Jul 14

ਅਨੰਤ-ਰਾਧਿਕਾ ਨੂੰ ਆਸ਼ੀਰਵਾਦ ਦੇਣ ਪਹੁੰਚੇ PM ਮੋਦੀ, ਸ਼ੰਕਰਾਚਾਰੀਆ ਸਣੇ ਸੰਤ-ਮਹਾਤਮਾ ਆਏ, ਕਈ ਸਿਤਾਰੇ ਵੀ ਹੋਏ ਸ਼ਾਮਿਲ

ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਆਸ਼ੀਰਵਾਦ ਸਮਾਰੋਹ 13 ਜੁਲਾਈ ਨੂੰ ਜੀਓ ਵਰਲਡ ਸੈਂਟਰ ਵਿੱਚ ਹੋਇਆ।...

PM ਮੋਦੀ ਨੇ ‘ਦੋਸਤ’ ਟਰੰਪ ‘ਤੇ ਹੋਏ ਹਮਲੇ ‘ਤੇ ਜਤਾਈ ਚਿੰਤਾ, ਕਿਹਾ- ਰਾਜਨੀਤੀ ‘ਚ ਹਿੰਸਾ ਦੀ ਕੋਈ ਥਾਂ ਨਹੀਂ ਹੈ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਚੋਣ ਰੈਲੀ ਦੌਰਾਨ ਹੋਏ ਹਮਲੇ ‘ਤੇ ਦੁਨੀਆ ਭਰ ਦੇ ਦੇਸ਼ਾਂ ਦੇ ਮੁਖੀਆਂ ਨੇ ਚਿੰਤਾ...

ਸ਼ੰਭੂ ਬਾਰਡਰ ਖੋਲ੍ਹਣ ਦਾ ਮਾਮਲਾ: ਹਾਈਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਪਹੁੰਚੀ ਹਰਿਆਣਾ ਸਰਕਾਰ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸ਼ੰਭੂ ਬਾਰਡਰ ਖੋਲ੍ਹਣ ਦੇ ਦਿੱਤੇ ਹੁਕਮਾਂ ਤੋਂ ਬਾਅਦ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦੀ ਸ਼ਰਨ ਲਈ...

ਪ੍ਰਧਾਨ ਮੰਤਰੀ ਮੋਦੀ ਅੱਜ ਮੁੰਬਈ ਦੌਰੇ ‘ਤੇ, ਵੱਖ-ਵੱਖ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਦਾ ਦੌਰਾ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਕਈ ਪ੍ਰੋਜੈਕਟ...

ਹਿਮਾਚਲ ਜ਼ਿਮਨੀ ਚੋਣ : ਦੇਹਰਾ ਸੀਟ ਤੋਂ ਮੁੱਖ ਮੰਤਰੀ ਸੁੱਖੂ ਦੀ ਪਤਨੀ ਨੇ ਹਾਸਿਲ ਕੀਤੀ ਜਿੱਤ

ਹਿਮਾਚਲ ਪ੍ਰਦੇਸ਼ ਜ਼ਿਮਨੀ ਚੋਣ ਦੀਆਂ 3 ਵਿਧਾਨ ਸਭਾ ਸੀਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਪਤਨੀ...

ਸਾਬਕਾ ਅਗਨੀਵੀਰਾਂ ਨੂੰ ਕੇਂਦਰ ਦਾ ਵੱਡਾ ਤੋਹਫਾ, BSF-CISF ਭਰਤੀਆਂ ‘ਚ ਮਿਲੇਗਾ 10 ਫੀਸਦੀ ਰਾਖਵਾਂਕਰਨ

ਅਗਨੀਵੀਰਾਂ ‘ਤੇ ਕੇਂਦਰ ਸਰਕਾਰ ਦੇ ਫੈਸਲੇ ਦੇ 2 ਸਾਲਾਂ ਬਾਅਦ CISF ਤੇ BSF ਨੇ ਵੀਰਵਾਰ ਨੂੰ ਸਾਬਕਾ ਅਗਨੀਵੀਰਾਂ ਨੂੰ 10% ਰਾਖਵਾਂਕਰਨ ਦੇਣ ਦਾ...

ਇੱਕ ਹੋਰ ਥੱਪੜ ਕਾਂਡ ! ਹੁਣ SpiceJet ਦੀ ਮਹਿਲਾ ਮੁਲਾਜ਼ਮ ਨੇ CISF ਜਵਾਨ ਨੂੰ ਜੜਿਆ ਥੱਪੜ

ਏਅਰਪੋਰਟ ‘ਤੇ ਥੱਪੜ ਮਾਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਆ ਜਾਂਚ ਨੂੰ ਲੈ ਕੇ ਬਹਿਸ ਦੌਰਾਨ ਸਪਾਈਸ ਜੈੱਟ ਦੀ ਇੱਕ ਮਹਿਲਾ...

ਦੁਪਹਿਰ ਦੇ ਸਮੇਂ ਭੂਚਾਲ ਨਾਲ ਹਿੱਲੀ ਧਰਤੀ, 4.1 ਦੀ ਤੀਬਰਤਾ ਨਾਲ ਮਹਿਸੂਸ ਕੀਤੇ ਗਏ ਝਟਕੇ

ਜੰਮੂ-ਕਸ਼ਮੀਰ ਸ਼ੁੱਕਰਵਾਰ ਦੁਪਹਿਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਦੁਪਹਿਰ ਕਰੀਬ 12:26 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।...

ਅਰਵਿੰਦ ਕੇਜਰੀਵਾਲ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਨੇ ਦਿੱਤੀ ਅੰਤਰਿਮ ਜ਼ਮਾਨਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਪਰ ED ਵੱਲੋਂ...

CM ਸੈਣੀ ਨੇ ਕ੍ਰਿਕਟਰ ਯੁਜਵੇਂਦਰ ਚਾਹਲ ਨਾਲ ਕੀਤੀ ਮੁਲਾਕਾਤ, ਖਿਡਾਰੀ ਨੂੰ ਮੈਡਲ ਨਾਲ ਕੀਤਾ ਸਨਮਾਨਿਤ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗੁਰੂਗ੍ਰਾਮ ਅਤੇ ਦਿੱਲੀ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਟੀ-20...

ਯੂਪੀ ‘ਚ ਆਸਮਾਨੀ ਬਿਜਲੀ ਨੇ ਮਚਾਈ ਤਬਾਹੀ! ਤਿੰਨ ਦਰਜਨ ਤੋਂ ਵੱਧ ਦੀ ਗਈ ਜਾਨ, ਕਈ ਜ਼ਖਮੀ

ਮਾਨਸੂਨ ਦੀ ਐਂਟਰੀ ਤੋਂ ਬਾਅਦ ਸੂਬੇ ‘ਚ ਲਗਾਤਾਰ ਮੀਂਹ ਦਾ ਦੌਰ ਜਾਰੀ ਹੈ। ਆਸਮਾਨੀ ਬਿਜਲੀ ਦੇ ਨਾਲ ਮੀਂਹ ਕਈ ਲੋਕਾਂ ਲਈ ਕਾਲ ਬਣ ਗਿਆ ਹੈ।...

ਪਾਣੀ ਦਾ ਜ਼ਿਆਦਾ ਦਬਾਅ ਹੋਣ ਕਾਰਨ ਟੁੱਟੀ ਮੁਨਕ ਨਹਿਰ, ਜੇਜੇ ਕਾਲੋਨੀ ਇਲਾਕੇ ‘ਚ ਭਰਿਆ ਪਾਣੀ

ਦਿੱਲੀ ਨੂੰ ਹਰਿਆਣਾ ਤੋਂ ਪਾਣੀ ਦੇਣ ਵਾਲੀ ਬਵਾਨਾ ਮੁਨਕ ਨਹਿਰ ਵਿੱਚ ਦੇਰ ਰਾਤ ਪਾਣੀ ਦਾ ਜ਼ਿਆਦਾ ਦਬਾਅ ਹੋਣ ਕਾਰਨ ਪਾੜ ਪੈ ਗਿਆ। ਜਿਸ ਕਾਰਨ...

ਭਾਰੀ ਮੀਂਹ ਦੇ ਰੈੱਡ ਅਲਰਟ ਪਿੱਛੋਂ 12 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਐਡਵਾਈਜਰੀ ਕੀਤੀ ਜਾਰੀ

ਗਰਮੀਆਂ ਦੀਆਂ ਛੁੱਟੀਆਂ ਖਤਮ ਹੁੰਦੇ ਹੀ ਜ਼ਿਆਦਾਤਰ ਸੂਬਿਆਂ ਵਿੱਚ ਬਾਰਿਸ਼ ਸ਼ੁਰੂ ਹੋ ਗਈ ਸੀ । ਜੁਲਾਈ ਦੇ ਪਹਿਲੇ ਹਫ਼ਤੇ ਤੋਂ ਮਹਾਰਾਸ਼ਟਰ,...

