May 12

ਰੇਲਵੇ ਲਾਈਨਾਂ ‘ਤੇ ਜਾ ਮਾਂ-ਧੀ ਨੇ ਕੀਤਾ ਖੌ/ਫ਼ਨਾ.ਕ ਕੰਮ, ਦੋਵਾਂ ਦੇ ਮੌਕੇ ‘ਤੇ ਮੁੱਕੇ ਸਾਹ

ਸੰਗਰੂਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮਾਂ-ਧੀ ਵੱਲੋਂ ਰੇਲਵੇ ਲਾਈਨਾਂ ‘ਤੇ ਜਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ...

ਲੁਧਿਆਣਾ ਤੋਂ ਗਾਜ਼ੀਆਬਾਦ ਜਾਣਾ ਹੋਇਆ ਆਸਾਨ, 6 ਘੰਟੇ ਦੀ ਬਜਾਏ ਹੁਣ ਸਿਰਫ 1.5 ਘੰਟੇ ‘ਚ ਸਫਰ ਹੋਵੇਗਾ ਤੈਅ

ਲੁਧਿਆਣਾ ਤੋਂ ਗਾਜ਼ੀਆਬਾਦ ਜਾਣ ਵਾਲਿਆਂ ਵਾਲਿਆਂ ਲਈ ਅਹਿਮ ਖਬਰ ਹੈ। ਹੁਣ ਤੁਸੀਂ ਲੁਧਿਆਣਾ ਤੋਂ ਗਾਜ਼ੀਆਬਾਦ ਦਾ ਸਫਰ ਸਿਰਫ 1.5 ਘੰਟੇ ‘ਚ ਤੈਅ...

ਨਸ਼ਿਆਂ ਨੇ ਉਜਾੜਿਆ ਇਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਨਾਲ 20 ਸਾਲਾ ਨੌਜਵਾਨ ਦੀ ਗਈ ਜਾਨ

ਸ੍ਰੀ ਮੁਕਤਸਰ ਸਾਹਿਬ ਤੋਂ ਬਹੁਤ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਮਾਪਿਆਂ ਦੇ ਇਕਲੌਤੇ ਪੁੱਤ ਜਾਨ ਚਲੀ ਗਈ ਹੈ। ਮਾਂ ਦਾ ਰੋ-ਰੋ ਕੇ...

ਚੋਣ ਡਿਊਟੀ ਤੋਂ ਬਚਣ ਲਈ ਸ਼ਖਸ ਦਾ ਅਨੋਖਾ ਕਾਰਨਾਮਾ! ਪੁਰਸ਼ ਅਧਿਆਪਕ ਨੇ ਖੁਦ ਨੂੰ ਦੱਸਿਆ ‘ਗਰਭਵਤੀ’

ਚੋਣ ਡਿਊਟੀ ਤੋਂ ਬਚਣ ਲਈ ਇਕ ਸ਼ਖਸ ਨੇ ਅਨੋਖਾ ਹੀ ਕਾਰਨਾਮਾ ਕਰ ਦਿਖਾਇਆ ਹੈ। ਚੋਣ ਡਿਊਟੀ ਤੋਂ ਬਚਣ ਲਈ ਅਧਿਆਪਕ ਵੱਲੋਂ ਬਹਾਨਾ ਲਗਾਇਆ ਜਾਂਦਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-5-2024

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-5-2024

ਬੈਰਾੜੀ ਮਹਲਾ ੪ ॥ ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥ ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂਖੁ ਨ ਲਾਗੈ ਆਇ ॥੧॥ ਰਹਾਉ ॥ ਸੋ ਜਪੁ ਸੋ ਤਪੁ ਸਾ...

WhatsApp ਪ੍ਰੋਫਾਈਲ ‘ਚ ਆਉਣ ਵਾਲਾ ਏ ਤਗੜਾ ਪ੍ਰਾਈਵੇਸੀ ਫੀਚਰ, ਯੂਜ਼ਰਸ ਹੁਣ ਨਹੀਂ ਕਰ ਸਕਣਗੇ ਇਹ ਕੰਮ

ਅੱਜਕੱਲ੍ਹ ਵ੍ਹਾਟਸਐਪ ਹਰ ਸਮਾਰਟਫੋਨ ਯੂਜ਼ਰ ਲਈ ਇੱਕ ਜ਼ਰੂਰੀ ਐਪਲੀਕੇਸ਼ਨ ਬਣ ਗਿਆ ਹੈ। ਵ੍ਹਾਟਸਐਪ ਦੀ ਵਰਤੋਂ ਦੁਨੀਆ ਭਰ ਵਿੱਚ ਲਗਭਗ 2.4...

ਗਰਮੀਆਂ ‘ਚ ਇਹ 5 ਸਬਜ਼ੀਆਂ ਪਹੁੰਚਾ ਸਕਦੀਆਂ ਨੇ ਲੀਵਰ ਨੂੰ ਨੁਕਸਾਨ… ਜੂਨ ਤੱਕ ਕਰੋ ਪਰਹੇਜ਼!

ਗਰਮੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਠੰਡਾ ਰੱਖਣਾ ਸਭ ਤੋਂ ਮੁਸ਼ਕਲ ਕੰਮ ਹੈ। ਇਸ ਮੌਸਮ ‘ਚ ਸਰੀਰ ਦੀ ਗਰਮੀ ਵਧਣ ਨਾਲ ਹਾਰਮੋਨਸ ‘ਚ ਕਈ...

