up govt new excise policy: ਉੱਤਰ-ਪ੍ਰਦੇਸ਼ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਜਾਰੀ ਕਰ ਦਿੱਤੀ ਹੈ।ਇਸਦੇ ਤਹਿਤ ਜੇਕਰ ਤੁਸੀਂ ਘਰ ‘ਚ ਤੈਅ ਮਾਤਰਾ ਤੋਂ ਵੱਧ ਸ਼ਰਾਬ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਯੂਪੀ ਸਰਕਾਰ ਦੇ
ਆਬਕਾਰੀ ਵਿਭਾਗ ਤੋਂ ਲਾਇਸੈਂਸ ਲੈਣਾ ਪਵੇਗਾ ਅਤੇ ਤੁਹਾਨੂੰ 12 ਹਜ਼ਾਰ ਰੁਪਏ ਹਰ ਸਾਲ ਲਾਇਸੈਂਸ ਦੇ ਰੂਪ ‘ਚ ਸਰਕਾਰ ਨੂੰ ਦੇਣਾ ਹੋਵੇਗਾ, ਇਹੀ ਨਹੀਂ ਸਰਕਾਰ ਨੂੰ 51 ਹਜ਼ਾਰ ਰੁਪਏ ਆਬਕਾਰੀ ਵਿਭਾਗ ਬਤੌਰ ਸਕਿਉਰਿਟੀ ਦੇਣੀ ਹੋਵੇਗੀ।
ਸੁਣੋ Canada ਵੱਸਦੇ ਪੁੱਤ ਨੂੰ ਮਿਲਣ ਲਈ ਕਿਉਂ ਤਰਸ ਰਿਹਾ ਇਹ NRI , ਕਿਹੜੇ ਠੱਗਾਂ ਤੋਂ ਸਾਵਧਾਨ ਕਰ ਰਿਹਾ ਲੋਕਾਂ ਨੂੰ