Apr 30

ਸੂਡਾਨ ਤੋਂ ਪਰਤੇ 117 ਭਾਰਤੀਆਂ ਨੂੰ ਕੀਤਾ ਗਿਆ ਕੁਆਰੰਟਾਈਨ, ਨਹੀਂ ਲਗਾਇਆ ਗਿਆ ਸੀ ਯੈਲੋ ਫੀਵਰ ਦਾ ਟੀਕਾ

ਸੂਡਾਨ ਤੋਂ ਆਏ ਭਾਰਤੀ ਮੂਲ ਦੇ ਕੁੱਲ 117 ਯਾਤਰੀਆਂ ਨੂੰ ਕੁਆਰੰਟਾਈਨ ਵਿਚ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਯੈਲੋ ਫੀਵਰ ਦਾ ਟੀਕਾ ਨਹੀਂ...

ਲੁਧਿਆਣਾ ‘ਚ ਗੈਸ ਲੀਕ ਨਾਲ ਹੋਈਆਂ ਮੌ.ਤਾਂ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਗਟਾਇਆ ਦੁੱਖ

ਲੁਧਿਆਣਾ ਨੂੰ ਗਿਆਸਪੁਰਾ ਇਲਾਕੇ ਵਿਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਘਟਨਾ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ...

WII ਦੇ ਸਾਬਕਾ ਅਧਿਕਾਰੀ ਨੇ ਪ੍ਰਗਟਾਈ ਚਿੰਤਾ, ਕਿਹਾ-‘ਕੁਨੋ ਨੈਸ਼ਨਲ ਪਾਰਕ ‘ਚ ਚੀਤਿਆਂ ਲਈ ਲੋੜੀਂਦੀ ਜਗ੍ਹਾ ਨਹੀਂ’

ਵਾਈਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ (ਡਬਲਯੂਆਈਆਈ) ਦੇ ਇੱਕ ਸਾਬਕਾ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ...

ਮਨ ਕੀ ਬਾਤ : PM ਮੋਦੀ ਨੂੰ ਸੁਣਨ ਲਈ UK ‘ਚ ਭਰਿਆ ਹਾਲ, ਨਿਊਜ਼ੀਲੈਂਡ ‘ਚ ਪ੍ਰਵਾਸੀ ਭਾਰਤੀ ਭਾਈਚਾਰੇ ਨੇ ਮਨਾਇਆ ਜਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਨੂੰ ਐਤਵਾਰ ਨੂੰ ਇੰਡੀਆ ਹਾਊਸ ਵਿਚ ਵੀ ਸੁਣਿਆ ਗਿਆ। ਇਸ...

ਦਿੱਲੀ-ਹੈਦਰਾਬਾਦ IPL ‘ਚ ਕੁਰਸੀ ਤੋੜ ਲੜਾਈ, ਮੈਚ ਦੌਰਾਨ ਆਪਸ ‘ਚ ਭਿੜੇ ਫੈਨਸ

ਦਿੱਲੀ ਦੇ ਅਰੁਣਜੈਤਲੀ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ IPL ਡਬਲ ਹੈਡਰ ਦਾ ਦੂਜਾ ਮੈਚ...

‘ਸੱਪ ਮਹਾਦੇਵ ਦੇ ਗਲ ਦੀ ਸੋਭਾ, ਮੇਰੇ ਲਈ ਜਨਤਾ ਹੀ ਭਗਵਾਨ’- ਖੜਗੇ ‘ਤੇ PM ਮੋਦੀ ਦਾ ਪਲਟਵਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੂਜੇ ਦਿਨ ਕਰਨਾਟਕ ਵਿੱਚ ਰੈਲੀ ਕਰ ਰਹੇ ਹਨ। ਪਹਿਲੀ ਰੈਲੀ ਦੀ ਸ਼ੁਰੂਆਤ ਉਨ੍ਹਾਂ ਨੇ ਕੋਲਾਰ ਨਾਲ ਕੀਤੀ।...

‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ‘ਚ ਬੋਲੇ PM ਮੋਦੀ, ਕਿਹਾ- ‘ਜਨ ਅੰਦੋਲਨ ਬਣਿਆ ਇਹ ਪ੍ਰੋਗਰਾਮ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਨੂੰ ਸੰਬੋਧਿਤ ਕੀਤਾ । ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ...

ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ 4.1 ਮਾਪੀ ਗਈ ਤੀਬਰਤਾ

ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਅੱਜ ਸਵੇਰੇ 5.15 ਵਜੇ ਭੂਚਾਲ ਆਇਆ, ਜਿਸ...

IMD ਨੇ ਲਾਂਚ ਕੀਤਾ ਹੀਟ ਇੰਡੈਕਸ, ਨਕਸ਼ੇ ‘ਤੇ ਰੰਗਾਂ ਤੋਂ ਪਤਾ ਲੱਗੇਗਾ ਤਾਪਮਾਨ

ਭਾਰਤ ਦੇ ਮੌਸਮ ਵਿਭਾਗ (IMD) ਵੱਲੋਂ ਹੀਟ ਇੰਡੈਕਸ ਲਾਂਚ ਕੀਤਾ ਗਿਆ ਹੈ। ਇਹ ਸੂਚਕਾਂਕ ਤਾਪਮਾਨ ਵਿੱਚ ਤਬਦੀਲੀ ਦੇ ਨਾਲ-ਨਾਲ ਹਵਾ ਵਿੱਚ ਮੌਜੂਦ...

ਆਪਰੇਸ਼ਨ ਕਾਵੇਰੀ : ਸੁਡਾਨ ਤੋਂ ਕੱਢੇ ਗਏ 365 ਭਾਰਤੀ ਪਹੁੰਚੇ ਦਿੱਲੀ, 2400 ਤੋਂ ਵੱਧ ਭਾਰਤੀ ਰੈਸਕਿਊ

ਸੁਡਾਨ ਵਿੱਚ ਘਰੇਲੂ ਯੁੱਧ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਆਪਰੇਸ਼ਨ ਕਾਵੇਰੀ ਦੇ ਤਹਿਤ ਲਗਾਤਾਰ ਬਾਹਰ ਕੱਢਿਆ ਜਾ ਰਿਹਾ ਹੈ। ਸੂਡਾਨ ਵਿੱਚ...

ਦਿੱਲੀ-ਖਜੁਰਾਹੋ ਵਿਚਾਲੇ ਚੱਲੇਗੀ ਇਕ ਹੋਰ ਵੰਦੇ ਭਾਰਤ ਟਰੇਨ, ਜਾਣੋ ਕਿਹੜੇ ਸ਼ਹਿਰਾਂ ਨੂੰ ਮਿਲੇਗਾ ਫਾਇਦਾ

ਭਾਰਤੀ ਰੇਲਵੇ ਬੋਰਡ ਛੇਤੀ ਹੀ ਦਿੱਲੀ ਅਤੇ ਖਜੁਰਾਹੋ ਵਿਚਕਾਰ ਇੱਕ ਹੋਰ ਵੰਦੇ ਭਾਰਤ ਟਰੇਨ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਟਰੇਨ ਦੇ...

ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰਦਰਸ਼ਨ: ਹਿਸਾਰ ‘ਚ ਅੱਜ ਸ਼ਾਮ ਕੱਢਿਆ ਜਾਵੇਗਾ ਕੈਂਡਲ ਮਾਰਚ

ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅੱਜ ਸ਼ਾਮ ਹਿਸਾਰ ਵਿੱਚ ਪ੍ਰਦਰਸ਼ਨ ਅਤੇ ਕੈਂਡਲ ਮਾਰਚ...

ਖਰਾਬ ਮੌਸਮ ਕਾਰਨ ਰੁਕੀ ਚਾਰਧਾਮ ਯਾਤਰਾ, ਲੈਂਡਸਲੈਡ ਦਾ ਵੀ ਖ਼ਤਰਾ, ਸ਼੍ਰੀਨਗਰ ‘ਚ ਰੁਕੇ ਸ਼ਰਧਾਲੂ

ਕੇਦਾਰਨਾਥ ਅਤੇ ਬਦਰੀਨਾਥ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਨੀਵੇਂ ਇਲਾਕਿਆਂ ‘ਚ ਮੀਂਹ ਕਾਰਨ ਸੜਕ ‘ਤੇ ਵੱਡੇ-ਵੱਡੇ ਪੱਥਰ...

‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਨੂੰ ਇਤਿਹਾਸਕ ਬਣਾਉਣ ਦੀ ਵੱਡੀ ਤਿਆਰੀ, ਰਿਕਾਰਡਿੰਗ ਦਾ ਵੀਡੀਓ ਵੀ ਜਾਰੀ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦਾ 100ਵਾਂ ਐਪੀਸੋਡ ਹੈ। ਇਸ ਮੌਕੇ ਨੂੰ ਇਤਿਹਾਸਕ ਬਣਾਉਣ ਲਈ ਸਰਕਾਰ ਅਤੇ...

