pm narendra modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਨੂੰ ਦੇਸ਼ ਦੇ ਨਾਗਰਿਕਾਂ ਨੂੰ ‘‘Ease Of Living’ ਅਤੇ ਮੌਕਿਆਂ ਨੂੰ ਪ੍ਰਾਪਤ ਕਰਨ ਲਈ ,’ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ।ਨੀਤੀ ਆਯੋਗ ਦੀ ਗਵਰਨਿੰਗ ਕਾਉਂਸਿਲ ਦੀ ਛੇਵੀਂ ਬੈਠਕ ਦੇ ਉਦਘਾਟਨ ਪੱਧਰ ‘ਤੇ ਪੀਐੱਮ ਮੋਦੀ ਨੇ ਕਿਹਾ ਕਿ ਭਾਰਤੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦਾ ਜੀਵਨ ਪੱਧਰ ਬਿਹਤਰ ਬਣਾਉਣ ਦੇ ਲਈ‘Ease Of Doing Busines’ ਬਹੁਤ ਜ਼ਰੂਰੀ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸਾਨੂੰ ਆਪਣੇ ਨਾਗਰਿਕਾਂ ਦੇ ਉਪਰੋਂ ਸਰਕਾਰੀ ਕੰਪਲੈਕਸ ਦਾ ਬੋਝ ਹਟਾਉਣਾ ਚਾਹੀਦਾ।
ਅੱਜ ਟੈਕਨਾਲਾਜੀ ਦਾ ਜਮਾਨਾ ਹੈ।ਅਜਿਹੇ ‘ਚ ਵਾਰ-ਵਾਰ ਇੱਕ ਹੀ ਦਸਤਾਵੇਜ ਮੰਗਣ ਦੀ ਲੋੜ ਨਹੀਂ ਹੈ।ਉਨਾਂ੍ਹ ਨੇ ਸੂਬਿਆਂ ਨੂੰ ਅੱਗੇ ਆਉਣ ਦਾ ਅਨੁਰੋਧ ਕੀਤਾ ਅਤੇ ਕਿਹਾ ਕਿ ਸੂਬਾ ਇੱਕ ਛੋਟੀ ਬਣਾਵੇ ਅਤੇ ਨਾਗਰਿਕਾਂ ‘ਤੇ ਕੰਪਲਾਇੰਸ ਦੇ ਬੋਝ ਨੂੰ ਘੱਟ ਕਰਨ ਦਾ ਕੰਮ ਕਰੇ।ਉਨ੍ਹਾਂ ਨੇ ਕੇਂਦਰ ਸਰਕਾਰ ‘ਚ ਇਸਦੇ ਨਿਰਦੇਸ਼ ਦਿੱਤੇ ਹਨ ਅਤੇ ਸਰਕਾਰ ਦੇ ਕੈਬਨਿਟ ਸੈਕਟਰੀ ਇਸਦੇ ਲਈ ਕੰਮ ਕਰ ਰਹੇ ਹਨ।ਇਹ ਦੇਸ਼ ਦੇ ਨਾਗਰਿਕਾਂ ਦੇ ”‘Ease Of Living’ ਲਈ ਬਹੁਤ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਕੋਰੋਨਾ ਦੇ ਕਾਰਨ ਸਾਨੂੰ ਸੰਸਾਰ ‘ਚ ਇੱਕ ਮੌਕਾ ਪ੍ਰਾਪਤ ਹੋਇਆ ਹੈ।ਇਸ ਮੌਕੇ ਦਾ ਲਾਭ ਉਠਾਉਣ ਲਈ ਸਾਡੀ ਕੋਸ਼ਿਸ਼ ਕਰਨੀ ਚਾਹੀਦੀ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਖੇਤੀ ਪ੍ਰਧਾਨ ਦੇਸ਼ ਕਹੇ ਜਾਣ, ਇਸਦੇ ਬਾਵਜੂਦ ਅਸੀਂ 65 ਤੋਂ 70 ਹਜ਼ਾਰ ਕਰੋੜ ਦਾ ਖਾਧ, ਤੇਲ ਵਿਦੇਸ਼ਾਂ ਤੋਂ ਲਿਆਉਂਦੇ ਹਾਂ।ਇਹ ਪੈਸਾ ਸਾਡੇ ਕਿਸਾਨਾਂ ਦੇ ਖਾਤੇ ‘ਚ ਜਾ ਸਕਦਾ ਹੈ।
ਉਸਦੇ ਲਈ ਸਾਨੂੰ ਯੋਜਨਾਵਾਂ ਬਣਾਉਣ ਦੀ ਲੋੜ ਹੈ।ਸਾਨੂੰ ਦਾਲ ‘ਚ ਪ੍ਰਯੋਗ ਕੀਤਾ ਅਤੇ ਹੁਣ ਸਾਨੂੰ ਵਿਦੇਸ਼ਾਂ ਤੋਂ ਦਾਲਾਂ ਲਿਆਉਣ ‘ਚ ਘੱਟ ਲਾਗਤ ਆਉਂਦੀ ਹੈ।ਬੀਤੇ ਸਾਲਾਂ ਤੋਂ ਲੈ ਕੇ, ਪਸ਼ੂਪਾਲਣ ਤਕ ਦੇ ਲਈ ਇਕ ਸਾਕਾਰਾਤਮਕ ਪਹਿਲ ਅਪਨਾਈ ਗਈ ਹੈ।ਇਸਦਾ ਸਿੱਟਾ ਹੈ ਕਿ ਕੋਰੋਨਾ ਦੇ ਦੌਰ ‘ਚ ਵੀ ਦੇਸ਼ ਦੇ ਖੇਤੀ ਨਿਰਯਾਤ ‘ਚ ਕਾਫੀ ਵਾਧਾ ਹੋਇਆ ਹੈ।ਸਾਡੇ ਕਿਸਾਨਾਂ ‘ਚ ਸਮਰੱਥਾ ਹੈ ਕਿ ਕਈ ਵਸਤੂਆਂ ਨੂੰ ਨਾ ਸਿਰਫ ਦੇਸ਼ ਸਗੋਂ ਦੁਨੀਆ ਲਈ ਉਗਾ ਸਕਦੇ ਹਨ।ਇਸਦੇ ਲਈ ਸੂਬੇ ਨੂੰ ਐਗਰੋ ਕਲਾਈਮੇਟਿਕ ਰੀਜ਼ਨਲ ਸਟ੍ਰੈਟਜੀ ਬਣਾਉਣੀ ਹੋਵੇਗੀ।
ਮੋਗੇ ਦੇ ਕਿਸਾਨਾਂ ਨੇ ਟਿੱਕਰੀ ਬਾਰਡਰ ਤੇ ਖੜ੍ਹੀ ਕਰਤੀ ਪਿੰਡਾਂ ਵਾਲੀ ਹਵੇਲੀ ਨਾਲੇ ਬਣਾਤੀਆਂ ਪੱਕੀਆਂ ਸੜਕਾਂ, ਦੇਖੋ LIVE