬਾਅਦ ਨਜ਼ਰ ਆਇਆ Super Blue Moon, ਖੂਬਸੂਰਤ ਤਸਵੀਰ ਆਈ ਸਾਹਮਣੇ

ਅਸਮਾਨ ਵਿੱਚ ਇੱਕ ਦੁਰਲੱਭ ਸੁਪਰ ਬਲੂ ਮੂਨ ਦੇ ਦਰਸ਼ਨ ਨਾਲ ਇੱਕ ਵਿਲੱਖਣ ਅਤੇ ਹੈਰਾਨੀਜਨਕ ਘਟਨਾ ਵਾਪਰ ਰਹੀ ਹੈ। ਬਿਹਾਰ, ਯੂਪੀ ਸਮੇਤ ਦੇਸ਼ ਦੇ...

ISRO ਨੇ Aditya-L1 ਮਿਸ਼ਨ ਦੀ ਲਾਂਚ ਰਿਹਰਸਲ ਕੀਤੀ ਪੂਰੀ, 2 ਸਤੰਬਰ ਨੂੰ ਕੀਤਾ ਜਾਵੇਗਾ ਲਾਂਚ

ਚੰਦਰਯਾਨ-3 ਮਿਸ਼ਨ ਦੀ ਸਫਲਤਾ ਤੋਂ ਬਾਅਦ, ਇਸਰੋ ਦੀ ਨਜ਼ਰ ਹੁਣ ਸੂਰਜ ‘ਤੇ ਹੈ। ਆਦਿਤਿਆ-ਐਲ1 ਸੂਰਜ ਦੇ ਅਧਿਐਨ ਨਾਲ ਸਬੰਧਤ ਹੈ ਮਿਸ਼ਨ ਦੀਆਂ...

ਹੁਣ ਕਾਲਿੰਗ ਦੌਰਾਨ ਤੁਹਾਡੇ ਫੋਨ ਦਾ IP ਰਹੇਗਾ ਸੀਕ੍ਰੇਟ, ਹੈਕਰਸ ਨਹੀਂ ਕਰ ਸਕਣਗੇ ਟ੍ਰੈਕ

ਆਨਲਾਈਨ ਪ੍ਰਾਈਵੇਸੀ ਅੱਜ ਦੇ ਯੁੱਗ ਵਿਚ ਇਕ ਵੱਡੀ ਚਿੰਤਾ ਹੈ। ਸੁਪਰਫਾਸਟ ਇੰਟਰਨੈੱਟ ਦੀ ਇਸ ਦੁਨੀਆ ਵਿਚ ਕਿਸੇ ਨੂੰ ਵੀ ਪ੍ਰਾਈਵੇਸੀ ਬਚੀ...

ਮਾਇਆਵਤੀ ਦਾ ਵੱਡਾ ਐਲਾਨ-‘ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ ਬਸਪਾ, ਕਿਸੇ ਨਾਲ ਗਠਜੋੜ ਨਹੀਂ’

ਬਸਪਾ ਦੇ ਵਿਰੋਧੀ ਗਠਜੋੜ ਇੰਡੀਆ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਪੂਰੀ ਤਰ੍ਹਾਂ ਤੋਂ ਖਾਰਜ ਕਰਦੇ ਹੋਏ ਪਾਰਟੀ ਸੁਪਰੀਮੋ ਮਾਇਆਵਤੀ ਨੇ...

ਤ੍ਰਿਚੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ! ਯਾਤਰੀ ਨਿਊਟੇਲਾ ਜਾਰ ‘ਚ ਛੁਪਾ ਕੇ ਲਿਜਾ ਰਿਹਾ ਸੀ ਲੱਖਾਂ ਦਾ ਸੋਨਾ

ਤ੍ਰਿਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਏਅਰ ਇੰਟੈਲੀਜੈਂਸ ਯੂਨਿਟ (AIU) ਨੇ ਸੋਨੇ ਦੀ...