ਪਤਨੀ ਦਾ ਪਿਆਰ! 10 ਸਾਲਾਂ ਤੱਕ ਜੀ-ਜਾਨ ਨਾਲ ਕੀਤੀ ਸੇਵਾ, ਕੋਮਾ ਤੋਂ ਬਾਹਰ ਆ ਗਿਆ ਬੰਦਾ

ਪਤੀ-ਪਤਨੀ ਦੇ ਰਿਸ਼ਤੇ ਵਿੱਚ ਪਿਆਰ ਅਤੇ ਵਿਸ਼ਵਾਸ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਭਾਵੇਂ ਕਈ ਵਾਰ ਪਤੀ-ਪਤਨੀ ਵਿਚ ਝਗੜਾ ਹੁੰਦਾ ਹੈ ਪਰ ਜਦੋਂ...

ਬਿਨਾਂ ਕੁਝ ਖਾਧੇ-ਪੀਤੇ 16 ਸਾਲ ਤੋਂ ਜਿਊਂਦੀ ਏ ਔਰਤ! ਅਜੀਬੋ-ਗਰੀਬ ਦਾਅਵਾ ਸੁਣ ਕੇ ਹੈਰਾਨ ਸਾਰੇ

ਕੀ ਕੋਈ ਬੰਦਾ ਖਾਣ-ਪੀਣ ਤੋਂ ਬਿਨਾਂ ਜਿਊਂਦਾ ਰਹਿ ਸਕਦਾ ਹੈ? ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਕ ਇੱਕ ਮਨੁੱਖ ਪਾਣੀ ਤੋਂ ਬਿਨਾਂ 3 ਦਿਨ ਤੱਕ...

ਵਿਸ਼ਵ ਜੰਗ-II ਦਾ ਹੀਰੋ 100 ਸਾਲ ਦੀ ਉਮਰ ‘ਚ ਕਰਨ ਜਾ ਰਿਹਾ ਵਿਆਹ, 96 ਸਾਲ ਦੀ ਪ੍ਰੇਮਿਕਾ

ਦੂਜੀ ਵਿਸ਼ਵ ਜੰਗ ‘ਚ ਅਮਰੀਕਾ ਲਈ ਜੀ-ਜਾਨ ਨਾਲ ਲੜਨ ਵਾਲੇ ਹੈਰੋਲਡ ਟੇਰੇਂਸ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਉਹ ਅਗਲੇ ਮਹੀਨੇ ਫਰਾਂਸ ਵਿੱਚ...

ਇਲਾਜ ਲਈ ਦਾਖਲ ਹੋਏ ਬੰਦੇ ਨੇ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਮਾ.ਰੀ ਛਾਲ, ਥਾਂ ‘ਤੇ ਮੌ.ਤ

ਖੰਨਾ ਦੇ ਸਿਵਲ ਹਸਪਤਾਲ ‘ਚ ਸ਼ੁੱਕਰਵਾਰ ਦੇਰ ਰਾਤ ਇਕ ਨੌਜਵਾਨ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 35...

ਫਗਵਾੜੇ ਦੀ ਔਰਤ ਦੇ ਖਾਤੇ ਤੋਂ ਉੱਡੇ ਲੱਖਾਂ ਰੁਪਏ, 9 ਲੋਕਾਂ ਨੇ ਸਾਜ਼ਿਸ਼ ਦੇ ਤਹਿਤ ਦਿੱਤਾ ਘਟਨਾ ਨੂੰ ਅੰਜਾਮ

ਕਪੂਰਥਲਾ ਦੇ ਫਗਵਾੜਾ ਸਬ-ਡਵੀਜ਼ਨ ਦੀ ਰਹਿਣ ਵਾਲੀ ਇਕ ਔਰਤ ਦੇ ਖਾਤੇ ‘ਚੋਂ ਲੱਖਾਂ ਰੁਪਏ ਕਢਵਾਉਣ ਦੇ ਮਾਮਲੇ ‘ਚ ਸਿਟੀ ਪੁਲਸ ਨੇ 9 ਦੋਸ਼ੀਆਂ...

ਅਫਗਾਨਿਸਤਾਨ ‘ਚ ਹੜ੍ਹ ਨਾਲ ਭਿਆਨ.ਕ ਤਬਾਹੀ, 150 ਲੋਕਾਂ ਦੀ ਮੌ.ਤ, ਐਲਾਨੀ ਐਮਰਜੰਸੀ

ਤਾਲਿਬਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਹੈ ਕਿ ਉੱਤਰੀ ਅਫਗਾਨਿਸਤਾਨ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਘੱਟੋ-ਘੱਟ...

PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ,10ਵੀਂ-12ਵੀਂ ਦੇ ਸਪਲੀਮੈਂਟਰੀ Exam ਲਈ ਰਜਿਸਟ੍ਰੇਸ਼ਨ ਸ਼ੁਰੂ

ਪੰਜਾਬ ਸਕੂਲ ਸਿੱਖਿਆ ਬੋਰਡ (PSEB), ਮੋਹਾਲੀ ਨੇ PSEB ਸਪਲੀਮੈਂਟਰੀ ਪ੍ਰੀਖਿਆ 2024 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਰਜ਼ੀ ਦੀ...

ਚੋਣ ਰੈਲੀ ‘ਚ PM ਮੋਦੀ ਨੇ ਇਸ ਔਰਤ ਦੇ ਛੂਹੇ ਪੈਰ, ਜਾਣੋ ਕੌਣ ਹੈ 80 ਸਾਲਾਂ ਬਜ਼ੁਰਗ ਔਰਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਓਡੀਸ਼ਾ ਦੇ ਕੰਧਮਾਲ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ...

