west bengal election 2021 update: ਮਮਤਾ ਬੈਨਰਜੀ ਤੀਜੀ ਵਾਰ ਬਣੇਗੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ।ਤ੍ਰਿਣਮੂਲ ਕਾਂਗਰਸ ਦੀ ਜਿੱਤ ਨੇ ਪੀਐੱਮ ਮੋਦੀ ਦਾ ਬੜੀ ਬੁਰੀ ਤਰ੍ਹਾਂ ਹੰਕਾਰ ਤੋੜਿਆ ਹੈ।ਪ੍ਰਧਾਨ ਮੰਤਰੀ ਮੋਦੀ ਦੇ 2 ਮਈ..ਦੀਦੀ ਗਈ ਦੇ ਬਿਆਨ ਨੂੰ ਝੂਠਾ ਸਾਬਤ ਕਰ ਦਿੱਤਾ ਹੈ।
ਮਮਤਾ ਬੈਨਰਜੀ ਬੜਾ ਹੀ ਸਧਾਰਨ ਜ਼ਿੰਦਗੀ ਜਿਊਂਦੇ ਹਨ।ਮਮਤਾ ਬੈਨਰਜੀ ਹਵਾਈ ਚੱਪਲ ਪਹਿਨਦੇ ਹਨ।ਉਹ 7 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ ।ਮਮਤਾ ਬੈਨਰਜੀ ਨਾ ਹੀ ਐੱਮਐੱਲਏ ਅਤੇ ਨਾ ਹੀ ਐੱਮਪੀ ਤੇ ਨਾ ਹੀ ਸੀਐੱਮ ਤਨਖਾਹ ਜਾਂ ਪੈਨਸ਼ਨ ਲੈਂਦੇ ਹਨ।ਮਮਤਾ ਬੈਨਰਜੀ ਆਪਣਾ ਗੁਜ਼ਾਰਾ ਆਪਣੀਆਂ ਕਿਤਾਬਾਂ ਤੋਂ ਮਿਲਣ ਵਾਲੀ ROYALTY ਨਾਲ ਕਰਦੇ ਹਨ।ਮੁੱਖ ਮੰਤਰੀ ਮਮਤਾ ਬੈਨਰਜੀ ਅੱਗੇ ਨਿਕਲ ਗਈ ਹੈ।ਸਵੇਰ ਤੋਂ ਹੀ ਲਗਾਤਾਰ ਉਹ ਬੀਜੇਪੀ ਉਮੀਦਵਾਰ ਸ਼ੁਵੇਂਦੂ ਅਧਿਕਾਰੀ ਤੋਂ ਪਿੱਛੇ ਚੱਲ ਰਹੀ ਸੀ।ਮਮਤਾ ਬੈਨਰਜੀ ਇਸ ਸੀਟ ‘ਤੇ 1500 ਵੋਟਾਂ ਨਾਲ ਅੱਗੇ ਚੱਲ ਰਹੀ ਹੈ।ਪੱਛਮੀ ਬੰਗਾਲ ‘ਚ ਨੰਦੀਗ੍ਰਾਮ ਸੀਟ ‘ਤੇ ਮੁਕਾਬਲਾ ਕਾਫੀ ਦਿਲਚਸਪ ਹਨ।ਇਸ ਤੋਂ ਪਹਿਲਾਂ ਇਸ ਸੀਟ ‘ਤੇ ਸ਼ੁਵੇਂਦੂ ਅਧਿਕਾਰੀ ਕਰੀਬ ਸੱਤ ਹਜ਼ਾਰ ਵੋਟਾਂ ਤੋਂ ਅੱਗੇ ਚੱਲ ਰਹੇ ਸਨ।
ਕੈਨੇਡਾ ਦੇ ਚੱਕਰ ‘ਚ ਲੱਖਾਂ ਖਰਚ ਕੇ ਕਰਵਾਇਆ IELTS ਵਾਲੀ ਕੁੜੀ ਨਾਲ ਵਿਆਹ, ਵਿੱਚ ਹੀ ਰਹਿ ਗਏ ਚਾਅ, ਮੁੱਕਰੀ ਕੁੜੀ