union home minister amit shah: ਗੰਗਾਸਾਗਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਮਾਮਿ ਗੰਗੇ ਪਰਿਯੋਜਨਾ ਬੰਗਾਲ ‘ਚ ਆ ਕੇ ਰੁਕ ਗਈ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਗੰਗਾਸਾਗਰ ਦੀ ਦੁਰਦਸ਼ਾ ਦੇਖ ਕੇ ਉਨ੍ਹਾਂ ਨੂੰ ਦੁਖ ਹੁੰਦਾ ਹੈ ਕਿ, ਨਾਲ ਹੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਬੰਗਾਲ ‘ਚ ਬਣਦੀ ਹੈ, ਤਾਂ ਗੰਗਾਸਾਗਰ ‘ਚ ਵਾਤਾਵਰਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵਿਕਸਿਤ ਕੀਤਾ ਜਾਵੇਗਾ।ਨਮਾਮਿ ਗੰਗਾ ਪਰਿਯੋਜਨਾ ਦੇ ਤਹਿਤ ਗੰਗਾਸਾਗਰ ਤੱਕ ਗੰਗਾ ਦੇ ਜਲ ਨੂੰ ਨਿਰਮਲ ਕੀਤਾ ਜਾਵੇਗਾ।ਬੰਗਾਲ ‘ਚ ਆਪਣਾ ਚੋਣਾਵੀ ਦੌਰਾ ਸ਼ੁਰੂ ਕਰਨ ਨਾਲ ਅਮਿਤ ਸ਼ਾਹ ਨੇ ਅੱਜ ਗੰਗਾਸਾਗਰ ‘ਚ ਕਪਿਲ ਮੁਨੀ ਮੰਦਰ ‘ਚ ਪੂਜਾ ਅਰਚਨਾ ਕੀਤੀ।
ਅਮਿਤ ਸ਼ਾਹ ਇਥੇ ਕਰੀਬ 15 ਮਿੰਟ ਤੱਕ ਰੁਕੇ।ਉਨਾਂ ਨੇ ਜਿਥੇ ਗੰਗਾ ਸਾਗਰ ‘ਚ ਮਿਲਦੀ ਹੈ ਉਸ ਥਾਂ ਦੇ ਦਰਸ਼ਨ ਕੀਤੇ ਅਤੇ ਫਿਰ ਕਪਿਲ ਮੁਨੀ ਆਸ਼ਰਮ ‘ਚ ਪੂਜਾ ਅਰਚਨਾ ਕੀਤੀ।ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਕਿਸਮਤ ਵਾਲੀ ਗੱਲ ਹੈ ਕਿ ਮੈਂ ਗੰਗਾਸਾਗਰ ‘ਚ ਸਮੁੰਦਰ ਦਾ ਦਰਸ਼ਨ ਅਤੇ ਜਿਥੇ ਮਾਂ ਗੰਗਾ ਸਮੁੰਦਰ ‘ਚ ਵਿਲੀਨ ਹੁੰਦੀ ਹੈ ਉਸ ਥਾਂ ‘ਤੇ ਹਾਂ।ਇਥੋਂ ਕਪਿਲ ਮੁਨੀ ਦਾ ਮੰਦਰ ਸਦੀਆਂ ਤੋਂ ਅਧਿਆਤਮ ਅਤੇ ਕੁਦਰਤ ਦਾ ਪ੍ਰਤੀਕ ਬਣਿਆ ਹੋਇਆ ਹੈ।ਇਸ ਲਈ ਕਹਿੰਦੇ ਹਨ ਕਿ ਹਰ ਤੀਰਥ ਵਾਰ-ਵਾਰ ਗੰਗਾਸਾਗਰ ਇੱਕ ਵਾਰ।ਸਾਡੇ ਗ੍ਰੰਥਾਂ ਦੇ ਅਨੁਸਾਰ ਮਹਾਰਾਜ ਭਗੀਰਥ ਆਪਣੇ 60,000 ਪੂਰਵਜਾਂ ਦੇ ਮੁਕਤੀ ਲਈ ਮਾਂ ਗੰਗਾ ਨੂੰ ਹਿਮਾਲਯ ਦੀ ਗੋ ਦੀ ਗੋਦ ਤੋਂ ਲੈ ਕੇ ਗੰਗਾਸਾਗਰ ਤੱਕ ਆਏ।
ਨੀਟੂ ਸ਼ੱਟਰਾਂ ਵਾਲੇ ਦੀ ਇਹ ਫਿਲਮ ਨਾ ਚੱਲੀ ਤਾਂ ਕਹਿੰਦਾ ਕੱਪੜੇ ਲਾਹ ਦੂੰਗਾ, ਸੁਣੋ ਅਜੀਬੋ-ਗਰੀਬ ਗੱਲਾਂ