Feb 14

27 ਫਰਵਰੀ ਨੂੰ ਦੁਨੀਆ ਭਰ ‘ਚ ਦਰਸ਼ਕਾਂ ਦੇ ਰੂਬਰੂ ਹੋਵੇਗੀ ਫਿਲਮ ‘ਵਿਆਹ ਕਰਤਾਰੇ ਦਾ’, ਟ੍ਰੇਲਰ ਰਿਲੀਜ਼

ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ‘ਵਿਆਹ ਕਰਤਾਰੇ ਦਾ’ ਦਾ ਟ੍ਰੇਲਰ ਅੱਜ ਇੱਕ ਸ਼ਾਨਦਾਰ ਅਤੇ ਜੀਵੰਤ ਸਮਾਗਮ ਵਿੱਚ ਅਧਿਕਾਰਤ ਤੌਰ ‘ਤੇ...

ਚੰਡੀਗੜ੍ਹ ਨੂੰ ਮਿਲੀਆਂ 25 ਨਵੀਆਂ ਇਲੈਕਟ੍ਰਿਕ ਬੱਸਾਂ, PM ਮੋਦੀ ਨੇ ਵਰਚੁਅਲੀ ਵਿਖਾਈ ਹਰੀ ਝੰਡੀ

ਅੱਜ ਚੰਡੀਗੜ੍ਹ ਵਿੱਚ 25 ਨਵੀਆਂ ਇਲੈਕਟ੍ਰਿਕ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਹਾਟੀ ਤੋਂ ਵਰਚੁਅਲੀ...

ਕੈਪਟਨ ਅਮਰਿੰਦਰ ਸਿੰਘ ਦੀ ਗੋਡੇ ਬਦਲਣ ਦੀ ਸਰਜਰੀ ਹੋਈ ਸਫਲ, ਹਸਪਤਾਲੋਂ ਮਿਲੀ ਛੁੱਟੀ

ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ਫੋਰਟਿਸ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾੰ ਦੀ ਗੋਡੇ ਬਦਲਣ ਦੀ ਸਰਜਰੀ ਸਫਲ...

ਹੁਣ ਹਿਮਾਂਸ਼ੀ ਖੁਰਾਣਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਗਈ 10 ਕਰੋੜ ਦੀ ਫਿਰੌਤੀ

ਹੁਣ ਪੰਜਾਬੀ ਅਦਾਕਾਰਾ ਅਤੇ ਮਾਡਲ ਹਿਮਾਂਸ਼ੀ ਖੁਰਾਨਾ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਸ ਤੋਂ 10 ਕਰੋੜ...

Valentine’s Day ਵਾਲੇ ਦਿਨ ਦਿਲ ਦਹਿਲਾਉਣ ਵਾਲੀ ਖਬਰ, ਗੱਡੀ ‘ਚੋਂ ਮਿਲੀ ਪ੍ਰੇਮੀ ਜੋੜੇ ਦੀ ਦੇਹ

ਨੋਇਡਾ ਦੇ ਸੈਕਟਰ 39 ਇਲਾਕੇ ਵਿੱਚ ਇੱਕ ਖੌਫਨਾਕ ਘਟਨਾ ਸਾਹਮਣੇ ਆਈ ਹੈ। ਵੈਲੇਨਟਾਈਨ ਡੇਅ ‘ਤੇ ਇੱਕ ਕਾਰ ਵਿੱਚੋਂ ਇੱਕ ਪ੍ਰੇਮੀ-ਪ੍ਰੇਮਿਕਾਂ...

ਕੈਨੇਡਾ ਦੇ 3 ਸਿੱਖ ਸਾਂਸਦ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, SGPC ਪ੍ਰਧਾਨ ਨੇ ਕੀਤਾ ਸਵਾਗਤ

ਕੈਨੇਡਾ ਤੋਂ ਆਏ ਇੱਕ ਉੱਚ ਪੱਧਰੀ ਸਿੱਖ ਵਫ਼ਦ ਨੇ ਅੱਜ (ਸ਼ਨੀਵਾਰ) ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ...

