May 14
ਮਾਣਿਕ ਸਾਹਾ ਹੋਣਗੇ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ, ਵਿਧਾਇਕ ਪਾਰਟੀ ਦੀ ਬੈਠਕ ‘ਚ ਲੱਗੀ ਮੋਹਰ
May 14, 2022 11:00 pm
ਤ੍ਰਿਪੁਰਾ ਭਾਜਪਾ ਇਕਾਈ ਦੇ ਪ੍ਰਧਾਨ ਮਾਣਿਕ ਸਾਹਾ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਬਿਪਲਬ ਦੇਬ ਦੇ ਸ਼ਨੀਵਾਰ ਨੂੰ ਤ੍ਰਿਪੁਰਾ ਦੇ ਮੁੱਖ...
ਰੇਲਵੇ ਨੇ ਕੱਢੀਆਂ 1,044 ਭਰਤੀਆਂ, ਬਿਨਾਂ ਪ੍ਰੀਖਿਆ ਹੋਵੇਗੀ ਚੋਣ, 10ਵੀਂ ਪਾਸ ਜਲਦ ਕਰੋ Apply
May 14, 2022 7:09 pm
ਜੈਪੁਰ : ਭਾਰਤੀ ਰੇਲਵੇ ਨੇ ਅਪ੍ਰੈਂਟਿਸ ਦੀਆਂ 1,044 ਅਸਾਮੀਆਂ ‘ਤੇ ਭਰਤੀਆਂ ਕੱਢੀਆਂ ਹਨ, ਜਿਸ ਦੇ ਲਈ 24 ਸਾਲ ਤੱਕ ਦੀ ਉਮਰ ਵਾਲੇ 10ਵੀਂ ਪਾਸ...
ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਚੁਣੇ ਗਏ ਯੂਏਈ ਦੇ ਨਵੇਂ ਰਾਸ਼ਟਰਪਤੀ
May 14, 2022 5:04 pm
ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਯੂਏਈ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਦੱਸ ਦੇਈਏ ਕਿ ਸ਼ੇਖ ਖਲੀਫਾ ਬਿਨ ਜਾਯਦ ਅਲ ਨਾਹਯਾਨ ਦਾ...
ਮੁੰਡਕਾ ਪੁੱਜੇ CM ਕੇਜਰੀਵਾਲ, ਹਾਦਸੇ ਦੇ ਮ੍ਰਿਤਕਾਂ ਨੂੰ 10-10 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ
May 14, 2022 3:57 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁੰਡਕਾ ਮੈਟਰੋ ਸਟੇਸ਼ਨ ‘ਤੇ ਪਹੁੰਚ ਗਏ ਹਨ ਜਿਥੇ ਕਲ ਸ਼ਾਮ ਨੂੰ ਇੱਕ ਇਮਾਰਤ ਵਿਚ ਅੱਗ ਲੱਗ ਗਈ...
ਕਣਕ ਦੇ ਨਿਰਯਾਤ ‘ਤੇ ਭਾਰਤ ਸਰਕਾਰ ਨੇ ਲਾਈ ਰੋਕ, ਵੱਧਦੀਆਂ ਕੀਮਤਾਂ ਨੂੰ ਲੈ ਕੇ ਲਿਆ ਫੈਸਲਾ
May 14, 2022 12:32 pm
ਭਾਰਤ ਸਰਕਾਰ ਨੇ ਕਣਕ ਦੇ ਨਿਰਯਾਤ ‘ਤੇ ਤਤਕਾਲ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਇਸ ਦੇ ਨਿਰਯਾਤ ਨੂੰ ਹੁਣ ‘ਪ੍ਰਤੀਬੰਧਿਤ’ ਮਾਲ ਦੀ...
ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ, ਹੋਈਆਂ 27 ਮੌਤਾਂ, ਮੌਕੇ ‘ਤੇ ਪਹੁੰਚੀ NDRF
May 14, 2022 10:52 am
ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਕੋਲ ਲੱਗੀ ਭਿਆਨਕ ਅੱਗ ਵਿਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਘਟਨਾ ਵਾਲੀ ਥਾਂ ‘ਤੇ NDRF...
ਜੰਮੂ-ਕਸ਼ਮੀਰ : ਕਸ਼ਮੀਰੀ ਪੰਡਤ ਰਾਹੁਲ ਭੱਟ ਦੇ ਕਾਤਲ ਅੱਤਵਾਦੀਆਂ ਨੂੰ ਫੌਜ ਨੇ ਕੀਤਾ ਢੇਰ
May 13, 2022 10:29 pm
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਦੇ ਬਰਾੜ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਐਨਕਾਊਂਟਰ ਜਾਰੀ ਹੈ। ਇਸ ਮੁਠਭੇੜ ਵਿੱਚ ਸੁਰੱਖਿਆ...
J&K : 24 ਘੰਟਿਆਂ ‘ਚ 2 ਟਾਰਗੇਟ ਕਿਲਿੰਗ, ਘਾਟੀ ‘ਚ ਥਾਂ-ਥਾਂ ਕਸ਼ਮੀਰੀ ਪੰਡਤਾਂ ਦਾ ਪ੍ਰਦਰਸ਼ਨ, ਸੁਰੱਖਿਆ ਦੀ ਮੰਗ
May 13, 2022 8:54 pm
ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਜਵਾਨਾਂ ਦੇ ਨਾਲ ਮੁੜ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕਸ਼ਮੀਰ ਵਿੱਚ 24 ਘੰਟਿਆਂ ਦੇ ਅੰਦਰ ਕਤਲ...
ਕੱਟੜਾ ਤੋਂ ਜੰਮੂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 2 ਦੀ ਮੌਤ, 22 ਝੁਲਸੇ
May 13, 2022 5:51 pm
ਜੰਮੂ ਵਿੱਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕੱਟੜਾ ਤੋਂ ਜੰਮੂ ਆ ਰਹੀ ਇੱਕ ਬੱਸ ਵਿੱਚ ਅਚਾਨਕ ਅੱਗ ਲਗ ਗਈ, ਜਿਸ ਵਿੱਚ ਦੋ ਯਾਤਰੀ...
ਕੇਦਾਰਨਾਥ ‘ਚ VIP ਦਰਸ਼ਨਾਂ ‘ਤੇ ਪੂਰੀ ਤਰ੍ਹਾਂ ਰੋਕ- ਉਤਰਾਖੰਡ ਸਰਕਾਰ ਦਾ ਵੱਡਾ ਫ਼ੈਸਲਾ
May 13, 2022 5:01 pm
ਉਤਰਾਖੰਡ ਵਿੱਚ ਚਾਰ ਧਾਮ ਯਾਤਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਰਾਜ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੱਡਾ ਫੈਸਲਾ ਲੈਂਦੇ...
ਸੁਪਰੀਮ ਕੋਰਟ ਨੇ NEET PG 2022 ਪ੍ਰੀਖਿਆ ਮੁਲਤਵੀ ਕਰਨ ਦੀ ਪਟੀਸ਼ਨ ਕੀਤੀ ਖਾਰਜ
May 13, 2022 4:56 pm
ਸੁਪਰੀਮ ਕੋਰਟ ਨੇ ਪੋਸਟ ਗ੍ਰੈਜੂਏਟ ਦਾਖਲਾ ਪ੍ਰੀਖਿਆ NEET-PG 2022 ਨੂੰ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਕਿਹਾ ਕਿ ਇਸ...
ਹੁਣ TV, ਫਰਿੱਜ ਤੇ ਵਾਸ਼ਿੰਗ ਮਸ਼ੀਨ ਹੋਣਗੇ ਮਹਿੰਗੇ, ਮਈ ਦੇ ਅਖੀਰ ਤੱਕ ਵਧ ਸਕਦੀਆਂ ਨੇ ਕੀਮਤਾਂ
May 12, 2022 11:27 pm
ਮਹਿੰਗਾਈ ਦੀ ਅਗਲੀ ਕਿਸ਼ਤ ਤੁਹਾਨੂੰ ਜਲਦ ਮਿਲਣਵਾਲੀ ਹੈ। ਕੱਚੇ ਮਾਲ ਦੀ ਲਾਗਤ ਵਧਣ ਨਾਲ ਕੰਪਨੀਆਂ ਕੰਜ਼ਿਊਮਰ ਇਲੈਕਟ੍ਰਾਨਿਕ ਜਿਵੇਂ ਟੀ.ਵੀ.,...
ਛੱਤੀਸਗੜ੍ਹ : ਏਅਰਪੋਰਟ ‘ਤੇ ਲੈਂਡ ਕਰਨ ਵੇਲੇ ਹੈਲੀਕਾਪਟਰ ਕ੍ਰੈਸ਼, ਦੋਵੇਂ ਪਾਇਲਟਾਂ ਦੀ ਮੌਤ
May 12, 2022 10:33 pm
ਛੱਤੀਸਗੜ੍ਹ ਦੇ ਰਾਏਪੁਰ ਏਅਰਪੋਰਟ ‘ਤੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਰਿਪੋਰਟ ਮੁਤਾਬਕ ਇਸ ਹਾਦਸੇ ਵਿੱਚ ਦੋ ਵਿਅਕਤੀ ਗੰਭੀਰ...
