who qualify jee advanced 2020 get third chance: ਵਿਦਿਆਰਥੀ ਦੋ ਮਹੀਨਿਆਂ ਤੋਂ ਜੇਈਈ ਅਡਵਾਂਸਡ ‘ਚ ਤੀਜਾ ਮੌਕਾ ਦੇਣ ਦੀ ਮੰਗ ਨੂੰ ਲੈ ਕੇ ਆਈਆਈਟੀਜ਼ ਅਤੇ ਸਿੱਖਿਆ ਮੰਤਰਾਲੇ ਨੂੰ ਚਿੱਠੀਆਂ ਲਿਖ ਰਹੇ ਹਨ।ਤਾਜਾ ਚਿੱਠੀ 16 ਨਵੰਬਰ ਨੂੰ ਲਿਖੀ ਗਈ।ਇਸ ‘ਚ ਆਈਆਈਟੀਜ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਗਿਆ ਕਿ ਜੋ ਵਿਦਿਆਰਥੀ ਮਹਾਮਾਰੀ ਦੌਰਾਨ ਮਾਨਸਿਕ ਤਣਾਅ ਦੀ ਵਜ੍ਹਾ ਤੋਂ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਉਨ੍ਹਾਂ ਨੂੰ ਅਗਲੇ ਸਾਲ ਇਕ ਮੌਕਾ ਹੋਰ ਮਿਲਣਾ ਚਾਹੀਦਾ।ਇਸ ਦੌਰਾਨ ਆਈਆਈਟੀ ਪ੍ਰਬੰਧਨ ਨੇ 1 ਲੱਖ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ।ਸਾਲ 2019-20 ਦੇ ਤਹਿਤ ਜੇਈਈ ਅਡਵਾਂਸਡ 2020 ਦੇ ਲਈ ਕੁਆਲੀਫਾਈ ਕਰਨ ਵਾਲੇ ਸਾਰੇ ਸਫਲ ਇੱਕ ਲੱਖ ਵਿਦਿਆਰਥੀਆਂ ਨੂੰ ਤੀਜਾ ਮੌਕੇ ਨਹੀਂ ਦੇਵੇਗਾ।ਆਈਆਈਟੀ ਪ੍ਰਬੰਧਨ ਮੁਤਾਬਕ ਜੇਈਈ ਮੇਂਸ-2020 ‘ਚ ਟਾਪ 2.50 ਲੱਖ ਵਿਦਿਆਰਥੀਆਂ ਨੇ ਜੇਈਈ ਅਡਵਾਂਸਡ 2020ਲਈ ਸਫਲ ਘੋਸ਼ਿਤ ਹੋਏ ਸੀ।ਉਸ ‘ਚ ਇਹ ਸਿਰਫ 1,60,864 ਵਿਦਿਆਰਥੀਆਂ ਨੇ ਹੀ ਪੰਜੀਕਰਨ ਕਰਵਾਇਆ ਸੀ।ਇਸ ‘ਚ 1,55,551 ਵਿਦਿਆਰਥੀਆਂ ਨੇ ਹੀ ਪ੍ਰੀਖਿਆ ਦਿੱਤੀ।ਕਰੀਬ 5 ਹਜ਼ਾਰ ਵਿਦਿਆਰਥੀਆਂ ਨੇ ਜੇਈਈ ਅਡਵਾਂਸਡ ਪੋਰਟਲ ‘ਤੇ ਪੰਜੀਕਰਨ ਕਰਵਾਇਆ ‘ਤੇ ਫੀਸ ਨਹੀਂ ਦਿੱਤੀ।ਅਜਿਹੇ ‘ਚ ਆਈਟੀਆਈ ਪ੍ਰਬੰਧਨ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪੰਜੀਕਰਨ ਕਰਵਾਇਆ ਸੀ।
ਸਿਰਫ ਉਨ੍ਹਾਂ ਨੂੰ ਤੀਜਾ ਮੌਕਾ ਦਿੱਤਾ ਜਾਵੇਗਾ।ਅਜਿਹੇ ‘ਚ ਇਨ੍ਹਾਂ 5 ਹਜ਼ਾਰ ਵਿਦਿਆਰਥੀਆਂ ਨੂੰ ਹੀ ਤੀਜਾ ਮੌਕਾ ਮਿਲੇਗਾ।ਆਈਆਈਟੀ ਦਾ ਤਰਕ ਹੈ ਕਿ ਮੱਧ ਮਾਰਚ ਤੱਕ ਸਕੂਲ ਅਤੇ ਕੋਚਿੰਗ ਸੈਂਟਰ ਖੁੱਲੇ ਸੀ ਅਤੇ ਵਿਦਿਆਰਥੀਆਂ ਦੇ ਕੋਲ ਤਿਆਰੀ ਦਾ ਪੂਰਾ ਮੌਕੇ ਸੀ।ਜੇਕਰ ਇਨ੍ਹਾਂ ਨੂੰ ਤੀਜਾ ਮੌਕਾ ਦਿੱਤਾ ਗਿਆ ਤਾਂ 2020-21 ਦੇ ਪੱਧਰ ‘ਚ ਕੋਰੋਨਾ ਦੇ ਚਲਦਿਆਂ ਘਰ ਬੈਠੇ ਪੜਾਈ ਕਰ ਰਹੇ ਵਿਦਿਆਰਥੀਆਂ ਨਾਲ ਅਨਿਆਂ ਹੋਇਆ।ਇਸ ਸਾਲ ਵਿਦਿਆਰਥੀ 12ਵੀਂ ਬੋਰਡ, ਜੇਈਈ ਮੇਂਸ ਅਤੇ ਜੇਈਈ ਅਡਵਾਂਸਡ ਦੀ ਤਿਆਰੀ ਸੀਮਿਤ ਸੰਸਾਧਨਾਂ ‘ਚ ਕਰ ਰਹੇ ਹਨ।ਆਈਆਈਟੀ ਦੇ 1 ਲੱਖ ਵਿਦਿਆਰਥੀ ਕੋਰੋਨਾ ਕਾਰਨ ਤਿਆਰੀ ਨਹੀਂ ਕਰ ਸਕੇ।ਉਨ੍ਹਾਂ ਨੇ ਇਕੱ ਹੋੲ ਮੌਕੇ ਦੀ ਆਗਿਆ ਦਿੱਤੀ ਜਾਣੀ ਚਾਹੀਦੀ।ਕਿਉਂਕਿ ਕੋਰੋਨਾ ਵਾਇਰਸ ਅਤੇ ਲਾਕਡਾਊਨ ਕਾਰਨ ਉਨ੍ਹਾਂ ਦੀ ਤਿਆਰੀ ਪ੍ਰਭਾਵਿਤ ਹੋਈ।ਜਿਸਦਾ ਅਸਰ ਐਗਜ਼ਾਮ ‘ਤੇ ਹੋਇਆ।ਵਿਦਿਆਰਥੀ 2 ਮਹੀਨੇ ਤੋਂ ਸਾਰੀਆਂ ਆਈਟੀਆਈ ਨੂੰ ਚਿੱਠੀ ਲਿਖ ਰਹੇ ਹਨ।ਈਮੇਲ ਕੀਤੇ ਜਾ ਰਹੇ ਹਨ।ਪੋਸਟ ਕਾਰਡ ਭੇਜਕੇ ਆਪਣੀ ਦੁਖਦਾਈ ਪੀੜਾ ਦੱਸੀ ਹੈ।
Super Exclusive: ਕਿਸਾਨਾਂ ਨੇ ਪੁਲਿਸ ਦੇ ਬਰਾਬਰ ਤਿਆਰ ਕੀਤੀ ਵਾਟਰ ਕੈਨਨ, ਜੇ ਹੁਣ ਮਾਰੀਆਂ ਪਾਣੀਆਂ ਦੀਆਂ ਬੁਛਾੜਾਂ ਤਾ