ਫਿਲਮ ‘ਸਰਫਰੋਸ਼’ ਨੇ 25 ਸਾਲ ਕੀਤੇ ਪੂਰੇ, ਪਾਰਟ-2 ‘ਤੇ ਆਮਿਰ ਖਾਨ ਨੇ ਦੇਖੋ ਕੀ ਕਿਹਾ ?

aamir khan confirm sarfarosh2: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਆਪਣੇ ਕਰੀਅਰ ‘ਚ ਹੁਣ ਤੱਕ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਦੋ...

ਨਿੱਕੇ ਮੂਸੇਵਾਲੇ ਨੇ ਪਹਿਲੀ ਵਾਰ ਕੀਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ, ਮਾਪਿਆਂ ਨਾਲ ਟੇਕਿਆ ਮੱਥਾ

ਸਿੱਧੂ ਮੂਸੇਵਾਲਾ ਦੇ ਨਿੱਕੇ ਵੀਰ ਨੂੰ ਲੈ ਕੇ ਅੱਜ ਪਰਿਵਾਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ। ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ...

ਦਿੱਲੀ ਕੈਪੀਟਲਸ ਨੂੰ ਝਟਕਾ, ਰਿਸ਼ਭ ਪੰਤ ਨੂੰ BCCI ਨੇ ਕੀਤਾ ਬੈਨ, ਖਿਡਾਰਿਆਂ ਸਣੇ ਠੋਕਿਆ ਜੁਰਮਾਨਾ

ਦਿੱਲੀ ਕੈਪੀਟਲਸ ਨੇ ਆਈਪੀਐਲ 2024 ਵਿੱਚ ਜ਼ੋਰਦਾਰ ਵਾਪਸੀ ਕੀਤੀ ਹੈ ਅਤੇ ਟੀਮ ਪਲੇਆਫ ਦੀ ਦੌੜ ਵਿੱਚ ਮਜ਼ਬੂਤੀ ਨਾਲ ਹੈ। ਟੀਮ ਨੂੰ ਹੁਣ ਆਪਣੇ...

ਰਾਜਕੁਮਾਰ ਰਾਓ ਦੀ ‘Srikanth’ ਨੇ ਦੂਜੇ ਦਿਨ ਵੀ ਬਾਕਸ ਆਫਿਸ ‘ਤੇ ਕੀਤਾ ਸ਼ਾਨਦਾਰ ਕਲੈਕਸ਼ਨ

Srikanth Collection BO Day2: ਰਾਜਕੁਮਾਰ ਰਾਓ ਦੀ ਫਿਲਮ ‘ਸ਼੍ਰੀਕਾਂਤ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇੱਕ ਨੇਤਰਹੀਣ ਸੀਈਓ ਦੀ ਕਹਾਣੀ ‘ਤੇ...

BJP ਉਮੀਦਵਾਰ ਪਰਮਪਾਲ ਕੌਰ ਦਾ ਅਸਤੀਫ਼ਾ ਮਨਜ਼ੂਰ, ਨਹੀਂ ਮਿਲਣਗੇ VRS ਦੇ ਲਾਭ

ਪੰਜਾਬ ਸਰਕਾਰ ਨੇ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਆਈਏਐਸ ਪਰਮਪਾਲ ਕੌਰ ਨੂੰ ਡਿਊਟੀ ਤੋਂ ਰਿਲੀਵ ਕਰ ਦਿੱਤਾ ਹੈ। ਪਰ ਉਸ ਨੂੰ...

ਚੰਡੀਗੜ੍ਹ : ਰੈਲੀਆਂ ਲਈ ਗ੍ਰਾਊਂਡ ਬੁੱਕ ਕਰ ਸਕਣਗੀਆਂ ਸਿਆਸੀ ਪਾਰਟੀਆਂ, ਘੰਟੇ ਦੇ ਹਿਸਾਬ ਨਾਲ ਰੇਟ ਤੈਅ

ਚੰਡੀਗੜ੍ਹ ਨਗਰ ਨਿਗਮ ਨੇ ਸਿਆਸੀ ਪਾਰਟੀਆਂ ਨੂੰ ਆਪਣੀਆਂ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰਨ ਲਈ ਘੰਟੇ ਦੇ ਆਧਾਰ ‘ਤੇ ਚੰਡੀਗੜ੍ਹ ਦੇ...

‘ਮੈਨੂੰ ਕੋਈ ਲਾਲਚ ਨਹੀਂ…’. ਕੇਜਰੀਵਾਲ ਨੇ ਦੱਸਿਆ ਜੇਲ੍ਹ ਜਾਣ ਮਗਰੋਂ ਵੀ ਕਿਉਂ ਨਹੀਂ ਛੱਡਿਆ CM ਦਾ ਅਹੁਦਾ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ...

ਗੋ.ਲੀ.ਬਾਰੀ ਮਾਮਲੇ ‘ਚ ਸਲਮਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਜਤਾਈ ਚਿੰਤਾ, ਦੇਖੋ ਕੀ ਕਿਹਾ

Somi On Salman Incident: ਇੱਕ ਮਹੀਨਾ ਪਹਿਲਾਂ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ...