ਚਾਰਧਾਮ : ਮੌਸਮ ਵਿਗੜਿਆ, ਬਰਫਬਾਰੀ ਨਾਲ ਪਾਰਾ -3 ਡਿਗਰੀ, ਸ਼ਰਧਾਲੂਆਂ ਨੂੰ ਕੀਤਾ ਗਿਆ ਅਲਰਟ

ਉੱਤਰਾਖੰਡ ‘ਚ ਜਿੱਥੇ ਇਕ ਪਾਸੇ ਮੌਸਮ ਦਾ ਕਹਿਰ ਜਾਰੀ ਹੈ, ਉਥੇ ਹੀ ਚਾਰਧਾਮ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਲਈ ਮੌਸਮ ਇਕ ਵੱਡੀ...

ਮਈ ‘ਚ ਨਹੀਂ ਪਏਗੀ ਭਿਆਨਕ ਗਰਮੀ, ਪਾਰਾ ਮਸਾਂ ਹੀ ਪਹੁੰਚੇਗਾ 40 ਤੱਕ! 14 ਰਾਜਾਂ ‘ਚ ਭਾਰੀ ਮੀਂਹ ਦਾ ਅਲਰਟ

ਅਪ੍ਰੈਲ ਤੋਂ ਬਾਅਦ ਹੁਣ ਮਈ ਵੀ ਰਾਹਤ ਵਾਲਾ ਨਿਕਲੇਗਾ ਮਤਲਬ ਕਿ ਅਗਲੇ ਮਹੀਨੇ ਵੀ ਗਰਮੀ ਦਾ ਅਹਿਸਾਸ ਪਹਿਲਾਂ ਵਰਗਾ ਨਹੀਂ ਹੋਵੇਗਾ। ਮੌਸਮ...

ਗਲਵਾਨ ਘਾਟੀ ਦੇ ਸ਼ਹੀਦ ਦੀ ਪਤਨੀ ਬਣੀ ਆਰਮੀ ਅਫ਼ਸਰ, ਉਸੇ ਇਲਾਕੇ ‘ਚ ਹੋਵੇਗੀ ਤਾਇਨਾਤ

ਗਲਵਾਨ ਘਾਟੀ ਝੜਪ ਦੇ ਨਾਇਕ ਮਰਹੂਮ ਨਾਇਕ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਵੀ ਭਾਰਤੀ ਫੌਜ ਵਿਚ ਭਰਤੀ ਹੋ ਗਈ ਹੈ। ਉਹ ਭਾਰਤੀ ਫੌਜ ਦੀ...

PM ਮੋਦੀ ਬੋਲੇ- ‘ਕਾਂਗਰਸ ਨੇ ਮੈਨੂੰ 91 ਵਾਰ ਗਾਲ੍ਹਾਂ ਕੱਢੀਆਂ, ਤਰਸਯੋਗ ਹਾਲ ਨਾ ਹੁੰਦਾ ਜੇ ਇੰਨਾ ਸਮਾਂ…’

ਕਰਨਾਟਕ ਵਿੱਚ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟਿੰਗ ਤੋਂ 11 ਦਿਨ ਪਹਿਲਾਂ ਸ਼ਨੀਵਾਰ ਨੂੰ ਸੂਬੇ...

ਫੌਜ ‘ਚ ਪਹਿਲੀ ਵਾਰ ਆਰਟਿਲਰੀ ਰੈਜੀਮੈਂਟ ‘ਚ ਮਹਿਲਾ ਅਫ਼ਸਰ ਸ਼ਾਮਲ, ਚਲਾਉਣਗੀਆਂ ਤੋਪ ਤੇ ਰਾਕੇਟ

ਭਾਰਤੀ ਫੌਜ ਨੇ ਆਰਟਿਲਰੀ ਰੈਜੀਮੈਂਟ ‘ਚ ਮਹਿਲਾ ਅਧਿਕਾਰੀਆਂ ਦੇ ਪਹਿਲੇ ਬੈਚ ਨੂੰ ਇਜਾਜ਼ਤ ਦੇ ਕੇ ਔਰਤਾਂ ਦੀ ਭੂਮਿਕਾ ਨੂੰ ਵਧਾ ਦਿੱਤਾ ਹੈ।...

‘ਇੰਨੇ ਸੁਰੱਖਿਅਤ ਇਲਾਕੇ ‘ਚ ਅਟੈਕ ਕਿਵੇਂ ਹੋ ਗਿਆ’- ਪੁੰਛ ਹਮਲੇ ‘ਤੇ ਮਹਿਬੂਬਾ ਮੁਫ਼ਤੀ ਨੇ ਕੇਂਦਰ ‘ਤੇ ਚੁੱਕੇ ਸਵਾਲ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਸ਼ਨੀਵਾਰ 29 ਅਪ੍ਰੈਲ ਨੂੰ ਕੇਂਦਰ ਸਰਕਾਰ ‘ਤੇ ਗੰਭੀਰ...

ਜੰਮੂ-ਕਸ਼ਮੀਰ ‘ਚ ਵੱਡਾ ਹਾਦਸਾ, LOC ਕੋਲ ਡੂੰਘੀ ਖੱਡ ‘ਚ ਡਿੱਗੀ ਫੌਜ ਦੀ ਗੱਡੀ, 2 ਜਵਾਨਾਂ ਦੀ ਮੌਤ

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਸ਼ਨੀਵਾਰ 29 ਅਪ੍ਰੈਲ ਨੂੰ ਇੱਕ ਸੜਕ ਹਾਦਸੇ ਵਿੱਚ ਫ਼ੌਜ ਦੇ 2 ਜਵਾਨਾਂ ਦੀ ਮੌਤ ਹੋ ਗਈ। ਇਸ ਦੇ...

‘ਹੁਣ ਜੋ ਜੀਤਾ ਵਹੀ ਸਿਕੰਦਰ ਨਹੀਂ, …ਬਾਜੀਰਾਵ’, ਮੁਹਾਵਰੇ ਨੂੰ ਬਦਲਣ ਚੱਲੇ BJP ਦੇ ਮੰਤਰੀ

ਦੁਨੀਆ ਵਿੱਚ ਇੱਕ ਕਹਾਵਤ ਹੈ, “ਜੋ ਜੀਤਾ ਵਹੀ ਸਿਕੰਦਰ ਹੈ” ਜੋ ਹੁਣ ਮੱਧ ਪ੍ਰਦੇਸ਼ ਵਿੱਚ ਨਵੇਂ ਸਿਰੇ ਤੋਂ ਲਾਗੂ ਹੋ ਰਿਹਾ ਹੈ। ਭਾਜਪਾ ਆਗੂ...

UN ਹੈੱਡਕੁਆਰਟਰ ‘ਚ ਸੁਣਿਆ ਜਾਵੇਗਾ ‘ਮਨ ਕੀ ਬਾਤ’, ਬਿਲ ਗੇਟਸ ਨੇ PM ਮੋਦੀ ਨੂੰ ਦਿੱਤੀ ਵਧਾਈ

ਮਨ ਕੀ ਬਾਤ ਦਾ 100ਵਾਂ ਐਪੀਸੋਡ ਕੱਲ ਯਾਨੀ 30 ਅਪ੍ਰੈਲ ਨੂੰ ਆਉਣ ਜਾ ਰਿਹਾ ਹੈ। ਇਸ ਦਾ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਤੋਂ...

ਵੱਡੀ ਖਬਰ : ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਸਜ਼ਾ ਦਾ ਐਲਾਨ, 5 ਲੱਖ ਦਾ ਜੁਰਮਾਨਾ

ਮੁਖਤਾਰ ਅੰਸਾਰੀ ਗੈਂਗਸਟਰ ਕੇਸ ਵਿਚ ਗਾਜੀਪੁਰ ਐੱਮਪੀ-ਐੱਮਐੱਲਏ ਕੋਰਟ ਨੇ ਗੈਂਗਸਟਰ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਉਨ੍ਹਾਂ...

ਭਾਰਤੀ ਫੌਜ ਦੀ ਆਰਟਿਲਰੀ ਰੈਜੀਮੈਂਟ ‘ਚ 5 ਮਹਿਲਾ ਅਧਿਕਾਰੀ ਸ਼ਾਮਲ, ਚਲਾਉਣਗੀਆਂ ਤੋਪ ਤੇ ਰਾਕੇਟ ਸਿਸਟਮ

ਭਾਰਤੀ ਫੌਜ ਨੇ ਮਹਿਲਾ ਅਧਿਕਾਰੀਆਂ ਦੇ ਪਹਿਲੇ ਬੈਚ ਨੂੰ ਆਰਟਿਲਰੀ ਰੈਜੀਮੈਂਟ ਵਿੱਚ ਸ਼ਾਮਲ ਕੀਤਾ ਹੈ। ਇਸ ਨਾਲ ਭਾਰਤੀ ਫੌਜ ਨੇ ਮਹਿਲਾਵਾਂ...