ਕੇਜਰੀਵਾਲ ਸਰਕਾਰ ਦਾ ਫ਼ੈਸਲਾ- ਦਿੱਲੀ ਦੇ ਸਕੂਲਾਂ ‘ਚ ਸਿਰਫ 15 ਦਿਨ ਹੋਣਗੀਆਂ ਗਰਮੀ ਦੀਆਂ ਛੁੱਟੀਆਂ
May 12, 2022 7:31 pm
ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਇਸ ਵਾਰ ਵੱਡਾ ਫੈਸਲਾ ਲਿਆ ਹੈ। ਇਸ ਸਾਲ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ...
J&K : ਅੱਤਵਾਦੀਆਂ ਨੇ ਕਸ਼ਮੀਰੀ ਪੰਡਤ ਨੂੰ ਬਣਾਇਆ ਨਿਸ਼ਾਨਾ, ਤਹਿਸੀਲ ਦਫ਼ਤਰ ‘ਚ ਵੜ ਕੀਤਾ ਕਤਲ
May 12, 2022 7:03 pm
ਜੰਮੂ-ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਬਡਗਾਮ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਇੱਕ ਕਸ਼ਮੀਰੀ ਪੰਡਤ ‘ਤੇ ਹਮਲਾ ਕੀਤਾ ਹੈ। ਬਡਗਾਮ ਦੇ...
ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਬਣੇ ਰਾਜੀਵ ਕੁਮਾਰ, 15 ਮਈ ਨੂੰ ਸੰਭਾਲਣਗੇ ਅਹੁਦਾ
May 12, 2022 2:41 pm
ਦੇਸ਼ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਹੋਣਗੇ । ਉਹ 15 ਮਈ ਨੂੰ ਅਹੁਦਾ ਸੰਭਾਲਣਗੇ । ਰਾਜੀਵ ਕੁਮਾਰ ਦੀ ਨਿਯੁਕਤੀ ਨੂੰ ਲੈ ਕੇ...
ਇੱਕ ਧੀ ਦਾ ਡਾਕਟਰ ਬਣਨ ਦਾ ਸੁਪਨਾ ਸੁਣ ਕੇ ਭਾਵੁਕ ਹੋਏ PM Modi, ਦਿੱਤਾ ਮਦਦ ਦਾ ਭਰੋਸਾ
May 12, 2022 2:29 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਭਰੂਚ ਵਿੱਚ ਆਯੋਜਿਤ ‘ਉਤਕਰਸ਼ ਸਮਾਗਮ’ ਵਿੱਚ ਸ਼ਿਰਕਤ...
ਅਸਾਮ ਦੇ CM ਹੇਮੰਤ ਬਿਸਵਾ ਦੀ ਫਿਸਲੀ ਜ਼ੁਬਾਨ, “ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਤੇ ਨਰਿੰਦਰ ਮੋਦੀ ਨੂੰ ਦੱਸਿਆ ਗ੍ਰਹਿ ਮੰਤਰੀ”
May 12, 2022 1:04 pm
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਬੁੱਧਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਤੌਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪ੍ਰਧਾਨ...
ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ‘ਚ 2827 ਨਵੇਂ ਮਾਮਲੇ, 24 ਮਰੀਜ਼ਾਂ ਦੀ ਮੌਤ
May 12, 2022 12:31 pm
ਦੇਸ਼ ਭਰ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ । ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਦੇਸ਼ ਵਿੱਚ ਇੱਕ...
ਤਾਲਿਬਾਨ ਦੇ ਬੁਰਕਾ ਫਰਮਾਨ ਖਿਲਾਫ ਮਹਿਲਾਵਾਂ ਦਾ ਪ੍ਰਦਰਸ਼ਨ, ਕਿਹਾ-‘ਇਹ ਸਾਡਾ ਹਿਜਾਬ ਨਹੀਂ’
May 12, 2022 12:06 am
ਅਫਗਾਨਿਸਤਾਨ ‘ਚ ਤਾਲਿਬਾਨ ਦੇ ਬੁਰਕਾ ਫਰਮਾਨ ਖਿਲਾਫ ਮਹਿਲਾਵਾਂ ਨੇ ਵਿਰੋਧ ਕੀਤਾ ਹੈ। ਕਾਬੁਲ ‘ਚ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਨੇ ਆਪਣਾ...
ਫਲਾਈਟ ਮਿਸ ਹੋਣ ‘ਤੇ ਮਹਿਲਾ ਨੂੰ ਏਅਰਪੋਰਟ ‘ਤੇ ਆਇਆ ਪੈਨਿਕ ਅਟੈਕ, ਏਅਰਲਾਈਨ ਨੇ ਦਿੱਤੀ ਸਫਾਈ
May 12, 2022 12:02 am
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 3 ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਬੋਰਡਿੰਗ ਗੇਟ ‘ਚ ਐਂਟਰੀ ਨਾ ਮਿਲਣ ਦੇ...
ਬਜ਼ੁਰਗ ਜੋੜੇ ਨੇ ਪੁੱਤ-ਨੂੰਹ ‘ਤੇ ਦਾਇਰ ਕੀਤਾ ਮੁਕੱਦਮਾ, ‘ਬੱਚਾ ਪੈਦਾ ਕਰੋ ਨਹੀਂ ਤਾਂ 5 ਕਰੋੜ ਰੁ. ਦਿਓ’
May 11, 2022 11:59 pm
ਉਤਰਾਖੰਡ ਦੇ ਹਰਿਦੁਆਰ ਵਿਚ ਇੱਕ ਬਜ਼ੁਰਗ ਜੋੜੇ ਨੇ ਆਪਣੇ ਬੇਟੇ ਤੇ ਨੂੰਹ ‘ਤੇ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਨੇ ਅਦਾਲਤ ਤੋਂ ਮੰਗ...
ਅਲ ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਦੀ ਇਜ਼ਰਾਈਲੀ ਫੌਜ ਨੇ ਗੋਲੀ ਮਾਰ ਕੇ ਕੀਤੀ ਹੱਤਿਆ
May 11, 2022 7:21 pm
ਕਤਰ ਦੇ ਨਿਊਜ਼ ਚੈਨਲ ਅਲ ਜਜ਼ੀਰਾ ਦੀ ਸੀਨੀਅਰ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਇਜ਼ਰਾਈਲੀ ਫੌਜ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। 51 ਸਾਲਾ...
ED ਨੇ ਝਾਰਖੰਡ ਦੀ ਮਾਈਨਿੰਗ ਸਕੱਤਰ ਪੂਜਾ ਸਿੰਘਲ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਕੀਤਾ ਗ੍ਰਿਫਤਾਰ
May 11, 2022 6:17 pm
ਆਈਏਐੱਸ ਅਧਿਕਾਰੀ ਪੂਜਾ ਸਿੰਘਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ।...
ਅਮਰਨਾਥ ਯਾਤਰਾ ਦੌਰਾਨ ‘ਸਟਿੱਕੀ ਬੰਬ’ ਦਾ ਖਤਰਾ, CRPF ਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਸਪੈਸ਼ਲ ਟਰੇਨਿੰਗ
May 11, 2022 5:37 pm
ਜੰਮੂ-ਕਸ਼ਮੀਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਦੌਰਾਨ ਤਾਇਨਾਤ ਕੀਤੇ ਜਾਣ ਵਾਲੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਨੂੰ...
ਕੇਰਲ ‘ਚ ‘ਟਮਾਟਰ ਫਲੂ’ ਦੀ ਦਸਤਕ, 5 ਸਾਲ ਤੋਂ ਘੱਟ ਉਮਰ ਦੇ 80 ਤੋਂ ਵੱਧ ਬੱਚੇ ਹੋਏ ਬੀਮਾਰ
May 11, 2022 4:58 pm
ਕੇਰਲ ਦੇ ਕਈ ਹਿੱਸਿਆਂ ਵਿਚ ‘ਟਮਾਟਰ ਫਲੂ’ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਹੁਣ ਤੱਕ ਇਸ ਵਾਇਰਲ ਬੀਮਾਰੀ ਨੇ ਵੱਡੀ ਗਿਣਤੀ ਵਿਚ ਬੱਚਿਆਂ...
ਸੁਪਰੀਮ ਕੋਰਟ ਨੇ ਦੇਸ਼ਧ੍ਰੋਹ ਕਾਨੂੰਨ ‘ਤੇ ਲਗਾਈ ਰੋਕ, ਕਿਹਾ- ਇਸ ਤਹਿਤ ਨਾ ਦਰਜ ਕਰੋ FIR
May 11, 2022 4:55 pm
ਸੁਪਰੀਮ ਕੋਰਟ ਨੇ ਅੱਜ ਯਾਨੀ ਬੁੱਧਵਾਰ ਨੂੰ ਦੇਸ਼ਧ੍ਰੋਹ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੇ ਮਾਮਲੇ ਦੀ ਸੁਣਵਾਈ ਕੀਤੀ।...
ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ: ਪਿਛਲੇ 24 ਘੰਟਿਆਂ ਵਿੱਚ 2,897 ਨਵੇਂ ਕੋਵਿਡ-19 ਮਾਮਲੇ ਆਏ ਸਾਹਮਣੇ
May 11, 2022 4:11 pm
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,897 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਕੱਲ੍ਹ ਨਾਲੋਂ 26.6 ਫੀਸਦੀ ਵੱਧ ਹੈ। ਦੇਸ਼ ਵਿੱਚ...
ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਬੰਪਰ ਗਿਰਾਵਟ, 5500 ਤੋਂ ਜ਼ਿਆਦਾ ਸਸਤਾ ਹੋਇਆ ਗੋਲਡ
May 11, 2022 3:21 pm
ਗਲੋਬਲ ਬਾਜ਼ਾਰ ਤੋਂ ਮਿਲੇ ਮਾੜੇ ਸੰਕੇਤਾਂ ਵਿਚਾਲੇ ਸੋਨਾ-ਚਾਂਦੀ ਇਕ ਵਾਰ ਫਿਰ ਮਹਿੰਗਾ ਹੋਣ ਤੋਂ ਬਾਅਦ ਸਸਤਾ ਹੋ ਰਿਹਾ ਹੈ। ਇਸ ਸਿਲਸਿਲੇ...
ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਰੇਲਗੱਡੀ ‘ਚ ਵੀ ਸਫ਼ਰ ਦੌਰਾਨ ਮਾਸਕ ਪਾਉਣਾ ਹੋਇਆ ਲਾਜ਼ਮੀ
May 11, 2022 2:56 pm
ਕੋਰੋਨਾ ਦੇ ਮਾਮਲਿਆਂ ਦੇ ਇੱਕ ਵਾਰ ਫਿਰ ਵਧਣ ਨਾਲ ਰੇਲ ਮੁਸਾਫ਼ਰਾਂ ਲਈ ਵੀ ਕੋਰੋਨਾ ਪ੍ਰੋਟੋਕੋਲ ਦੁਬਾਰਾ ਵਾਪਸ ਆ ਰਿਹਾ ਹੈ। ਕੋਰੋਨਾ ਲਾਗ ਦੇ...
ਸ਼੍ਰੀਲੰਕਾ ‘ਚ ਵਿਗੜਦੇ ਹਾਲਾਤਾਂ ਵਿਚਾਲੇ ਭਾਰਤ ਦਾ ਵੱਡਾ ਬਿਆਨ, ਗੁਆਂਢੀ ਦੇਸ਼ ‘ਚ ਨਹੀਂ ਭੇਜ ਰਿਹਾ ਆਪਣੀ ਫ਼ੌਜ
May 11, 2022 1:56 pm
ਸ੍ਰੀਲੰਕਾ ਵਿੱਚ ਆਰਥਿਕ ਸੰਕਟ ਤੋਂ ਬਾਅਦ ਘਰੇਲੂ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ। ਅਜਿਹੇ ‘ਚ ਖਬਰਾਂ ਆ ਰਹੀਆਂ ਹਨ ਕਿ ਭਾਰਤ ਆਪਣੀ ਫੌਜ...
ਸ਼ਰਦ ਪਵਾਰ ਦਾ ਕੇਂਦਰ ‘ਤੇ ਵਾਰ, ਕਿਹਾ-“ਮਹਿੰਗਾਈ ਤੇ ਬੇਰੁਜ਼ਗਾਰੀ ਰੋਕਣ ‘ਚ ਮੋਦੀ ਸਰਕਾਰ 100 ਫ਼ੀਸਦੀ ਨਾਕਾਮ”
May 11, 2022 1:55 pm
ਦੇਸ਼ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਜਿਸ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਮੋਦੀ ਸਰਕਾਰ ‘ਤੇ ਨਿਸ਼ਾਨਾ...
ਭਾਰਤ ਖ਼ਿਲਾਫ਼ ਪਾਕਿਸਤਾਨ ਦੀ ਵੱਡੀ ਸਾਜ਼ਿਸ਼, ਨਸ਼ਾ, ਹਥਿਆਰ ਭੇਜਣ ਲਈ ISI ਨੇ ਬਣਾਏ ਡਰੋਨ ਸੈਂਟਰਸ!
May 11, 2022 1:12 pm
ਪਾਕਿਸਤਾਨ ਹੁਣ ਭਾਰਤ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਨੂੰ ਤੇਜ਼ ਕਰਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ...
ਦਿੱਲੀ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਮਿਲੇਗੀ ਰਾਹਤ, ਕੇਜਰੀਵਾਲ ਸਰਕਾਰ ਨੇ ਦੋ ਨਵੇਂ ਫਲਾਈਓਵਰਾਂ ਨੂੰ ਦਿੱਤੀ ਮਨਜ਼ੂਰੀ
May 11, 2022 1:02 pm
ਦਿੱਲੀ ਦੇ ਲੱਖਾਂ ਲੋਕਾਂ ਨੂੰ ਬਿਹਤਰ ਆਵਾਜਾਈ ਪ੍ਰਦਾਨ ਕਰਨ ਅਤੇ ਟ੍ਰੈਫਿਕ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਕੇਜਰੀਵਾਲ ਸਰਕਾਰ ਦੋ ਫਲਾਈਓਵਰ...
ਭੀਲਵਾੜਾ ‘ਚ ਨੌਜਵਾਨ ਦੀ ਹੱਤਿਆ ਤੋਂ ਬਾਅਦ ਤਣਾਅ, ਪੁਲਿਸ ਫੋਰਸ ਤੈਨਾਤ; 24 ਘੰਟੇ ਲਈ ਬੰਦ ਇੰਟਰਨੈੱਟ
May 11, 2022 12:33 pm
ਰਾਜਸਥਾਨ ਦੇ ਭੀਲਵਾੜਾ ਦੇ ਕੋਤਵਾਲੀ ਥਾਣਾ ਖੇਤਰ ਦੀ ਸ਼ਾਸਤਰੀਨਗਰ ਕਾਲੋਨੀ ‘ਚ ਮੰਗਲਵਾਰ ਰਾਤ ਨੂੰ ਦੋ ਲੋਕਾਂ ਨੇ ਇਕ ਨੌਜਵਾਨ ਦੀ ਚਾਕੂ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਦੇਸ਼ਧ੍ਰੋਹ ਕਾਨੂੰਨ ‘ਤੇ ਲਾਈ ਰੋਕ, ਨਹੀਂ ਦਰਜ ਹੋਣਗੇ ਨਵੇਂ ਕੇਸ
May 11, 2022 12:13 pm
ਸੁਪਰੀਮ ਕੋਰਟ ਨੇ ਦੇਸ਼ਧ੍ਰੋਹ ਕਾਨੂੰਨ ‘ਤੇ ਰੋਕ ਲਗਾ ਦਿੱਤੀ ਹੈ। ਹੁਣ ਇਸ ਤਹਿਤ ਨਵੇਂ ਕੇਸ ਦਰਜ ਨਹੀਂ ਹੋਣਗੇ। ਇਸ ਤੋਂ ਇਲਾਵਾ ਪੁਰਾਣੇ...
‘ਪੈਸੇ ਦੇ ਰਹੀ ਹਾਂ, ਜੂਸ ਪਿਲਾਏਂਗਾ ਨਾ’- ਸਮ੍ਰਿਤੀ ਦਾ ਜੂਸ ਵਾਲੇ ਰਾਹੀਂ ‘ਰਾਹੁਲ’ ‘ਤੇ ਤੰਜ
May 11, 2022 11:55 am
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸਮ੍ਰਿਤੀ ਰਾਹੁਲ ਨਾਂ ਦੇ ਨੌਜਵਾਨ ਨਾਲ ਮਜ਼ਾਕ ਕਰਦੇ...
ਹਿਮਾਚਲ ਵਿਧਾਨ ਸਭਾ ਦੇ ਗੇਟ ‘ਤੇ ਖਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ ‘ਚ ਇੱਕ ਮੁਲਜ਼ਮ ਪੁਲਿਸ ਅੜਿੱਕੇ
May 11, 2022 11:51 am
ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਗੇਟ ‘ਤੇ ਖਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ ਵਿੱਚ ਹਿਮਾਚਲ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ...
ਰਾਹਤ ਭਰੀ ਖ਼ਬਰ, 13 ਮਈ ਤੋਂ ਬਾਅਦ ਬਦਲੇਗਾ ਮੌਸਮ, ਘਟੇਗੀ ਗਰਮੀ, ਜਲਦ ਆਏਗਾ ਮਾਨਸੂਨ
May 11, 2022 11:20 am
ਪੰਜਾਬ ‘ਚ ਬੁੱਧਵਾਰ ਤੋਂ ਤਿੰਨ ਦਿਨ ਗਰਮੀ ਪਰੇਸ਼ਾਨ ਕਰ ਸਕਦੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸੂਬੇ ਵਿੱਚ 11 ਤੋਂ 13 ਮਈ ਤੱਕ ਚੱਲਣ ਵਾਲੇ...
ਚੱਕਰਵਾਤੀ ਤੂਫਾਨ ਨਾਲ ਨਜਿੱਠਣ ਲਈ NDRF ਦੀਆਂ 50 ਟੀਮਾਂ ਤਾਇਨਾਤ, IMD ਨੇ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ
May 11, 2022 10:52 am
ਬੰਗਾਲ ਦੀ ਖਾੜੀ ਵਿੱਚ ਉੱਠਿਆ ਚੱਕਰਵਾਤ ‘ਅਸਾਨੀ’ ਉੱਤਰ-ਪੱਛਮ ਵੱਲ ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਤੱਟ ਦੇ ਨੇੜੇ ਵਧ ਰਿਹਾ ਹੈ। ਭਾਰਤੀ...