ਐਲਵਿਸ਼ ਯਾਦਵ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ED ਨੇ ਭੇਜਿਆ ਨੋਟਿਸ, 23 ਜੁਲਾਈ ਤੱਕ ਪੇਸ਼ ਹੋਣ ਦੇ ਆਦੇਸ਼

YouTuber ਅਤੇ Bigg Boss OTT 2 ਦੇ ਜੇਤੂ ਐਲਵਿਸ਼ ਯਾਦਵ ਲਈ ਮੁਸੀਬਤਾਂ ਵੱਧ ਸਕਦੀਆਂ ਹਨ। ਈਡੀ ਨੇ ਐਲਵਿਸ਼ ਨੂੰ ਨੋਟਿਸ ਭੇਜਿਆ ਹੈ ਤੇ ਪੇਸ਼ ਹੋਣ ਦੇ ਲਈ ਆਦੇਸ਼...

ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਲੱਗਾ ਵੱਡਾ ਸਦਮਾ, ਮਾਤਾ ਦਲਜੀਤ ਕੌਰ ਦਾ ਹੋਇਆ ਦੇਹਾਂਤ

ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਵੱਡਾ ਸਦਮਾ ਲੱਗਿਆ ਹੈ। ਉਨ੍ਹਾਂ ਦੀ ਮਾਤਾ ਦਲਜੀਤ ਕੌਰ ਦਾ ਦੇਹਾਂਤ ਹੋ ਗਿਆ ਹੈ। ਦਲਜੀਤ...

ਪਤੰਜਲੀ ਨੇ 14 ਉਤਪਾਦਾਂ ਦੀ ਵਿਕਰੀ ‘ਤੇ ਲਗਾਈ ਰੋਕ, ਉਤਰਾਖੰਡ ਸਰਕਾਰ ਨੇ ਅਪ੍ਰੈਲ ‘ਚ ਲਾਇਸੈਂਸ ਕੀਤੇ ਸੀ ਰੱਦ

ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸੀਬਤਾਂ ਘੱਟ ਹੋਣ ਦਾ ਸੰਕੇਤ ਨਹੀਂ ਦੇ ਰਹੀਆਂ ਹਨ। ਉਸ ਦੀ ਆਯੁਰਵੈਦਿਕ ਉਤਪਾਦ ਬਣਾਉਣ ਵਾਲੀ ਕੰਪਨੀ...

ਲਖਨਊ-ਆਗਰਾ ਐਕਸਪ੍ਰੈੱਸ ਵੇਅ ‘ਤੇ ਵੱਡਾ ਹਾਦਸਾ, ਟੈਂਕਰ ਨਾਲ ਸਲੀਪਰ ਬੱਸ ਦੀ ਟੱਕਰ, 18 ਲੋਕਾਂ ਦੀ ਮੌਤ

ਉਨਾਵ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਬੱਸ ਅਤੇ ਇੱਕ ਦੁੱਧ ਦੇ ਟੈਂਕਰ ਦੀ ਟੱਕਰ ਹੋ ਗਈ। ਜਾਣਕਾਰੀ...

ਜੰਮੂ-ਕਸ਼ਮੀਰ ਦੇ ਕਠੂਆ ‘ਚ ਹੋਏ ਹ.ਮ.ਲੇ ‘ਚ 5 ਜਵਾਨ ਸ਼ਹੀਦ, CM ਮਾਨ ਨੇ ਪ੍ਰਗਟਾਇਆ ਦੁੱਖ

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅੱ.ਤਵਾ.ਦੀਆਂ ਨੇ ਇਕ ਵਾਰ ਫਿਰ ਹਮਲੇ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਕਠੂਆ ‘ਚ ਹੋਏ ਇਸ ਅੱਤਵਾਦੀ...

ਬਾਰਿਸ਼ ਰੁਕਦੇ ਹੀ ਅਮਰਨਾਥ ਯਾਤਰਾ ਨੂੰ ਮਿਲੀ ਹਰੀ ਝੰਡੀ, ਜਾਣੋ ਜੰਮੂ-ਕਸ਼ਮੀਰ ‘ਚ ਕਿਹੋ ਜਿਹਾ ਰਹੇਗਾ ਮੌਸਮ?

ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਕੱਲ੍ਹ ਹੋਈ ਭਾਰੀ ਬਰਸਾਤ ਤੋਂ ਬਾਅਦ ਅੱਜ ਮੌਸਮ ਦਾ ਮਿਜਾਜ਼ ਬਦਲ...

ਪਿੰਜੌਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਪਲਟਣ ਕਾਰਨ 40 ਤੋਂ ਵੱਧ ਸਕੂਲੀ ਬੱਚੇ ਜ਼ਖਮੀ

ਪੰਚਕੂਲਾ ਦੇ ਪਿੰਜੌਰ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ 40 ਤੋਂ ਵੱਧ ਸਕੂਲੀ ਬੱਚੇ ਜ਼ਖ਼ਮੀ ਹੋ...

ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਸ਼ਹੀਦ ਹੋਇਆ ਪੈਰਾਂ ਕਮਾਂਡੋ, ਮਾਪਿਆਂ ਦਾ ਇਕਲੌਤਾ ਪੁੱਤ ਸੀ ਪ੍ਰਦੀਪ

ਜੰਮੂ-ਕਸ਼ਮੀਰ ਦੇ ਕੁਲਗਾਮ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਹਰਿਆਣਾ ਦੇ ਲਾਂਸ ਨਾਇਕ ਪੈਰਾ ਕਮਾਂਡੋ ਸ਼ਹੀਦ ਹੋ ਗਏ। ਪ੍ਰਦੀਪ ਦੀ...

ਗੁਜਰਾਤ ਦੇ ਸੂਰਤ ‘ਚ ਵੱਡਾ ਹਾਦਸਾ, 5 ਮੰਜ਼ਿਲਾ ਇਮਾਰਤ ਡਿੱਗੀ, 7 ਲੋਕਾਂ ਦੀ ਹੋਈ ਮੌਤ

ਗੁਜਰਾਤ ਦੇ ਸੂਰਤ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਸੂਰਤ ਦੇ ਸਚਿਨ ਇਲਾਕੇ ‘ਚ 5 ਮੰਜ਼ਿਲਾ ਇਮਾਰਤ ਡਿੱਗ ਗਈ। ਇਸ 5 ਮੰਜ਼ਿਲਾ ਇਮਾਰਤ...

22 ਜੁਲਾਈ ਤੋਂ 12 ਅਗਸਤ ਤੱਕ ਚੱਲੇਗਾ ਬਜਟ ਸੈਸ਼ਨ, ਵਿੱਤ ਮੰਤਰੀ 23 ਜੁਲਾਈ ਨੂੰ ਪੇਸ਼ ਕਰਨਗੇ ਬਜਟ

ਆਗਾਮੀ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਇਸ...

ਬੈਂਕ ਖਾਤੇ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਿਸ ਨੇ 10 ਲੋਕਾਂ ਨੂੰ ਕੀਤਾ ਗ੍ਰਿਫਤਾਰ

ਬੁਲੰਦਸ਼ਹਿਰ ‘ਚ ਸਾਈਬਰ ਕ੍ਰਾਈਮ ਪੁਲਿਸ ਨੇ 10 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰੇ ਮੁਲਜ਼ਮ ਲੋਕਾਂ ਦੇ ਫ਼ੋਨ ਹੈਕ ਕਰਕੇ, ਚੈੱਕਾਂ ਦੇ...

ਕੁਲਗਾਮ ‘ਚ ਸੁਰੱਖਿਆ ਬਲਾਂ ਤੇ ਅੱ/ਤਵਾ.ਦੀ.ਆਂ ਵਿਚਾਲੇ ਮੁਕਾਬਲਾ, 6 ਅੱ.ਤ.ਵਾ.ਦੀ ਢੇਰ, ਦੋ ਜਵਾਨ ਵੀ ਹੋਏ ਸ਼ਹੀਦ

ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਭਾਰਤੀ ਫੌਜ ਦੇ ਕੈਂਪ ‘ਤੇ ਦਹਿਸ਼ਤਗਰਦੀ ਹਮਲੇ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਮਾਂਝਕੋਟ ਖੇਤਰ ਦੇ...

ਖਰਾਬ ਮੌਸਮ ਕਾਰਨ ਰੋਕੀ ਗਈ ਅਮਰਨਾਥ ਯਾਤਰਾ, ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਦੱਖਣੀ ਕਸ਼ਮੀਰ ਦੇ ਹਿਮਾਲਿਆ ‘ਚ ਸਥਿਤ ਅਮਰਨਾਥ ਗੁਫਾ ਮੰਦਰ ਦੀ ਯਾਤਰਾ ਅੱਜ ਯਾਨੀ ਸ਼ਨੀਵਾਰ ਨੂੰ ਭਾਰੀ ਬਾਰਿਸ਼ ਕਾਰਨ ਦੋਹਾਂ ਮਾਰਗਾਂ...