ਸਕੂਲੀ ਬੱਚੀਆਂ ਨੇ PM ਮੋਦੀ ਨੂੰ ਬੰਨ੍ਹੀ ਰੱਖੜੀ, ਪ੍ਰਧਾਨ ਮੰਤਰੀ ਨੇ ਸਾਰਿਆਂ ਨਾਲ ਕਰਵਾਇਆ ਗਰੁੱਪ ਫੋਟੋਸ਼ੂਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਿੱਲੀ ਦੇ ਆਪਣੇ ਰਿਹਾਇਸ਼ 7 ਲੋਕ ਕਲਿਆਣ ਮਾਰਗ ‘ਤੇ ਸਕੂਲੀ ਲੜਕੀਆਂ ਨਾਲ ਰੱਖੜੀ ਮਨਾਈ।...

ਘੱਟ ਗਿਣਤੀ ਸਕਾਲਰਸ਼ਿਪ ਸਕੀਮ ‘ਚ CBI ਨੇ ਦਰਜ ਕੀਤੀ FIR, 144 ਕਰੋੜ ਦੇ ਨੁਕਸਾਨ ਦਾ ਦਾਅਵਾ

ਸੀਬੀਆਈ ਨੇ 144 ਕਰੋੜ ਰੁਪਏ ਦੇ ਘੱਟ ਗਿਣਤੀ ਸਕਾਲਰਸ਼ਿਪ ਘਪਲੇ ਵਿਚ ਅਣਪਛਾਤੇ ਅਧਿਕਾਰੀਆਂ, ਨੋਡਲ ਅਧਿਕਾਰੀਆਂ ਤੇ ਪੀਐੱਸਯੂ ਬੈਂਕ ਮੁਲਾਜ਼ਮਾਂ...

ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਲਫਰ ਤੇ ਆਕਸੀਜਨ, ਹਾਈਡ੍ਰੋਜਨ ਦੀ ਖੋਜ ਜਾਰੀ, ISRO ਨੇ ਦਿੱਤਾ ਅਪਡੇਟ

ਇਸਰੋ ਨੇ ਚੰਦਰਯਾਨ-3 ਮਿਸ਼ਨ ਨਾਲ ਜੁੜੀ ਨਵੀਂ ਜਾਣਕਾਰੀ ਦਿੱਤੀ ਹੈ। ਭਾਰਤ ਦੇ ਮੂਨ ਮਿਸ਼ਨ ਨੇ ਚੰਦਰਮਾ ‘ਤੇ ਆਕਸੀਜਨ ਤੇ ਸਲਫਰ ਦੀ ਖੋਜ ਕੀਤੀ...

ਕੀ ਰਾਤ ਭਰ On ਰਹਿੰਦਾ ਹੈ ਘਰ ‘ਚ ਲੱਗੇ WiFi ਦਾ ਰਾਊਟਰ, ਜਾਣੋ ਬੰਦ ਕਰਨ ਦੇ ਕੀ ਹਨ ਫਾਇਦੇ?

ਕੀ ਤੁਹਾਨੂੰ ਵਾਈਫਾਈ ਦਾ ਰਾਊਟਰ ਰਾਤ ਵਿਚ ਬੰਦ ਕਰ ਦੇਣਾ ਚਾਹੀਦਾ ਹੈ? ਇਸਸਵਾਲ ਦਾ ਜਵਾਬ ਹੈ ਕਿ ਹਾਂ। ਜੇਕਰ ਤੁਹਾਨੂੰ ਜ਼ਰੂਰੀ ਲੱਗੇ ਤਾਂ...

ਦਿੱਲੀ ਮੈਟਰੋ ਨੇ ਤੋੜਿਆ ਆਪਣਾ ਹੀ ਰਿਕਾਰਡ, ਇਕ ਦਿਨ ‘ਚ 68 ਲੱਖ ਤੋਂ ਜ਼ਿਆਦਾ ਲੋਕਾਂ ਨੇ ਕੀਤਾ ਸਫਰ

ਦਿੱਲੀ ਮੈਟਰੋ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਇਸ ਵਾਰ ਦਿੱਲੀ ਮੈਟਰੋ ਵਿੱਚ ਇੱਕ ਦਿਨ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਨਵਾਂ ਰਿਕਾਰਡ...