ਮਾਸੂਮ ਬੱਚਿਆਂ ਨੂੰ ਮਾਂ ਨੇ ਦਿੱਤੀ ਦਰਦਨਾਕ ਮੌਤ, ਪਿੰਡ ਵਾਲਿਆਂ ਨੂੰ ਹੋਇਆ ਸ਼ੱਕ, ਫੇਰ ਖੁੱਲ੍ਹਿਆ ਖੌਫਨਾਕ ਸੱਚ

ਬਠਿੰਡਾ ਅਧੀਨ ਪੈਂਦੇ ਰਾਮਪੁਰਾ ਫੂਲ ਵਿਚ ਪੰਦਰ੍ਹਾਂ ਦਿਨਾਂ ਦੌਰਾਨ ਇੱਕੋ ਹੀ ਪਰਿਵਾਰ ਦੇ ਭੈਣ-ਭਰਾ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ ਸੀ। 15...

ਅੰਮ੍ਰਿਤਸਰ : 2 ਧਿਰਾਂ ਵਿਚਾਲੇ ਹੋਈ ਝੜਪ, ਲੜਾਈ ਤੋਂ ਬਾਅਦ ਇੱਕ ਐਕਟਿਵਾ ਨੂੰ ਲਗਾਈ ਗਈ ਅੱਗ

ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆਈ ਹੈ ਜਿਥੋਂ ਦੇ ਥਾਣਾ ਇਸਲਾਮਾਬਾਦ ‘ਚ ਦੋ ਧਿਰਾਂ ਵਿਚਾਲੇ ਤਕਰਾਰ ਹੋ ਗਈ। ਝਗੜੇ ਦੌਰਾਨ ਦੋਵੇਂ ਪੱਖਾਂ...

ਅੰਮ੍ਰਿਤਸਰ : ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਗੁਰੂ ਨਾਨਕਪੁਰਾ ਵਿਖੇ ਇੱਕ ਪੁਲਿਸ ਮੁਲਾਜ਼ਮ ਦਾ ਬੇਟਾ ਨਸ਼ੇ ਦੀ ਭੇਂਟ ਚੜ੍ਹ...

‘ਪ੍ਰਦੂਸ਼ਣ ਲਈ ਸਿਰਫ਼ ਪਰਾਲੀ ਨਹੀਂ ਜ਼ਿੰਮੇਵਾਰ’-ਹਵਾ ਪ੍ਰਦੂਸ਼ਣ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦਾ ਵੱਡਾ ਬਿਆਨ

ਹਵਾ ਪ੍ਰਦੂਸ਼ਣ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪਰਾਲੀ...

“ਸਿੱਧੂ ਦੇ ਜਿਉਂਦੇ ਹੋਏ ਜਿਹੜੇ ਨੇੜੇ ਰਹੇ ਅੱਜ ਉਹ…”?’ SSP ਦਫਤਰ ਦੇ ਬਾਹਰ ਧਰਨੇ ਮਗਰੋਂ ਬੋਲੇ ਬਲਕੌਰ ਸਿੰਘ

ਮਾਨਸਾ ਦੇ SSP ਦਫਤਰ ਦੇ ਬਾਹਰ ਧਰਨੇ ਮਗਰੋਂ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਲਿਖਿਆ-ਵਾਹਿਗੁਰੂ ਜੀ ਕਾ ਖਾਲਸਾ,...

ਕੈਨੇਡਾ ਤੋਂ ਡੱਬੇ ‘ਚ ਬੰਦ ਹੋ ਕੇ ਪਰਤਿਆ ਨੌਜਵਾਨ, ਮਹੀਨਾ ਪਹਿਲਾਂ ਅਣਪਛਾਤਿਆਂ ਨੇ ਗੋਲੀ ਮਾਰ ਕੇ ਕੀਤਾ ਸੀ ਕਤਲ

ਇੱਕ ਮਹੀਨਾ ਪਹਿਲਾਂ ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਦੇਵੀਦਾਸ ਪੁਰਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਗੋਲੀ ਲੱਗਣ ਕਾਰਨ ਮੌਤ ਹੋਈ ਸੀ। ਅੱਜ...