NEET PG 2024 ਦੀ ਪ੍ਰੀਖਿਆ ਲਈ ਨਵੀਂ ਤਰੀਕ ਦਾ ਐਲਾਨ, ਇਸ ਦਿਨ ਦੋ ਸ਼ਿਫਟਾਂ ‘ਚ ਹੋਵੇਗੀ ਪ੍ਰੀਖਿਆ

ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ (NBEMS) ਨੇ NEET PG ਦੀ ਪ੍ਰੀਖਿਆ ਲਈ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆ ਹੁਣ 11...

ਸੋਨੇ ‘ਚ ਅੱਜ ਵੀ ਆਇਆ ਉਛਾਲ, ਚਾਂਦੀ ਦੀਆਂ ਕੀਮਤਾਂ ‘ਚ ਵੀ ਹੋਇਆ ਵਾਧਾ, ਜਾਣੋ ਅੱਜ ਦੇ ਨਵੇਂ ਭਾਅ

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਵੀ ਉਛਾਲ ਆਇਆ ਹੈ। ਇੰਡੀਆ ਬੁਲਿਅਨ ਐਨ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ 10 ਗ੍ਰਾਮ 24 ਕੈਰੇਟ...

ਸ਼ਿਮਲਾ ਪੁਲਿਸ ਨੇ 25 ਪੰਜਾਬੀ ਨੌਜਵਾਨਾਂ ਨੂੰ ਕੀਤਾ ਕਾਬੂ, ਪਹਾੜ ਘੁੰਮਣ ਦੇ ਬਹਾਨੇ ਕਰਦੇ ਸਨ ਨਸ਼ਾ ਤਸਕਰੀ

ਹਿਮਾਚਲ ਪ੍ਰਦੇਸ਼ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 30 ਜੂਨ ਤੱਕ ਸ਼ਿਮਲਾ ਵਿੱਚ 221 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ...

ਹੁਣ ਸੰਸਦ ‘ਚ ਸਹੁੰ ਚੁੱਕਣ ਤੋਂ ਬਾਅਦ ਨਹੀਂ ਲੱਗਣਗੇ ਨਾਅਰੇ, ਸਪੀਕਰ ਓਮ ਬਿਰਲਾ ਨੇ ਬਦਲੇ ਨਿਯਮ

ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਲਈ ਸਹੁੰ ਚੁੱਕਣ ਦੇ ਨਿਯਮਾਂ ਵਿੱਚ ਸੋਧ ਕਰ ਦਿੱਤੀ ਹੈ, ਜਿਸ ਨਾਲ ਉਨ੍ਹਾਂ ਨੂੰ ਸਦਨ ਦੇ...

ਲਾਲ ਕ੍ਰਿਸ਼ਨ ਅਡਵਾਨੀ ਦੀ ਮੁੜ ਵਿਗੜੀ ਸਿਹਤ, ਦਿੱਲੀ ਦੇ ਅਪੋਲੋ ਹਸਪਤਾਲ ‘ਚ ਭਰਤੀ

ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਰਾਤ 9 ਵਜੇ ਡਾ: ਵਿਨੀਤ ਸੂਰੀ ਦੀ ਦੇਖ-ਰੇਖ ਹੇਠ ਅਪੋਲੋ...

ਟੀ-20 ਵਿਸ਼ਵ ਕੱਪ ਦੀ ਟਰਾਫੀ ਲੈ ਕੇ ਦਿੱਲੀ ਪਹੁੰਚੀ ਟੀਮ ਇੰਡੀਆ, ਪ੍ਰਸ਼ੰਸਕ ਨੇ ਕੀਤਾ ਭਰਵਾਂ ਸਵਾਗਤ

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ 3 ਦਿਨਾਂ ਤੋਂ ਬਾਰਬਾਡੋਸ ‘ਚ ਫਸੀ ਟੀਮ ਇੰਡੀਆ ਵਾਪਸ ਭਾਰਤ ਪਰਤ ਆਈ ਹੈ। ਟੀਮ ਦਾ ਕਾਫਲਾ ਸਵੇਰੇ ਦਿੱਲੀ...

PM ਮੋਦੀ ਕੱਲ੍ਹ ਸਵੇਰੇ 11 ਵਜੇ ਭਾਰਤੀ ਕ੍ਰਿਕਟ ਟੀਮ ਨਾਲ ਕਰਨਗੇ ਮੁਲਾਕਾਤ, ਖਿਡਾਰੀ ਬਾਰਬਾਡੋਸ ਤੋਂ ਰਵਾਨਾ

ਬਾਰਬਾਡੋਸ ਤੋਂ ਪਰਤਣ ਤੋਂ ਬਾਅਦ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਯਾਨੀ 4 ਜੁਲਾਈ ਨੂੰ...

ਸੋਨੇ ਦੀਆਂ ਕੀਮਤਾਂ ‘ਚ ਆਇਆ ਉਛਾਲ, ਚਾਂਦੀ ਵੀ 88 ਹਜ਼ਾਰ ਦੇ ਪਾਰ ਪਹੁੰਚੀ, ਜਾਣੋ ਅੱਜ ਦੇ ਨਵੇਂ ਭਾਅ

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਤੇਜ਼ੀ ਦੇਖਣ ਨੂੰ ਮਿਲੀ ਹੈ। ਇੰਡੀਆ ਬੁਲਿਯਨ ਐਂਡ ਜਵੈਲਰਸ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ 10 ਗ੍ਰਾਮ...

NGT ਮੈਂਬਰ ਦਾ ਦਾਅਵਾ- ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ, ਕਿਸਾਨਾਂ ‘ਤੇ ਕਾਰਵਾਈ ਦੀ ਕੀਤੀ ਨਿੰਦਾ

ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਲਈ ਪੰਜਾਬ ਵਿੱਚ...

ਹਾਥਰਸ ‘ਚ ਸਤਿਸੰਗ ਦੌਰਾਨ 121 ਸ਼ਰਧਾਲੂਆਂ ਦੀ ਮੌਤ ਮਾਮਲੇ ‘ਚ FIR ਹੋਈ ਦਰਜ

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਭਗਦੜ ਦੀ ਘਟਨਾ ਵਿੱਚ ਹੁਣ ਤੱਕ 121 ਲੋਕਾਂ ਦੀ ਮੌਤ ਹੋ ਚੁਕੀ ਹੈ, ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ...

ਸੈਰ ਕਰ ਰਹੇ ASI ਦਾ ਗੋਲੀਆਂ ਮਾਰ ਕੇ ਕਤਲ, ਬਾਈਕ ਸਵਾਰ ਬਦਮਾਸ਼ਾਂ ਨੇ ਕੀਤੀ ਵਾਰਦਾਤ

ਹਰਿਆਣਾ ਦੇ ਕਰਨਾਲ ਵਿੱਚ ਅਪਰਾਧਿਕ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਇੱਥੋਂ ਦੇ ਔਂਗਦ ਪਿੰਡ ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਜਿੱਥੇ...

ਅੱਜ ਰਾਜ ਸਭਾ ਨੂੰ ਸੰਬੋਧਿਤ ਕਰਨਗੇ PM ਮੋਦੀ, ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਦੇ ਮਤੇ ਦਾ ਦੇਣਗੇ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 12 ਵਜੇ ਰਾਜ ਸਭਾ ਵਿਚ ਸੰਬੋਧਨ ਕਰਨਗੇ। ਉਹ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਦੇ ਮਤੇ ਦਾ ਜਵਾਬ...

ਹਾਥਰਸ ਸਤਿਸੰਗ ਹਾਦਸਾ: ਲਾਸ਼ਾਂ ਦੇ ਢੇਰ ਦੇਖ ਕੇ ਡਿਊਟੀ ‘ਤੇ ਮੌਜੂਦ ਕਾਂਸਟੇਬਲ ਪਿਆ ਦਿਲ ਦਾ ਦੌਰਾ, ਮੌਤ

ਹਾਥਰਸ ਸਤਿਸੰਗ ਵਿਚ ਮਚੀ ਭਗਦੜ ਤੋਂ ਬਾਅਦ ਹੁਣ ਤੱਕ 116 ਲੋਕਾਂ ਦੀ ਮੌਤ ਹੋ ਗਈ ਹੈ। ਯੂਪੀ ਵਿੱਚ ਵਾਪਰੇ ਇਸ ਦਰਦਨਾਕ ਹਾਦਸੇ ਤੋਂ ਬਾਅਦ ਪੂਰੇ...