ਹੁਣ EV ਚਾਰਜਿੰਗ ਸਟੇਸ਼ਨਾਂ ਲਈ ਨਹੀਂ ਪਵੇਗਾ ਭਟਕਣਾ, ਪਤਾ ਲਗਾਏਗਾ Google ਮੈਪ

ਭਾਰਤ ਵਿਚ ਇਲੈਕਟ੍ਰਿਕ ਵ੍ਹੀਕਲ ਦਾ ਮਾਰਕੀਟ ਅਜੇ ਵਿਦੇਸ਼ਾਂ ਵਰਗਾ ਨਹੀਂ ਹੈ ਪਰ ਇਸ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਡੀਜ਼ਲ ਦੇ ਪੈਟਰੋਲ...

ਖੰਨਾ ‘ਚ ਸਿਵਲ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਸ਼ਖਸ ਨੇ ਮਾਰੀ ਛਾਲ, ਹੋਇਆ ਰੱਬ ਨੂੰ ਪਿਆਰਾ

ਖੰਨਾ ਸਿਵਲ ਹਸਪਤਾਲ ਵਿਚ ਇਕ ਨੌਜਵਾਨ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਕੁਲਵਿੰਦਰ...

ਕਰੀਨਾ ਕਪੂਰ ਖਾਨ ਨੂੰ ਹਾਈਕੋਰਟ ਨੇ ਭੇਜਿਆ ਨੋਟਿਸ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

kareena notice pregnancy book: ਕਰੀਨਾ ਕਪੂਰ ਖਾਨ ਉਨ੍ਹਾਂ ਅਦਾਕਾਰਾਂ ‘ਚੋਂ ਇਕ ਹੈ, ਜਿਨ੍ਹਾਂ ਨੇ ਕਦੇ ਵੀ ਆਪਣੀ ਪ੍ਰੈਗਨੈਂਸੀ ਨੂੰ ਗੁਪਤ ਨਹੀਂ ਰੱਖਿਆ ਅਤੇ...

ਸੜਕ ‘ਤੇ ਪਲਟਿਆ ਛੋਟਾ ਹਾਥੀ, ਵਿਚੋਂ ਡਿੱਗੇ ਇੰਨੇ ਨੋਟ ਕਿ ਗਿਣਨ ਲਈ ਮੰਗਵਾਉਣੀਆਂ ਪਈਆਂ ਮਸ਼ੀਨਾਂ

ਨੋਟਾਂ ਨਾਲ ਭਰਿਆ ਛੋਟਾ ਹਾਥੀ ਪਲਟ ਜਾਂਦਾ ਹੈ ਜਿਸ ਕਾਰਨ ਉਸ ਵਿਚ ਪਏ 7 ਕਰੋੜ ਰੁਪਏ ਖਿਲਰ ਜਾਂਦੇ ਹਨ ਤੇ ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ...

ਪੰਜਾਬ ‘ਚ STF ਨੇ 7 ਨ.ਸ਼ਾ ਤ.ਸਕ.ਰਾਂ ਨੂੰ ਕੀਤਾ ਗ੍ਰਿਫਤਾਰ, ਭਾਰੀ ਮਾਤਰਾ ‘ਚ ਨ.ਸ਼ੀਲੇ ਪਦਾਰਥ ਬਰਾਮਦ

ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਟੀਮ ਨੇ ਹਿਮਾਚਲ ਪ੍ਰਦੇਸ਼ ਤੋਂ ਚੱਲ ਰਹੇ ਅੰਤਰਰਾਜੀ ਮੈਡੀਕਲ ਡਰੱਗ ਸਕੈਂਡਲ ਦਾ ਪਰਦਾਫਾਸ਼ ਕੀਤਾ...

ਰਾਜਕੁਮਾਰ ਰਾਓ -ਜਾਹਨਵੀ ਕਪੂਰ ਦੀ ਫਿਲਮ ‘Mr and Mrs Mahi’ ਦਾ ਟ੍ਰੇਲਰ ਅੱਜ ਹੋਵੇਗਾ ਰਿਲੀਜ਼

mr mrs mahi trailer: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਅਤੇ ਅਦਾਕਾਰਾ ਜਾਹਨਵੀ ਕਪੂਰ ਆਪਣੀ ਅਗਲੀ ਫਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’ ਦੀ...

ਸ਼ੁਭਮਨ ਗਿੱਲ ਸਣੇ ਪੂਰੇ ਗੁਜਰਾਤ ਟਾਈਟਨਸ ਖ਼ਿਲਾਫ਼ BCCI ਦੀ ਸਖ਼ਤ ਕਾਰਵਾਈ, ਮੈਚ ਮਗਰੋਂ ਲਗਾਇਆ ਜੁਰਮਾਨਾ

ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ ਨੇ IPL 2024 ਦੇ 59ਵੇਂ ਮੈਚ ‘ਚ ਚੇਨਈ ਸੁਪਰ ਕਿੰਗਜ਼ ‘ਤੇ 35 ਦੌੜਾਂ ਦੀ ਜਿੱਤ ਦਰਜ ਕਰਕੇ...

ਪਰਿਵਾਰ ਦੇ 5 ਜੀਆਂ ਨੂੰ ਮਾਰ ਮੁਕਾ/ਇਆ ਤੇ ਫਿਰ ਖੁਦ ਆਪਣੀ ਵੀ ਜੀਵਨ ਲੀਲਾ ਕੀਤੀ ਸਮਾਪਤ, ਜਾਂਚ ‘ਚ ਜੁਟੀ ਪੁਲਿਸ

ਉੱਤਰ ਪ੍ਰਦੇਸ਼ ਦੇ ਸੀਤਾਪੁਰ ‘ਚ ਰੌਂਗਟੇ ਖੜ੍ਹਾ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸ਼ਖਸ ਨੇ ਆਪਣੇ ਪੂਰੇ ਪਰਿਵਾਰ ਨੂੰ ਹੀ ਖਤਮ...