ਦਿੱਲੀ-ਮੇਰਠ ਰੈਪਿਡ-X ਟਰੇਨ ਜਲਦ ਹੋਵੇਗੀ ਸ਼ੁਰੂ, ਮੋਰ ਦੇ ਖੰਭਾਂ ਦੇ ਰੰਗਾਂ ਵਾਂਗ ਸਜਾਇਆ ਗਿਆ ਸਟੇਸ਼ਨ

ਦਿੱਲੀ-ਮੇਰਠ ਰੈਪਿਡ-X ਟਰੇਨ ਜਲਦ ਸ਼ੁਰੂ ਹੋਣ ਜਾ ਰਹੀ ਹੈ। ਇਸ ਰੈਪਿਡ ਟਰੇਨ ਦੀਆਂ ਕਈ ਵਿਸ਼ੇਸ਼ਤਾਵਾਂ ਹਨ। ਰਿਪੋਰਟਾਂ ਮੁਤਾਬਕ ਸਟੇਸ਼ਨ ਨੂੰ...

ਅਸਤੀਫਾ ਦੇਣ ਨੂੰ ਤਿਆਰ ਹੋਏ ਬ੍ਰਿਜਭੂਸ਼ਣ ਸ਼ਰਨ ਸਿੰਘ, ਧਰਨਾ ਖਤਮ ਕਰਨ ਦੀ ਰੱਖੀ ਸ਼ਰਤ

ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਅੱਜ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਜੰਤਰ-ਮੰਤਰ ‘ਤੇ ਮੌਜੂਦ...

ਸ਼ਰਧਾ ਕ.ਤਲ ਕੇਸ : ਦਿੱਲੀ ਦੀ ਸਾਕੇਤ ਅਦਾਲਤ ਦੋਸ਼ੀ ਆਫਤਾਬ ਖਿਲਾਫ ਅੱਜ ਸੁਣਾਏਗੀ ਫੈਸਲਾ

ਦਿੱਲੀ ਦੀ ਸਾਕੇਤ ਅਦਾਲਤ ਅੱਜ ਸ਼ਰਧਾ ਵਾਕਰ ਕਤਲ ਕੇਸ ਦਾ ਫੈਸਲਾ ਸੁਣਾਏਗੀ। ਅਦਾਲਤ ਨੇ 15 ਅਪ੍ਰੈਲ ਨੂੰ ਮਾਮਲੇ ਦੇ ਮੁੱਖ ਦੋਸ਼ੀ ਆਫਤਾਬ...

PM ਮੋਦੀ ਅੱਜ ਤੋਂ ਕਰਨਾਟਕ ‘ਚ ਸ਼ੁਰੂ ਕਰਨਗੇ ਚੋਣ ਪ੍ਰਚਾਰ, ਦੋ ਦਿਨਾਂ ‘ਚ 6 ਰੈਲੀਆਂ ਤੇ 2 ਰੋਡ ਸ਼ੋਅ

ਕਰਨਾਟਕ ਵਿੱਚ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕਰਨਾਟਕ ‘ਚ ਇਕ ਵਾਰ ਫਿਰ ਭਾਜਪਾ ਨੇ ਕਮਲ ਨੂੰ ਜਿਤਾਣ ਲਈ ਜ਼ੋਰਦਾਰ ਪ੍ਰਚਾਰ...

PM ਮੋਦੀ ਦੇ ‘ਮਨ ਕੀ ਬਾਤ@100’ ਪ੍ਰੋਗਰਾਮ ‘ਚ ਆਈ ਔਰਤ ਨੇ ਬੇਟੇ ਨੂੰ ਦਿੱਤਾ ਜਨਮ, ਯਾਦਗਾਰ ਬਣਿਆ ਪਲ

PM ਮੋਦੀ ਦੇ ਮਾਸਿਕ ਰੇਡੀਓ ਸੰਬੋਧਨ ਦੇ ਜਲਦ ਹੀ ਪ੍ਰਸਾਰਿਤ ਹੋਣ ਵਾਲੇ 100ਵੇਂ ਐਪੀਸੋਡ ਦਾ ਜਸ਼ਨ ਮਨਾਉਣ ਲਈ ‘ਮਨ ਕੀ ਬਾਤ@100’ ‘ਤੇ ਦਿੱਲੀ...

ਹੇਮਕੁੰਟ ਸਾਹਿਬ ਯਾਤਰਾ 20 ਮਈ ਤੋਂ ਸ਼ੁਰੂ, 15 ਫੁੱਟ ਉੱਚੀ ਬਰਫ ਦੀ ਚਾਦਰ ‘ਚ ਫੌਜ ਦੇ ਜਵਾਨ ਬਣਾ ਰਹੇ ਰਸਤਾ

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਥਿਤ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮੁਕੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ।...

CM ਅਰਵਿੰਦ ਕੇਜਰੀਵਾਲ ਅੱਜ ਜਾਣਗੇ ਜੰਤਰ-ਮੰਤਰ, ਧਰਨੇ ‘ਤੇ ਬੈਠੇ ਖਿਡਾਰੀਆਂ ਨਾਲ ਕਰਨਗੇ ਮੁਲਾਕਾਤ

ਜੰਤਰ-ਮੰਤਰ ਵਿਖੇ ਖਿਡਾਰੀਆਂ ਦਾ ਧਰਨਾ ਜਾਰੀ ਹੈ। ਸ਼ਨੀਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧਰਨੇ ‘ਤੇ ਬੈਠੇ ਖਿਡਾਰੀਆਂ ਨਾਲ...

ਧਰਨੇ ‘ਤੇ ਬੈਠੇ ਪਹਿਲਵਾਨਾਂ ਨੂੰ ਮਿਲਣ ਪਹੁੰਚੀ ਪ੍ਰਿਯੰਕਾ ਗਾਂਧੀ, ਵਿਨੇਸ਼ ਤੇ ਬਜਰੰਗ ਪੂਨੀਆ ਨਾਲ ਕੀਤੀ ਗੱਲ

ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦਾ ਧਰਨਾ 7ਵੇਂ ਦਿਨ ਵੀ ਜਾਰੀ ਹੈ। ਸਵੇਰੇ ਪਹਿਲਵਾਨਾਂ ਨੂੰ ਮਿਲਣ ਲਈ ਕਾਂਗਰਸ ਜਨਰਲ ਸਕੱਤਰ...

‘ਨਫਰਤ ਭਰੇ ਭਾਸ਼ਣਾਂ ‘ਤੇ ਬਿਨਾਂ ਸ਼ਿਕਾਇਤ ਤੋਂ ਵੀ ਕੀਤੀ ਜਾਵੇ FIR’- ਸੁਪਰੀਮ ਕੋਰਟ ਦੇ ਰਾਜਾਂ ਨੂੰ ਨਿਰਦੇਸ਼

ਸੁਪਰੀਮ ਕੋਰਟ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਫ਼ਰਤ ਭਰੇ ਭਾਸ਼ਣਾਂ ‘ਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ...

‘ਆਪ੍ਰੇਸ਼ਨ ਕਾਵੇਰੀ’ ਦਰਮਿਆਨ ਰਾਹਤ ਭਰੀ ਖ਼ਬਰ, ਸੂਡਾਨ ‘ਚ 72 ਘੰਟਿਆਂ ਲਈ ਵਧੀ ਜੰਗਬੰਦੀ

ਸੂਡਾਨ ਵਿਚ ਜਾਰੀ 72 ਘੰਟਿਆਂ ਦੀ ਜੰਗਬੰਦੀ ਵਿਚ ਇਕ ਹੋਰ ਚੰਗੀ ਖਬਰ ਸਾਹਮਣੇ ਆਈ ਹੈ। ਦਰਅਸਲ ਸੂਡਾਨ ਦੀ ਆਰਮਡ ਫੋਰਸਿਸ ਨੇ ਹੋਰ 72 ਘੰਟਿਆਂ ਲਈ...

ਭਾਰਤ ‘ਚ ਘਟੀ ਕੋਰੋਨਾ ਦੀ ਰਫ਼ਤਾਰ, ਪਿਛਲੇ 24 ਘੰਟਿਆਂ ‘ਚ ਸਿਰਫ 7,533 ਨਵੇਂ ਮਾਮਲੇ ਦਰਜ

ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ 7,533 ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ, ਦੇਸ਼ ਵਿੱਚ ਹੁਣ ਤੱਕ ਸੰਕਰਮਿਤ ਲੋਕਾਂ ਦੀ ਗਿਣਤੀ 4.49...

ਪਹਿਲਵਾਨਾਂ ਦੇ ਹੱਕ ‘ਚ ਆਏ ਨੀਰਜ ਚੋਪੜਾ, ਬੋਲੇ- ‘ਇਨਸਾਫ ਲਈ ਐਥਲੀਟਾਂ ਦਾ ਸੜਕਾਂ ‘ਤੇ ਉਤਰਨਾ ਬੇਹੱਦ ਦੁੱਖਦ’

ਭਾਰਤੀ ਕੁਸ਼ਤੀ ਸੰਘ (WFI) ਦੇ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਦੇ ਖਿਲਾਫ਼ ਪਹਿਲਵਾਨਾਂ ਦੇ ਧਰਨੇ ਦਾ ਸ਼ੁੱਕਰਵਾਰ ਨੂੰ ਪੰਜਵਾਂ ਦਿਨ ਹੈ। ਹੁਣ...