ਹਾਥਰਸ ‘ਚ ਸਤਿਸੰਗ ਦੌਰਾਨ ਮਚੀ ਭਗਦੜ, ਹੁਣ ਤੱਕ 116 ਲੋਕਾਂ ਦੀ ਮੌਤ, ਮ੍ਰਿਤਕਾਂ ‘ਚ ਮਹਿਲਾਵਾਂ ਤੇ ਬੱਚੇ ਸ਼ਾਮਿਲ

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਫੁਲਰਾਈ ਵਿਚ ਬੀਤੇ ਕੱਲ੍ਹ ਸਤਿਸੰਗ ਦੌਰਾਨ ਭਗਦੜ ਮੱਚਣ ਕਾਰਨ ਹੁਣ ਤੱਕ 116 ਵਿਅਕਤੀਆਂ...

ਕੇਜਰੀਵਾਲ ਦੀ ਪਟੀਸ਼ਨ ‘ਤੇ ਹਾਈਕੋਰਟ ਵੱਲੋਂ CBI ਨੂੰ ਨੋਟਿਸ ਜਾਰੀ, 7 ਦਿਨਾਂ ‘ਚ ਮੰਗਿਆ ਜਵਾਬ

ਕਥਿਤ ਸ਼ਰਾਬ ਘੁਟਾਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਗ੍ਰਿਫ਼ਤਾਰ ਕਰਕੇ ਤਿੰਨ ਦਿਨ ਦੇ ਰਿਮਾਂਡ ’ਤੇ ਰੱਖੇ ਗਏ ਦਿੱਲੀ ਦੇ ਮੁੱਖ...

ਵਿਜੈ ਮਾਲੀਆ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, 180 ਕਰੋੜ ਰੁਪਏ ਦੇ ਕਰਜ਼ੇ ਦਾ ਮਾਮਲਾ

ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੇ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ । ਇਹ ਗੈਰ-ਜ਼ਮਾਨਤੀ...

ਆਸਟ੍ਰੇਲੀਆ ਜਾਣਾ ਹੋਇਆ ਮਹਿੰਗਾ, ਵਿਦਿਆਰਥੀ ਵੀਜ਼ਾ ਫੀਸ ਦੁੱਗਣੀ ਤੋਂ ਵੱਧ, ਭਾਰਤੀ ਹੋਣਗੇ ਪ੍ਰਭਾਵਿਤ

ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਆਸਟ੍ਰੇਲੀਆ ‘ਚ ਪੜ੍ਹਨ ਲਈ ਪਹਿਲਾਂ ਨਾਲੋਂ ਜ਼ਿਆਦਾ ਖਰਚ ਕਰਨਾ ਪਵੇਗਾ। ਇੱਥੇ...

PM ਮੋਦੀ ਦੀ ਅਗਵਾਈ ਹੇਠ NDA ਸੰਸਦੀ ਦਲ ਦੀ ਬੈਠਕ ਜਾਰੀ, ਰਾਸ਼ਟਰਪਤੀ ਦੇ ਭਾਸ਼ਣ ‘ਤੇ ਵੀ ਰੱਖਣਗੇ ਸਰਕਾਰ ਦਾ ਪੱਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਗਲਵਾਰ ਨੂੰ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦੀ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕਰਨਗੇ। ਤੀਜੀ...

ਕਰਨਾਲ ‘ਚ ਰੇਲ ਹਾਦਸਾ: ਚੱਲਦੀ ਮਾਲ ਗੱਡੀ ‘ਚੋਂ 7-8 ਕੰਟੇਨਰ ਡਿੱਗੇ, ਸ਼ਤਾਬਦੀ ਸਣੇ ਕਈ ਟ੍ਰੇਨਾਂ ਹੋਈਆਂ ਪ੍ਰਭਾਵਿਤ

ਕਰਨਾਲ ਦੇ ਤਰਾਵੜੀ ਰੇਲਵੇ ਸਟੇਸ਼ਨ ‘ਤੇ ਅੰਬਾਲਾ ਤੋਂ ਦਿੱਲੀ ਜਾ ਰਹੀ ਮਾਲ ਗੱਡੀ ਦੀ ਪਿਛਲੀ ਬੋਗੀ ਦੇ ਪਹੀਏ ਪਟੜੀ ਤੋਂ ਉਤਰ ਗਏ। ਜਿਸ ਕਾਰਨ...

ਮੋਬਾਈਲ ਪੋਰਟ ਕਰਨ ਵਾਲਿਆਂ ਲਈ ਜ਼ਰੂਰੀ ਖਬਰ, ਅੱਜ ਤੋਂ ਬਦਲ ਰਿਹਾ ਹੈ ਇਹ ਨਿਯਮ

ਮੋਬਾਈਲ ਨੰਬਰ ਪੋਰਟ ਕਰਾਉਣਾ ਹੁਣ ਬੱਚਿਆਂ ਦਾ ਖੇਡ ਨਹੀਂ ਹੋਵੇਗਾ, ਨਾ ਹੀ ਤੁਸੀਂ ਜਦੋਂ ਮਨ ਆਇਆ ਉਦੋਂ ਨੰਬਰ ਬਦਲ ਸਕੋਗੇ। ਦਰਅਸਲ TRAI ਨੇ...

ਜੁਲਾਈ ਦੇ ਪਹਿਲੇ ਦਿਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਜਾਣੋ ਅੱਜ ਦੇ ਨਵੇਂ ਭਾਅ

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਜੁਲਾਈ ਦੇ ਪਹਿਲੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਤੋਂ ਬਾਅਦ 24 ਕੈਰਟ ਸੋਨੇ ਦੀ ਕੀਮਤ 71,500 ਰੁਪਏ ਪ੍ਰਤੀ...

ਹਾਈ ਕੋਰਟ ਪਹੁੰਚੇ CM ਕੇਜਰੀਵਾਲ, CBI ਦੀ ਗ੍ਰਿਫ਼ਤਾਰੀ ਤੇ ਰਿਮਾਂਡ ਖਿਲਾਫ਼ ਦਾਇਰ ਕੀਤੀ ਪਟੀਸ਼ਨ

ਦਿੱਲੀ ਸ਼.ਰਾਬ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ CM ਅਰਵਿੰਦ ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦਿੱਲੀ ਦੇ CM...

ਭਾਰਤ ਦੀ ਸ਼ਾਨਦਾਰ ਜਿੱਤ ‘ਤੇ PM ਮੋਦੀ ਨੇ ਦਿੱਤੀ ਸੀ ਵਧਾਈ, ਹੁਣ ਸਫਲ ਕਪਤਾਨ ਨੇ ਜਵਾਬ ਦਿੰਦੇ ਕਿਹਾ…

ਬੀਤੇ ਦਿਨ ਹੀ ਭਾਰਤੀ ਕ੍ਰਿਕਟ ਟੀਮ ਨੇ 2024 T-20 ਵਰਲਡ ਕੱਪ ਦਾ ਖਿਤਾਬ ਜਿੱਤਿਆ। ਇਸ ਜਿੱਤ ਮਗਰੋਂ ਟੀਮ ਇੰਡੀਆ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ...

ਮਥੁਰਾ ‘ਚ ਪਾਣੀ ਦੀ ਟੈਂਕੀ ਡਿੱਗੀ, ਦਰਦਨਾਕ ਹਾਦਸੇ ‘ਚ 2 ਲੋਕਾਂ ਦੀ ਮੌਤ, ਕਈ ਜ਼ਖਮੀ

ਮਥੁਰਾ ਦੀ ਇੱਕ ਰਿਹਾਇਸ਼ੀ ਕਲੋਨੀ ਵਿੱਚ ਐਤਵਾਰ ਸ਼ਾਮ ਨੂੰ ਪਾਣੀ ਦੀ ਟੈਂਕੀ ਅਚਾਨਕ ਡਿੱਗ ਗਈ। ਇਸ ਹਾਦਸੇ ਵਿੱਚ ਕਈ ਘਰ ਟੈਂਕੀ ਦੇ ਮਲਬੇ ਦੀ...

ਲੋਨਾਵਾਲਾ ਛੁੱਟੀਆਂ ਮਨਾਉਣ ਗਏ ਪਰਿਵਾਰ ਨਾਲ ਵਾਪਰਿਆ ਭਾਣਾ, ਝਰਨੇ ‘ਚ ਰੁੜ੍ਹੇ ਮਹਿਲਾ ਤੇ 4 ਬੱਚੇ

ਮਹਾਰਾਸ਼ਟਰ ਦੇ ਪੁਣੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਲੋਨਾਵਾਲਾ ਹਿੱਲ ਸਟੇਸ਼ਨ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ। ਪਹਾੜੀ ਖੇਤਰ ਵਿੱਚ ਇੱਕ...

