whatsapp otp scam can get you trouble: ਪਿਛਲੇ ਕੁਝ ਦਿਨਾਂ ਤੋਂ ਤੁਸੀਂ WhatsApp OTP ਸਕੈਮ ਬਾਰੇ ਸੁਣ ਰਹੇ ਹੋਵੇਗੇ।ਪਿਛਲੇ ਕੁਝ ਸਮੇਂ ਤੋਂ ਫ੍ਰਾਡਸਟਰਸ ਲਗਾਤਾਰ ਵਟ੍ਹਸਅਪ ਨੂੰ ਸਕੈਮ ਲਈ ਨਿਸ਼ਾਨਾ ਬਣਾ ਰਹੇ ਹਨ।ਹੁਣ ਫਰਾਡ ਕਰਨ ਵਾਲੇ ਵਟ੍ਹਸਅਪ ਹੈਕਿੰਗ ਜ਼ਰੀਏ ਕਰ ਰਹੇ ਹਨ।ਵੱਟਸਅਪ ‘ਤੇ ਕਿਸੇ ਅਣਜਾਣ ਨੰਬਰ ਤੋਂ ਤੁਹਾਨੂੰ ਮੈਸੇਜ ਆਉਂਦਾ ਹੈ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਕਿਸੇ ਤਰ੍ਹਾਂ ਦੀ ਐਮਰਜੈਂਸੀ ‘ਚ ਹੈ।ਐਮਰਜੈਂਸੀ ਅਤੇ ਪੈਨਿਕ ਕਰਕੇ ਹੈਕਰ ਯੂਜ਼ਰ ਤੋਂ ਇੱਕ ਓਟੀਪੀ ਦੀ ਮੰਗ ਕਰਦਾ ਹੈ ਅਤੇ ਇਹ ਕਹਿੰਦਾ ਹੈ ਕਿ ਗਲਤੀ ਨਾਲ ਓਟੀਪੀ ਉਨ੍ਹਾਂ ਦੇ ਨੰਬਰ ‘ਤੇ ਚਲਾ ਗਿਆ ਹੈ।
ਜਿਵੇਂ ਹੀ ਓਟੀਪੀ ਤੁਸੀਂ ਸੈਂਡ ਕਰਦੇ ਹੋ, ਹੈਕਰਸ ਇਸਦਾ ਫਾਇਦਾ ਉਠਾ ਕੇ ਵਟਸਅਪ ਅਕਾਉਂਟ ਦਾ ਐਕਸੇਸ ਲੈਂਦੇ ਹਨ।ਅਜਿਹੀ ਸਥਿਤੀ ‘ਚ ਤੁਹਾਡਾ ਵਟਸਅਪ ਅਕਾਉਂਟ ਵੀ ਲਾਕ ਹੋ ਜਾਂਦਾ ਹੈ ਅਤੇ ਤੁਹਾਡੇ ਅਕਾਉਂਟ ਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ।ਜਾਹਿਰ ਹੈ ਕਿ ਜੇਕਰ ਤੁਹਾਡਾ ਵੱਟਸਅਪ ਅਕਾਉਂਟ ਐਕਸੇਸ ਕਰ ਲਿਆ ਜਾਂਦਾ ਹੈ ਇਸਦਾ ਬਹੁਤ ਨੁਕਸਾਨ ਹੈ।ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਓਟੀਪੀ ਕਿਸੇ ਨਾਲ ਸਾਂਝਾ ਨਾ ਕਰੋ।ਇੰਨਾ ਹੀ ਨਹੀਂ ਤੁਸੀਂ ਆਪਣਾ ਵਟਸਅਪ ਅਕਾਉਂਟ ਨੂੰ ਟੂ ਸਟੈਪ ਵੇਰਿਫਿਕੇਸ਼ਨ ਨਾਲ ਸਿਕਉਇਰ ਕਰ ਸਕਦੇ ਹੋ।ਇਸ ਨਾਲ ੲਨੇਬਲ ਕਰਨਾ ਬਹੁਤ ਜ਼ਰੂਰੀ ਹੈ।
ਵਟਸਅਪ ‘ਚ ਟੂ ਸਟੈਪ ਵੇਰਿਫਿਕੇਸ਼ਨ ੲਨੇਬਲ ਕਰਨ ਲਈ ਵੱਟਸਅਪ ਓਪਨ ਕਰਕੇ 3 ਡਾਟ (ਹੈਂਬਗਰ) ਆਈਕਾਨ ‘ਤੇ ਟੈਪ ਕਰੋ।ਸੈਟਿੰਗਸ ‘ਚ ਜਾਓ ਅਤੇ ਅਕਾਉਂਟ ‘ਤੇ ਟੈਪ ਕਰੋ।ਅਕਾਉਂਟ ਸੈਕਸ਼ਨ ‘ਚ ਟੂ-ਸਟੈਪ ਵੈਰਿਫਿਕੇਸ਼ਨ ਦਾ ਆਪਸ਼ਨ ਦਿਸੇਗਾ।ਜਿਥੇ ਤੁਸੀਂ 6 ਡਿਜ਼ਿਟ ਦਾ ਕੋਡ ਸੈੱਟ ਕਰ ਸਕਦੇ ਹੋ।ੲਨੇਬਲ ਕਰਨ ਤੋਂ ਬਾਅਦ ਇਸਦਾ ਬੈਕਅਪ ਲੈ ਸਕਦੇ ਹੋ, ਤਾਂ ਕਿ ਭੁੱਲਣ ‘ਤੇ ਤੁਸੀਂ ਇਸ ਨੂੰ ਰਿਕਵਰ ਕਰ ਸਕਦੇ ਹੋ।ਟੂ-ਸਟੈਪ-ਵੈਰਿਫਿਕੇਸ਼ਨ ੲਨੇਬਲ ਕਰਨ ਤੋਂ ਬਾਅਦ ਕੋਈ ਹੈਕਰ ਸਿਰਫ ਓਟੀਪੀ ਦੇ ਜ਼ਰੀਏ ਤੁਹਾਡਾ ਅਕਾਉਂਟ ਐਕਸੇਸ ਨਹੀਂ ਲੈ ਸਕਦਾ ਹੈ।ਉਸ ਨੂੰ ਟੂ ਸਟੈਪ ਵੈਰਿਫਿਕੇਸ਼ਨ ਕੋਡ ਵੀ ਚਾਹੀਦਾ ਹੋਵੇਗਾ ਜੋ ਸਿਰਫ ਤੁਹਾਡੇ ਕੋਲ ਹੈ।
ਇਹ ਵੀ ਦੇਖੋ:Lakha Sidhana ਦਾ Harjit Grewal ਨੂੰ ਠੋਕਵਾਂ ਜਵਾਬ, ”ਅਸੀਂ ਗੈਂਗਸਟਰ ਹੀ ਚੰਗੇ