ਦਿੱਲੀ ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਆਵੇਗਾ ਅਦਾਲਤ ਦਾ ਫੈਸਲਾ

ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ‘ਚ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪਟੀਸ਼ਨ ‘ਤੇ ਰੌਸ...

ਮੁੰਬਈ ‘ਚ ਬਜ਼ੁਰਗਾਂ ਲਈ ਅੱਜ ਤੋਂ ਸ਼ੁਰੂ ਹੋਵੇਗੀ ਦੇਸ਼ ਦੀ ਪਹਿਲੀ ਨੇਜ਼ਲ ਕੋਰੋਨਾ ਵੈਕਸੀਨ iNCOVACC

ਰਾਜਧਾਨੀ ਦਿੱਲੀ ਸਮੇਤ ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਨੇ ਫਿਰ ਤੋਂ ਤੇਜ਼ੀ ਫੜ ਲਈ ਹੈ। ਕੋਵਿਡ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ...

PM ਮੋਦੀ ਨੇ 91 FM ਰੇਡੀਓ ਟ੍ਰਾਂਸਮੀਟਰਾਂ ਦਾ ਕੀਤਾ ਉਦਘਾਟਨ, ਕਰੋੜਾਂ ਲੋਕਾਂ ਨੂੰ ਹੋਵੇਗਾ ਫਾਇਦਾ

ਪ੍ਰਧਾਨ ਮੰਤਰੀ ਮੋਦੀ ਨੇ 18 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 91 FM ਟ੍ਰਾਂਸਮੀਟਰਾਂ ਦਾ ਵਰਚੁਅਲ ਢੰਗ ਨਾਲ ਉਦਘਾਟਨ ਕੀਤਾ। ਦੇਸ਼ ਭਰ...

ਪਹਿਲਵਾਨਾਂ ਦੇ ਸਮਰਥਨ ‘ਚ ਸਾਹਮਣੇ ਆਏ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਦੇਖੋ ਕੀ ਕਿਹਾ

ਭਾਰਤੀ ਕੁਸ਼ਤੀ ਫੈਡਰੇਸ਼ਨ WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਪਹਿਲਵਾਨਾਂ ਦੀ ਹੜਤਾਲ ਦਾ ਸ਼ੁੱਕਰਵਾਰ (28 ਅਪ੍ਰੈਲ) ਨੂੰ ਪੰਜਵਾਂ...

PM ਮੋਦੀ ਅੱਜ 18 ਸੂਬਿਆਂ ‘ਚ 91 FM ਸਟੇਸ਼ਨਾਂ ਦਾ ਕਰਨਗੇ ਉਦਘਾਟਨ, ਰੇਡੀਓ ਸੰਪਰਕ ਨੂੰ ਮਿਲੇਗਾ ਉਤਸ਼ਾਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਿਚ ਰੇਡੀਓ ਕਨੈਕਟਵਿਟੀ ਵਧਾਉਣ ਲਈ 100 ਵਾਟ ਸਮਰੱਥਾ ਦੇ 91 FM ਰੇਡੀਓ ਸਟੇਸ਼ਨਾਂ ਦਾ ਉਦਘਾਟਨ ਕਰਨਗੇ। 18...

ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਤੋਂ CBI ਅੱਜ 300 ਕਰੋੜ ਦੇ ਕਥਿਤ ਰਿਸ਼ਵਤ ਮਾਮਲੇ ‘ਚ ਕਰੇਗੀ ਪੁੱਛਗਿੱਛ

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆ ਪਾਲ ਮਲਿਕ ਨੂੰ 300 ਕਰੋੜ ਰੁਪਏ ਦੀ ਰਿਸ਼ਵਤ ਦੇ ਕਥਿਤ ਰਿਲਾਇੰਸ ਜਨਰਲ ਇੰਸ਼ੋਰੈਂਸ ਘੁਟਾਲੇ ਦੇ...

ਪੁੰਛ ਹਮਲੇ ‘ਚ ਪੁੱਛਗਿੱਛ ਲਈ ਬੁਲਾਏ ਗਏ ਬੰਦੇ ਦੀ ਮੌਤ, ਥਾਣੇ ਤੋਂ ਘਰ ਜਾ ਕੀਤੀ ਖੁਦਕੁਸ਼ੀ

25 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪੁੰਛ ਅੱਤਵਾਦੀ ਹਮਲੇ ਦੇ ਮਾਮਲੇ ‘ਚ ਪੁੱਛਗਿੱਛ ਤੋਂ ਬਾਅਦ ਇਕ ਬੰਦੇ ਨੇ ਘਰ ਜਾ ਕੇ ਜ਼ਹਿਰ ਖਾ ਲਿਆ, ਜਿਸ ਦੀ...

‘ਉਨ੍ਹਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਜਿਨ੍ਹਾਂ…’, PM ਮੋਦੀ ਦੇ ਸੁਸਾਈਡ ਨੋਟ ਵਾਲੇ ‘ਜੋਕ’ ‘ਤੇ ਰਾਹੁਲ ਦਾ ਨਿਸ਼ਾਨਾ

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਸੁਸਾਈਡ ਨੋਟ ਵਾਲੇ ਬਿਆਨ ਨੂੰ ਲੈ ਕੇ...

PM ਮੋਦੀ ‘ਤੇ ਬੋਲਦਿਆਂ ‘ਜ਼ਹਿਰੀਲੇ ਸੱਪ’ ਵਾਲੇ ਬਿਆਨ ‘ਤੇ ਘਿਰੇ ਮੱਲਿਕਾਰਜੁਨ ਖੜਗੇ, ਦਿੱਤੀ ਸਫ਼ਾਈ

ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਪੀ.ਐੱਮ. ਮੋਦੀ ਬਾਰੇ ਬੋਲਦਿਆਂ ‘ਜ਼ਹਿਰੀਲੇ ਸੱਪ’ ਵਾਲੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ...

ਮਨੀਸ਼ ਸਿਸੋਦੀਆ ਦੀਆਂ ਵਧੀਆਂ ਮੁਸ਼ਕਲਾਂ, ਕੋਰਟ ਨੇ ਵਧਾਈ ਨਿਆਇਕ ਹਿਰਾਸਤ, ਪਤਨੀ ਹਸਪਤਾਲ ‘ਚ ਭਰਤੀ

ਆਬਕਾਰੀ ਨੀਤੀ ਨਾਲ ਜੁੜੇ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਵਧਾ...

ਭਾਰਤੀ ਫੌਜ ਜ਼ਿੰਦਾਬਾਦ…ਸੁਡਾਨ ਤੋਂ ਭਾਰਤ ਪਰਤੇ ਲੋਕਾਂ ਨੇ ਲਾਏ ਨਾਅਰੇ, 613 ਲੋਕਾਂ ਨੂੰ ਕੀਤਾ ਗਿਆ ਏਅਰਲਿਫਟ

ਸੁਡਾਨ ਵਿੱਚ ਘਰੇਲੂ ਯੁੱਧ ਦੇ ਦੌਰਾਨ ‘ਆਪਰੇਸ਼ਨ ਕਾਵੇਰੀ’ ਦੇ ਤਹਿਤ ਭਾਰਤੀਆਂ ਨੂੰ ਕੱਢਿਆ ਜਾ ਰਿਹਾ ਹੈ। ਸੁਡਾਨ ਤੋਂ 613 ਲੋਕਾਂ ਨੂੰ...

ਪਹਿਲਵਾਨਾਂ ਦੇ ਸਮਰਥਨ ‘ਚ ਅੱਜ ਜੰਤਰ-ਮੰਤਰ ਪੁੱਜਣਗੀਆਂ ਹਰਿਆਣਾ ਅਤੇ ਯੂਪੀ ਦੀਆਂ ਪੰਚਾਇਤਾਂ

ਦਿੱਲੀ ਦੇ ਜੰਤਰ-ਮੰਤਰ ‘ਤੇ ਪਿਛਲੇ ਪੰਜ ਦਿਨਾਂ ਤੋਂ ਕੌਮਾਂਤਰੀ ਮੰਚਾਂ ‘ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਪਹਿਲਵਾਨਾਂ ਦਾ ਪ੍ਰਦਰਸ਼ਨ...