ਕਰਨਾਟਕ ਸਰਕਾਰ ਨੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡਸਪੀਕਰ ਦੀ ਵਰਤੋਂ ‘ਤੇ ਲਗਾਈ ਪਾਬੰਦੀ
May 11, 2022 10:37 am
ਕਰਨਾਟਕ ਸਰਕਾਰ ਨੇ ਲਾਊਡਸਪੀਕਰ ਨੂੰ ਲੈ ਕੇ ਚੱਲ ਰਹੀ ਬਹਿਸ ਦਰਮਿਆਨ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡਸਪੀਕਰ ਦੀ ਵਰਤੋਂ ‘ਤੇ...
ਮੋਹਾਲੀ ਬਲਾਸਟ : ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀ ਟੀਮ ਪਹੁੰਚੀ ਮੋਹਾਲੀ, ਗੁੱਥੀ ਸੁਲਝਾਉਣ ‘ਚ ਕਰੇਗੀ ਮਦਦ!
May 11, 2022 10:33 am
ਮੋਹਾਲੀ ਜ਼ਿਲੇ ‘ਚ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ‘ਤੇ ਸੋਮਵਾਰ ਰਾਤ ਨੂੰ ਰਾਕੇਟ ਨਾਲ ਚੱਲਣ ਵਾਲੇ ਗ੍ਰੇਨੇਡ ਨਾਲ ਹਮਲਾ ਕੀਤਾ...
ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖ ਰਾਮ ਦਾ ਦਿਹਾਂਤ, ਦਿੱਲੀ ਦੇ AIIMS ਹਸਪਤਾਲ ‘ਚ ਲਏ ਆਖਰੀ ਸਾਹ
May 11, 2022 8:45 am
ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਪੰਡਿਤ ਸੁਖ ਰਾਮ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ । ਉਹ 94 ਸਾਲ ਦੇ ਸਨ। ਸੁਖ ਰਾਮ ਨੂੰ 7 ਮਈ...
ਹਿੰਦੂ ਸੰਗਠਨਾਂ ਦਾ ਕੁਤੁਬ ਮੀਨਾਰ ‘ਤੇ ਵਿਰੋਧ, ਨਾਂ ਬਦਲ ਕੇ ‘ਵਿਸ਼ਣੂ ਸਤੰਭ’ ਰੱਖਣ ਦੀ ਕੀਤੀ ਮੰਗ
May 10, 2022 11:54 pm
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹਿੰਦੂ ਸੰਗਠਨਾਂ ਨੇ ਕੁਤੁਬ ਮੀਨਾਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ਇਸ ਦਾ ਨਾਂ ਬਦਲ ਕੇ...
CBI ਵੱਲੋਂ ਦੇਸ਼ ਦੇ ਕਈ ਸੂਬਿਆਂ ‘ਚ 40 ਥਾਵਾਂ ‘ਤੇ ਛਾਪੇਮਾਰੀ, 6 ਵਿਅਕਤੀ ਗ੍ਰਿਫਤਾਰ
May 10, 2022 8:26 pm
ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ‘ਤੇ ਸੀਬੀਆਈ ਨੇ ਦੇਸ਼ ਦੇ ਕਈ ਸੂਬਿਆਂ ‘ਚ 40 ਥਾਵਾਂ ‘ਤੇ ਛਾਪੇਮਾਰੀ ਕੀਤੀ। ਸੀਬੀਆਈ ਵੱਲੋਂ...
CM ਜੈਰਾਮ ਨੂੰ SFJ ਦੀ ਧਮਕੀ-‘ਮੋਹਾਲੀ ਹਮਲੇ ਤੋਂ ਲਵੋ ਸਬਕ, ਸ਼ਿਮਲਾ ਹੈੱਡਕੁਆਰਟਰ ਵੀ ਬਣ ਸਕਦੈ ਨਿਸ਼ਾਨਾ’
May 10, 2022 6:28 pm
ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਨੇ ਧਰਮਸ਼ਾਲਾ ਵਿੱਚ ਵਿਧਾਨ ਸਭਾ ਦੇ ਗੇਟ ਅੱਗੇ ਖਾਲਿਸਤਾਨ ਦੇ ਝੰਡੇ ਬੰਨ੍ਹਣ ਦੀ...
ਪੈਨਸ਼ਨਰਾਂ ਲਈ ਖੁਸ਼ਖਬਰੀ, EPFO ਨੇ ਲਾਈਫ ਸਰਟੀਫਿਕੇਟ ਜਮ੍ਹਾ ਕਰਾਉਣਾ ਬਣਾਇਆ ਹੋਰ ਵੀ ਆਸਾਨ
May 10, 2022 5:32 pm
ਈਪੀਐੱਫਓ ਸਮੇਂ-ਸਮੇਂ ‘ਤੇ ਪੈਨਸ਼ਨਰਾਂ ਦੀ ਸਹੂਲਤ ਲਈ ਕਦਮ ਚੁੱਕਦਾ ਰਹਿੰਦਾ ਹੈ। ਹੁਣ EPFO ਨੇ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਮ੍ਹਾ...
ਉੱਘੇ ਸੰਤੂਰ ਵਾਦਕ ਪੰ. ਸ਼ਿਵਕੁਮਾਰ ਸ਼ਰਮਾ ਦਾ 84 ਸਾਲ ਦੀ ਉਮਰ ‘ਚ ਦਿਹਾਂਤ, PM ਮੋਦੀ ਨੇ ਪ੍ਰਗਟਾਇਆ ਦੁੱਖ
May 10, 2022 3:09 pm
ਭਾਰਤ ਦੇ ਮਸ਼ਹੂਰ ਭਾਰਤੀ ਸੰਤੂਰ ਵਾਦਕ ਪੰਡਿਤ ਸ਼ਿਵਕੁਮਾਰ ਸ਼ਰਮਾ ਦਾ ਅੱਜ 84 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਪੰਡਿਤ ਸ਼ਿਵਕੁਮਾਰ...
ਸ਼ਰਾਬ ਪੀਣ ਦੀ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ ! 1 ਜੂਨ ਤੋਂ ਸਸਤੀ ਹੋਣ ਜਾ ਰਹੀ ਹੈ ਸ਼ਰਾਬ
May 10, 2022 2:40 pm
1 ਜੂਨ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸ਼ਰਾਬ ਸਸਤੀ ਹੋ ਜਾਵੇਗੀ। ਦਿੱਲੀ ਸਰਕਾਰ 1 ਜੂਨ ਤੋਂ ਸ਼ਰਾਬ ਦੇ ਵੱਧ ਤੋਂ ਵੱਧ ਪ੍ਰਚੂਨ ਮੁੱਲ...
ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਣੇ ਚਾਰ ਭਾਰਤੀ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ
May 10, 2022 2:05 pm
ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਣੇ ਚਾਰ ਭਾਰਤੀਆਂ ਨੂੰ ‘ਫੀਚਰ ਫੋਟੋਗ੍ਰਾਫੀ ਸ਼੍ਰੇਣੀ’ ਵਿੱਚ ਪੁਲਿਤਜ਼ਰ ਪੁਰਸਕਾਰ 2022 ਨਾਲ...
ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ‘ਚ 2,288 ਨਵੇਂ ਕੇਸ, 10 ਮਰੀਜ਼ਾਂ ਦੀ ਮੌਤ
May 10, 2022 1:17 pm
ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,288 ਨਵੇਂ ਮਾਮਲੇ...
ਕਿਸਾਨਾਂ ਨੂੰ ਮਹਿੰਗਾਈ ਦਾ ਝਟਕਾ, ਐਨਪੀਕੇ ਖਾਦ ‘ਚ 40 ਰੁਪਏ ਪ੍ਰਤੀ ਕੁਇੰਟਲ ਦਾ ਹੋਇਆ ਵਾਧਾ
May 10, 2022 10:59 am
ਕਿਸਾਨਾਂ ਨੂੰ ਇੱਕ ਵਾਰ ਫਿਰ ਮਹਿੰਗਾਈ ਦਾ ਝਟਕਾ ਲੱਗਿਆ ਹੈ । ਖਾਦ ਕੰਪਨੀਆਂ ਵੱਲੋਂ DAP ਤੋਂ ਬਾਅਦ ਹੁਣ ਐਨਪੀਕੇ ਖਾਦ ਵਿੱਚ 40 ਰੁਪਏ ਪ੍ਰਤੀ...
ਸ਼੍ਰੀਲੰਕਾ ‘ਚ PM ਮਹਿੰਦਾ ਰਾਜਪਕਸ਼ੇ ਨੇ ਦਿੱਤਾ ਅਸਤੀਫਾ, ਹਿੰਸਕ ਝੜਪ ‘ਚ ਸਾਂਸਦ ਸਣੇ 4 ਦੀ ਮੌਤ
May 09, 2022 11:53 pm
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅੱਜ ਅਸਤੀਫਾ ਦੇ ਦਿੱਤਾ। ਇਸ ਦੇ ਬਾਅਦ ਰਾਜਧਾਨੀ ਕੋਲੰਬੋ ਸਣੇ ਦੇਸ਼ ਦੇ ਕਈ ਹਿੱਸਿਆਂ...