ਅੱਜ ਤੋਂ ਲਾਗੂ ਹੋਏ ਤਿੰਨ ਨਵੇਂ ਅਪਰਾਧਿਕ ਕਾਨੂੰਨ, ਜਾਣੋ ਨਿਆਂ ਪ੍ਰਣਾਲੀ ਤੇ ਨਾਗਰਿਕਾਂ ‘ਤੇ ਕੀ ਹੋਵੇਗਾ ਅਸਰ

ਅੱਜ ਯਾਨੀ 1 ਜੁਲਾਈ ਤੋਂ ਬਹੁਤ ਕੁਝ ਬਦਲਣ ਵਾਲਾ ਹੈ। ਖਾਸ ਕਰਕੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ। ਅੱਜ ਤੋਂ, 1860 ਵਿੱਚ ਬਣੇ IPC ਦੀ ਥਾਂ ਭਾਰਤੀ...

ਮਹਿੰਗਾਈ ਤੋਂ ਰਾਹਤ, 31 ਰੁਪਏ ਸਸਤਾ ਹੋਇਆ LPG ਸਿਲੰਡਰ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ

ਜਿੱਥੇ ਜੂਨ ਮਹੀਨੇ ਵਿੱਚ ਕਈ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਜੁਲਾਈ ਮਹੀਨੇ ਦੀ ਸ਼ੁਰੂਆਤ ‘ਚ ਮਹਿੰਗਾਈ ਦੇ...

ਬਿਨਾਂ ਦਾਜ ਦੇ ਵਿਆਹ ਕਰ ਕੁੜੀ-ਮੁੰਡੇ ਪੇਸ਼ ਕੀਤੀ ਵੱਡੀ ਮਿਸਾਲ, 1 ਰੁਪਿਆ ਤੇ ਨਾਰੀਅਲ ਦੇ ਕੇ ਹੋਈ ਮੈਰਿਜ

ਜੈਪੁਰ ਵਿਚ ਰਹਿਣ ਵਾਲੀ ਅਨੀਤਾ ਵਰਮਾ ਨੇ ਵਿਆਹ ਵਿਚ ਲਾੜੇ ਨੂੰ ਕੋਈ ਦਹੇਜ ਨਹੀਂ ਦਿੱਤਾ ਹੈ। ਇਸ ਬਿਨਾਂ ਦਹੇਜ ਦੇ ਵਿਆਹ ਦੀ ਹਰ ਪਾਸੇ ਚਰਚਾ ਹੋ...

1 ਜੁਲਾਈ ਤੋਂ ਦੇਸ਼ ‘ਚ ਲਾਗੂ ਹੋਣਗੇ ਤਿੰਨ ਨਵੇਂ ਅਪਰਾਧਿਕ ਕਾਨੂੰਨ, ਜਾਣੋ ਕੀ-ਕੀ ਜਾਵੇਗਾ ਬਦਲ

1 ਜੁਲਾਈ ਤੋਂ ਦੇਸ਼ ਭਰ ਵਿਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਜਾਣਗੇ ਜਿਸ ਨਾਲ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਵਿਚ ਵੱਡੇ ਬਦਲਾਅ...

ਦੇਸ਼ ਨੂੰ ਮਿਲਿਆ ਨਵਾਂ ਆਰਮੀ ਚੀਫ਼, ਜਨਰਲ ਉਪੇਂਦਰ ਦਿਵੇਦੀ ਨੇ ਸੰਭਾਲਿਆ ਚਾਰਜ

ਜਨਰਲ ਉਪੇਂਦਰ ਦਿਵੇਦੀ ਨੇ ਨਵੇਂ ਆਰਮੀ ਚੀਫ ਦਾ ਚਾਰਜ ਸੰਭਾਲਿਆ। ਜਨਰਲ ਦਿਵੇਦੀ 30ਵੇਂ ਸੈਨਾ ਮੁਖੀ ਹਨ। ਉਹ ਇਸੇ ਸਾਲ 30 ਫਰਵਰੀ ਨੂੰ ਵਾਈਸ ਚੀਫ...

ਕੇਦਾਰਨਾਥ ਵਿਚ ਟੁੱਟਿਆ ਗਲੇਸ਼ੀਅਰ, ਗਾਂਧੀ ਸਰੋਵਰ ਦੇ ਉਪਰ ਦਿਖਿਆ ਬਰਫ ਦਾ ਤੂਫਾਨ

ਦੇਸ਼ ਭਰ ਵਿਚ ਜਾਰੀ ਮੀਂਹ ਵਿਚ ਐਤਵਾਰ ਨੂੰ ਉਤਰਾਖੰਡ ਵਿਚ ਕੇਦਾਰਨਾਥ ਮੰਦਰ ਕੋਲ ਗਲੇਸ਼ੀਅਰ ਟੁੱਟ ਗਿਆ। ਮੰਦਰ ਦੇ ਪਿੱਛੇ ਪਹਾੜੀ ‘ਤੇ ਸਵੇਰੇ...

‘ਹੈਰਾਨ ਹੋ ਗਏ ਨਾ…’ ਮਨ ਕੀ ਬਾਤ ‘ਚ PM ਮੋਦੀ ਨੇ ਸੁਣਾਈ ਕੁਵੈਤ ਦੀ ਇੱਕ ਆਡੀਓ ਕਲਿੱਪ

‘ਇਸ ਰੇਡੀਓ ਪ੍ਰੋਗਰਾਮ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਗਏ ਨਾ!…’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਇੱਕ...

ਕੇਦਾਰਨਾਥ ‘ਚ ਬਣਿਆ ਇਤਿਹਾਸਕ ਰਿਕਾਰਡ, 50 ਦਿਨਾਂ ‘ਚ 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਉੱਤਰਾਖੰਡ ਸਥਿਤ ਬਾਬਾ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਹਨ। ਮਾਨਸੂਨ ਸ਼ੁਰੂ ਹੋਣ ਦੇ ਬਾਵਜੂਦ...

ਕਰਨਾਲ ‘ਚ ਵਰਕ ਵੀਜ਼ਾ ਦਿਵਾਉਣ ਦੇ ਨਾਂ ‘ਤੇ 9 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਆਇਆ ਸਾਹਮਣੇ

ਹਰਿਆਣਾ ਦੇ ਕਰਨਾਲ ਦੇ ਘਰੌਂਡਾ ‘ਚ ਵਰਕ ਵੀਜ਼ੇ ਦੇ ਨਾਂ ‘ਤੇ 9 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਥਾਣਾ...

T20 WC ‘ਚ ਜਿੱਤ ‘ਤੇ PM ਮੋਦੀ ਨੇ ਟੀਮ ਇੰਡੀਆ ਨੂੰ ਫੋਨ ‘ਤੇ ਦਿੱਤੀ ਵਧਾਈ, ਹਾਰਦਿਕ-ਸੂਰਿਆ ਦੀ ਕੀਤੀ ਤਾਰੀਫ਼

ਟੀ-20 ਵਿਸ਼ਵ ਕੱਪ ‘ਚ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਵੇਰੇ ਭਾਰਤੀ ਕ੍ਰਿਕਟ ਟੀਮ ਨਾਲ ਫੋਨ ‘ਤੇ ਗੱਲ ਕੀਤੀ...

ਸਕੂਲਾਂ ਦਾ ਹਾਲ! ਕਿਤੇ 9 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ 8 ਟੀਚਰ, ਕਿਤੇ ਇੱਕ ਵੀ ਨਹੀਂ

ਸਕੂਲ ਦਾ ਨਵਾਂ ਸੈਸ਼ਨ ਸ਼ੁਰੂ ਹੁੰਦੇ ਹੀ ਸਰਕਾਰੀ ਸਿਸਟਮ ਦੀ ਹਾਲਤ ਸਾਹਮਣੇ ਆਉਣ ਲੱਗੀ ਹੈ। ਅਜਿਹਾ ਹੀ ਮਾਮਲਾ ਬੁੰਦੇਲਖੰਡ ਦੇ ਸਾਗਰ ਤੋਂ ਵੀ...

ਹਰਿਦੁਆਰ ‘ਚ ਕਾਰਾਂ ਦੀ ਲੱਗੀ ‘ਡੁੱਬਕੀ’, ਗੰਗਾ ‘ਚ ਅਚਾਨਕ ਪਾਣੀ ਵਧਣ ਨਾਲ ਰੁੜੀਆਂ ਗੱਡੀਆਂ

ਮਾਨਸੂਨ ਦੇ ਆਉਣ ਦੇ ਨਾਲ ਹੀ ਅਸਮਾਨ ਤੋਂ ਆਫਤ ਦੀ ਬਾਰਿਸ਼ ਵੀ ਸ਼ੁਰੂ ਹੋ ਗਈ ਹੈ। ਹਰਿਦੁਆਰ ‘ਚ ਸ਼ਨੀਵਾਰ ਦੁਪਹਿਰ ਮੀਂਹ ਪੈਣ ਤੋਂ ਬਾਅਦ...

