PM ਮੋਦੀ ਨੇ ਅੱਜ ਕੋਹਲੀ ਨਾਲ ਗੱਲਬਾਤ ਕਰਦਿਆਂ ਕੀਤਾ ਸੀ ਛੋਲੇ ਭਟੂਰਿਆ ਦਾ ਜ਼ਿਕਰ, ਰਾਹੁਲ ਗਾਂਧੀ ਨੇ ਕਿਹਾ ਕਿਸਾਨਾਂ ਦੀ ਬਜਾਏ…
Rahul Gandhi said that instead of farmers


Rahul Gandhi said that instead of farmers: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਕਿਸਾਨਾਂ ਦੇ ਮੁੱਦੇ‘ ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾਵਰ ਰੁਖ ਜਾਰੀ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਪ੍ਰੋਗਰਾਮ ਵਿੱਚ ਕ੍ਰਿਕਟਰ ਵਿਰਾਟ ਕੋਹਲੀ ਨਾਲ ਕੀਤੀ ਗੱਲਬਾਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਖ਼ਬਰ

randeep surjewala says farmer bill ਖੇਤੀਬਾੜੀ ਬਿੱਲ ਜ਼ਮੀਨ ਨੂੰ ਸਰਮਾਏਦਾਰਾਂ ਕੋਲ ਗਹਿਣੇ ਰੱਖਣ ਵਾਲਾ ਕਾਨੂੰਨ : ਰਣਦੀਪ ਸੁਰਜੇਵਾਲਾ

randeep surjewala says farmer bill: ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਆਪਣੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੀਆਂ ਹੋਈਆਂ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਵੀਰਵਾਰ ਨੂੰ ਪਟਨਾ ਪਹੁੰਚੇ ਅਤੇ ਛੱਤੀਸਗੜ੍ਹ ਸਰਕਾਰ ਵਿੱਚ ਮੰਤਰੀ ਟੀ.ਐੱਸ. ਸਿੰਘ ਦੇਵ ਨੇ ਕਿਸਾਨ ਬਿੱਲ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਬਿਹਾਰ

rafale deal cag report ਰਾਫੇਲ ਸਬੰਧੀ CAG ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਾਂਗਰਸ ਨੇ ਕਿਹਾ, ਮੋਦੀ ਜੀ ਕਹਿਣਗੇ- ਸਭ ਚੰਗਾ ਸੀ

rafale deal cag report: ਰਾਫੇਲ ਲੜਾਕੂ ਜਹਾਜ਼ਾਂ ਨੂੰ ਲੈ ਕੇ ਦੇਸ਼ ਵਿੱਚ ਇੱਕ ਵਾਰ ਫਿਰ ਰਾਜਨੀਤਿਕ ਯੁੱਧ ਸ਼ੁਰੂ ਹੁੰਦਾ ਦਿੱਖ ਰਿਹਾ ਹੈ। ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਦੁਆਰਾ ਰਾਫੇਲ ਬਾਰੇ ਦਿੱਤੀ ਗਈ ਰਿਪੋਰਟ ਤੋਂ ਬਾਅਦ ਵਿਰੋਧੀ ਧਿਰ ਮੋਦੀ ਸਰਕਾਰ ‘ਤੇ ਹਮਲਾਵਰ ਹੈ। ਰਿਪੋਰਟ ਦਾ ਦਾਅਵਾ ਹੈ ਕਿ ਸਮਝੌਤੇ ਦੇ ਤਹਿਤ, ਡੈਸਾਲਟ ਨੇ ਅਜੇ ਤਕ ਡੀ.ਆਰ.ਡੀ.ਓ.

