pm modi may hold a meeting: ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਪਿਛਲੇ ਕਈ ਦਿਨਾਂ ਤੋਂ ਲੱਖ ਤੋਂ ਜਿਆਦਾ ਕੇਸ ਪ੍ਰਤੀਦਿਨ ਆ ਰਹੇ ਹਨ ਅਤੇ ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਰਹੇ ਹਨ।ਇਸ ਦੌਰਾਨ ਪੀਐੱਮ ਮੋਦੀ ਅੱਜ ਰਾਤ 8 ਵਜੇ ਇੱਕ ਬੈਠਕ ਕਰਨ ਵਾਲੇ ਹਨ।
ਇਸ ‘ਚ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਉਹ ਚਰਚਾ ਕਰਨਗੇ।ਦੱਸਿਆ ਜਾ ਰਿਹਾ ਹੈ ਕਿ ਪੀਐੱਮ ਮੋਦੀ ਕੋਰੋਨਾ ਵਾਇਰਸ ਅਤੇ ਵੈਕਸੀਨੇਸ਼ਨ ਨੂੰ ਲੈ ਕੇ ਰਾਤ 8 ਵਜੇ ਇੱਕ ਅਹਿਮ ਬੈਠਕ ਕਰਨਗੇ।ਇਸ ਦੌਰਾਨ ਪੀਐੱਮ ਮੋਦੀ ਮੰਤਰਾਲੇ ਦੇ ਅਫਸਰਾਂ ਦੇ ਨਾਲ ਵੀ ਚਰਚਾ ਕਰਨਗੇ।
ਪਿਓ ਦੀ ‘Corona ‘ ਨਾਲ ਮੌਤ ‘ਤੇ ਗੁਰੂਘਰ ਸਹੁੰ ਖਾ ਸਿੱਖ Doctor ਨੇ ਖੋਲ੍ਹੇ ਭੇਦ !