ਇੰਡੀਗੋ ਨੇ ਦਿਵਿਆਂਗ ਬੱਚੇ ਨੂੰ ਫਲਾਈਟ ‘ਚ ਚੜ੍ਹਨ ਤੋਂ ਰੋਕਿਆ, ਕੇਂਦਰੀ ਮੰਤਰੀ ਸਿੰਧਿਆ ਨੇ ਜਾਂਚ ਦੇ ਦਿੱਤੇ ਹੁਕਮ
May 09, 2022 11:52 pm
ਇੰਡੀਗੋ ਏਅਰਲਾਈਨ ਵੱਲੋਂ ਦਿਵਿਆਂਗ ਬੱਚੇ ਨੂੰ ਫਲਾਈਟ ਵਿਚ ਚੜ੍ਹਨ ਤੋਂ ਮਨ੍ਹਾ ਕੀਤਾ ਗਿਆ ਜਿਸ ਦਾ ਕੇਂਦਰੀ ਮੰਤਰੀ ਜਯੋਤੀਰਾਦਿਤਿਆ...
ਭਿਆਨਕ ਚੱਕਰਵਾਤ ‘ਚ ਬਦਲਿਆ ‘ਅਸਾਨੀ’ ਤੂਫ਼ਾਨ, ਇਨ੍ਹਾਂ ਰਾਜਾਂ ‘ਚ ਤੂਫ਼ਾਨ ਤੇ ਬਾਰਿਸ਼ ਦਾ ਅਲਰਟ ਜਾਰੀ
May 09, 2022 8:27 am
ਬੰਗਾਲ ਦੀ ਖਾੜੀ ਵਿੱਚ ਆਇਆ ਤੂਫਾਨ ‘ਅਸਾਨੀ’ ਭਿਆਨਕ ਚੱਕਰਵਾਤ ਵਿੱਚ ਬਦਲ ਗਿਆ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ...
ਜਿਲ ਬਾਇਡੇਨ ਨੇ ਓਲੇਨਾ ਜੇਲੇਂਸਕੀ ਨਾਲ ਕੀਤੀ ਮੁਲਾਕਾਤ, ਕਿਹਾ-‘ਇਹ ਯੁੱਧ ਹੁਣ ਰੋਕਣਾ ਹੋਵੇਗਾ’
May 08, 2022 11:57 pm
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੀ ਪਤਨੀ ਜਿਲ ਬਾਇਡੇਰ ਅਚਾਨਕ ਯੂਕਰੇਨ ਪਹੁੰਚੀ। ਇਥੇ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ...
ਕਰਾਚੀ ਯੂਨੀਵਰਸਿਟੀ ‘ਤੇ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਸੁਰੱਖਿਆ ਵਿਵਸਥਾ ਤੋਂ ਚੀਨ ਦਾ ਭਰੋਸਾ ਡਗਮਗਾਇਆ
May 08, 2022 11:56 pm
ਪਾਕਿਸਤਾਨ ਦੇ ਇੱਕ ਸੀਨੀਅਰ ਸਾਂਸਦ ਨੇ ਕਿਹਾ ਹੈ ਕਿ ਕਰਾਚੀ ਯੂਨੀਵਰਸਿਟੀ ਧਮਾਕੇ ਦੇ ਬਾਅਦ ਇਸਲਾਮਾਬਾਦ ਦੀ ਸੁਰੱਖਿਆ ਪ੍ਰਣਾਲੀ ਨਾਲ ਚੀਨ ਦਾ...
ਦਿੱਲੀ ਸਰਕਾਰ ਦਾ ਫੈਸਲਾ, ਹੁਣ ਤਿੰਨ ਵਜੇ ਤੱਕ ਖੁੱਲ੍ਹੇ ਰਹਿਣਗੇ ਸਾਰੇ ਪਬ, ਬਾਰ ਤੇ ਰੈਸਟੋਰੈਂਟ
May 08, 2022 11:52 pm
ਸ਼ਰਾਬ ਦੇ ਸ਼ੌਕੀਨ ਲੋਕਾਂ ਲਈ ਦਿੱਲੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ। ਹੁਣ ਸ਼ਰਾਬ ਸਰਵ ਕਰਨ ਵਾਲੇ ਦਿੱਲੀ ਦੇ ਸਾਰੇ ਪਬ, ਬਾਰ ਤੇ...
ਭਾਜਪਾ ਨੇਤਾ ਨੇ ਹਾਈਕੋਰਟ ‘ਚ ਦਾਇਰ ਕੀਤੀ ਪਟੀਸ਼ਨ-‘ਤਾਜ ਮਹਿਲ ਦੇ ਬੰਦ 20 ਕਮਰੇ ਖੋਲ੍ਹੇ ਜਾਣ’
May 08, 2022 10:28 pm
ਇਲਾਹਾਬਾਦ ਹਾਈਕੋਰਟ ਦੇ ਲਖਨਊ ਬੈਂਚ ‘ਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਕਿ ਤਾਜ ਮਹਿਲ ਵਿਚ ਬੰਦ 22 ਕਮਰਿਆਂ ਨੂੰ ਖੁੱਲ੍ਹਵਾਇਆ ਜਾਵੇ ਤੇ...
ਨਾਗਪੁਰ ਪਹੁੰਚੇ ਕੇਜਰੀਵਾਲ ਬੋਲੇ -‘ਮੈਨੂੰ ਰਾਜਨੀਤੀ ਨਹੀਂ ਆਉਂਦੀ, ਸਿਰਫ ਕੰਮ ਕਰਨਾ ਆਉਂਦਾ ਹੈ’
May 08, 2022 7:55 pm
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਨਾਗਪੁਰ ਪਹੁੰਚੇ ਹਨ। ਉਥੇ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਨਾਂ ਲਏ ਬਗੈਰ ਭਾਜਪਾ ‘ਤੇ...
ਕੁਲਗਾਮ : ਸੁਰੱਖਿਆ ਬਲਾਂ ਦੀ ਹਿੱਟ ਲਿਸਟ ‘ਚ ਸ਼ਾਮਲ ਪਾਕਿਸਤਾਨੀ ਅੱਤਵਾਦੀ ਹੈਦਰ ਸਣੇ 2 ਢੇਰ
May 08, 2022 6:07 pm
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਐਤਵਾਰ ਤੜਕੇ ਸੁਰੱਖਿਆ ਬਲਾਂ ਨਾਲ ਮਠਭੇੜ ਵਿੱਚ ਦੋ ਅੱਤਵਾਦੀ ਮਾਰੇ ਗਏ, ਇਨ੍ਹਾਂ ਵਿੱਚ ਇੱਕ...
ਪਾਕਿਸਤਾਨ ਦੇ PM ਸ਼ਰੀਫ ਬੋਲੇ- ‘ਆਪਣੇ ਕੱਪੜੇ ਤੱਕ ਵੇਚ ਦੇਵਾਂਗਾ ਪਰ ਆਟਾ ਮਹਿੰਗਾ ਨਹੀਂ ਹੋਣ ਦੇਵਾਂਗਾ’
May 08, 2022 5:28 pm
ਇਸਲਾਮਾਬਾਦ : ਪਾਕਿਸਤਾਨ ਵਿਚ ਇਸ ਸਾਲ ਕਣਕ ਦਾ ਉਤਪਾਦਨ ਲਗਭਗ 30 ਲੱਖ ਟਨ ਘੱਟ ਹੋਣ ਦਾ ਅਨੁਮਾਨ ਹੈ। ਅਜਿਹੇ ਵਿਚ ਕਣਕ ਦੀਆਂ ਕੀਮਤਾਂ ‘ਚ ਭਾਰੀ...
ਉਤਰਾਖੰਡ ਦੇ ਚਮੋਲੀ ‘ਚ 250 ਮੀਟਰ ਖੱਡ ‘ਚ ਡਿੱਗੀ ਕਾਰ, ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਹੋਈ ਮੌਤ
May 08, 2022 4:56 pm
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਰਿਸ਼ੀਕੇਸ਼-ਬਦਰੀਨਾਥ ਹਾਈਵੇ ‘ਤੇ ਇੱਕ ਕਾਰ ਦੇ 250 ਮੀਟਰ ਖੱਡ ‘ਚ ਡਿੱਗਣ ਨਾਲ ਪਰਿਵਾਰ ਦੇ 5 ਲੋਕਾਂ ਦੀ...
ਧਰਮਸ਼ਾਲਾ ‘ਚ ਵਿਧਾਨ ਸਭਾ ਦੇ ਮੇਨ ਗੇਟ ਅੱਗੇ ਮਿਲੇ ਖਾਲਿਸਤਾਨੀ ਝੰਡੇ, SIT ਕਰੇਗੀ ਮਾਮਲੇ ਦੀ ਜਾਂਚ
May 08, 2022 4:31 pm
ਹਿਮਾਚਲ ਦੀ ਧਰਮਸ਼ਾਲਾ ‘ਚ ਅੱਜ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਵਿਧਾਨ ਸਭਾ ਭਵਨ ਦੇ ਬਾਹਰ ਮੁੱਖ ਗੇਟ ਅਤੇ ਚਾਰਦੀਵਾਰੀ ‘ਤੇ ਖਾਲਿਸਤਾਨੀ...