ਖੱਡ ‘ਚ ਡਿੱਗੀ ਸਕਾਰਪੀਓ ਗੱਡੀ, ਹਾਦਸੇ ‘ਚ 19 ਸਾਲਾ ਨੌਜਵਾਨ ਦੀ ਗਈ ਜਾਨ

ਹਿਮਾਚਲ ਵਿਚ ਸ਼ਿਮਲਾ ਜ਼ਿਲ੍ਹਾ ਦੇ ਠਿਯੋਗ ਵਿਚ ਬੀਤੀ ਰਾਤ ਇਕ ਸਕਾਰਪੀਓ ਗੱਡੀ ਹਾਦਸਾਗ੍ਰਸਤ ਹੋ ਗਈ। ਇਸ ਵਿਚ 19 ਸਾਲਾ ਦੇ ਨੌਜਵਾਨ ਦੀ ਜਾਨ ਚਲੀ...

ਜਗਰਾਓਂ ਦੀ ਆਂਚਲ ਬਣੀ ਪੰਜਾਬ ਯੂਨੀਵਰਸਿਟੀ ਦੀ ਟਾਪਰ : ਬੀਏ ਐਲਐਲਬੀ ਵਿੱਚ 501 ਅੰਕ ਲੈ ਕੇ ਨਾਂ ਕੀਤਾ ਰੋਸ਼ਨ

ਜਗਰਾਉਂ ਦੇ ਸਥਾਨਕ ਆਤਮਾ ਨਗਰ ਦੀ ਗਲੀ ਨੰਬਰ ਤਿੰਨ ਦੀ ਰਹਿਣ ਵਾਲੀ ਆਂਚਲ ਗਰਗ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ...

IPL ਇਤਿਹਾਸ ‘ਚ ਦੂਜੀ ਵਾਰ ਹੋਇਆ ਇਹ ਕਾਰਨਾਮਾ, ਗਿੱਲ ਤੇ ਸੁਦਰਸ਼ਨ ਦੀ ਜੋੜੀ ਬਣੀ ਵਿਸ਼ੇਸ਼ ਕਲੱਬ ਦਾ ਹਿੱਸਾ

ਗੁਜਰਾਤ ਟਾਈਟਨਸ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਓਪਨਿੰਗ ਜੋੜੀਦਾਰ ਸਾਈ ਸੁਦਰਸ਼ਨ ਦਾ ਬੱਲਾ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੈਚ ‘ਚ...

ਅਬੋਹਰ ‘ਚ ਤੂਫਾਨ ਤੋਂ ਬਾਅਦ ਵਿਗੜੀ ਸਥਿਤੀ: ਨਹਿਰ ‘ਚ ਡਿੱਗੇ ਦਰੱਖਤ, ਓਵਰਫਲੋ ਹੋਣ ਨਹਿਰ ਦੇ ਟੁੱਟਣ ਦਾ ਖਤਰਾ

ਅਬੋਹਰ ਵਿੱਚ ਬੀਤੀ ਰਾਤ ਅਚਾਨਕ ਖਰਾਬ ਮੌਸਮ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖਰਾਬ ਮੌਸਮ ਕਾਰਨ ਨਹਿਰ ਦੇ ਨੇੜੇ...

ਸੰਤ ਸੀਚੇਵਾਲ ਨੇ CM ਮਾਨ ਨੂੰ ਸੌਂਪਿਆ ਵਾਤਾਵਰਨ ਏਜੰਡਾ, ਸਤਲੁਜ ਦਰਿਆ ਤੋਂ ਮਿੱਟੀ ਹਟਾਉਣ ਦਾ ਉਠਾਇਆ ਮੁੱਦਾ

ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ...

ਦਿੱਲੀ-NCR ਵਿੱਚ ਅੱਜ ਵੀ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਨੇ ਇਨ੍ਹਾਂ ਰਾਜਾਂ ਲਈ ਯੈਲੋ ਅਲਰਟ ਕੀਤਾ ਜਾਰੀ

ਕੜਾਕੇ ਦੀ ਗਰਮੀ ਦੇ ਵਿਚਕਾਰ ਦਿੱਲੀ-NCR ਦਾ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਸ਼ੁੱਕਰਵਾਰ ਰਾਤ ਨੂੰ ਕਈ ਇਲਾਕਿਆਂ ‘ਚ ਹਨੇਰੀ ਅਤੇ ਮੀਂਹ...

ਸੁਰਜੀਤ ਪਾਤਰ ਦੇ ਘਰ ਪਹੁੰਚੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਅੱਜ ਦੇਹਾਂਤ ਹੋਇਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਲੇਖਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।...

ਅਣਪਛਾਤੇ ਨੌਜਵਾਨਾਂ ਨੇ 4 ਦੁਕਾਨਾਂ ਦੇ ਤਾਲੇ ਤੋੜ ਕੇ 65 ਹਜ਼ਾਰ ਰੁਪਏ ਕੀਤੇ ਚੋਰੀ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਅਮ੍ਰਿਤਸਰ: ਬੱਸ ਸਟੈਂਡ ਦੇ ਨਜ਼ਦੀਕ ਸਥਿਤ ਭਾਟੀਆ ਮਾਰਕੀਟ ‘ਚ ਅਣਪਛਾਤੇ ਨੌਜਵਾਨਾਂ ਨੇ 4 ਦੁਕਾਨਾਂ ਦੇ ਤਾਲੇ ਤੋੜ ਕੇ ਇਕ ਦੁਕਾਨ ‘ਚੋਂ 65...

ਰਾਵਲਪਿੰਡੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹੈ.ਰੋਇ.ਨ ਸਣੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਰਾਵਲਪਿੰਡੀ ਵਿਖੇ ਪੁਲਿਸ ਅਧਿਕਾਰੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਦਰਅਸਲ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ...

ਬਾਰਾਤ ਲਿਜਾ ਰਹੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਲਾੜੇ ਸਣੇ 4 ਦੀ ਮੌ.ਤ

ਝਾਂਸੀ ਵਿਚ ਸ਼ੁੱਕਰਵਾਰ ਦੇਰ ਰਾਤ ਭਿਆਨਕ ਹਾਦਸਾ ਹੋ ਗਿਆ। ਬਾਰਾਤ ਲੈ ਕੇ ਜਾ ਰਹੇ ਦੁਲਹੇ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਦੇ...

ਛੋਟੇ ਸਿੱਧੂ ਨਾਲ ਬਾਪੂ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਪਹੁੰਚੇ ਸ੍ਰੀ ਦਰਬਾਰ ਸਾਹਿਬ, ਟੇਕਿਆ ਮੱਥਾ

ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਅੱਜ ਛੋਟੇ ਸਿੱਧੂ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ। ਉਨ੍ਹਾਂ ਉਥੇ ਗੁਰੂ ਘਰ ਮੱਥਾ ਟੇਕਿਆ...

ਚੰਡੀਗੜ੍ਹ ‘ਚ ਅੱਜ ਮੀਂਹ ਪੈਣ ਦੀ ਸੰਭਾਵਨਾ; IMD ਨੇ ਜਾਰੀ ਕੀਤਾ ਅਲਰਟ, ਬਦਲੇਗਾ ਮੌਸਮ

ਮੌਸਮ ਵਿਭਾਗ ਮੁਤਾਬਕ ਪਹਾੜਾਂ ‘ਚ ਸਰਗਰਮ ਪੱਛਮੀ ਗੜਬੜੀ ਕਾਰਨ ਇਸ ਦਾ ਅਸਰ ਚੰਡੀਗੜ੍ਹ ‘ਚ ਵੀ ਦੇਖਣ ਨੂੰ ਮਿਲੇਗਾ। ਇਸ ਦੇ ਲਈ ਅੱਜ ਮੌਸਮ...

CM ਮਾਨ ਤੇ ਅਰਵਿੰਦ ਕੇਜਰੀਵਾਲ ਪਹੁੰਚੇ ਕਨਾਟ ਪਲੇਸ ਹਨੂੰਮਾਨ ਮੰਦਿਰ, ਕੀਤੀ ਪੂਜਾ ਅਰਚਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਿੱਲੀ ਦੇ ਕਨਾਟ ਪਲੇਸ ਸਥਿਤ...

ਸਕਿਓਰਿਟੀ ਤੋੜ ਕੇ ਧੋਨੀ ਕੋਲ ਪਹੁੰਚਿਆ ਸ਼ਖਸ, ਲਗਾਇਆ ਗਲੇ ਤੇ ਛੂਹੇ ਪੈਰ ਤੇ ਫਿਰ…..

ਗੁਜਰਾਤ ਟਾਇਟਨਸ ਨੇ ਬੀਤੇ ਦਿਨੀਂ ਖੇਡੇ ਗਏ IPL ਮੈਚ ਵਿਚ ਚੇਨਈ ਸੁਪਰ ਕਿੰਗਸ ਨੂੰ 35 ਦੌੜਾਂ ਤੋਂ ਹਰਾ ਦਿੱਤਾ। ਇਸ ਮੈਚ ਦੌਰਾਨ ਇਕ ਸ਼ਖਸ...

ਜਲੰਧਰ ‘ਚ ਫੋਟੋ ਸਟੂਡੀਓ ‘ਚ ਰਾਤ ਸਮੇਂ ਲੱਗੀ ਭਿਆਨਕ ਅੱ-ਗ, ਲੱਖਾਂ ਰੁਪਏ ਦਾ ਸਾਮਾਨ ਸ.ੜ ਕੇ ਸੁਆਹ

ਪੰਜਾਬ ਦੇ ਜਲੰਧਰ ਸ਼ਹਿਰ ਕਰਤਾਰਪੁਰ ਨੇੜੇ ਇੱਕ ਫੋਟੋ ਸਟੂਡੀਓ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਸ ਵਿੱਚ ਲੱਖਾਂ ਰੁਪਏ ਦਾ ਸਾਮਾਨ ਸੜ...

ਦਸੂਹਾ ‘ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤੀ ਪਤੀ ਦੀ ਹੱ.ਤਿਆ, ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤਾ ਵਾਰ/ਦਾਤ ਨੂੰ ਅੰਜਾਮ

ਦਸੂਹਾ ‘ਚ ਪ੍ਰੇਮ ਸਬੰਧਾਂ ਦੇ ਚਲਦੇ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁਲਜ਼ਮਾਂ ਨੇ ਪਹਿਲਾਂ ਬੂਟੀ ਰਾਮ ਨੂੰ ਸ਼ਰਾਬ ਪਿਲਾਈ। ਸੌਣ ਤੋਂ...

