shiv sena mp sanjay raut: ਸ਼ਿਵਸੈਨਾ ਸੰਸਦ ਸੰਜੇ ਰਾਉਤ ਨੇ ਸ਼ਿਵਸੈਨਾ ਨੇ ਫਿਰ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।ਦੱਸਣਯੋਗ ਹੈ ਕਿ ਪੀਐੱਮ ਮੋਦੀ ਦੇ ‘ਅੰਦੋਲਨਜੀਵੀ’ ਸ਼ਬਦ ਦੇ ਇਸਤੇਮਾਲ ‘ਤੇ ਨਿਸ਼ਾਨਾ ਸਾਧਿਆ ਹੈ।ਉਨ੍ਹਾਂ ਨੇ ਕਿਹਾ ਕਿ ਪੀਐੱਮ ਮੋਦੀ ਨੇ ਦੇਸ਼ ‘ਚ ਅੰਦੋਲਨ ਦਾ ਤਮਾਸ਼ਾ ਬਣਾ ਦਿੱਤਾ ਹੈ।ਉਹ ਦੇਸ਼ ‘ਚ ਵਿਰੋਧ-ਪ੍ਰਦਰਸ਼ਨ ਚਾਹੁੰਦੇ ਹੀ ਨਹੀਂ ਹਨ, ਉਹ ਚੁੱਪ ਕਰਾਇਆ ਗਿਆ ਲੋਕਤੰਤਰ ਚਾਹੁੰਦੇ ਹਨ।ਐਮਰਜੈਂਸੀ ਤੋਂ ਲੈ ਕੇ ਅਯੁੱਧਿਆ ਅੰਦੋਲਨ ਤੱਕ, ਮਹਿੰਗਾਈ ਤੋਂ ਲੈ ਅਨੁਛੇਦ 370 ਹਟਾਉਣ ਤੱਕ ਬੀਜੇਪੀ ਨੇ ਅੰਦੋਲਨ ਕੀਤਾ ਸੀ।ਪੀਐੱਮ ਮੋਦੀ ਨੇ ਪ੍ਰਦਰਸ਼ਨਕਾਰੀਆਂ ਨੂੰ ਅੰਦੋਲਨਜੀਵੀ ਕਹਿ ਕੇ ਸੁਤੰਤਰਤਾ ਸੈਨਾਨੀਆਂ ਦਾ ਮਜ਼ਾਕ ਉਡਾਇਆ ਹੈ।ਮਹਾਤਮਾ ਗਾਂਧੀ ਅਤੇ ਭੀਮਰਾਵ ਅੰਬੇਦਕਰ ਸਭ ਤੋਂ ਵੱਡੇ ‘ਅੰਦੋਲਨਜੀਵੀ’ ਸੀ।ਸੰਜੇ ਰਾਉਤ ਨੇ ਕਿਸਾਨ ਅੰਦੋਲਨ ਦੀ ਤੁਲਨਾ ਗੋਧਰਾ ਕਾਂਡ ਨਾਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਹੋਰ ਰਹੇ ਕਿਸਾਨ ਅੰਦੋਲਨ ਸ਼ਾਂਤ ਅਤੇ ਨਰਮ ਹੈ।ਉਨਾਂ੍ਹ ਨੇ ਕਿਹਾ ਕਿ ਅੱਜ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਅੰਦੋਲਨ ਦਾ ਮਜ਼ਾਕ ਉਡਾ ਰਹੇ ਹਨ ਪਰ ਸਾਬਰਮਤੀ ਐਕਸਪ੍ਰੈਸ ‘ਚ ਆਗਜ਼ਨੀ ਤੋਂ ਬਾਅਦ ਇਹੀ ਲੋਕ ਹਿੰਦੂਆਂ ਦੇ ਮਸੀਹਾ ਬਣੇ ਸਨ।ਸੰਜੇ ਰਾਉਤ ਨੇ ਲਿਖਿਆ ਹੈ ਕਿ ਕਿਸਾਨਾਂ ਦੇ ਅੰਦੋਲਨ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਬਾਜ਼ਾਰਵਾਦ ਅਤੇ ਪੂੰਜੀਵਾਦੀਆਂ ਦੇ ਵਿਰੁੱਧ ਹੈ।ਤੁਸੀਂ ਇਤਿਹਾਸ ਦੇਖੋ ਕਿਸਾਨ ਸੁਤੰਤਰਤਾ ਅੰਦੋਲਨ ‘ਚ ਵੀ ਸ਼ਾਮਲ ਹੋਏ ਸਨ।ਸਾਰਾਬੰਦੀ ਅਤੇ ਬਾਰਡੋਲੀ ਸੱਤਿਆਗ੍ਰਹਿ ‘ਚ ਕਿਸਾਨ ਵੀ ਸ਼ਾਮਲ ਸਨ ਅਤੇ ਇਸ ਅੰਦੋਲਨ ਦੀ ਅਗਵਾਈ ਵੱਲਭ ਭਾਈ ਪਟੇਲ ਕਰ ਰਹੇ ਸੀ।ਸਿਰਫ ਪਟੇਲ ਦੀ ਮੂਰਤੀ ਸਥਾਪਿਤ ਕਰਨ ਨਾਲ ਕੀ ਹੋਵੇਗਾ।
ਤਿਹਾੜ ਜੇਲ੍ਹ ‘ਚੋਂ ਬਾਹਰ ਆਏ 80 ਸਾਲਾਂ ਬਾਪੂ ਨੇ ਕਿਹਾ ਮੈਂ ਸਰਹੱਦ ਵੀ ਰਿਹਾ ‘ਤੇ ਖੇਤਾਂ ‘ਚ ਵੀ