ਕਰਨਾਲ ‘ਚ ਰਿਸ਼ਵਤ ਲੈਂਦਿਆਂ ਫੜੇ ਗਏ ਬਿਜਲੀ ਵਿਭਾਗ ਦੇ JE ਨੂੰ ਅੱਜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਹਰਿਆਣਾ ਦੇ ਕਰਨਾਲ ਵਿੱਚ ਭ੍ਰਿਸ਼ਟਾਚਾਰ ਰੋਕੂ ਬਿਊਰੋ ACB ਵੱਲੋਂ 45,000 ਰੁਪਏ ਦੀ ਰਿਸ਼ਵਤ ਲੈਂਦਿਆਂ ਫੜੇ ਗਏ ਬਿਜਲੀ ਵਿਭਾਗ ਦੇ JE ਨੂੰ ਅੱਜ...

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਹੁਣ ਗੋਆ ਪੁਲਿਸ ਅੱਗੇ ਨਹੀਂ ਹੋਣਗੇ ਪੇਸ਼, ਸੰਮਨ ਲਿਆ ਗਿਆ ਵਾਪਸ

ਗੋਆ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕਰਕੇ 27 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਸੀ। ਪੁਲਿਸ ਨੇ...

ਸੂਡਾਨ ਤੋਂ ਰੈਸਕਿਊ ਹੋਏ 360 ਭਾਰਤੀ ਦਿੱਲੀ ਪਹੁੰਚੇ, ਵਿਦੇਸ਼ ਰਾਜ ਮੰਤਰੀ ਬੋਲੇ-‘ਹਰ ਭਾਰਤੀ ਨੂੰ ਸੁਰੱਖਿਅਤ ਲਿਆਉਣਾ ਟੀਚਾ’

ਸੂਡਾਨ ਤੋਂ ਕੱਢੇ ਗਏ 360 ਭਾਰਤੀ ਨਾਗਰਿਕ ਰਾਤ ਨੂੰ ਨਵੀਂ ਦਿੱਲੀ ਏਅਰਪੋਰਟ ਪਹੁੰਚ ਗਏ। ਭਾਰਤ ਦੇ ਆਪ੍ਰੇਸ਼ਨ ਕਾਵੇਰੀ ਤਹਿਤ ਇੰਡੀਅਨ ਨੇਵੀ ਅਤੇ...

ਦਲਾਈ ਲਾਮਾ ਨੇ 64 ਸਾਲ ਪਹਿਲਾਂ ਸ਼ਾਂਤੀ ਲਈ ਮਿਲੇ ਰੇਮਨ ਮੈਗਸੇਸੇ ਐਵਾਰਡ ਨੂੰ ਕੀਤਾ ਗ੍ਰਹਿਣ

ਤਿੱਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਨੂੰ ਰੇਮਨ ਮੈਗਸੇਸੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਪੁਰਸਕਾਰ ਤਿੱਬਤੀ...

ਨੋਇਡਾ ਦੇ 90 ਪ੍ਰਾਈਵੇਟ ਸਕੂਲਾਂ ‘ਤੇ ਲੱਗਾ 1-1 ਲੱਖ ਦਾ ਜੁਰਮਾਨਾ ਕੋਰੋਨਾ ਕਾਲ ‘ਚ ਵਸੂਲੀ ਸੀ ਮਨਮਾਨੀ ਫੀਸ

ਨੋਇਡਾ ਦੇ ਪ੍ਰਾਈਵੇਟ ਸਕੂਲਾਂ ‘ਤੇ ਡੀਐੱਮ ਮਨੀਸ਼ ਕੁਮਾਰ ਨੇ ਵੱਡੀ ਕਾਰਵਾਈ ਕੀਤੀ ਹੈ। ਹੁਣੇ ਜਿਹੇ ਹਾਈਕੋਰਟ ਨੇ ਪ੍ਰਾਈਵੇਟ ਸਕੂਲਾਂ ਨੂੰ...

ਉਤਰਾਖੰਡ : ਕੈਬਨਿਟ ਮੰਤਰੀ ਚੰਦਨ ਰਾਮ ਦਾਸ ਦਾ ਦੇਹਾਂਤ, ਬਾਗੇਸ਼ਵਰ ਹਸਪਤਾਲ ‘ਚ ਲਏ ਆਖਰੀ ਸਾਹ

ਉਤਰਾਖੰਡ ਸਰਕਾਰ ਦੇ ਕੈਬਨਿਟ ਮੰਤਰੀ ਚੰਦਨ ਰਾਮ ਦਾਸ ਦਾ ਅੱਜ ਦੇਹਾਂਤ ਹੋ ਗਿਆ। ਤਬੀਅਤ ਵਿਗੜਨ ‘ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ...

ਛੱਤੀਸਗੜ੍ਹ : ਨਕਸਲੀ ਹਮਲੇ ਦੇ ਬਾਅਦ ਅਮਿਤ ਸ਼ਾਹ ਨੇ CM ਬਘੇਲ ਨਾਲ ਕੀਤੀ ਗੱਲ, ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਛੱਤੀਸਗੜ੍ਹ ਦੇ ਦੰਤੇਵਾੜਾ ਵਿਚ ਅੱਜ ਨਕਸਲੀ ਹਮਲੇ ਵਿਚ 10 ਜਵਾਨ ਸ਼ਹੀਦ ਹੋ ਗਏ। ਆਈਈਡੀ ਧਮਾਕੇ ਵਿਚ ਇਕ ਨਾਗਰਿਕ ਦੇ ਵੀ ਮਾਰੇ ਜਾਣ ਦੀ ਖਬਰ ਹੈ।...

ਪਹਿਲਵਾਨਾਂ ਦੇ ਧਰਨੇ ‘ਚ ਪਹੁੰਚੇ ਸਤਪਾਲ ਮਲਿਕ, ਬੋਲੇ-‘ਕਿਸਾਨਾਂ ਦੀ ਤਰ੍ਹਾਂ ਤੁਹਾਡੇ ਤੋਂ ਵੀ ਮਾਫੀ ਮੰਗਣਗੇ PM ਮੋਦੀ’

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਪਾਲ ਮਲਿਕ ਨੇ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਕੁਸ਼ਤੀ ਸੰਘ ਦੇ ਮੁਖੀ ਤੇ ਭਾਜਪਾ ਸਾਂਸਦ ਬ੍ਰਿਜਭੂਸ਼ਣ...

29 ਤੱਕ ਕੇਦਾਰਨਾਥ ਧਾਮ ਰਜਿਸਟ੍ਰੇਸ਼ਨ ‘ਤੇ ਰੋਕ, ਭਲਕੇ ਖੁੱਲ੍ਹਣਗੇ ਬਦਰੀਨਾਥ ਦੇ ਕਪਾਟ

ਚਾਰਧਾਮ ਯਾਤਰਾ ‘ਚ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਚਾਰਧਾਮ ਯਾਤਰਾ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ...

ਵਿਆਹ ‘ਚ ਨੱਚਦੇ ਫੌਜੀ ਨੇ ਮੂੰਹ ‘ਚ ਰਾਕੇਟ ਰੱਖ ਲਾ ‘ਤੀ ਅੱਗ, ਬਾਅਦ ਦਾ ਨਜ਼ਾਰਾ ਵੇਖ ਸਭ ਦੇ ਉੱਡੇ ਹੋਸ਼

ਵਿਆਹ ਸਮਾਗਮਾਂ ਦੌਰਾਨ ਅਕਸਰ ਹਾਦਸਿਆਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਉਥੇ ਹੀ ਮੱਧ ਪ੍ਰਦੇਸ਼ ਦੇ ਧਾਰ ‘ਚ ਨੱਚਦੇ ਹੋਏ ਭਾਰਤੀ...

‘ਵਨ ਅਰਥ, ਵਨ ਹੈਲਥ’ ਸੰਮੇਲਨ ਅੱਜ ਤੋਂ, PM ਮੋਦੀ ਵਰਚੁਅਲ ਤੌਰ ‘ਤੇ ਕਰਨਗੇ ਸੰਬੋਧਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਆਯੋਜਿਤ ‘ਵਨ ਅਰਥ, ਵਨ ਹੈਲਥ’ ਸੰਮੇਲਨ ਦਾ ਉਦਘਾਟਨ ਕਰਨਗੇ।...

WHO ਵੱਲੋਂ ਪੰਜਾਬ ‘ਚ ਬਣੇ ਕਫ਼ ਸਿਰਪ ਵਰਤਣ ਨੂੰ ਲੈ ਕੇ ਅਲਰਟ ਜਾਰੀ, ਫ਼ਾਰਮਾ ਕੰਪਨੀ ਨੇ ਦਿੱਤੀ ਸਫ਼ਾਈ

ਵਿਸ਼ਵ ਸਿਹਤ ਸੰਗਠਨ (WHO) ਨੇ ਮੰਗਲਵਾਰ ਨੂੰ ਕਿਹਾ ਕਿ ਮਾਰਸ਼ਲ ਆਈਲੈਂਡਜ਼ ਅਤੇ ਮਾਈਕ੍ਰੋਨੇਸ਼ੀਆ ਵਿੱਚ ਇੱਕ ਭਾਰਤੀ ਕੰਪਨੀ ਵੱਲੋਂ ਬਣਾਈ ਗਈ...