ਰੱਖੜੀ ਮੌਕੇ ਲੋਕਾਂ ਨੂੰ ਵੱਡੀ ਰਾਹਤ! ਘਰੇਲੂ LPG ਸਿਲੰਡਰ 200 ਰੁਪਏ ਹੋਇਆ ਸਸਤਾ

ਕੇਂਦਰ ਸਰਕਾਰ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਰਾਹਤ ਦੇਣ ਲਈ ਤਿਆਰੀਆਂ ਕਰ ਰਹੀ ਹੈ। ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ...

ਹਵਾ ‘ਚ ਹੀ ਖਰਾਬ ਹੋਇਆ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਦਾ ਇੰਜਣ, ਪਾਇਲਟ ਨੇ ਕੀਤੀ ਸੁਰੱਖਿਅਤ ਲੈਂਡਿੰਗ

ਮੰਗਲਵਾਰ ਨੂੰ ਮਦੁਰਾਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਦੇ ਇੰਜਣ ਵਿੱਚ ਖਰਾਬੀ ਆ ਗਈ। ਜਿਸ ਤੋਂ ਬਾਅਦ ਪਾਇਲਟ ਨੇ ਸੂਝ-ਬੂਝ ਨਾਲ ਉਡਾਣ...

ਸਤੰਬਰ ‘ਚ 5 ਦਿਨਾਂ ਦੌਰੇ ਲਈ ਯੂਰਪ ਜਾਣਗੇ ਰਾਹੁਲ ਗਾਂਧੀ, ਕਈ ਸਮਾਗਮਾਂ ‘ਚ ਹੋਣਗੇ ਸ਼ਾਮਿਲ !

ਕਾਂਗਰਸ ਨੇਤਾ ਰਾਹੁਲ ਗਾਂਧੀ ਅਗਲੇ ਮਹੀਨੇ ਯੂਰਪ ਦੇ 5 ਦਿਨਾਂ ਦੌਰੇ ‘ਤੇ ਜਾ ਸਕਦੇ ਹਨ। ਇਸ ਦੌਰਾਨ ਉਹ ਪੈਰਿਸ ਵਿੱਚ ਇੱਕ ਯੂਨੀਵਰਸਿਟੀ ਦੇ...

ਗੀਤਿਕਾ ਸ਼੍ਰੀਵਾਸਤਵ ਇਸਲਾਮਾਬਾਦ ਹਾਈ ਕਮਿਸ਼ਨ ‘ਚ ਇੰਚਾਰਜ ਵੱਜੋਂ ਨਿਯੁਕਤ, ਪਹਿਲੀ ਵਾਰ ਮਹਿਲਾ ਨੂੰ ਮਿਲਿਆ ਇਹ ਅਹੁਦਾ

ਭਾਰਤ ਨੇ ਗੀਤਿਕਾ ਸ਼੍ਰੀਵਾਸਤਵ ਨੂੰ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਉਹ ਵਰਤਮਾਨ ਵਿੱਚ...

Jio Airfiber 19 ਸਤੰਬਰ ਨੂੰ ਕੀਤਾ ਜਾਵੇਗਾ ਲਾਂਚ, ਮੁਕੇਸ਼ ਅੰਬਾਨੀ ਨੇ AGM ‘ਚ ਕੀਤਾ ਐਲਾਨ

ਰਿਲਾਇੰਸ ਜੀਓ ਨੇ ਸੋਮਵਾਰ ਨੂੰ ਆਪਣੀ AGM ਵਿੱਚ ਦੇਸ਼ ਭਰ ਵਿੱਚ Jio Airfiber ਨੂੰ ਲਾਂਚ ਕਰਨ ਦੀ ਮਿਤੀ ਦਾ ਐਲਾਨ ਕੀਤਾ। ਮੁਕੇਸ਼ ਅੰਬਾਨੀ ਨੇ AGM (RIL 46ਵੀਂ...

