termites finish off rs 5 lakh: ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣਾ ਜ਼ਿਲੇ ‘ਚ ਇੱਕ ਕਾਰੋਬਾਰੀ ਨੂੰ ਆਪਣੀ ਜ਼ਿੰਦਗੀ ਭਰ ਦੀ ਕਮਾਈ ਨੂੰ ਬਕਸੇ ‘ਚ ਛਪਾਉਣਾ ਮਹਿੰਗਾ ਪੈ ਗਿਆ।ਜਾਣਕਾਰੀ ਦੇ ਮੁਤਾਬਕ ਕਾਰੋਬਾਰੀ ਨੇ ਪੰਜ ਲੱਖ ਰੁਪਏ ਨੂੰ ਬੈਂਕ ‘ਚ ਰੱਖਣ ਦੀ ਥਾਂ ਬਕਸੇ ‘ਚ ਛਿਪਾ ਦਿੱਤਾ ਸੀ
ਪਰ ਕੁਝ ਦਿਨਾਂ ਬਾਅਦ ਬਕਸੇ ਨੂੰ ਖੋਲ੍ਹਣ ‘ਤੇ ਉਸਦੇ ਹੋਸ਼ ਉੱਡ ਗਏ।ਦਰਅਸਲ, ਉਸਨੇ ਬਕਸੇ ‘ਚ ਦੇਖਿਆ ਕਿ ਉਸਦੇ ਸਾਰੇ ਨੋਟਾਂ ਨੂੰ ਘੁਣ ਖਾਹ ਗਿਆ ਸੀ।ਕਾਰੋਬਾਰੀ ਨੇ 500 ਅਤੇ 200 ਰੁਪਏ ਦੇ ਨੋਟਾਂ ਨੂੰ ਬਕਸੇ ‘ਚ ਛੁਪਾਇਆ ਸੀ ਪਰ ਉਸ ਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਘੁਣ ਇਸ ਤਰ੍ਹਾਂ ਨਾਲ ਉਸਦੇ ਰੁਪਏ ਖਾਹ ਜਾਵੇਗਾ।
ਗੁਰੂ ਗੋਬਿੰਦ ਸਿੰਘ ਮਾਹਰਾਜ ਦੇ ਵਿਆਹ ਤੇ ਦੇਖੋ ਕਿੰਨੇ ਪ੍ਰਕਾਰ ਦੀ ਹੋਈ ਮਠਿਆਈ ਤਿਆਰ ਵਰਤਾਇਆ ਗਿਆ ਅਤੁੱਟ ਲੰਗਰ