ਅਰਵਿੰਦ ਕੇਜਰੀਵਾਲ ਨੂੰ ਝਟਕਾ! CBI ਮਾਮਲੇ ‘ਚ ਕੋਰਟ ਨੇ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਸ਼ਰਾਬ ਨੀਤੀ ਨਾਲ ਜੁੜੇ ਸੀਬੀਆਈ...

ਲੱਦਾਖ ‘ਚ ਨਦੀ ‘ਚ ਫਸਿਆ ਟੈਂਕ, 5 ਜਵਾਨ ਹੋਏ ਸ਼ਹੀਦ, ਰੱਖਿਆ ਮੰਤਰੀ ਨੇ ਹਾਦਸੇ ‘ਤੇ ਜਤਾਇਆ ਦੁੱਖ

ਲੱਦਾਖ ਦੇ ਨਯੋਮਾ-ਚੁਸ਼ੂਲ ਇਲਾਕੇ ‘ਚ ਲਾਈਨ ਆਫ ਐਕਚੂਅਲ ਕੰਟਰੋਲ (LAC) ਨੇੜੇ ਸ਼ਿਓਕ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਫੌਜ ਦੇ 5 ਜਵਾਨ ਰੁੜ੍ਹ...

ਕਾਂਗਰਸ ਦੇ ਸੀਨੀਅਰ ਨੇਤਾ ਧਰਮਪੁਰੀ ਸ਼੍ਰੀਨਿਵਾਸ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ

ਆਂਧਰਾ ਪ੍ਰਦੇਸ਼ ਦੇ ਸਾਬਕਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਧਰਮਪੁਰੀ ਸ਼੍ਰੀਨਿਵਾਸ ਦਾ ਦੇਹਾਂਤ ਹੋ ਗਿਆ ਹੈ।...

T-20 ਵਿਸ਼ਵ ਕੱਪ ਫਾਈਨਲ ‘ਚ ਅੱਜ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ, ਖਿਤਾਬ ਜਿੱਤਣ ਤੋਂ ਇੱਕ ਕਦਮ ਦੂਰ ਭਾਰਤ

ਕਪਤਾਨ ਰੋਹਿਤ ਸ਼ਰਮਾ ਦੀ ਟੀਮ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਅੱਜ ਦੱਖਣੀ ਅਫਰੀਕਾ ਦੇ ਸਾਹਮਣੇ ਹੋਵੇਗੀ। ਇਹ ਮੈਚ ਬਾਰਬਾਡੋਸ ਦੇ ਕੇਨਸਿੰਗਟਨ...

ਔਰਤਾਂ ਨੂੰ 1500 ਰੁਪਏ, 3 ਮੁਫਤ ਸਿਲੰਡਰ- ਇਸ ਸੂਬਾ ਸਰਕਾਰ ਨੇ ਕੀਤੇ ਵੱਡੇ ਐਲਾਨ

ਮਹਾਰਾਸ਼ਟਰ ਸਰਕਾਰ ਨੇ ਸ਼ੁੱਕਰਵਾਰ ਨੂੰ ਪੇਸ਼ ਕੀਤੇ ਬਜਟ 2024-25 ਵਿੱਚ ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ਸਮੇਤ ਵੱਖ-ਵੱਖ ਵਰਗਾਂ ਲਈ ਕਈ...

ਦਿੱਲੀ ਏਅਰਪੋਰਟ ਹਾਦਸਾ, ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਮਿਲੇਗਾ 20 ਲੱਖ ਮੁਆਵਜ਼ਾ

ਦਿੱਲੀ ‘ਚ ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਦੌਰਾਨ ਸ਼ੁੱਕਰਵਾਰ ਸਵੇਰੇ IGI ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਡਿੱਗ ਗਈ। ਹਾਦਸੇ ਕਾਰਨ ਇੱਕ...

ਅਨੰਤ-ਰਾਧਿਕਾ ਦੇ ਵੈਡਿੰਗ ਕਾਰਡ ‘ਚ ਚਾਂਦੀ ਦਾ ਮੰਦਰ, ਅੰਦਰ ਸੋਨੇ ਦੀਆਂ ਮੂਰਤੀਆਂ ਤੇ ਹੱਥ ਨਾਲ ਲਿਖਿਆ ਲੈਟਰ

ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ 12 ਜੁਲਾਈ ਨੂੰ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। ਮੁੰਬਈ ਵਿਚ ਵਿਆਹ ਦਾ...

ਮਹਿਲਾ ਸਰਪੰਚ ਨੇ ਨੌਜਵਾਨਾਂ ਦੇ ਕੈਪਰੀ ਪਾਉਣ ‘ਤੇ ਲਾਈ ਰੋਕ, ਨਾ ਮੰਨਣ ‘ਤੇ ਹੋਵੇਗੀ ਕਾਰਵਾਈ, ਜਾਣੋ ਵਜ੍ਹਾ

ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੀ ਪੰਚਾਇਤ ਗੁਜਰਾਨੀ ਨੇ ਅਜੀਬ ਫਰਮਾਨ ਜਾਰੀ ਕੀਤਾ ਹੈ। ਇਹ ਫਰਮਾਨ ਮਹਿਲਾ ਸਰਪੰਚ ਵੱਲੋਂ ਜਾਰੀ ਕੀਤਾ ਗਿਆ...

ਸ਼ਿਮਲਾ ਵਿਚ ਮੀਂਹ ਨਾਲ ਲੈਂਡਸਲਾਈਡ, 6 ਗੱਡੀਆਂ ਦਬੀਆਂ, ਟੂਰਿਸਟਾਂ ਲਈ ਐਡਵਾਇਜਰੀ ਜਾਰੀ

ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੇ ਪਹਿਲੇ ਮੀਂਹ ਨੇ ਸ਼ਿਮਲਾ ਤੇ ਸੋਲਨ ਵਿਚ ਤਬਾਹੀ ਮਚਾ ਦਿੱਤੀ ਹੈ। ਸ਼ਿਮਲਾ ਦੇ ਭੱਟਾਕੁਫਰ-ਆਈਐੱਸਬੀਟੀ...

1 ਜੁਲਾਈ ਤੋਂ ਬਦਲਣਗੇ ਸਿਮ ਕਾਰਡ ਪੋਰਟੇਬਿਲਟੀ ਦੇ ਨਿਯਮ, ਜਾਣੋ ਨੰਬਰ ਪੋਰਟ ਕਰਨ ਦੇ ਨਵੇਂ ਨਿਯਮ

ਮੋਬਾਈਲ ਫੋਨ ਉਪਭੋਗਤਾਵਾਂ ਲਈ ਇੱਕ ਵੱਡੀ ਖ਼ਬਰ ਆਈ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ( TRAI ) ਨੇ ਮੋਬਾਈਲ ਨੰਬਰ ਪੋਰਟੇਬਿਲਟੀ (MNP)...

ਜੰਮੂ-ਕਸ਼ਮੀਰ ‘ਚ ਅੱ.ਤਵਾ.ਦੀ ਹ.ਮਲਿ.ਆਂ ਤੋਂ ਬਾਅਦ ਤੋਂ ਬਾਅਦ ਘਟੀ ਸ਼ਰਧਾਲੂਆਂ ਦੀ ਗਿਣਤੀ, ਲੋਕਾਂ ‘ਚ ਡਰ

ਜੰਮੂ-ਕਸ਼ਮੀਰ ‘ਚ ਹਾਲ ਹੀ ‘ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਹੁਣ ਮਾਹੌਲ ਸ਼ਾਂਤ ਹੈ ਪਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ...

ਝਾਰਖੰਡ ਦੇ ਸਾਬਕਾ CM ਹੇਮੰਤ ਸੋਰੇਨ ਨੂੰ ਮਿਲੀ ਵੱਡੀ ਰਾਹਤ, ਹਾਈ ਕੋਰਟ ਨੇ ਜ਼ਮੀਨ ਘੁਟਾਲੇ ‘ਚ ਦਿੱਤੀ ਜ਼ਮਾਨਤ

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕਥਿਤ ਜ਼ਮੀਨ ਘੁਟਾਲੇ ਵਿੱਚ ਗ੍ਰਿਫ਼ਤਾਰ ਹੇਮੰਤ...

ਦਿੱਲੀ ਏਅਰਪੋਰਟ ਹਾਦਸੇ ਦੇ ਬਾਅਦ 2 ਵਜੇ ਤੱਕ ਉਡਾਣਾਂ ਰੱਦ, ਹੈਲਪਲਾਈਨ ਨੰਬਰ ਜਾਰੀ

ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ-1 ਦੀ ਛੱਤ ਡਿਗ ਗਈ। ਇਸ ਦੀ ਚਪੇਟ ਵਿਚ ਕਈ ਗਈਆਂ ਆ ਗਈਆਂ ਜਿਸ ਕਾਰਨ ਇਥੋਂ ਦੀਆਂ...