‘ਆਪ’ ਦੀ ਸ਼ੈਲੀ ਬਿਨਾਂ ਵਿਰੋਧ ਬਣੀ ਦਿੱਲੀ ਦੀ ਮੇਅਰ, BJP ਉਮੀਦਵਾਰ ਨੇ ਚੋਣਾਂ ਤੋਂ ਠੀਕ ਪਹਿਲਾਂ ਛੱਡਿਆ ਮੈਦਾਨ

ਬੁੱਧਵਾਰ ਨੂੰ ਦਿੱਲੀ ਦੇ ਮੇਅਰ ਚੋਣ ‘ਚ ਭਾਰੀ ਉਥਲ-ਪੁਥਲ ਵੇਖਣ ਨੂੰ ਮਿਲੀ। ਭਾਜਪਾ ਉਮੀਦਵਾਰ ਸ਼ਿਖਾ ਰਾਏ ਨੇ ਵੋਟਿੰਗ ਤੋਂ ਠੀਕ ਪਹਿਲਾਂ...

ਸਾਬਕਾ ਮੁੱਖ ਮੰਤਰੀ ਬਾਦਲ ਦੇ ਦੇਹਾਂਤ ‘ਤੇ ਦੇਸ਼ ਭਰ ਦੇ ਆਗੂਆਂ ਨੇ ਪ੍ਰਗਟਾਇਆ ਦੁੱਖ, ਸ਼ੇਅਰ ਕੀਤੀਆਂ ਤਸਵੀਰਾਂ

ਪੰਜਾਬ ‘ਤੇ ਪੰਜ ਵਾਰ ਰਾਜ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ‘ਤੇ ਸਿਆਸੀ ਖੇਤਰ ਦੇ ਲੋਕ ਸਦਮੇ ‘ਚ ਹਨ,...

CM ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ‘ਚ ਚੂਕ, ‘ਆਪ’ ਦਾ ਦਾਅਵਾ-ਘਰ ਦੇ ਬਾਹਰ ਦਿਖਿਆ ਡ੍ਰੋਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿਚ ਚੂਕ ਦਾ ਮਾਮਲਾ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ...

ਰਹਾਣੇ ਦੀ 15 ਮਹੀਨਿਆਂ ਬਾਅਦ ਟੈਸਟ ਟੀਮ ‘ਚ ਹੋਵੇਗੀ ਵਾਪਸੀ, WTC ਫਾਈਨਲ ‘ਚ ਆਸਟ੍ਰੇਲੀਆ ਖਿਲਾਫ ਖੇਡਣਗੇ

ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਭਾਰਤ ਨੇ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿਚ ਮੁੰਬਈ ਦੇ ਬੱਲੇਬਾਜ਼ ਅਜਿੰਕਯ ਰਹਾਣੇ ਦਾ...

ਦਿੱਲੀ ਸ਼ਰਾਬ ਨੀਤੀ ਕੇਸ : ਸੀਬੀਆਈ ਦੀ ਚਾਰਜਸ਼ੀਟ ‘ਚ ਪਹਿਲੀ ਵਾਰ ਮਨੀਸ਼ ਸਿਸੋਦੀਆ ਦਾ ਆਇਆ ਨਾਂ

ਸ਼ਰਾਬ ਨੀਤੀ ਘਪਲੇ ਦੇ ਮਾਮਲੇ ਵਿਚ ਸੀਬੀਆਈ ਨੇ ਕੋਰਟ ਵਿਚ ਨਵਾਂ ਦੋਸ਼ ਪੱਤਰ ਪੇਸ਼ ਕੀਤਾ ਜਿਸ ਵਿਚ ਪਹਿਲੀ ਵਾਰ ਦਿੱਲੀ ਦੇ ਸਾਬਕਾ ਉਪ ਮੁੱਖ...

‘ਰਾਜਨਾਥ ਸਿੰਘ PM ਪੋਸਟ ਲਈ ਸੀਰੀਅਸ ਉਮੀਦਵਾਰ, ਕਿਸਮਤ ‘ਚ ਹੋਵੇਗਾ ਤਾਂ ਜ਼ਰੂਰ ਬਣ ਜਾਣਗੇ’ : ਸਤਪਾਲ ਮਲਿਕ

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਪਾਲ ਮਲਿਕ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ‘ਸੀਰੀਅਸ ਉਮੀਦਵਾਰ’...

ਸੁਪਰੀਮ ਕੋਰਟ ਨੇ ਮਹਿਲਾ ਪਹਿਲਵਾਨਾਂ ਦੇ ਮੁੱਦੇ ‘ਤੇ ਦਿੱਲੀ ਪੁਲਿਸ ਨੂੰ ਜਾਰੀ ਕੀਤਾ ਨੋਟਿਸ, ਸ਼ੁੱਕਰਵਾਰ ਨੂੰ ਹੋਵੇਗੀ ਸੁਣਵਾਈ

ਭਾਜਪਾ ਸਾਂਸਦ ਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਜਿਣਸੀ ਸ਼ੋਸ਼ਣ ਦੇ ਦੋਸ਼ਾਂ ‘ਤੇ FIR ਦਰਜ ਨਾ ਕੀਤੇ ਜਾਣ ਦਾ...

ਕੇਰਲ ‘ਚ ਸ਼ੁਰੂ ਹੋਈ ਵਾਟਰ ਮੈਟਰੋ, PM ਮੋਦੀ ਨੇ ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੰਗਲਵਾਰ ਨੂੰ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ...

ਖੇਡ-ਖੇਡ ‘ਚ 4 ਸਾਲ ਦੇ ਬੱਚੇ ਨੇ ਨਿਗਲੀ ਸੀਟੀ, AIIMS ਦੇ ਡਾਕਟਰਾਂ ਨੇ ਬਚਾਈ ਮਾਸੂਮ ਦੀ ਜਾਨ

ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਦੇ ਡਾਕਟਰਾਂ ਨੇ ਚਾਰ ਸਾਲ ਦੇ ਬੱਚੇ ਦੇ ਗਲੇ ਵਿੱਚ ਫਸੀ ਸੀਟੀ ਨੂੰ ਐਂਡੋਸਕੋਪੀ...

ਕੇਦਾਰਨਾਥ ਧਾਮ ਜਾਣ ਵਾਲਿਆਂ ਲਈ ਅਹਿਮ ਖ਼ਬਰ, ਮੌਸਮ ਅਲਰਟ ਮਗਰੋਂ 5 ਦਿਨ ਲਈ ਰਜਿਸਟ੍ਰੇਸ਼ਨ ਬੰਦ

ਕੇਦਾਰਨਾਥ ਧਾਮ ਦੇ ਪਾਟ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਅਜਿਹੇ ‘ਚ ਲੱਖਾਂ ਸ਼ਰਧਾਲੂ ਲਗਾਤਾਰ ਦਰਸ਼ਨਾਂ ਲਈ ਰਜਿਸਟ੍ਰੇਸ਼ਨ...

ਦੇਸ਼ ‘ਚ ਕੋਰੋਨਾ ਦੀ ਰਫ਼ਤਾਰ ‘ਚ ਆਈ ਗਿਰਾਵਟ, ਇਕ ਦਿਨ ‘ਚ 6,660 ਨਵੇਂ ਮਾਮਲੇ ਦਰਜ

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 6,660 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ, ਹੁਣ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ...

ਮੁੰਬਈ ਕ੍ਰਾਈਮ ਬ੍ਰਾਂਚ ਨੇ 38 ਲੱਖ ਦੇ ਨਸ਼ੀਲੇ ਪਦਾਰਥਾਂ ਸਮੇਤ 29 ਸਾਲਾ ਨੌਜਵਾਨ ਨੂੰ ਕੀਤਾ ਗਿ੍ਫ਼ਤਾਰ

ਮੁੰਬਈ ਕਾਂਦੀਵਾਲੀ ਕ੍ਰਾਈਮ ਬ੍ਰਾਂਚ ਦੀ ਐਂਟੀ ਨਾਰਕੋਟਿਕਸ ਸੈੱਲ ਨੇ ਨਸ਼ੇ ਦੇ ਸੌਦਾਗਰਾਂ ‘ਤੇ ਸ਼ਿਕੰਜਾ ਕੱਸਦੇ ਹੋਏ ਚਾਰਕੋਪ ਖੇਤਰ ਤੋਂ...

PFI ਖਿਲਾਫ NIA ਦੀ ਵੱਡੀ ਕਾਰਵਾਈ, UP, ਬਿਹਾਰ ਸਮੇਤ 17 ਥਾਵਾਂ ‘ਤੇ ਛਾਪੇਮਾਰੀ

ਰਾਸ਼ਟਰੀ ਜਾਂਚ ਏਜੰਸੀ ਨੇ ਭਾਰਤ ‘ਚ ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (PFI) ‘ਤੇ ਇਕ ਵਾਰ ਫਿਰ ਵੱਡੀ ਕਾਰਵਾਈ ਕੀਤੀ ਹੈ।...

