May 22
ਚਾਰਧਾਮ ਯਾਤਰਾ, ਬਿਨਾਂ ਦਰਸ਼ਨਾਂ ਦੇ ਘਰ ਪਰਤ ਰਹੇ ਸ਼ਰਧਾਲੂ, ਹੁਣ ਤੱਕ 4000 ਦੀ ਵਾਪਸੀ
May 22, 2024 12:32 pm
ਚਾਰਧਾਮ ਦੀ ਨਿਰਵਿਘਨ ਯਾਤਰਾ ਲਈ ਸਰਕਾਰ ਅਤੇ ਪ੍ਰਸ਼ਾਸਨ ਦੇ ਯਤਨਾਂ ਨੂੰ ਫਲ ਨਹੀਂ ਮਿਲ ਰਿਹਾ ਹੈ। ਤੀਰਥ ਯਾਤਰਾ ਲਈ ਆਏ ਬਹੁਤ ਸਾਰੇ ਸ਼ਰਧਾਲੂ...
ਗੁਰਸਿੱਖ ਪਰਿਵਾਰ ਨਾਲ ਵਾਪਰਿਆ ਭਾਣਾ, ਸੜਕ ਹਾ.ਦਸੇ ‘ਚ ਪੂਰਾ ਟੱਬਰ ਹੋਇਆ ਤਬਾਹ
May 22, 2024 12:29 pm
ਤਰਨਤਾਰਨ ਦੇ ਹਰੀਕੇ ਭਿੱਖੀਵਿੰਡ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੇਰ ਸ਼ਾਮ ਹਰੀਕੇ ਭਿੱਖੀਵਿੰਡ ਰੋਡ ‘ਤੇ ਇੱਕ ਕਾਰ ਦੀ...
ਲੁਧਿਆਣਾ ‘ਚ ਛੁੱਟੀ ਦੇ ਸਰਕਾਰੀ ਹੁਕਮਾਂ ਦੇ ਬਾਵਜੂਦ ਖੁਲ੍ਹੇ 10 ਸਕੂਲ, ਹੁਣ ਹੋਵੇਗਾ ਐਕਸ਼ਨ
May 22, 2024 12:08 pm
ਕਹਿਰ ਦੀ ਗਰਮੀ ਦੇ ਮੱਦੇਨਜ਼ਰ ਸਰਕਾਰ ਨੇ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 20 ਮਈ ਤੋਂ 31 ਮਈ ਤੱਕ ਛੁੱਟੀ ਦਾ ਐਲਾਨ ਕੀਤਾ...
ਪਰਬਤਾਰੋਹੀ ਸ਼ੇਰਪਾ ਨੇ ਤੋੜਿਆ ਆਪਣਾ ਹੀ ਰਿਕਾਰਡ, 30ਵੀਂ ਵਾਰ ਮਾਊਂਟ ਐਵਰੈਸਟ ਦੀ ਕੀਤੀ ਚੜ੍ਹਾਈ
May 22, 2024 12:07 pm
ਨੇਪਾਲ ਦੇ ਐਵਰੈਸਟ ਮੈਨ ਦੇ ਨਾਂ ਨਾਲ ਮਸ਼ਹੂਰ ਕਾਮੀ ਰੀਤਾ ਸ਼ੇਰਪਾ ਨੇ ਇਕ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਸ ਨੇ 30ਵੀਂ ਵਾਰ ਮਾਊਂਟ...
ਜਾਰਜੀਆ ‘ਚ ਭਾਰਤੀ ਮੂਲ ਦੇ 3 ਵਿਦਿਆਰਥੀਆਂ ਨਾਲ ਵਾਪਰਿਆ ਭਾਣਾ, ਕਾਰ ਹਾ.ਦਸੇ ‘ਚ ਗਈ ਜਾ.ਨ
May 22, 2024 11:31 am
ਅਲਫਾਰੇਟਾ, ਜਾਰਜੀਆ ਵਿੱਚ ਭਾਰਤੀ-ਅਮਰੀਕੀ ਵਿਦਿਆਰਥੀਆਂ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਜਾਨ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਤੇਜ਼...
ਅੱਜ ਲੁਧਿਆਣਾ ‘ਚ ਆਏਗੀ ਅਦਾਕਾਰਾ ਪ੍ਰੀਤੀ ਸਪਰੂ, BJP ਉਮੀਦਵਾਰ ਰਵਨੀਤ ਬਿੱਟੂ ਲਈ ਕਰੇਗੀ ਚੋਣ ਪ੍ਰਚਾਰ
May 22, 2024 11:21 am
ਅਦਾਕਾਰਾ ਪ੍ਰੀਤੀ ਸਪਰੂ ਅੱਜ ਲੁਧਿਆਣਾ ਪੰਜਾਬ ਪਹੁੰਚ ਰਹੀ ਹੈ। ਉਹ ਭਾਜਪਾ ਦੇ ਲੋਕ ਸਭਾ ਚੋਣ ਉਮੀਦਵਾਰ ਸਾਂਸਦ ਰਵਨੀਤ ਸਿੰਘ ਬਿੱਟੂ ਲਈ...