ਭਲਕੇ ਦਿਸੇਗਾ ਸਭ ਤੋ ਚਮਲੀਕਾ ਚੰਨ, ਨਾ ਵੇਖਿਆ ਤਾਂ 3 ਸਾਲ ਕਰਨੀ ਪਊ ਉਡੀਕ

ਚੰਦਰਯਾਨ-3 ਦੀਆਂ ਖੁਸ਼ੀਆਂ ਅਜੇ ਤੱਕ ਲੋਕ ਮਨਾ ਰਹੇ ਹਨ ਤੇ ਆਉਣ ਵਾਲੀ 2 ਸਤੰਬਰ ਨੂੰ ਸੂਰਜ ਵੱਲ ਜਾਣ ਵਾਲੇ ਆਦਿਤਯ ਐੱਲ-ਵਨ ਲਈ ਦੁਆਵਾਂ ਦਾ ਦੌਰ...

ਰਾਹੁਲ ਗਾਂਧੀ ਸਤੰਬਰ ‘ਚ ਕਰਨਗੇ ਯੂਰਪ ਦਾ ਦੌਰਾ, ਇਨ੍ਹਾਂ ਪ੍ਰੋਗਰਾਮਾਂ ‘ਚ ਹੋਣਗੇ ਸ਼ਾਮਲ

ਕਾਂਗਰਸ ਨੇਤਾ ਰਾਹੁਲ ਗਾਂਧੀ ਅਗਲੇ ਮਹੀਨੇ ਯੂਰਪ ਦਾ ਦੌਰਾ ਕਰ ਸਕਦੇ ਹਨ। ਇਸ ਦੌਰਾਨ ਉਹ ਬੈਲਜੀਅਮ ਵਿੱਚ ਯੂਰਪੀ ਕਮਿਸ਼ਨ ਦੇ ਸੰਸਦ ਮੈਂਬਰਾਂ...

ਤਿੰਨ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਵਿਸ਼ੇਸ਼, ਹਫ਼ਤੇ ‘ਚ ਦੇਸ਼ ਨੂੰ ਮਿਲੇ ਸੋਨੇ, ਚਾਂਦੀ-ਕਾਂਸੀ ਦੇ ਤਗਮੇ

ਅਗਸਤ ਦਾ ਆਖਰੀ ਹਫ਼ਤਾ ਭਾਰਤ ਲਈ ਖੇਡਾਂ ਵਿੱਚ ਯਾਦਗਾਰੀ ਰਿਹਾ। ਦੇਸ਼ ਨੂੰ ਤਿੰਨ ਵੱਖ-ਵੱਖ ਖੇਡਾਂ ਦੇ ਵੱਡੇ ਟੂਰਨਾਮੈਂਟਾਂ ਵਿੱਚ ਤਿੰਨ...

30 ਤੇ 31 ਅਗਸਤ ਨੂੰ ਦੋ ਦਿਨ ਮਣਾਇਆ ਜਾਵੇਗਾ ਰੱਖੜੀ ਦਾ ਤਿਉਹਾਰ! ਜਾਣੋ ਕੀ ਹੈ ਸ਼ੁੱਭ ਮਹੂਰਤ

ਰੱਖੜੀ ਦਾ ਤਿਉਹਾਰ 30 ਜਾਂ 31 ਅਗਸਤ ਨੂੰ ਮਨਾਇਆ ਜਾਣਾ ਚਾਹੀਦਾ ਹੈ। ਇਸ ਨੂੰ ਲੈ ਕੇ ਹਰ ਕਿਸੇ ਦੇ ਮਨ ਵਿਚ ਭੰਬਲਭੂਸਾ ਬਣਿਆ ਹੋਇਆ ਹੈ। ਦਰਅਸਲ, 30...

4 ਮੀਟਰ ਡੂੰਘਾ ਟੋਇਆ ਦੇਖ ਘਬਰਾਇਆ ਰੋਵਰ! ISRO ਨੇ ਤੁਰੰਤ ਬਦਲਿਆ ਰਸਤਾ, ਸਭ ਕੁਝ ਹੋਇਆ ਠੀਕ

ਈਸਰੋ ਨੇ ਕਿਹਾ ਕਿ 7 ਅਗਸਤ ਨੂੰਚੰਦਰਯਾਨ-3 ਦੇ ਰੋਵਰ ਪ੍ਰਗਿਆਨ ਦੇ ਸਾਹਮਣੇ 4 ਮੀਟਰ ਚੌੜਾ ਕ੍ਰੇਟਰ ਯਾਨੀ ਟੋਆ ਆ ਗਿਆ। ਇਹ ਟੋਇਆ ਰੋਵਰ ਦੀ...

ਅਮਰੀਕਾ ਤੋਂ ਬਾਅਦ ਬ੍ਰਿਟੇਨ ‘ਚ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਠੱਪ, ਹਜ਼ਾਰਾਂ ਫਲਾਈਟਾਂ ਪ੍ਰਭਾਵਿਤ

ਬ੍ਰਿਟੇਨ ਵਿਚ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਫੇਲ੍ਹ ਹੋ ਗਿਆ ਹੈ। ਇਸਦੇ ਬਾਅਦ ਬ੍ਰਿਟੇਨ ਨੇ ਆਪਣੇ ਏਅਰ ਸਪੇਸ ਨੂੰ ਬੰਦ ਕਰ ਦਿੱਤਾ ਹੈ।...

ਇਮਰਾਨ ਨੂੰ ਜੇਲ੍ਹ ‘ਚ ਦੇਸੀ ਘਿਓ ‘ਚ ਬਣਿਆ ਚਿਕਨ-ਮਟਨ, ਪਤਨੀ ਨੇ ਕਿਹਾ ਸੀ-‘ਖਾਨ ਬਹੁਤ ਕਮਜ਼ੋਰ ਹੋ ਗਏ ਹਨ’

ਤੋਸ਼ਾਖਾਨਾ ਮਾਮਲੇ ਵਿਚ 3 ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੇਲ੍ਹ ਵਿਚ ਕੋਈ ਤਕਲੀਫ ਨਹੀਂ ਹੈ। ਅਟਕ ਜੇਲ੍ਹ ਦੇ...

‘ਕਪਤਾਨੀ ਪਸੰਦ ਤੇ ਨਾਪਸੰਦ ਨਾਲ ਨਹੀਂ ਚੱਲਦੀ, ਮੈਨੂੰ ਪਤਾ ਹੈ WC ਤੋਂ ਬਾਹਰ ਹੋ ਕੇ ਕਿਵੇਂ ਲੱਗਦਾ ਹੈ’ : ਰੋਹਿਤ ਸ਼ਰਮਾ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਕੋਲ ਕੋਰ ਗਰੁੱਪ ਦੇ 18 ਮੈਂਬਰਾਂ ਵਿਚੋਂ ਘੱਟ ਤੋਂ ਘੱਟ 3 ਖਿਡਾਰੀਆਂ ਨੂੰ ਇਹ ਦੱਸਣਾ ਮੁਸ਼ਕਲ...

ਇਸ ਦਿਨ ਲਾਂਚ ਹੋਵੇਗਾ ਸੂਰਜ ਮਿਸ਼ਨ, ਆਦਿਤਯ L-1 ਨੂੰ ਲੈ ਕੇ ਇਸਰੋ ਨੇ ਕੀਤਾ ਵੱਡਾ ਐਲਾਨ

ਚੰਦਰਮਾ ਮੁਹਿੰਮ ਦੀ ਸਫਲਤਾ ਦੇ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ 2 ਸਤੰਬਰ ਨੂੰ ਸੂਰਜ ਮਿਸ਼ਨ ਦਾ ਨਿਰੀਖਣ...

ਕਲਿਯੁੱਗੀ ਪਿਓ ਦਾ ਕਾਰਾ, ਦੂਜੇ ਵਿਆਹ ਲਈ 5 ਲੱਖ ਦੀ ਸੁਪਾਰੀ ਦੇ ਇਕਲੌਤਾ ਪੁੱਤ ਕਰਾਇਆ ਕਤ.ਲ

ਉੱਤਰ ਪ੍ਰਦੇਸ਼ ਦੇ ਮੇਰਠ ‘ਚ ਕਲਯੁਗੀ ਪਿਤਾ ਦੀ ਘਿਨਾਉਣੀ ਕਰਤੂਤ ਸਾਹਮਣੇ ਆਈ ਹੈ। ਰਿਟਾਇਰਡ ਫੌਜੀ ਨੇ ਦੂਜਾ ਵਿਆਹ ਕਰਵਾਉਣ ਲਈ ਸੁਪਾਰੀ ਦੇ...