ਮਜ਼ਦੂਰ ਕਾਨੂੰਨ ‘ਚ ਬਦਲਾਅ ‘ਤੇ ਰਾਹੁਲ ਗਾਂਧੀ ਦਾ ਹਮਲਾ, ਕਿਹਾ- ਗਰੀਬਾਂ ਦਾ ਸ਼ੋਸ਼ਣ,‘ਦੋਸਤਾਂ’ ਦਾ ਪੋਸ਼ਣ, ਇਹੀ ਹੈ ਮੋਦੀ ਜੀ ਦਾ ਸ਼ਾਸਨ

Rahul Gandhi hits Modi govt: ਕੋਰੋਨਾ ਸੰਕਟ ਕਾਰਨ ਸੰਸਦ ਦਾ ਮਾਨਸੂਨ ਸੈਸ਼ਨ ਸਮੇਂ ਤੋਂ ਪਹਿਲਾਂ ਖ਼ਤਮ ਕਰ ਦਿੱਤਾ ਗਿਆ ਹੈ। ਕੁਝ ਦਿਨ ਚੱਲੀ ਸੰਸਦ ਵਿੱਚ ਸਰਕਾਰ ਵੱਲੋਂ ਕਈ ਬਿੱਲ ਪੇਸ਼ ਕੀਤੇ ਗਏ ਅਤੇ ਪਾਸ ਵੀ ਕਰਵਾ ਲਏ ਗਏ । ਕਿਰਤ ਸੁਧਾਰਾਂ ਬਾਰੇ ਪਾਸ ਕੀਤੇ ਗਏ ਬਿੱਲ ਬਾਰੇ ਕਈ ਮਜ਼ਦੂਰ ਸੰਗਠਨਾਂ ਵਿੱਚ ਰੋਸ ਹੈ । ਵੀਰਵਾਰ

chidambaram tweet on cag report ਸਰਕਾਰੀ ਸਕੂਲਾਂ ‘ਚ ਕੰਮ ਨਹੀਂ ਕਰਦੇ 40 ਫੀਸਦੀ ਪਖਾਨੇ, CAG ਦੀ ਰਿਪੋਰਟ ‘ਤੇ ਚਿਦੰਬਰਮ ਨੇ ਕਿਹਾ…

chidambaram tweet on cag report: ਕੰਟਰੋਲਰ ਅਤੇ ਆਡੀਟਰ ਜਨਰਲ (CAG) ਨੇ ਆਪਣੀ ਇੱਕ ਰਿਪੋਰਟ ਵਿੱਚ ਦੇਸ਼ ਦੇ ਸਕੂਲਾਂ ਵਿੱਚ ਬਣੇ ਪਖਾਨਿਆਂ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਦੇਸ਼ ਦੇ 15 ਵੱਡੇ ਰਾਜਾਂ ਵਿੱਚ, 75 ਫ਼ੀਸਦੀ ਸਕੂਲਾਂ ਵਿੱਚ ਪਖਾਨੇ ਬਣੇ ਹਨ ਜੋ ਕਿ ਸਫਾਈ ਦੇ ਪੈਮਾਨੇ ਤੇ ਫਿੱਟ ਨਹੀਂ ਬੈਠਦੇ। ਇਸ ਰਿਪੋਰਟ ਤੋਂ

ਨਵੇਂ ਮਜ਼ਦੂਰ ਕਾਨੂੰਨ ‘ਤੇ ਪ੍ਰਿਅੰਕਾ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ- ‘ਵਾਹ ਰੀ ਸਰਕਾਰ, ਆਸਾਨ ਕਰ ਦੀਆ ਅੱਤਿਆਚਾਰ’

Priyanka Gandhi slams Modi Government: ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਵਾਂ ਹਮਲਾ ਬੋਲਿਆ ਹੈ । ਪ੍ਰਿਯੰਕਾ ਨੇ ਸੰਸਦ ਤੋਂ ਹਾਲ ਹੀ ਵਿੱਚ ਪਾਸ ਕੀਤੇ ਗਏ ਲੇਬਰ ਕਾਨੂੰਨਾਂ ਬਾਰੇ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ । ਪ੍ਰਿਅੰਕਾ ਗਾਂਧੀ ਨੇ ਦੋਸ਼ ਲਾਇਆ

