sonia gandhi attack on modi government: ਕੋਰੋਨਾ ਸੰਕਟ ‘ਤੇ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ।ਇਸ ਦੌਰਾਨ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕੋਰੋਨਾ ਦੇ ਸੰਭਾਵਿਤ ਤੀਜੀ ਲਹਿਰ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ।ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਟੀਕਾਕਰਨ ਦੀ ਜਿੰਮੇਵਾਰੀ ਤੋਂ ਮੂੰਹ ਮੋੜਨ ਦਾ ਦੋਸ਼ ਲਗਾਇਆ।ਸੋਨੀਆ ਗਾਂਧੀ ਨੇ ਇੱਕ ਵਾਰ ਫਿਰ ਮੁਫਤ ਟੀਕਾਕਰਨ ਕਰਾਉਣ ‘ਤੇ ਜ਼ੋਰ ਦਿੱਤਾ।
ਸੀਡਬਲਯੂਸੀ ਦੀ ਬੈਠਕ ਦੌਰਾਨ ਕਾਂਗਰਸ ਦੀ ਆਖਰੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕੋੋਰੋਨਾ ਦੇ ਇਸ ਸੰਕਟ ‘ਚ ਸਾਰੇ ਲੋਕਾਂ ਨੂੰ ਤੇਜੀ ਨਾਲ ਟੀਕਾ ਲਗਾਉਣ ਦੀ ਲੋੜ ਹੈ ਅਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਕੋਈ ਨਾਗਰਿਕ ਰਹਿ ਨਾ ਜਾਵੇ।ਉਨਾਂ੍ਹ ਨੇ ਕਿਹਾ ਕਿ ਟੀਕਾਕਰਨ ਦੇ ਟਾਸਕ ‘ਚ ਕਾਂਗਰਸ ਹਰ ਕਦਮ ‘ਤੇ ਕੇਂਦਰ ਸਰਕਾਰ ਦੇ ਨਾਲ ਚੱਲਣ ਦੇ ਲਈ ਤਿਆਰ ਹੈ।
Ludhiana ਦੇ ਬਾਜ਼ਾਰਾਂ ‘ਚ ਲੋਕਾਂ ਦੀ ਭੀੜ LIVE , ਤਿਲ ਸੁੱਟਣ ਨੂੰ ਨਹੀਂ ਥਾਂ, ਕਿਤੇ ਲੈ ਨਾ ਬੈਠੇ ਕੈਪਟਨ ਦਾ Curfew