ਡਬਲ ਸ਼ੂਟਆਊਟ ਨਾਲ ਦਹਿਲੀ ਦਿੱਲੀ, ਖੁੱਲ੍ਹੇਆਮ ਹੋਈ ਅੰਨ੍ਹੇਵਾਲ ਗੋਲੀਬਾਰੀ, ਇੱਕ ਮੌਤ
May 08, 2022 3:47 pm
ਦੋਹਰੀ ਗੋਲੀਬਾਰੀ ਕਾਰਨ ਸ਼ਨੀਵਾਰ ਨੂੰ ਦਿੱਲੀ ‘ਚ ਹਲਚਲ ਮਚ ਗਈ। ਸਭ ਤੋਂ ਪਹਿਲਾਂ ਨਰੇਲਾ ਇੰਡਸਟ੍ਰੀਅਲ ਏਰੀਆ ‘ਚ ਇਕ ਬਜ਼ੁਰਗ ਦੀ ਗੋਲੀ...
ਪੰਜਾਬ-ਹਰਿਆਣਾ ਹਾਈਕੋਰਟ ਨੇ ਤਜਿੰਦਰ ਸਿੰਘ ਬੱਗਾ ਨੂੰ ਦਿੱਤੀ ਰਾਹਤ, 10 ਮਈ ਤੱਕ ਗ੍ਰਿਫਤਾਰੀ ‘ਤੇ ਲਗਾਈ ਰੋਕ
May 08, 2022 9:51 am
ਪੰਜਾਬ-ਹਰਿਆਣਾ ਹਾਈਕੋਰਟ ਨੇ ਭਾਜਪਾ ਆਗੂ ਤਨਜਿੰਦਰ ਸਿੰਘ ਬੱਗਾ ਨੂੰ ਰਾਹਤ ਦਿੱਤੀ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਅਗਲੀ...
ਜੈਕਾਰਿਆਂ ਅਤੇ ਫੌਜੀ ਬੈਂਡ ਦੀਆਂ ਧੁਨਾਂ ਨਾਲ ਖੁੱਲ੍ਹੇ ਬਦਰੀਨਾਥ ਧਾਮ ਦੇ ਦਰਵਾਜ਼ੇ, ਵੱਡੀ ਗਿਣਤੀ ‘ਚ ਪਹੁੰਚੇ ਸ਼ਰਧਾਲੂ
May 08, 2022 9:21 am
ਅੱਜ ਸਵੇਰੇ 6.15 ਵਜੇ ਬਦਰੀਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਦੌਰਾਨ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨਾਂ ਲਈ ਵੱਡੀ...
ਗ੍ਰਿਫ਼ਤਾਰੀ ਵਾਰੰਟ ਖਿਲਾਫ ਹਾਈਕੋਰਟ ਪਹੁੰਚੇ ਬੱਗਾ, ਅੱਜ ਰਾਤ ਹੀ ਹੋਵੇਗੀ ਸੁਣਵਾਈ
May 08, 2022 12:08 am
ਬੀਜੇਪੀ ਯੁਵਾ ਮੋਰਚਾ ਦੇ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਖਿਲਾਫ ਮੋਹਾਲੀ ਦੀ ਇੱਕ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ...
ਪੰਜਾਬ ‘ਚ ਅੱਜ ਤੋਂ ਫਿਰ ਤਪਾਏਗੀ ਗਰਮੀ, 47 ਡਿਗਰੀ ਤੋਂ ਪਾਰ ਜਾਏਗਾ ਪਾਰਾ, ਚੱਲੇਗੀ ਲੂ
May 07, 2022 10:54 pm
ਦੇਸ਼ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਪਾਰਾ ਡਿੱਗਣ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਸੀ, ਪਰ ਹੁਣ ਪਾਰਾ ਮੁੜ ਵਧਣ ਵਾਲਾ ਹੈ।...
ਬੱਗਾ ਕੇਸ ‘ਚ ਪੰਜਾਬ ਸਰਕਾਰ ਨੂੰ ਨੋਟਿਸ, ਪੱਗ ਬੰਨ੍ਹਣ ਤੋਂ ਰੋਕਣ ਲਈ ਘੱਟਗਿਣਤੀ ਕਮਿਸ਼ਨ ਨੇ ਮੰਗਿਆ ਜਵਾਬ
May 07, 2022 10:21 pm
ਘੱਟ ਗਿਣਤੀ ਬਾਰੇ ਕੌਮੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਤਜਿੰਦਰ ਪਾਲ ਸਿੰਘ ਬੱਗਾ ਨੂੰ ਗ੍ਰਿਫ਼ਤਾਰੀ ਦੌਰਾਨ ਪੱਗ ਨਾ ਬੰਨ੍ਹਣ ਦੇਣ...
ਰਾਹੁਲ ਦੀ ਬਾਗੀਆਂ ਨੂੰ ਚਿਤਾਵਨੀ, ‘ਪਾਰਟੀ ਦੀ ਇਮੇਜ ਖ਼ਰਾਬ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ’
May 07, 2022 8:48 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਾਰਟੀ ਲੀਡਰਾਂ ਨੂੰ ਘਰੇਲੂ ਮਾਮਲਿਆਂ ਨੂੰ ਜਨਤਾ ਵਿੱਚ ਲਿਜਾਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।...
ਜਗਤਾਰ ਸਿੰਘ ਹਵਾਰਾ ਦਾ AIIMS ‘ਚ ਇਲਾਜ ਕਰਵਾਉਣ ਦੇ ਹੁਕਮ, ਦਿਮਾਗੀ ਤੌਰ ‘ਤੇ ਹਨ ਪੀੜਤ
May 07, 2022 7:12 pm
ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਜੇਲ੍ਹ ਅਧਿਕਾਰੀਆਂ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਆਲ ਇੰਡੀਆ ਇੰਸਟੀਚਿਊਟ...
ਤੀਜਾ ਬੱਚਾ ਪੈਦਾ ਕਰਨ ‘ਤੇ 11.5 ਲੱਖ ਰੁ. ਦਾ ਬੋਨਸ ਦੇ ਰਹੀ ਇਹ ਚੀਨੀ ਕੰਪਨੀ, ਔਰਤਾਂ ਨੂੰ ਮਿਲ ਰਹੀ ਸਾਲ ਭਰ ਛੁੱਟੀ
May 07, 2022 5:56 pm
ਇੱਕ ਪਾਸੇ ਭਾਰਤ ਵਿਚ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਦੂਜੇ ਪਾਸੇ ਚੀਨ ਦੀ ਜਨਸੰਖਿਆ ਵਧ ਨਹੀਂ ਪਾ ਰਹੀ ਹੈ। ਚੀਨ...
ਬੱਗਾ ਨੂੰ ਦਿੱਲੀ ਪੁਲਿਸ ਮੁਹੱਈਆ ਕਰਾਏਗੀ ਸੁਰੱਖਿਆ, BJP ਆਗੂ ਨੇ ਦੱਸਿਆ ਜਾਨ ਨੂੰ ਖ਼ਤਰਾ
May 07, 2022 5:32 pm
ਦਿੱਲੀ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਖਦਸ਼ਾ ਜਤਾਏ ਜਾਣ ਮਗਰੋਂ ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ...
ਕੇਜਰੀਵਾਲ ਦੇ ਘਰ ਬਾਹਰ ਬੱਗਾ ਦਾ ਪ੍ਰਦਰਸ਼ਨ, ਪੁਲਿਸ ਫ਼ੋਰਸ ਤਾਇਨਾਤ, ਕਈ BJP ਵਰਕਰ ਲਏ ਹਿਰਾਸਤ ‘ਚ
May 07, 2022 4:59 pm
ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਦੀ ਗ੍ਰਿਫਤਾਰੀ ‘ਤੇ ਹੰਗਾਮਾ ਜਾਰੀ ਹੈ। ਘਰ ਵਾਪਸੀ ਮਗਰੋਂ ਬੱਸਾ ਨੇ ਅਰਵਿੰਦ ਕੇਜਰੀਵਾਲ ਨੂੰ ਚੈਲੰਜ...
ਟਾਟਾ ਸਟੀਲ ਪਲਾਂਟ ‘ਚ ਵੱਡਾ ਧਮਾਕਾ, ਲੱਗੀ ਭਿਆਨਕ ਅੱਗ ਕਈ ਵਰਕਰ ਜ਼ਖਮੀ
May 07, 2022 3:41 pm
ਝਾਰਖੰਡ ਦੇ ਜਮਸ਼ੇਦਪੁਰ ਸਥਿਤ ਟਾਟਾ ਸਟੀਲ ਪਲਾਂਟ ‘ਚ ਧਮਾਕਾ ਹੋਇਆ ਹੈ ਜਿਸ ਕਾਰਨ ਪਲਾਂਟ ‘ਚ ਭਿਆਨਕ ਅੱਗ ਲੱਗ ਗਈ ਹੈ। ਇਸ ਘਟਨਾ ‘ਚ 3...