PM ਮੋਦੀ ਅੱਜ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਦੇਣਗੇ ਹਰੀ ਝੰਡੀ

ਪੀਐਮ ਮੋਦੀ ਦੋ ਦਿਨਾਂ ਕੇਰਲ ਦੌਰੇ ‘ਤੇ ਕੋਚੀ ਪਹੁੰਚ ਗਏ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਚੀ ਵਿੱਚ ਰੋਡ ਸ਼ੋਅ ਕੀਤਾ...

ਮੁੜ ਬਦਲੇਗਾ ਮੌਸਮ! ਦਿੱਲੀ-NCR ਸਣੇ ਇਨ੍ਹਾਂ ਰਾਜਾਂ ‘ਚ ਪਏਗਾ ਮੀਂਹ, ਡਿੱਗੇਗਾ ਪਾਰਾ

ਉੱਤਰੀ ਭਾਰਤ ਦਾ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਦਿੱਲੀ-ਐੱਨਸੀਆਰ, ਹਰਿਆਣਾ, ਬਿਹਾਰ ਅਤੇ ਉੱਤਰ ਪ੍ਰਦੇਸ਼ ‘ਚ ਮੀਂਹ ਕਾਰਨ ਮੌਸਮ ‘ਚ...

100 ਕਰੋੜ ਲੋਕ ਸੁਣ ਚੁੱਕੇ PM ਮੋਦੀ ਦੇ ‘ਮਨ ਕੀ ਬਾਤ’, 23 ਕਰੋੜ ਹਨ ਰੈਗੂਲਰ ਲਿਸਨਰਸ

PM ਮੋਦੀ ਦੇ ਲੋਕਪ੍ਰਿਯ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਦੇਸ਼ ਦੇ 100 ਕਰੋੜ ਲੋਕ ਘੱਟ ਤੋਂ ਘੱਟ ਇਕ ਵਾਰ ਸੁਣ ਚੁੱਕੇ ਹਨ। 23 ਕਰੋੜ ਲੋਕ ਰੈਗੂਲਰ...

ਤਾਮਿਲਨਾਡੂ ਸਰਕਾਰ ਲਿਆਈ ਖਾਸ ਲਾਇਸੈਂਸ, ਕਾਨਫਰੰਸ ਹਾਲ ਤੋਂ ਲੈ ਕੇ ਸਪੋਰਟਸ ਸਟੇਡੀਅਮ ‘ਚ ਪਰੋਸੀ ਜਾਵੇਗੀ ਸ਼ਰਾਬ

ਤਮਿਲਨਾਡੂ ਵਿਚ ਹੁਣ ਕਿਸੇ ਵੀ ਪ੍ਰਾਈਵੇਟ ਈਵੈਂਟ, ਕਾਨਫਰੰਸ ਹਾਲ ਜਾਂ ਸਪੋਰਟਸ ਸਟੇਡੀਅਮ ਵਿਚ ਸ਼ਰਾਬ ਪਰੋਸੀ ਜਾ ਸਕੇਗੀ। ਇਸ ਲਈ ਸੂਬਾ ਸਰਾਕਰ...

ਅਮਰੀਕਨ ਏਅਰਲਾਈਨਜ਼ ‘ਚ ਵਿਅਕਤੀ ਨੇ ਨਸ਼ੇ ਦੀ ਹਾਲਤ ‘ਚ ਸਹਿ-ਯਾਤਰੀ ‘ਤੇ ਕੀਤਾ ਪਿਸ਼ਾਬ, 2 ਮਹੀਨਿਆਂ ‘ਚ ਦੂਜਾ ਮਾਮਲਾ

ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਵਿਚ ਨਸ਼ੇ ਵਿਚ ਧੁੱਤ ਇਕ ਭਾਰਤੀ ਨੇ ਦੂਜੇ ਯਾਤਰੀ ਉਪਰ ਪੇਸ਼ਾਬ ਕਰ ਦਿੱਤਾ। ਅਮਰੀਕਨ ਏਅਰਪਾਈਨਸ ਦੀ AA292...

ਗੁਜਰਾਤ ATS ਨੂੰ ਮਿਲੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਕਸਟਡੀ, ਤਸਕਰੀ ਮਾਮਲੇ ‘ਚ ਕੀਤੀ ਜਾਵੇਗੀ ਪੁੱਛਗਿੱਛ

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਬਾਰਡਰ ਪਾਰ ਤਸਕਰੀ ਦੇ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਕਸਟਡੀ ਗੁਜਰਾਤ ਏ.ਟੀ.ਐਸ....

ਦੱਖਣੀ ਅਫਰੀਕਾ ਤੋਂ ਕੂਨੋ ਨੈਸ਼ਨਲ ਪਾਰਕ ਲਿਆਂਦੇ ਇੱਕ ਹੋਰ ਚੀਤੇ ਦੀ ਮੌ.ਤ

ਦੱਖਣੀ ਅਫਰੀਕਾ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਭੇਜੇ ਗਏ 12 ਚੀਤਿਆਂ ਵਿੱਚੋਂ ਇੱਕ ਦੀ ਐਤਵਾਰ ਨੂੰ ਮੌ.ਤ ਹੋ ਗਈ । ਇਹ...

ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ

ਕੌਮਾਂਤਰੀ ਬਾਜ਼ਾਰ ਵਿੱਚ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ । WTI ਕਰੂਡ 0.32 ਡਾਲਰ ਜਾਂ 0.41 ਫੀਸਦੀ ਦੀ...

ਦੁਨੀਆ ਨੇ ਰੱਖਿਆ-ਹਥਿਆਰਾਂ ‘ਤੇ ਖਰਚ ਕੀਤੇ 183 ਲੱਖ ਕਰੋੜ ਰੁ:, SIPRI ਰਿਪੋਰਟ ‘ਚ ਹੋਇਆ ਖੁਲਾਸਾ

ਦੁਨੀਆ ਵਿੱਚ ਫੌਜੀ ਖਰਚ ਤੇਜ਼ੀ ਨਾਲ ਵੱਧ ਰਿਹਾ ਹੈ। ਸਵੀਡਨ ਦੇ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਦੀ ਸਾਲਾਨਾ ਰਿਪੋਰਟ...

ਰੋਹਤਕ ‘ਚ STF ਨੇ ਛਾਪੇਮਾਰੀ ਦੌਰਾਨ 5 ਮੁਲਜ਼ਮ ਫੜੇ: IPL ਮੈਚ ‘ਤੇ ਲੱਗਾ ਰਹੇ ਸੀ ਸੱਟਾ

ਹਰਿਆਣਾ ਦੇ ਰੋਹਤਕ ‘ਚ ਗੁਰੂਗ੍ਰਾਮ STF ਨੇ ਛਾਪੇਮਾਰੀ ਕੀਤੀ। ਇਸ ਦੌਰਾਨ 5 ਬਦਮਾਸ਼ ਫੜੇ ਗਏ। ਜਿਨ੍ਹਾਂ ਕੋਲੋਂ 18 ਮੋਬਾਈਲ ਫੋਨ, 4 ਲੈਪਟਾਪ, 2...

ਅੱਜ ਤੋਂ ਕੇਰਲ ਦੇ 2 ਦਿਨਾਂ ਦੌਰੇ ‘ਤੇ PM ਮੋਦੀ, ਈਸਾਈ ਧਾਰਮਿਕ ਆਗੂਆਂ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (24 ਅਪ੍ਰੈਲ) ਨੂੰ ਦੋ ਦਿਨਾਂ ਦੌਰੇ ‘ਤੇ ਕੇਰਲ ਪਹੁੰਚਣਗੇ, ਜਿਸ ਦੌਰਾਨ ਉਹ ਇੱਥੇ ਵੰਦੇ ਭਾਰਤ ਐਕਸਪ੍ਰੈਸ...

ਭਾਰਤੀ ਫੌਜ ‘ਚ ਮਹਿਲਾ ਅਫ਼ਸਰ ਚਲਾਉਣਗੀਆਂ ਹੋਵਿਤਜਰ ਤੋਪ ਤੇ ਰਾਕੇਟ ਸਿਸਟਮ, ਕਮਾਂਡ ਰੋਲ ਲਈ ਹੋਵੇਗੀ ਟ੍ਰੇਨਿੰਗ

ਭਾਰਤੀ ਫੌਜ ਹੁਣ ਮਹਿਲਾ ਅਧਿਕਾਰੀਆਂ ਨੂੰ ਹੋਵਿਤਜਰ ਤੋਪ ਅਤੇ ਰਾਕੇਟ ਸਿਸਟਮ ਕਮਾਂਡ ਲਈ ਸਿਖਲਾਈ ਦੇਣ ਜਾ ਰਹੀ ਹੈ। ਫੌਜ ਨੇ ਕਰਨਲ ਅਤੇ ਇਸ ਤੋਂ...