ਰਵਨੀਤ ਬਿੱਟੂ ਨੇ ਖਾਲੀ ਕੀਤਾ ਸਰਕਾਰੀ ਬੰਗਲਾ, BJP ਦਫਤਰ ‘ਚ ਜ਼ਮੀਨ ‘ਤੇ ਸੌਂ ਕੇ ਬਿਤਾਈ ਰਾਤ

ਨਗਰ ਨਿਗਮ ਦੇ ਨੋਟਿਸ ਦੇ ਬਾਅਦ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ। ਉਨ੍ਹਾਂ ਨੇ ਬੀਤੀ ਰਾਤ ਭਾਜਪਾ...

ਨੀਰਜ ਚੋਪੜਾ ਦੋਹਾ ਡਾਇਮੰਡ ਲੀਗ ਜਿੱਤਣ ਤੋਂ ਖੁੰਝਿਆ, ਦੂਜਾ ਸਥਾਨ ਕੀਤਾ ਹਾਸਲ , ਇਸ ਖਿਡਾਰੀ ਨੇ ਮਾਰੀ ਬਾਜ਼ੀ

ਦੋਹਾ ਡਾਇਮੰਡ ਲੀਗ ਵਿਚ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤਿਆ ਹੈ। ਉਹ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇ। ਉਨ੍ਹਾਂ ਨੇ 6 ਰਾਊਂਡ ਦੇ ਬਾਅਦ...

ਅਨੁਜ ਰਾਓ ਦਾ ਗੋਲੀ.ਆਂ ਮਾਰ ਕੇ ਕਤ.ਲ, ਕਾਲਾ ਜਠੇੜੀ ਗੈਂ*ਗ ਨਾਲ ਦੱਸੇ ਜਾ ਰਹੇ ਮ੍ਰਿਤਕ ਦੇ ਸਬੰਧ

ਹਰਿਆਣਾ ਦੇ ਝੱਜਰ ਵਿੱਚ ਕਾਲਾ ਜਠੇੜੀ ਦੇ ਗੁਰਗੇ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਦੇ...

ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ, 79 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਲੇਖਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਦੇਹਾਂਤ ਹੋਇਆ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ ਵਿਚ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 11-5-2024

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 11-5-2024

ਗੋਂਡ ॥ ਖਸਮੁ ਮਰੈ ਤਉ ਨਾਰਿ ਨ ਰੋਵੈ ॥ ਉਸੁ ਰਖਵਾਰਾ ਅਉਰੋ ਹੋਵੈ ॥ ਰਖਵਾਰੇ ਕਾ ਹੋਇ ਬਿਨਾਸ ॥ ਆਗੈ ਨਰਕੁ ਈਹਾ ਭੋਗ ਬਿਲਾਸ ॥੧॥ ਏਕ ਸੁਹਾਗਨਿ...

ਵਿਆਹ ਦੇ 12 ਦਿਨ ਬਾਅਦ ਲਾੜੀ ਦੀ ਸਾਹਮਣੇ ਆਈ ਅਜਿਹੀ ਸੱਚਾਈ, ਜਾਣ ਕੇ ਹਿਲ ਗਿਆ ਬੰਦਾ

ਕਲਪਨਾ ਕਰੋ ਕਿਸੇ ਨੂੰ ਪਹਿਲੀ ਨਜ਼ਰੇ ਇਸ਼ਕ ਹੋ ਗਿਆ ਹੋਵੇ, ਉਸ ਨਾਲ ਵਿਆਹ ਵੀ ਕਰ ਲਿਆ ਸੀ। ਪਰ ਕੁਝ ਦਿਨਾਂ ਬਾਅਦ ਉਸ ਨੂੰ ਪਤਾ ਲੱਗੇ ਕਿ ਉਹ ਕੁੜੀ...

X ਯੂਜ਼ਰਸ ਦੀਆਂ ਹੋ ਗਈਆਂ ਮੌਜਾਂ, ਹੁਣ ਮੂਵੀਜ਼ ਤੋਂ ਲੈ ਕੇ ਪੌਡਕਾਸਟ ਤੱਕ ਕਰ ਸਕਣਗੇ ਪੋਸਟ!

ਜਦੋਂ ਤੋਂ ਐਲਨ ਮਸਕ ਨੇ ਟਵਿਟਰ ਦੀ ਵਾਗਡੋਰ ਸੰਭਾਲੀ ਹੈ, ਉਨ੍ਹਾਂ ਨੇ ਇਸ ਵਿੱਚ ਕਈ ਬਦਲਾਅ ਕੀਤੇ ਹਨ। ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ...

ਇਸ ਦੇਸ਼ ਵਿਚ ਚੱਲ ਪਿਆ ਫ੍ਰੈਂਡਸ਼ਿਪ ਮੈਰਿਜ ਦਾ ਨਵਾਂ ਟ੍ਰੈਂਡ, ਰਿਵਾਇਤੀ ਵਿਆਹ ਤੋਂ ਬਿਲਕੁਲ ਵੱਖਰਾ

ਪਤੀ-ਪਤਨੀ ਵਿਚ ਦੋਸਤੀ ਹੋਣੀ ਚਾਹੀਦੀ ਹੈ। ਇਹ ਤਾਂ ਠੀਕ ਹੈ ਪਰ ਜੇਕਰ ਇਹ ਵਿਆਹ ਸਿਰਫ਼ ਦੋਸਤੀ ਲਈ ਕੀਤਾ ਜਾਂਦਾ ਤਾਂ ਤਸਵੀਰ ਬਿਲਕੁਲ ਵੱਖਰੀ...

