pm modi rally in west bengal: ਬੀਤੇ ਦਿਨ ਪੀਐੱਮ ਮੋਦੀ ਨੇ ਪੱਛਮੀ ਬੰਗਾਲ ਦੇ ਤਾਰਕੇਸ਼ਵਰ ‘ਚ ਚੋਣਾਵੀ ਰੈਲੀ ਨੂੰ ਸੰਬੋਧਿਤ ਕੀਤਾ।ਪੀਐੱਮ ਦੇ ਆਉਣ ਤੋਂ ਪਹਿਲਾਂ ਤਾਰਕੇਸ਼ਵਰ ‘ਚ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ।ਪੀਐੱਮ ਨੂੰ ਦੇਖਣ ਨੂੰ ਲਈ ਤਾਰਕੇਸ਼ਵਰ ‘ਚ ਸਮਰਥਕਾਂ ਦਾ ਹਜ਼ੂਮ ਉਮੜਿਆ ਸੀ।

ਪੀਐੱਮ ਦੀ ਰੈਲੀ ਲਈ ਕਿਸਾਨਾਂ ਤੋਂ ਜ਼ਮੀਨ ਲਈ ਗਈ।ਬੀਜੇਪੀ ਨੇਤਾ ਰਵਿੰਦਰ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੇ ਖੁਸ਼ੀ-ਖੁਸ਼ੀ ਆਪਣੀ ਜ਼ਮੀਨ ਦਿੱਤੀ ਹੈ।ਇਨਾਂ੍ਹ ਕਿਸਾਨਾਂ ‘ਚ ਜ਼ਿਆਦਾਤਰ ਕਿਸਾਨ ਮੁਸਲਿਮ ਹਨ।
ਸਿੱਧੀ ਅਦਾਇਗੀ ਨੂੰ ਲੈਕੇ ਕੇਂਦਰ ਦੀ ‘Warning’ ਪਿੱਛੋਂ ਕੈਪਟਨ ਨੇ ਲਿਖੀ ਮੋਦੀ ਨੂੰ ਚਿੱਠੀ, ਸੁਣੋ ਕੀ ਕਿਹਾ Live !






