ਦਿੱਲੀ ਏਅਰਪੋਰਟ ਦੀ ਡਿੱਗੀ ਛੱਤ, ਕਈ ਟੈਕਸੀਆਂ ਤੇ ਗੱਡੀਆਂ ਆਈਆਂ ਚਪੇਟ ‘ਚ, 6 ਲੋਕ ਹੋਏ ਜ਼ਖਮੀ

ਦਿੱਲੀ ਵਿਚ ਪ੍ਰੀ-ਮਾਨਸੂਨ ਮੀਂਹ ਸ਼ੁਰੂ ਹੋ ਗਿਆ ਹੈ ਜੋ ਕਿ ਜਾਰੀ ਹੈ। ਬੀਤੀ ਰਾਤ ਕੁਝ ਘੰਟੇ ਤੇਜ਼ ਮੀਂਹ ਪਿਆ। ਇਸ ਕਾਰਨ ਦਿੱਲੀ-NCR ਦੇ ਕਈ...

ਇੰਗਲੈਂਡ ਨੂੰ ਹਰਾ ਕੇ T-20 ਵਰਲਡ ਕੱਪ ਦੇ ਫਾਈਨਲ ‘ਚ ਪਹੁੰਚਿਆ ਭਾਰਤ, ਭਲਕੇ ਦੱਖਣੀ ਅਫਰੀਕਾ ਨਾਲ ਹੋਵੇਗਾ ਮੁਕਾਬਲਾ

ਭਾਰਤ ਨੇ ਟੀ-20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਇੰਗਲੈਂਡ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾ ਲਈ ਹੈ। ਇਸ ਦੇ ਨਾਲ ਭਾਰਤ ਨੇ ਟੀ-20 ਵਰਲਡ ਕੱਪ...

ਆਈਸਕ੍ਰਾਈਮ ‘ਚ ਉਂਗਲੀ ਮਿਲਣ ਦਾ ਮਾਮਲਾ, DNA ਰਿਪੋਰਟ ‘ਚ ਸੱਚ ਆਇਆ ਸਾਹਮਣੇ

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਆਈਸਕ੍ਰੀਮ ‘ਚ ਉਂਗਲ ਮਿਲਣ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੁਣ ਇਸ ਮਾਮਲੇ...

ਲੋਕਾਂ ਦੇ 4500000000 ਰੁਪਏ ਹੋ ਗਏ ਪਾਣੀ, Income Tax ਅਧਿਕਾਰੀ ਦੀ ਗੱਡੀ ‘ਤੇ ਡਿੱਗੀ ਏਅਰਪੋਰਟ ਦੀ ਛੱਤ

ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਅੱਜ ਸਵੇਰੇ ਹਲਕੀ ਬਾਰਿਸ਼ ਨੇ ਜਬਲਪੁਰ ਏਅਰਪੋਰਟ ਦੇ ਭ੍ਰਿਸ਼ਟਾਚਾਰ ਦੀਆਂ ਪਰਤਾਂ ਖੋਲ੍ਹ ਕੇ ਰੱਖ...

‘ਟੋਲ ਵਸੂਲਣਾ ਹੋਵੇ ਬੰਦ ਜੇ…’, ਟੋਲ ਪਲਾਜ਼ਿਆਂ ਨੂੰ ਲੈ ਕੇ ਨਿਤਿਨ ਗਡਕਰੀ ਦਾ ਵੱਡਾ ਬਿਆਨ

ਭਾਰਤ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਦੀਆਂ ਹਾਈਵੇਅ ਏਜੰਸੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਉਨ੍ਹਾਂ...

Samsung Galaxy Unpacked ਈਵੈਂਟ ਦੀ ਮਿਤੀ ਦਾ ਐਲਾਨ, 10 ਜੁਲਾਈ ਨੂੰ ਪੈਰਿਸ ‘ਚ ਹੋਵੇਗਾ ਸਮਾਗਮ

AI ਵਿਸ਼ੇਸ਼ਤਾਵਾਂ ਸੈਮਸੰਗ ਨੇ ਸਾਲ ਦੇ ਆਪਣੇ ਸਭ ਤੋਂ ਵੱਡੇ ਈਵੈਂਟ, ਗਲੈਕਸੀ Unpacked ਦੀ ਮਿਤੀ ਦਾ ਐਲਾਨ ਕੀਤਾ ਹੈ। ਇਹ ਸਮਾਗਮ 10 ਜੁਲਾਈ ਨੂੰ...

ਅਰਥਵਿਵਸਥਾ, ਕਿਸਾਨ ਤੇ ਵਿਕਾਸ… ਰਾਸ਼ਟਰਪਤੀ ਨੇ ਸਾਂਝੇ ਸੰਬੋਧਨ ‘ਚ ਕਿਹੜੇ ਮੁੱਦਿਆਂ ‘ਤੇ ਕੀਤੀ ਗੱਲ? ਇੱਥੇ ਜਾਣੋ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ (27 ਜੂਨ) ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ...

ਦਿੱਲੀ ਜਲ ਸੰਕਟ: AAP ਨੇਤਾ ਆਤਿਸ਼ੀ ਨੂੰ ਦਿੱਲੀ ਦੇ LNJP ਹਸਪਤਾਲ ਤੋਂ ਅੱਜ ਮਿਲੀ ਛੁੱਟੀ

ਦਿੱਲੀ ਸਰਕਾਰ ਦੀ ਮੰਤਰੀ ਅਤੇ AAP ਨੇਤਾ ਆਤਿਸ਼ੀ ਨੂੰ ਅੱਜ (ਵੀਰਵਾਰ, 27 ਜੂਨ) ਦਿੱਲੀ ਦੇ LNJP ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦਿੱਲੀ ਦੇ...

ਪ੍ਰਯਾਗਰਾਜ ‘ਚ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰੇ, ਕਈ ਟਰੇਨਾਂ ਹੋਇਆਂ ਪ੍ਰਭਾਵਿਤ

ਸੰਗਮ ਸ਼ਹਿਰ ਪ੍ਰਯਾਗਰਾਜ ਵਿੱਚ ਬੁੱਧਵਾਰ ਨੂੰ ਇੱਕ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਜਾਣ ਕਾਰਨ ਦਿੱਲੀ-ਹਾਵੜਾ ਰੇਲ ਮਾਰਗ...

ਲਾਲ ਕ੍ਰਿਸ਼ਨ ਅਡਵਾਨੀ ਦੀ ਵਿਗੜੀ ਸਿਹਤ, AIIMS ਹਸਪਤਾਲ ‘ਚ ਕਰਵਾਇਆ ਗਿਆ ਭਰਤੀ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀਰਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ‘ਚ...

ਫਾਜ਼ਿਲਕਾ ਦੇ 133 ਪਿੰਡਾਂ ‘ਚ ਨ-ਸ਼ਾ ਰੋਕਣ ਦਾ ਫੈਸਲਾ: ਪੰਚਾਇਤ ਪੱਧਰ ‘ਤੇ ਲਿਆ ਗਿਆ ਫੈਸਲਾ

ਫਾਜ਼ਿਲਕਾ ‘ਚ ਪੁਲਸ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਹੁਣ ਪਿੰਡ-ਪਿੰਡ ਇਕਜੁੱਟ ਹੋ ਕੇ ਜ਼ਿਲੇ ਦੇ 133 ਪਿੰਡਾਂ ਦੇ...

Google ਨੇ ‘ਅਨਲਿਮਟਿਡ’ ਸਰਚ ਰਿਜ਼ਲਟ ਦਿਖਾਉਣਾ ਕੀਤਾ ਬੰਦ, ਹੁਣ ਨਹੀਂ ਕਰ ਸਕੋਗੇ Scroll ‘ਤੇ Scroll

ਜੇਕਰ ਸਾਨੂੰ ਇੰਟਰਨੈੱਟ ‘ਤੇ ਕੁਝ ਵੀ ਸਰਚ ਕਰਨਾ ਹੁੰਦਾ ਹੈ ਤਾਂ ਅਸੀਂ ਤੁਰੰਤ ਗੂਗਲ ਕਰਦੇ ਹਾਂ। ਇਹ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਹੈ...

