pm narendra modi tweet: ਮੇਰੇ ਦੋਸਤ ਸ਼੍ਰੀ ਰਾਜੀਵ ਸਾਤਵ ਹੀ ਦੇ ਦਿਹਾਂਤ ਹੋ ਜਾਣ ‘ਤੇ ਦੁਖੀ ਹਾਂ।ਉੁਹ ਇੱਕ ਚੰਗੇ ਆਉਣ ਵਾਲੇ ਨੇਤਾ ਸਨ।ਉਨਾਂ੍ਹ ਦੇ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਨੂੰ ਦਿਲਾਸਾ।ਓਮ ਸ਼ਾਂਤੀਕਾਂਗਰਸ ਸੰਸਦ ਰਾਜੀਵ ਸਾਤਵ ਦਾ ਐਤਵਾਰ ਨੂੰ ਇੱਕ ਨਿੱਜੀ ਹਸਪਤਾਲ ‘ਚ ਦਿਹਾਂਤ ਹੋ ਗਿਆ।
ਕੁਝ ਦਿਨ ਪਹਿਲਾਂ ਹੀ ਉਨਾਂ੍ਹ ਨੇ ਕੋਵਿਡ ਮਹਾਂਮਾਰੀ ਨੂੰ ਮਾਤ ਦਿੱਤੀ ਸੀ।ਬਾਅਦ ‘ਚ ਇੱਕ ਨਵਾਂ ਵਾਇਰਸ ਸੰਕਰਮਣ ਹੋ ਗਿਆ ਸੀ ਅਤੇ ਉਨਾਂ੍ਹ ਦੀ ਹਾਲਤ ਗੰਭੀਰ ਸੀ।ਸਾਤਵ ਦੀ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ‘ਚ ਉਨਾਂ੍ਹ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।ਉਨ੍ਹਾਂ ਦਾ ਜਾਣਾ ਕਾਂਗਰਸ ਲਈ ਇੱਕ ਵੱਡਾ ਝਟਕਾ ਹੈ।ਕਾਂਗਰਸ ਦੇ ਸਾਰੇ ਨੇਤਾ ਉਨਾਂ੍ਹ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।
ਇਹ ਵੀ ਪੜੋ:ਦਿੱਲੀ ‘ਚ 24 ਮਈ ਤੱਕ ਵਧਾਇਆ ਗਿਆ ਲਾਕਡਾਊਨ, CM ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ” ਮੈਨੂੰ ਆਪਣੇ ਦੋਸਤ ਰਾਜੀਵ ਸਾਤਵ ਦੇ ਜਾਣ ਦਾ ਬਹੁਤ ਦੁੱਖ ਹੈ।ਉਹ ਵਿਸ਼ਾਲ ਸਮਰੱਥਾ ਵਾਲੇ ਨੇਤਾ ਸਨ ਜਿਨਾਂ੍ਹ ਨੇ ਕਾਂਗਰਸ ਦੇ ਆਦਰਸ਼ਾਂ ਨੂੰ ਅਸਲੀ ਰੂਪ ਦਿੱਤਾ।ਇਹ ਸਾਡੇ ਸਾਰਿਆਂ ਲਈ ਬਹੁਤ ਵੱਡੀ ਦੁਖਦਾਇਕ ਘਟਨਾ ਹੈ।ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਮੇਰੀ ਸੰਵੇਦਨਾ ਅਤੇ ਪਿਆਰ।ਕਾਂਗਰਸ ਨੇਤਾ ਰਣਦੀਪ ਸੂਰਜੇਵਾਲਾ ਨੇ ਟਵੀਟ ਕਰ ਰਿਹਾ,” ਨਿਸ਼ਬਦ! ਅੱਜ ਇਕ ਅਜਿਹਾ ਸਾਥੀ ਖੋਹ ਦਿੱਤਾ ਜਿਸ ਨੇ ਸਮਾਜਿਕ ਜੀਵਨ ਦਾ ਪਹਿਲਾ ਕਦਮ ਨੌਜਵਾਨ ਕਾਂਗਰਸ ‘ਚ ਮੇਰੇ ਨਾਲ ਰੱਖਿਆ।ਅੱਜ ਤੱਕ ਨਾਲ ਚੱਲੇ ‘ਤੇ ਅੱਜ ਰਾਜੀਵ ਸਾਤਵ ਦੀ ਸਾਦਗੀ, ਬੇਬਾਕ ਮੁਸਕਰਾਹਟ, ਜਮੀਨੀ ਜੁੜਾਵ, ਅਗਵਾਈ ਅਤੇ ਪਾਰਟੀ ਨਾਲ ਨਿਸ਼ਠਾ ਅਤੇ ਦੋਸਤੀ ਸਦਾ ਯਾਦ ਰਹੇਗੀ।ਅਲਵਿਦਾ ਮੇਰੇ ਦੋਸਤ! ਜਿੱਥੇ ਰਹੋ, ਚਮਕਦੇ ਰਹੋ।
ਘਰ ਦੀ ਛੱਤ ‘ਤੇ ਪੂਰਾ ਦਾ ਪੂਰਾ ਖੇਤ! ਹੁਣ Oxygen ਵੀ ਮਿਲ ਰਹੀ ਹੈ,ਖਾਲਸ ਫੱਲ ਵੀ ਤੇ ਸਬਜੀਆਂ ਵੀ