CM ਕੇਜਰੀਵਾਲ ਨੂੰ ਧ.ਮ.ਕੀ ਭਰੇ ਮੈਸੇਜ ਲਿਖਣ ਵਾਲਾ ਵਿਅਕਤੀ ਗ੍ਰਿਫਤਾਰ, ਨਾਮੀ ਬੈਂਕ ‘ਚ ਕੰਮ ਕਰਦਾ ਹੈ ਮੁਲਜ਼ਮ
May 22, 2024 11:13 am
ਦਿੱਲੀ ਮੈਟਰੋ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਧਮਕੀ ਭਰੇ ਸੰਦੇਸ਼ ਲਿਖਣ ਵਾਲੇ ਮੁਲਜ਼ਮ ਨੂੰ ਦਿੱਲੀ ਪੁਲਿਸ ਨੇ ਬੁਧਵਾਰ 22...
ਗੁਰਦਾਸ ਮਾਨ ਦੀਆਂ ਵਧੀਆਂ ਮੁਸ਼ਕਲਾਂ, ਹਾਈਕੋਰਟ ਪਹੁੰਚਿਆ ਸਾਲ 2021 ਦਾ ਮਾਮਲਾ
May 22, 2024 10:24 am
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਧਾਰਮਿਕ...
ਲੁਧਿਆਣਾ ‘ਚ ਵੱਡਾ ਹਾਦਸਾ, ਖੜ੍ਹੇ ਟਰਾਲੇ ‘ਚ ਜਾ ਵੱਜੀ ਸ਼ਰਧਾਲੂਆਂ ਨਾਲ ਭਰੀ ਬੱਸ, 2 ਦੀ ਮੌ.ਤ, ਕਈ ਫੱਟੜ
May 22, 2024 9:57 am
ਲੁਧਿਆਣਾ ‘ਚ ਬੁੱਧਵਾਰ ਸਵੇਰੇ-ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਹਾਈਵੇ ‘ਤੇ ਖੜ੍ਹੀ ਟਰਾਲੀ ਨਾਲ...
MDH-Everest ਮਸਾਲਿਆਂ ਨੂੰ ਮਿਲੀ ਕਲੀਨ ਚਿਟ, ਸੈਂਪਲਾਂ ‘ਚ ਨਹੀਂ ਮਿਲਿਆ ਕੈਂਸਰ ਲਈ ਜ਼ਿੰਮੇਵਾਰ ETO
May 22, 2024 9:21 am
ਭਾਰਤੀ ਬਾਜ਼ਾਰ ਵਿੱਚ ਉਪਲਬਧ ਮਸਾਲਿਆਂ ਲਈ ਲਏ ਗਏ ਨਮੂਨਿਆਂ ਵਿੱਚ ਐਥੀਲੀਨ ਆਕਸਾਈਡ (ਈਟੀਓ) ਦੀ ਮੌਜੂਦਗੀ ਨਹੀਂ ਹੈ। ਫੂਡ ਸੇਫਟੀ ਐਂਡ...
ਗਰਮੀ ਤੋੜੇਗੀ ਰਿਕਾਰਡ! 4 ਜ਼ਿਲ੍ਹਿਆਂ ‘ਚ ਹੀਟ ਵੇਵ ਦਾ ਅਲਰਟ, ਨੌਤਪਾ ‘ਚ ਪਾਰਾ 49 ਪਹੁੰਚਣ ਦੇ ਆਸਾਰ
May 22, 2024 8:35 am
ਪੰਜਾਬ ਵਿੱਚ ਗਰਮੀ ਦੀ ਲਹਿਰ ਕਾਰਨ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ...
ਕੀ 14 ਜੂਨ ਦੇ ਬਾਅਦ ਬੇਕਾਰ ਹੋ ਜਾਣਗੇ ਪੁਰਾਣੇ ਆਧਾਰ ਕਾਰਡ? ਸਾਹਮਣੇ ਆਇਆ ਪੂਰਾ ਸੱਚ
May 21, 2024 11:56 pm
ਕੀ ਤੁਹਾਨੂੰ ਇੰਸਟਾਗ੍ਰਾਮ ਰੀਲਸ ਜਾਂ ਫਿਰ ਯੂਟਿਊਬ ਵੀਡੀਓਜ਼ ਵਿਚ ਇਹ ਸੁਣਨ ਨੂੰ ਮਿਲਿਆ ਕਿ 14 ਜੂਨ ਦੇ ਬਾਅਦ ਤੁਹਾਡਾ ਪੁਰਾਣਾ ਆਧਾਰ ਕਾਰਡ...