OnePlus Pad Go launched in India.
📱 11.35″ 2.4K LTPS LCD display
90Hz refresh rate, 400nits peak brightness
🔳 MediaTek Helio G99
LPDDR4x RAM and UFS 2.2 storage
🍭 Android 13 Oxygen OS 13.2
📸 8MP rear camera
📷 8MP front camera
🔋 8000mAh battery
⚡ 33 watt wired… pic.twitter.com/aEBFeCwReW— Abhishek Yadav (@yabhishekhd) October 6, 2023
OnePlus Pad Go ਵਿੱਚ ਇੱਕ 11.35 ਇੰਚ LCD (LTPS) ਡਿਸਪਲੇ ਹੈ ਜਿਸਦੀ ਰਿਫਰੈਸ਼ ਦਰ 90hz ਅਤੇ 400 nits ਦੀ ਚਮਕ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ EIS ਸਪੋਰਟ ਵਾਲਾ 8MP ਦਾ ਰਿਅਰ ਕੈਮਰਾ ਅਤੇ ਸੈਲਫੀ ਅਤੇ ਵੀਡੀਓ ਕਾਲ ਲਈ 8MP ਦਾ ਫਰੰਟ ਕੈਮਰਾ ਹੈ। ਨਵੇਂ ਲਾਂਚ ਕੀਤੇ ਗਏ ਟੈਬਲੇਟ ਵਿੱਚ 33W SUPERVOOC ਫਾਸਟ ਚਾਰਜਿੰਗ ਦੇ ਨਾਲ 8,000mAh ਦੀ ਬੈਟਰੀ ਹੈ ਜੋ ਇੱਕ ਵਾਰ ਚਾਰਜ ਕਰਨ ‘ਤੇ ਇੱਕ ਦਿਨ ਆਰਾਮ ਨਾਲ ਚੱਲ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .