pm narendra modi financial services budget: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਸ ਵਾਰ ਬਜਟ ‘ਚ ਬੈਂਕਿੰਗ ਅਤੇ ਫਾਇਨੈਂਸ਼ੀਅਲ ਸੈਕਟਰਸ ਦੇ ਲਈ ਚੁੱਕੇ ਗਏ ਕਦਮਾਂ ਨੂੰ ਲੈ ਇੱਕ ਵੇਬਿਨਾਰ ਨੂੰ ਸੰਬੋਧਿਤ ਕੀਤਾ।ਪੀਅੇੱਮ ਮੋਦੀ ਨੇ ਇਤੇ ਆਪਣੇ ਭਾਸ਼ਣ ‘ਚ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਜਿੱਥੇ ਸੰਭਵ ਹੋ ਸਕੇ ਉਥੇ ਪ੍ਰਾਈਵੇਟ ਉਦਮ ਨੂੰ ਜਿਆਦਾ ਤੋਂ ਜਿਆਦਾ ਪ੍ਰੋਤਸਾਹਿਤ ਕੀਤਾ ਜਾਵੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਫਾਈਨੇਂਸ਼ਿਅਲ ਸੈਕਟਰ ਨੂੰ ਲੈ ਕੇ ਸਰਕਾਰ ਦਾ ਵਿਜ਼ਨ ਬਿਲਕੁਲ ਸਾਫ ਹੈ।ਦੇਸ਼ ‘ਚ ਕੋਈ ਵੀ ਇਨਵੈਸਟਰ, ਹੋਵੇ ਦੋਵੇਂ ਹੀ ਭਰੋਸਾ ਅਤੇ ਅਨੁਭਵ ਕਰਨ।ਇਹ ਸਾਡੀ ਪਹਿਲੀ ਸਰਵਉੱਚ ਪਹਿਲ ਹੈ।
ਪੀਐਮ ਮੋਦੀ ਨੇ ਕਿਹਾ ਕਿ ਬੈਂਕਿੰਗ ਅਤੇ ਗੈਰ-ਬੈਂਕਿੰਗ ਖੇਤਰ ਦੇ ਪੁਰਾਣੇ ਢੰਗਾਂ ਅਤੇ ਪੁਰਾਣੇ ਪ੍ਰਣਾਲੀਆਂ ਨੂੰ ਅੱਜ ਬਦਲਿਆ ਜਾ ਰਿਹਾ ਹੈ. ਪ੍ਰਧਾਨ ਮੰਤਰੀ ਨੇ ਕਿਹਾ ਕਿ ਐਗਰੇਸ 10-12 ਸਾਲ ਪਹਿਲਾਂਐਗਰੇਸਵ ਲੈਂਡਿੰਗ ਦੇ ਨਾਮ ‘ਤੇ ਕਿਵੇਂ ਦੇਸ਼ ਦੇ ਬੈਂਕਿੰਗ ਸੈਕਟਰ ਨੂੰ, ਫਾਈਨੈਂਸ਼ਿਅਲ ਸੈਕਟਰ ਨੂੰ ਨੁਕਸਾਨ ਪਹੁੰਚਾਇਆ ਗਿਆ, ਇਹ ਗੱਲ ਚੰਗੀ ਤਰਾਂ੍ਹ ਜਾਣਦੇ ਵੀ ਹਨ, ਸਮਝਦੇ ਵੀ ਹਨ।
ਪੀਐੱਮ ਮੋਦੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਸਿਰਫ ਵੱਡੇ ਉਦਯੋਗਾਂ ਜਾਂ ਵੱਡੇ ਸ਼ਹਿਰਾਂ ਤੋਂ ਨਹੀਂ ਬਣਿਆ।ਆਤਮਨਿਰਭਰ ਭਾਰਤ ਪਿੰਡ ‘ਚ, ਛੋਟੇ ਸ਼ਹਿਰਾਂ ‘ਚ ਛੋਟੇ-ਛੋਟੇ ਉੱਦਮੀਆਂ ਦੇ, ਭਾਰਤੀਆਂ ਦੇ ਰੁਜ਼ਗਾਰ ਬਣੇਗਾ।ਆਤਮਨਿਰਭਰ ਭਾਰਤ ਕਿਸਾਨਾਂ ਨੂੰ,ਖੇਤੀ ਉਤਪਾਦਾਂ ਨੂੰ ਬਿਹਤਰ ਬਣਾਉਣ ਵਾਲੀਆਂ ਇਕਾਈਆਂ ਨਾਲ ਬਣੇਗਾ।
ਕੇਂਦਰ ਵੱਲੋਂ ਲਾਏ GST ਦਾ ਵਪਾਰੀ ਵਰਗ ਨੇ ਕੀਤਾ ਭਾਰੀ ਵਿਰੋਧ, ਇੱਕ-ਇੱਕ ਕਰਕੇ ਗਿਣਾਈਆਂ ਕਮੀਆਂ