ਸਿਮ ਕਾਰਡ ਲਈ ਬਦਲੇ ਨਿਯਮ, 9 ਤੋਂ ਜ਼ਿਆਦਾ ਸਿਮ ਲੈਣ ‘ਤੇ ਹੋਵੇਗਾ 50 ਲੱਖ ਜੁਰਮਾਨਾ ਤੇ 3 ਸਾਲ ਜੇਲ੍ਹ

ਦੇਸ਼ ਵਿਚ 26 ਜੂਨ ਤੋਂ ਨਵਾਂ ‘ਟੈਲੀ ਕਮਿਊਨੀਕੇਸ਼ਨ ਐਕਟ 2023’ ਲਾਗੂ ਹੋ ਗਿਆ ਹੈ। ਹੁਣ ਭਾਰਤ ਦਾ ਕੋਈ ਵੀ ਨਾਗਰਿਕ ਜ਼ਿੰਦਗੀ ਭਰ 9 ਤੋਂ ਜ਼ਿਆਦਾ...

ਵਿਆਹ ਦੇ 14 ਸਾਲ ਬਾਅਦ ਪ੍ਰੋਫੈਸਰ ਨੂੰ ਪਤਾ ਲੱਗਾ ਪਤਨੀ ਪਹਿਲਾਂ ਤੋਂ ਹੈ ਸ਼ਾਦੀਸ਼ੁਦਾ, ਦਰਜ ਕਰਵਾਇਆ ਮਾਮਲਾ

ਇਲਾਹਾਬਾਦ ਯੂਨੀਵਰਸਿਟੀ ਦੇ ਇਕ ਐਸੋਸੀਏਟ ਪ੍ਰੋਫੈਸਰ ਨੇ ਵਿਆਹ ਦੇ 14 ਸਾਲ ਬਾਅਦ ਆਪਣੀ ਪਤਨੀ ‘ਤੇ ਧੋਖਾ ਦੇਣ ਤੇ ਸ਼ੋਸ਼ਣ ਕਰਨ ਦਾ ਮੁਕੱਦਮਾ...

ਪੈਰਿਸ ਓਲੰਪਿਕ 2024 ਲਈ ਭਾਰਤੀ ਟੀਮ ਦਾ ਹੋਇਆ ਐਲਾਨ, ਇਨ੍ਹਾਂ 16 ਖਿਡਾਰੀਆਂ ਨੂੰ ਮਿਲੀ ਜਗ੍ਹਾ

ਹਾਕੀ ਇੰਡੀਆ ਨੇ ਆਖਿਰਕਾਰ ਪੈਰਿਸ ਓਲੰਪਿਕਸ 2024 ਲਈ 16 ਮੈਂਬਰੀ ਭਾਰਤੀ ਪੁਰਸ਼ ਟੀਮ ਦਾ ਐਲਾਨ ਕਰ ਦਿੱਤਾ ਹੈ। ਆਗਾਮੀ ਓਲੰਪਿਕ ਖੇਡਾਂ ਦਾ ਆਯੋਜਨ 26...

ਕੇਜਰੀਵਾਲ ਨੂੰ 3 ਦਿਨਾਂ ਦੇ CBI ਰਿਮਾਂਡ ‘ਤੇ ਭੇਜਿਆ, ਸ਼ਰਾਬ ਘੁਟਾਲੇ ਮਾਮਲੇ ‘ਚ ਰਾਊਜ ਐਵੇਨਿਊ ਕੋਰਟ ਦਾ ਫੈਸਲਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ  ਰਾਹਤ ਨਹੀਂ ਮਿਲੀ ਹੈ। ਸੀਬੀਆਈ ਨੇ ਸ਼ਰਾਬ ਘਪਲੇ ਮਾਮਲੇ ਵਿਚ ਕੇਜਰੀਵਾਲ ਨੂੰ ਗ੍ਰਿਫਤਾਰ...

ਰਾਹੁਲ ਗਾਂਧੀ ਨੂੰ ਸੁਲਤਾਨਪੁਰ ਕੋਰਟ ‘ਚ ਪੇਸ਼ ਹੋਣ ਦੇ ਹੁਕਮ, ਮਾਨਹਾਨੀ ਕੇਸ ‘ਚ 2 ਜੁਲਾਈ ਨੂੰ ਕੀਤਾ ਤਲਬ

ਸੁਲਤਾਨਪੁਰ ਦੀ MP/MLA ਕੋਰਟ ਨੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੂੰ ਅਮਿਤ ਸ਼ਾਹ ਹੇਟ ਸਪੀਚ ਕੇਸ ਵਿਚ 2 ਜੁਲਾਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।...

ਅਦਾਲਤ ‘ਚ ਸੁਣਵਾਈ ਦੌਰਾਨ ਕੇਜਰੀਵਾਲ ਦੀ ਵਿਗੜੀ ਤਬੀਅਤ, ਦਿੱਤੇ ਗਏ ਚਾਹ ਤੇ ਬਿਸਕੁਟ

ਸ਼ਰਾਬ ਨੀਤੀ ਮਾਮਲੇ ‘ਚ ਬੁੱਧਵਾਰ ਨੂੰ ਸੀਬੀਆਈ ਵਲੋਂ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੂਗਰ ਲੈਵਲ...

ਓਮ ਬਿਰਲਾ ਲਗਾਤਾਰ ਦੂਜੀ ਵਾਰ ਚੁਣੇ ਗਏ ਲੋਕ ਸਭਾ ਦੇ ਸਪੀਕਰ, PM ਮੋਦੀ ਤੇ ਰਾਹੁਲ ਗਾਂਧੀ ਨੇ ਦਿੱਤੀ ਵਧਾਈ

18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਤੀਜੇ ਦਿਨ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਈ ਹੈ। ਭਾਜਪਾ ਦੇ ਸੰਸਦ ਮੈਂਬਰ ਅਤੇ ਰਾਸ਼ਟਰੀ ਜਮਹੂਰੀ ਗਠਜੋੜ...

ਯਾਤਰੀਆਂ ਨੂੰ ਬਿਨਾਂ ਲਏ ਹੀ ਉੱਡ ਗਈ ਇੰਡੀਗੋ ਦੀ ਫਲਾਈਟ… ਏਅਰਪੋਰਟ ‘ਤੇ ਹੰਗਾਮਾ

ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੰਡੀਗੋ ਏਅਰਲਾਈਨ ਦੀ ਇਕ ਉਡਾਣ 18 ਯਾਤਰੀਆਂ ਬਗੈਰ ਹੀ ਉਡ ਗਈ। ਜਦੋਂ ਯਾਤਰੀ...

ਅਰਵਿੰਦ ਕੇਜਰੀਵਾਲ ‘ਤੇ ED ਦੇ ਨਾਲ ਹੁਣ CBI ਨੇ ਕੱਸਿਆ ਸ਼ਿਕੰਜਾ, ਕੋਰਟ ‘ਚ ਕਰੇਗੀ ਪੇਸ਼

ਸੁਪਰੀਮ ਕੋਰਟ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ‘ਤੇ ਸੁਣਵਾਈ...

ਪਹਿਲਾਂ ਰਾਜੀਵ ਗਾਂਧੀ, ਫਿਰ ਸੋਨੀਆ… ਹੁਣ ਰਾਹੁਲ ਨੂੰ ਲੋਕ ਸਭਾ ‘ਚ ਮਿਲੀ ਵੱਡੀ ਜ਼ਿੰਮੇਵਾਰੀ

10 ਸਾਲਾਂ ਬਾਅਦ ਲੋਕ ਸਭਾ ਨੂੰ ਵਿਰੋਧੀ ਧਿਰ ਦਾ ਨੇਤਾ ਮਿਲਣ ਜਾ ਰਿਹਾ ਹੈ। ਰਾਹੁਲ ਗਾਂਧੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ...

ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜੰਮੂ ਤੋਂ ਮੰਦਰ ਤੱਕ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ

ਜੰਮੂ ਤੋਂ ਮਾਤਾ ਵੈਸ਼ਣੋ ਦੇਵੀ ਮੰਦਰ ਲਈ ਮੰਗਲਵਾਰ ਨੂੰ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਗਈ, ਜੋ ਸਮੇਂ ਦੀ ਘਾਟ ਕਾਰਨ ਇੱਕ ਦਿਨ ਦੇ...

ਆਨਲਾਈਨ ਕਰ ਰਹੇ ਹੋ ਪਾਸਪੋਰਟ ਲਈ ਅਪਲਾਈ ਤਾਂ ਹੋ ਜਾਓ ਸਾਵਧਾਨ, ਇਕ ਗਲਤੀ ਪਵੇਗੀ ਭਾਰੀ

ਪਾਸਪੋਰਟ ਲਈ ਅਪਲਾਈ ਕਰਨਾ ਹੁਣ ਕੋਈ ਵੱਡੀ ਗੱਲ ਨਹੀਂ ਹੈ। ਹੁਣ ਤੁਸੀਂ ਘਰ ਬੈਠੇ ਮੋਬਾਈਲ ਐਪ ਤੇ ਵੈੱਬਸਾਈਟ ਤੋਂ ਅਪਲਾਈ ਕਰ ਸਕਦੇ ਹੋ ਪਰ...