rahul gandhi attacks bjp after
ਖੇਤੀਬਾੜੀ ਮੰਤਰੀ ਨੇ ਮੰਨਿਆ ਕਮਲਨਾਥ ਸਰਕਾਰ ਦੌਰਾਨ 51 ਜ਼ਿਲ੍ਹਿਆਂ ਵਿੱਚ ਕੀਤਾ ਗਿਆ ਸੀ ਕਰਜ਼ਾ ਮੁਆਫ਼, ਰਾਹੁਲ ਗਾਂਧੀ ਨੇ ਕਿਹਾ…

rahul gandhi attacks bjp after: ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿੱਚ ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਅਸੈਂਬਲੀ ਵਿੱਚ ਮੰਨਿਆ ਹੈ ਕਿ ਕਾਂਗਰਸ ਦੀ ਕਮਲ ਨਾਥ ਸਰਕਾਰ ਅਧੀਨ 51 ਜ਼ਿਲ੍ਹਿਆਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਇਸ ਖ਼ਬਰ ਨੂੰ ਸਾਂਝਾ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਕਾਂਗਰਸ ਨੇ ਉਹੀ ਕੀਤਾ ਜੋ

navjot sidhu farmer bill protest
ਇੱਕ ਲੰਬੇ ਰਾਜਨੀਤਿਕ ਬਰੇਕ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅੱਜ ਧਰਨੇ ‘ਚ ਸ਼ਾਮਿਲ ਹੋ ਕੀਤਾ ਕਿਸਾਨ ਬਿੱਲ ਦਾ ਵਿਰੋਧ

navjot sidhu farmer bill protest: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਵਿਰੁੱਧ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬੁੱਧਵਾਰ ਨੂੰ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਵੀ ਸੜਕਾਂ ‘ਤੇ ਉਤਰ ਆਏ ਅਤੇ ਕਿਸਾਨ

rahul gandhi attacks modi govt
ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ- ‘ਗੁਆਂਢ ‘ਚ ਦੋਸਤਾਂ ਦੇ ਬਗੈਰ ਰਹਿਣਾ ਹੈ ਖਤਰਨਾਕ’

rahul gandhi attacks modi govt: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਵਾਪਿਸ ਭਾਰਤ ਪਰਤ ਆਏ ਹਨ। ਉਹ ਆਪਣੀ ਮਾਂ ਸੋਨੀਆ ਗਾਂਧੀ ਦੇ ਇਲਾਜ ਲਈ ਉਨ੍ਹਾਂ ਦੇ ਨਾਲ ਵਿਦੇਸ਼ ਗਏ ਸੀ। ਇਸ ਦੌਰਾਨ ਰਾਹੁਲ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਜੁੜੇ ਰਹੇ। ਉਹ ਅਕਸਰ ਟਵਿੱਟਰ ਰਾਹੀਂ ਮੋਦੀ ਸਰਕਾਰ ‘ਤੇ ਨਿਸ਼ਾਨਾ

cm bhupesh baghel says
CM ਭੁਪੇਸ਼ ਬਘੇਲ ਨੇ PM ਮੋਦੀ ਦੇ 7 ਸਾਲ ਪੁਰਾਣੇ ਟਵੀਟ ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ- ‘ਜੀ, ਪ੍ਰਧਾਨ ਮੰਤਰੀ ਜੀ’

cm bhupesh baghel says: ਖੇਤੀਬਾੜੀ ਬਿੱਲ ਨੂੰ ਲੈ ਕੇ ਰਾਜਨੀਤਿਕ ਹੱਲਚਲ ਜਾਰੀ ਹੈ। ਕਾਂਗਰਸ ਪਾਰਟੀ ਇਸ ਮੁੱਦੇ ‘ਤੇ ਮੋਦੀ ਸਰਕਾਰ ਨੂੰ ਘੇਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਹੁਣ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕੀਤੀ ਹੈ। ਸੀ.ਐੱਮ ਭੁਪੇਸ਼ ਬਘੇਲ ਨੇ ਪ੍ਰਧਾਨ ਮੰਤਰੀ ਦੇ ਇੱਕ ਪੁਰਾਣੇ ਟਵੀਟ