ਮੁੰਬਈ: LIC ਦਫਤਰ ‘ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ‘ਚ ਲੱਗੀਆਂ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ
May 07, 2022 2:28 pm
ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਦੇ ਮੁੰਬਈ ਦਫਤਰ ‘ਚ ਵੀ ਅੱਗ ਲੱਗਣ ਦੀ ਖਬਰ ਹੈ।...
ਦਿੱਲੀ ‘ਚ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਕਰਨ ਬਾਲੇ ਫੈਕਟਰੀ ਮਾਲਕ ਸਣੇ ਤਿੰਨ ਗ੍ਰਿਫਤਾਰ
May 07, 2022 12:53 pm
ਦਿੱਲੀ ਦੇ ਨਰੇਲਾ ਇਲਾਕੇ ‘ਚ ਇੱਕ ਮਾਲਕ ਸਣੇ ਤਿੰਨ ਨੌਜਵਾਨਾਂ ਤੇ 15 ਸਾਲਾ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।...
UP : ਯੁਮਨਾ ਐਕਸਪ੍ਰੈਸ-ਵੇ ‘ਤੇ ਸੜਕ ਹਾਦਸੇ ‘ਚ ਇੱਕ ਪਰਿਵਾਰ ਦੇ 7 ਲੋਕਾਂ ਦੀ ਮੌਤ, PM ਮੋਦੀ ਨੇ ਪ੍ਰਗਟਾਇਆ ਦੁੱਖ
May 07, 2022 11:57 am
ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਯਮੁਨਾ ਐੈਕਸਪ੍ਰੈਸ ਵੇ ‘ਤੇ ਇੱਕ ਦਰਦਨਾਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 2 ਜ਼ਖਮੀ ਹੋ ਗਏ...
ਸ਼੍ਰੀਨਗਰ ‘ਚ ਅੱਤਵਾਦੀ ਹਮਲੇ ‘ਚ ਜ਼ਖਮੀ ਹੋਇਆ ਪੁਲਸ ਕਰਮਚਾਰੀ, ਫੌਜ ਵੱਲੋਂ ਸਰਚ ਆਪਰੇਸ਼ਨ ਹੈ ਜਾਰੀ
May 07, 2022 11:35 am
ਸ਼੍ਰੀਨਗਰ ‘ਚ ਅੱਤਵਾਦੀਆਂ ਨੇ ਇਕ ਵਾਰ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅੱਤਵਾਦੀਆਂ ਨੇ ਅਲੀਜਾਨ ਰੋਡ ‘ਤੇ ਹਮਲਾ ਕੀਤਾ। ਇਸ ਦੌਰਾਨ...
ਘਰ ਪਰਤਦਿਆਂ ਹੀ ਬੱਗਾ ਦਾ ਕੇਜਰੀਵਾਲ ‘ਤੇ ਹਮਲਾ, ‘ਕਸ਼ਮੀਰੀ ਪੰਡਿਤ ਵਾਲੇ ਬਿਆਨ ਲਈ ਮੰਗਣੀ ਹੋਵੇਗੀ ਮਾਫੀ’
May 07, 2022 10:33 am
‘ਆਪ’ ਸੁਪਰੀਮੋ ਕੇਜਰੀਵਾਲ ਖਿਲਾਫ ਭੜਕਾਊ ਬਿਆਨ ਦੇ ਦੋਸ਼ ਵਿਚ ਪੰਜਾਬ ਪੁਲਿਸ ਵੱਲੋਂ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਭਾਜਪਾ ਨੇਤਾ...
ਮਹਿੰਗਾਈ ਨੂੰ ਇੱਕ ਹੋਰ ਝਟਕਾ, ਘਰੇਲੂ LPG ਸਿਲੰਡਰ 50 ਰੁਪਏ ਹੋਇਆ ਮਹਿੰਗਾ
May 07, 2022 9:25 am
ਆਮ ਲੋਕਾਂ ਨੂੰ ਅੱਜ (ਸ਼ਨੀਵਾਰ ਨੂੰ) ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧ ਗਈ ਹੈ। ਘਰੇਲੂ...
ਮੱਧ ਪ੍ਰਦੇਸ਼ ਦੇ ਇੰਦੌਰ ‘ਚ 2 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, 7 ਦੀ ਮੌਤ
May 07, 2022 9:00 am
ਇੰਦੌਰ ਦੇ ਵਿਜੇ ਨਗਰ ਇਲਾਕੇ ‘ਚ ਸ਼ੁੱਕਰਵਾਰ-ਸ਼ਨੀਵਾਰ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ।...
ਮਹਿਲਾ ਸਬ-ਇੰਸਪੈਕਟਰ ਨੇ ਆਪਣਾ ਮੰਗੇਤਰ ਕੀਤਾ ਗ੍ਰਿਫ਼ਤਾਰ, ਕੁਝ ਮਹੀਨਿਆਂ ‘ਚ ਹੋਣਾ ਸੀ ਵਿਆਹ
May 06, 2022 11:56 pm
ਅਸਮ ਦੀ ਇੱਕ ਮਹਿਲਾ ਸਬ-ਇੰਸਪਕਟਰ ਨੇ ਆਪਣੇ ਹੋਣ ਵਾਲੇ ਪਤੀ ਨੂੰ ਹੀ ਗ੍ਰਿਫਤਾਰ ਕੀਤਾ ਹੈ। ਉਸ ਦਾ ਮੰਗੇਤਰ ਆਪਣੀ ਨਕਲੀ ਪਛਾਣ ਦੱਸ ਦੇ ਵਿਆਹ...
‘ਪ੍ਰਸ਼ਾਂਤ ਭੂਸ਼ਣ ਨੂੰ 2011 ‘ਚ ਮਾਰਿਆ ਥੱਪੜ’ ਵਿਵਾਦਾਂ ਨਾਲ ਰਿਹਾ ਪੁਰਾਣਾ ਰਿਸ਼ਤਾ, ਜਾਣੋ ਕੌਣ ਹੈ ਤਜਿੰਦਰ ਬੱਗਾ
May 06, 2022 10:38 pm
ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਅੱਜ ਸਾਰਾ ਦਿਨ ਭਾਜਪਾ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਵਾਦ ਚੱਲਦਾ ਰਿਹਾ।...
‘PoK ‘ਚ ਚੱਲ ਰਹੇ ਅੱਤਵਾਦੀ ਕੈਂਪ, 200 ਅੱਤਵਾਦੀ ਜੰਮੂ-ਕਸ਼ਮੀਰ ‘ਚ ਵੜਨ ਕੋਸ਼ਿਸ਼ ‘ਚ’- ਆਰਮੀ ਦਾ ਖੁਲਾਸਾ
May 06, 2022 9:22 pm
ਨਵੀਂ ਦਿੱਲੀ : ਫ਼ੌਜ ਨੇ ਇੱਕ ਵਾਰ ਫਿਰ ਕਸ਼ਮੀਰ ਵਿੱਚ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਦਾ ਪਰਦਾਫਾਸ਼ ਕੀਤਾ ਹੈ। ਉੱਤਰ-ਪੂਰਬੀ ਫੌਜ ਦੇ...
ਦਿੱਲੀ ‘ਚ 3 ਦਿਨ ਬਾਅਦ ਕੋਰੋਨਾ ਮਾਮਲਿਆਂ ‘ਚ ਮੁੜ ਉਛਾਲ, ਮਿਲੇ 1656 ਨਵੇਂ ਕੇਸ, ਪਾਜ਼ੀਟਿਵਿਟੀ ਰੇਟ ਵੀ ਵਧਿਆ
May 06, 2022 8:56 pm
ਦਿੱਲੀ ਵਿੱਚ ਸ਼ੁੱਕਰਵਾਰ ਨੂੰ 24 ਘੰਟਿਆਂ ਵਿੱਚ ਕੋਵਿਡ-19 ਦੇ 1656 ਨਵੇਂ ਮਾਮਲੇ ਸਾਹਮਣੇ ਆਏ ਹਨ। ਖੁਸ਼ਕਿਸਮਤੀ ਨਾਲ ਕਿਸੇ ਦੀ ਮੌਤ ਨਹੀਂ ਹੋਈ ਹੈ...
7 ਘੰਟਿਆਂ ਦੇ ਡਰਾਮੇ ਮਗਰੋਂ ਦਿੱਲੀ ਪਹੁੰਚੇ ਬੱਗਾ, 9 ਵਜੇ ਗੁਰੂਗ੍ਰਾਮ ‘ਚ ਜੱਜ ਘਰ ਪੇਸ਼ੀ
May 06, 2022 7:35 pm
ਤਿੰਨ ਰਾਜਾਂ ਵਿੱਚ 7 ਘੰਟਿਆਂ ਦੇ ਡਰਾਮੇ ਮਗਰੋਂ ਸ਼ਾਮ ਨੂੰ ਬੀਜੇਪੀ ਆਗੂ ਤੇਜਿੰਦਰ ਬੱਗਾ ਨੂੰ ਦਿੱਲੀ ਵਾਪਿਸ ਲਿਆਇਆ ਗਿਆ। ਉਨ੍ਹਾਂ ਨੂੰ ਰਾਤ 9...