ਮਾਂ-ਬਾਪ ਦਾ ਧਿਆਨ ਨਹੀਂ ਰੱਖਿਆ ਤਾਂ ਜਾਇਦਾਦ ਤੋਂ ਹੱਥ ਧੋ ਬੈਠਣਗੇ ਬੱਚੇ, ਯੋਗੀ ਸਰਕਾਰ ਬਣਾ ਰਹੀ ਨਵਾਂ ਕਾਨੂੰਨ

ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਨਵੇਂ ਕਾਨੂੰਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ । ਬਜ਼ੁਰਗ ਮਾਤਾ-ਪਿਤਾ ਜਾਂ...

ਕਾਸ਼ੀ ਵਿਸ਼ਵਨਾਥ ਮੰਦਰ ‘ਚ ਭਗਤਾਂ ਦਾ ਹੜ੍ਹ, ਸ਼ਰਧਾਲੂਆਂ ਦੀ 4 KM ਲੰਬੀ ਲਾਈਨ, 1.5 ਕਰੋੜ ਸ਼ਰਧਾਲੂ ਪਹੁੰਚੇ

ਸਾਵਣ ਦੇ ਆਖਰੀ ਸੋਮਵਾਰ ਨੂੰ ਕਾਸ਼ੀ ਵਿਸ਼ਵਨਾਥ ਮੰਦਰ ‘ਚ ਆਸਥਾ ਦਾ ਹੜ੍ਹ ਆ ਗਿਆ। ਮੰਦਰ ਦੇ ਬਾਹਰ 4 ਕਿ.ਮੀ. ਸ਼ਰਧਾਲੂਆਂ ਦੀ ਲੰਬੀ ਲਾਈਨ...

ਗੇਮ ਖੇਡਣ ਲਈ ਦੋਸਤਾਂ ਨੇ ਬਣਾਇਆ ਖ਼ਤ.ਰਨਾਕ ਪਲਾਨ, Friend ਨੂੰ ਉਤਾਰਿਆ ਮੌ.ਤ ਦੇ ਘਾਟ

ਪੱਛਮੀ ਬੰਗਾਲ ਦੇ ਕ੍ਰਿਸ਼ਨਾ ਨਗਰ ਤੋਂ ਇੱਕ ਹੈਰਾਨ-ਪ੍ਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੱਲ੍ਹੜ ਉਮਰ ਦੇ ਮੁੰਡਿਆਂ ਨੇ...

ISRO ਨੇ ਮਾਪਿਆ ਚੰਨ ਦਾ ਤਾਪਮਾਨ, ਵਿਗਿਆਨੀ ਹੋਏ ਹੈਰਾਨ, ਬੋਲੇ-‘ਇਸਦੀ ਉਮੀਦ ਨਹੀਂ ਸੀ’

ਚੰਦਰਯਾਨ-3 ਦੇ ਲੈਂਡਰ ਦੀ ਸਫਲ ਲੈਂਡਿੰਗ ਦੇ ਚੱਲਦਿਆਂ ਇਤਿਹਾਸ ਵਿੱਚ ਪਹਿਲੀ ਵਾਰ ਚੰਦਰਮਾ ਦੇ ਦੱਖਣੀ ਧਰੁਵ ਬਾਰੇ ਇੱਕ ਵੱਡੀ ਜਾਣਕਾਰੀ...

ਚਮਤਕਾਰ! ਵਿਆਹ ਦੇ 4 ਸਾਲ ਤੱਕ ਨਹੀਂ ਹੋਏ ਸਨ ਬੱਚੇ, ਹੁਣ ਔਰਤ ਨੇ ਇਕੱਠੇ ਚਾਰ ਪੁੱਤਰ-ਧੀਆਂ ਨੂੰ ਦਿੱਤਾ ਜਨਮ

ਰਾਜਸਥਾਨ ਦੇ ਵਜ਼ੀਰਾਪੁਰਾ, ਟੋਂਕ ਦੀ ਰਹਿਣ ਵਾਲੀ ਕਿਰਨ ਕੰਵਰ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਇਸ ਦੌਰਾਨ ਉਸ ਦੇ ਘਰ ਬੱਚੇ ਨਹੀਂ ਹੋ ਰਹੇ...