staff not wear jeans or t-shirt knowat: ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਦਫਤਰ ‘ਚ ਜੀਨਸ ਅਤੇ ਟੀ-ਸ਼ਰਟ ਪਹਿਨਣ ਤੋਂ ਨਾਂਹ ਕੀਤੀ ਹੈ।ਸਰਕਾਰ ਨੇ ਕਿਹਾ ਹੈ
ਸਥਾਈ ਅਤਟ ਸੰਵਿਦਾ ਕਰਮਚਾਰੀ ਅਤੇ ਸਰਕਾਰੀ ਦਫਤਰਾਂ ‘ਚ ਜੀਨਸ, ਟੀ-ਸ਼ਰਟ ਪਹਿਨ ਕੇ ਨਾ ਆਉਣ।ਕਰਮਚਾਰੀਆਂ ਨੂੰ ਪ੍ਰੋਫੈਸ਼ਨਲ ਦਿਸਣ ਲਈ ਫਾਰਮਲ ਕੱਪੜੇ ਪਹਿਨਣ ਦਾ ਆਦੇਸ਼ ਦਿੱਤਾ ਗਿਆ ਹੈ।