J&K : ਪਹਿਲਗਾਮ ‘ਚ ਹਿਜਬੁਲ ਦੇ ਸਭ ਤੋਂ ਪੁਰਾਣੇ ਅੱਤਵਾਦੀ ਸਣੇ 3 ਢੇਰ, ਨਿਸ਼ਾਨੇ ‘ਤੇ ਸੀ ਅਮਰਨਾਥ ਯਾਤਰਾ
May 06, 2022 6:55 pm
ਪਹਿਲਗਾਮ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ ਅੱਤਵਾਦੀਆਂ ਵਿੱਚ ਹਿਜਬੁਲ ਮੁਜਾਹਿਦੀਨ ਦੇ ਸਭ ਤੋਂ...
ਬਿਜਲੀ ਸੰਕਟ ਨਾਲ ਨਿਪਟਣ ਲਈ ਰੇਲਵੇ ਨੇ ਲਿਆ ਵੱਡਾ ਫੈਸਲਾ, 1100 ਤੋਂ ਵੱਧ ਟ੍ਰੇਨਾਂ ਨੂੰ ਕੀਤਾ ਰੱਦ
May 06, 2022 5:55 pm
ਦੇਸ਼ ਵਿਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਅਗਲੇ 20 ਦਿਨਾਂ ਤੱਕ ਰੇਲਵੇ ਨੇ ਘੱਟ ਤੋਂ ਘੱਟ 1100 ਟ੍ਰੇਨਾਂ ਨੂੰ ਰੱਦ...
ਬੱਗਾ ਦੀ ਗ੍ਰਿਫ਼ਤਾਰੀ ‘ਤੇ ਦਿੱਲੀ ‘ਚ ‘ਆਪ’ ਦੇ ਦਫ਼ਤਰ ਬਾਹਰ ਬੀਜੇਪੀ ਵਰਕਰਾਂ ਦਾ ਹੰਗਾਮਾ, ਤੋੜੇ ਬੈਰੀਕੇਡ
May 06, 2022 5:55 pm
ਤਜਿੰਦਰ ਬੱਗਾ ਦੀ ਗ੍ਰਿਫਤਾਰੀ ਕਰਕੇ ਦਿੱਲੀ ਵਿੱਚ ਵੀ ਹੰਗਾਮਾ ਮਚ ਗਿਆ ਹੈ। ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਇਸ ਗ੍ਰਿਫਤਾਰੀ ਖਿਲਾਫ ਆਮ...
ਕੇਰਲ ‘ਚ ਸ਼ਿਗੇਲਾ ਇਨਫੈਕਸ਼ਨ ਕਾਰਨ 16 ਸਾਲਾ ਬੱਚੀ ਦੀ ਹੋਈ ਮੌਤ, ਜਾਣੋ ਕਿੰਨਾ ਖਤਰਨਾਕ ਹੈ ਇਹ ਸੰਕਰਮਣ
May 06, 2022 4:08 pm
ਕੇਰਲ ਵਿੱਚ ਫੂਡ ਪੋਇਜ਼ਨਿੰਗ ਦੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ‘ਚ 16 ਸਾਲਾ ਲੜਕੀ ਦੀ ਮੌਤ ਹੋ ਗਈ। ਇੱਕ ਰੈਸਟੋਰੈਂਟ ਵਿੱਚ...
ਝਾਰਖੰਡ ਦੀ IAS ਪੂਜਾ ਸਿੰਘਲ ਦੇ ਘਰ ਈਡੀ ਦਾ ਛਾਪਾ, 25 ਕਰੋੜ ਦੀ ਨਕਦੀ ਬਰਾਮਦ
May 06, 2022 3:29 pm
ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਤੋਂ ਝਾਰਖੰਡ ਦੀ...
ਖਤਮ ਹੋਏ ਰਾਹਤ ਦਾ ਪਲ, ਹੁਣ ਫਿਰ ਸਤਾਏਗੀ ਤਪਦੀ ਗਰਮੀ; ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
May 06, 2022 2:39 pm
ਹੀਟ ਵੇਵ ਤੋਂ 3 ਦਿਨਾਂ ਦੀ ਰਾਹਤ ਤੋਂ ਬਾਅਦ ਹੁਣ ਤੁਸੀਂ ਫਿਰ ਤੋਂ ਗਰਮੀ ਦੇ ਕਹਿਰ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਓ। ਮੌਸਮ ਵਿਭਾਗ ਨੇ ਅਗਲੇ...
ਅਲਕਾ ਲਾਂਬਾ ਦੀ ਪਟੀਸ਼ਨ ‘ਤੇ ਹਾਈਕੋਰਟ ਵਿਚ ਸੁਣਵਾਈ ਅੱਜ, ਕੇਸ ਖਾਰਜ ਕਰਨ ਦੀ ਕੀਤੀ ਸੀ ਮੰਗ
May 06, 2022 1:51 pm
ਕਾਂਗਰਸੀ ਆਗੂ ਅਲਕਾ ਲਾਂਬਾ ਦੀ ਪਟੀਸ਼ਨ ‘ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਵੇਗੀ। ਉਨ੍ਹਾਂ ਨੇ ਰੋਪੜ ਵਿਚ ਦਰਜ ਡਰੱਗ...
ਕੋਲਕਾਤਾ ‘ਚ ਮਿਲੀ ਭਾਜਪਾ ਵਰਕਰ ਦੀ ਲਾਸ਼, ਪਾਰਟੀ ਨੇਤਾਵਾਂ ਨੇ ਲਗਾਇਆ ਕਤਲ ਦਾ ਇਲਜ਼ਾਮ
May 06, 2022 1:30 pm
ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਦੀ ਸਿਆਸੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੌਰਾਨ ਉੱਤਰੀ ਕੋਲਕਾਤਾ ਵਿੱਚ ਇੱਕ ਹੋਰ...
ਹੁਣ ਸਫ਼ਰ ਦੇ ਹਿਸਾਬ ਨਾਲ ਦੇਣਾ ਪਵੇਗਾ ਟੋਲ ! ਕੇਂਦਰ ਸਰਕਾਰ ਨੇ ਕੀਤੀ FAStag ਖਤਮ ਕਰਨ ਦੀ ਤਿਆਰੀ
May 06, 2022 1:26 pm
ਦੇਸ਼ ਵਿੱਚ ਹਾਈਵੇ ‘ਤੇ ਆਵਾਜਾਈ ਘਟਾਉਣ ਲਈ ਸਰਕਾਰ ਵੱਲੋਂ ਫਾਸਟੈਗ ਦੀ ਸ਼ੁਰੂਆਤ ਕੀਤੀ ਗਈ । ਪਰ ਹੁਣ ਸਰਕਾਰ ਫਾਸਟੈਗ ਤੋਂ ਵੀ ਐਡਵਾਂਸ ਤਕਨੀਕ...
ਹੁਣ ਓਖਲਾ ‘ਚ ਚੱਲੇਗਾ ਬੁਲਡੋਜ਼ਰ; ਦਿੱਲੀ ਹਾਈਕੋਰਟ ਦਾ MCD ਨੂੰ ਹੁਕਮ- 2 ਹਫਤਿਆਂ ‘ਚ ਹਟਾਓ ਕਬਜ਼ੇ
May 06, 2022 1:00 pm
ਦਿੱਲੀ ਦੇ ਓਖਲਾ ਉਦਯੋਗਿਕ ਖੇਤਰ ‘ਚ ਨਾਜਾਇਜ਼ ਕਬਜ਼ਿਆਂ ‘ਤੇ ਹੁਣ ਦੱਖਣੀ MCD ਦਾ ਬੁਲਡੋਜ਼ਰ ਚੱਲੇਗਾ ਕਿਉਂਕਿ ਦੱਖਣੀ ਨਗਰ ਨਿਗਮ ਨੂੰ 2...
ਖੱਟਰ ਸਰਕਾਰ ਨੇ 3 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਵੰਡੇ ਟੈਬਲੇਟ, ਅਜਿਹਾ ਕਰਨ ਵਾਲਾ ਬਣਿਆ ਦੇਸ਼ ਦਾ ਪਹਿਲਾ ਸੂਬਾ
May 06, 2022 12:32 pm
ਹਰਿਆਣਾ ਸਰਕਾਰ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫਾ ਦਿੱਤਾ ਗਿਆ ਹੈ। ਖੱਟਰ ਸਰਕਾਰ ਵੱਲੋਂ ਸੂਬੇ ਵਿੱਚ 10ਵੀਂ ਤੋਂ...
ਸਿਸੋਦੀਆ ਦਾ BJP ‘ਤੇ ਨਿਸ਼ਾਨਾ-‘ਦਿੱਲੀ MCD ਬੁਲਡੋਜ਼ਰ ਚਲਾ ਕੇ 60 ਲੱਖ ਲੋਕਾਂ ਨੂੰ ਕਰਨਾ ਚਾਹੁੰਦੀ ਹੈ ਬੇਘਰ’
May 06, 2022 10:56 am
ਦਿੱਲੀ ਦੇ ਉਪ ਮੁੱਖ ਮੰਤਰੀ ਨੇ ਦਿੱਲੀ ਨਗਰ ਨਿਗਮ ਦੀ ਕਬਜ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਦਿੱਲੀ ਦੇ ਉਪ...