‘ਬਿਨਾਂ ਖੂਨ-ਖਰਾਬੇ ਦੇ ਵੱਡੀ ਸਫ਼ਲਤਾ’- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ‘ਤੇ ਕੇਜਰੀਵਾਲ ਨੇ ਕੀਤੀ CM ਮਾਨ ਦੀ ਤਾਰੀਫ਼

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ...

ਕੇਂਦਰ ਸਰਕਾਰ ਜਲਦੀ ਹੀ ਲਿਆਏਗੀ ਰਾਸ਼ਟਰੀ ਪ੍ਰਚੂਨ ਵਪਾਰ ਨੀਤੀ, ਵਪਾਰੀਆਂ ਨੂੰ ਮਿਲੇਗਾ ਲਾਭ

ਕੇਂਦਰ ਸਰਕਾਰ ਜਲਦੀ ਹੀ ਗੁਡਸ ਐਂਡ ਸਰਵਿਸ ਟੈਕਸ (GST) ਰਜਿਸਟਰਡ ਵਪਾਰੀਆਂ ਲਈ ਰਾਸ਼ਟਰੀ ਪ੍ਰਚੂਨ ਵਪਾਰ ਨੀਤੀ ਅਤੇ ਦੁਰਘਟਨਾ ਬੀਮਾ ਯੋਜਨਾ ਦਾ...

9 ਸਾਲਾਂ ਬੱਚਾ ਅੰਗ ਦਾਨ ਕਰ ਦੇ ਗਿਆ 2 ਨੌਜਵਾਨਾਂ ਨੂੰ ਜ਼ਿੰਦਗੀ, AIIMS ਨੇ ਐਲਾਨਿਆ ਸੀ ਬ੍ਰੇਨ ਡੈੱਡ

ਅੰਗ ਦਾਨ ਇੱਕ ਮਹਾਨ ਦਾਨ ਹੈ ਅਤੇ ਇਹ ਗੱਲ ਸਿਰਫ ਵੱਡੇ ਹੀ ਨਹੀਂ, ਸਗੋਂ ਬੱਚੇ ਵੀ ਕਈ ਵਾਰ ਸਾਬਤ ਕਰ ਜਾਂਦੇ ਨੇ। ਇਨ੍ਹਾਂ ਬੱਚਿਆਂ ਵਿੱਚ ਹਰਿਆਣਾ...

PM ਮੋਦੀ ਨੂੰ ਧਮਕੀ ਦੇਣ ਵਾਲਾ ਚੜਿਆ ਪੁਲਿਸ ਦੇ ਹੱਥੇ, ਸਾਹਮਣੇ ਆਈ ਹੈਰਾਨ ਕਰਨ ਵਾਲੀ ਵਜ੍ਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਕੇਰਲ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।...

ਭਾਰਤ ਆ ਰਹੇ ਚੀਨੀ ਰੱਖਿਆ ਮੰਤਰੀ, ਗਲਵਾਨ ਝੜਪ ਦੇ ਬਾਅਦ ਪਹਿਲੀ ਵਾਰ ਦੋਵੇਂ ਦੇਸ਼ਾਂ ‘ਚ ਹੋਵੇਗੀ ਸਿੱਧੀ ਗੱਲਬਾਤ

ਭਾਰਤ ਤੇ ਚੀਨ ਦੀ ਸਰਹੱਦ ‘ਤੇ ਛਿੜੇ ਤਣਾਅ ਵਿਚ ਚੀਨੀ ਰੱਖਿਆ ਮੰਤਰੀ ਅਗਲੇ ਹਫਤੇ ਭਾਰਤ ਆ ਰਹੇ ਹਨ। ਸਾਲ 2020 ਵਿਚ ਗਲਵਾਨ ਘਾਟੀ ਵਿਚ ਹੋਈ...

ਅੰਮ੍ਰਿਤ.ਪਾਲ ਸਿੰਘ ਦੀ ਗ੍ਰਿਫ਼ਤਾਰੀ ‘ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ-‘ਭਗੌੜਾ ਆਖਿਰ ਕਿੰਨੇ ਦਿਨ ਭੱਜੇਗਾ?’

ਅੰਮ੍ਰਿਤ.ਪਾਲ ਸਿੰਘ ਨੂੰ ਐਤਵਾਰ ਸਵੇਰੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।...

ਹੁਣ ਪਾਣੀ ‘ਤੇ ਦੌੜੇਗੀ ਮੈਟਰੋ, PM ਮੋਦੀ 25 ਅਪ੍ਰੈਲ ਨੂੰ ਕੇਰਲ ‘ਚ ਪਹਿਲੀ ਵਾਟਰ ਮੈਟਰੋ ਨੂੰ ਦਿਖਾਉਣਗੇ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਅਪ੍ਰੈਲ ਨੂੰ ਕੇਰਲਾ ਨੂੰ ਵਾਟਰ ਮੈਟਰੋ ਦਾ ਤੋਹਫ਼ਾ ਦੇਣਗੇ । ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਪਹਿਲੀ ਵਾਟਰ...

ਅਫਗਾਨਿਸਤਾਨ ‘ਚ ITBP ਦੀ ਮਹਿਲਾ ਕਮਾਂਡੋ ਸੰਭਾਲਣਗੀਆਂ ਭਾਰਤੀ ਦੂਤਘਰ ਦੀ ਸੁਰੱਖਿਆ, ਦਿੱਤੀ ਗਈ ਖਾਸ ਟ੍ਰੇਨਿੰਗ

ਆਈਟੀਪੀਬੀ ਦੀ ਮਹਿਲਾ ਕਮਾਂਡੋ ਹੁਣ ਅਫਗਾਨਿਸਤਾਨ ਦੇ ਕਾਬੁਲ ਵਿਚ ਭਾਰਤੀ ਦੂਤਾਵਾਸ ਦੀ ਸੁਰੱਖਿਆ ਦੀ ਕਮਾਨ ਸੰਭਾਲਣਗੀਆਂ। ਇਨ੍ਹਾਂ...

ਕੋਵੈਕਸ ਵੈਕਸੀਨ ਦੀਆਂ 50-60 ਲੱਖ ਡੋਜ਼ ਤਿਆਰ, ਪੂਨਾਵਾਲਾ ਨੇ ਕਿਹਾ- ਕੋਰੋਨਾ ਦਾ ਮੌਜੂਦਾ ਵੈਰੀਐਂਟ ਖ਼ਤਰਨਾਕ ਨਹੀਂ

ਦੇਸ਼ ‘ਚ ਕੋਰੋਨਾ ਦੇ ਵਧਦੇ ਸੰਕਰਮਣ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ...

ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਨੇ ਰੱਚਿਆ ਇਤਿਹਾਸ ! ‘ਵਾਯੂ ਸੈਨਾ ਮੈਡਲ’ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ

ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਮਾਰਸ਼ਲ ਵੀਆਰ ਚੌਧਰੀ ਨੇ ਵੀਰਵਾਰ ਨੂੰ ਭਾਰਤੀ ਹਵਾਈ ਸੈਨਾ ਦੀ ਇੱਕ ਮਹਿਲਾ ਅਧਿਕਾਰੀ ਨੂੰ ਬਹਾਦਰੀ...

ਗੁਰੂਗ੍ਰਾਮ STF ਨੇ 2 ਇਨਾਮੀ ਅਪਰਾਧੀਆਂ ਨੂੰ ਜੈਪੁਰ ਤੋਂ ਕੀਤਾ ਗ੍ਰਿਫਤਾਰ, 2021 ਤੋਂ ਸੀ ਫਰਾਰ

ਗੁਰੂਗ੍ਰਾਮ STF ਨੇ ਜੈਪੁਰ ਤੋਂ ਦੋ ਇਨਾਮੀ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ‘ਤੇ 10-10 ਹਜ਼ਾਰ ਰੁਪਏ ਦਾ ਇਨਾਮ ਸੀ। ਇੱਕ ਬਦਮਾਸ਼...

ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 10,000 ਤੋਂ ਵੱਧ ਨਵੇਂ ਕੇਸ, ਹੋਈਆਂ 29 ਮੌ.ਤਾਂ

ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 10 ਹਜ਼ਾਰ 112 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 29 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ 9 ਹਜ਼ਾਰ 933...

ਹਰਿਆਣਾ ‘ਚ ਵਧਿਆ ਕੋਰੋਨਾ ਦਾ ਕਹਿਰ, ਸਕਾਰਾਤਮਕਤਾ ਦਰ ਦੇਸ਼ ‘ਚ ਤੀਜੇ ਨੰਬਰ ‘ਤੇ ਕੀਤੀ ਗਈ ਦਰਜ

ਹਰਿਆਣਾ ‘ਚ ਕੋਰੋਨਾ ਕਾਰਨ ਹਾਲਾਤ ਹੁਣ ਵਿਗੜਦੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜੇ ਹੋਰ ਵੀ ਡਰਾਉਣੇ ਹਨ। ਕੇਂਦਰ ਨੇ...