ਅਰਬਪਤੀ ਦੀ ਵਹੁਟੀ ਪਈ ਇਸ ਕੁੜੀ ਦੇ ਪਿੱਛੇ, ਖੋਹਣਾ ਚਾਹੁੰਦੀ ਮਾਮੂਲੀ ਚੀਜ਼, ਨਾ ਦੇਣ ‘ਤੇ ਧਮਕੀਆਂ ‘ਤੇ ਉਤਰੀ

ਅਰਬਪਤੀਆਂ ਦੀ ਨਿੱਜੀ ਜ਼ਿੰਦਗੀ ਆਮ ਲੋਕਾਂ ਨਾਲੋਂ ਵੱਖਰੀ ਨਹੀਂ ਹੈ। ਉਨ੍ਹਾਂ ਦੇ ਵੀ ਆਮ ਲੋਕਾਂ ਵਾਂਗ ਕਈ ਸ਼ੌਕ ਹਨ। ਹੁਣ ਇਸ ਅਰਬਪਤੀ ਦੀ...

ਇੱਕ ਉਬਾਸੀ ਨੇ ਕੁੜੀ ਨੂੰ ਪਾ ਦਿੱਤੀ ਬਿਪਦਾ, ਡਾਕਟਰਾਂ ਨੇ ਬਚਾਈ ਜਾ/ਨ, ਤੁਸੀਂ ਵੀ ਕਦੇ ਨਾ ਕਰਨਾ ਇਹ ਗਲਤੀ

ਕੀ ਕਿਸੇ ਦਾ ਮੂੰਹ ਉਬਾਸੀ ਲੈਂਦੇ ਹੋਏ ਉਬਾਲੇ ਮਾਰ ਕੇ ਖੁੱਲ੍ਹਾ ਰਹਿ ਸਕਦਾ ਹੈ? ਤੁਸੀਂ ਮੰਨੋ ਜਾਂ ਨਾ ਮੰਨੋ ਪਰ ਇੱਕ ਕੁੜੀ ਨਾਲ ਅਜਿਹਾ ਹੋਇਆ...

ਹਿਮਾਚਲ ਵੱਲ ਜਾਣਾ ਏ ਤਾਂ ਪੜ੍ਹ ਲਓ ਇਹ ਖਬਰ, 2 ਦਿਨ ਮੀਂਹ ਨੂੰ ਲੈ ਕੇ ਅਲਰਟ ਜਾਰੀ

ਜੇਕਰ ਤੁਸੀਂ ਹਿਮਾਚਲ ਵੱਲ ਸਫਰ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਹ ਖਬਰ ਪੜ੍ਹ ਲਓ। ਦਰਅਲਸ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਨੇ ਕਰਵਟ...

3 ਹਫਤਿਆਂ ਤੋਂ ਲਾਪਤਾ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਸੋਢੀ, ਜਾਂਚ ਦੌਰਾਨ ਪੁਲਿਸ ਵੱਲੋਂ ਵੱਡੇ ਖੁਲਾਸੇ

ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਦੇ ਲਾਪਤਾ...

ਬਲਾਕ ਕਰ ਦਿਓ 28,000 ਫੋਨ, ਸਰਕਾਰ ਦਾ ਵੱਡਾ ਹੁਕਮ, 20 ਲੱਖ ਮੋਬਾਈਲ ਨੰਬਰਾਂ ‘ਤੇ ਲਟਕੀ ਤਲਵਾਰ

ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਟੈਲੀਕਾਮ ਆਪਰੇਟਰਾਂ ਨੂੰ 28,200 ਮੋਬਾਈਲ ਹੈਂਡਸੈੱਟਾਂ ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ...

ਪਟਿਆਲਾ : ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਿਰੋਹ ਕਾਬੂ, 4 ਕੁਇੰਟਲ ਤਾਰਾਂ ਬਰਾਮਦ

ਪਟਿਆਲਾ ਵਿੱਚ ਪੁਲਿਸ ਨੇ ਨਸ਼ੇ ਲਈ ਚੋਰੀਆਂ ਕਰਨ ਵਾਲੇ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਭਜਨ...

ਤਿਹਾੜ ਜੇਲ੍ਹ ਤੋਂ ਨਿਕਲੇ ਦਿੱਲੀ ਦੇ CM ਕੇਜਰੀਵਾਲ, ਬਾਹਰ ਨਿਕਲ ਆਪ ਵਰਕਰਾਂ ਨੂੰ ਕੀਤਾ ਸੰਬੋਧਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ 50 ਦਿਨ ਤਿਹਾੜ ਜੇਲ੍ਹ ਵਿੱਚ...

ਵਿਕਰਾਂਤ ਮੈਸੀ ਨੇ ਦੱਸਿਆ ਕੈਬ ਡਰਾਈਵਰ ਨਾਲ ਲੜਾਈ ਦਾ ਪੂਰਾ ਸੱਚ, ਦੇਖੋ ਕੀ ਕਿਹਾ

vikrant massey fighting driver: ਵਿਕਰਾਂਤ ਮੇਸੀ ਵੀਰਵਾਰ ਨੂੰ ਇੱਕ ਵੀਡੀਓ ਕਾਰਨ ਸੁਰਖੀਆਂ ਵਿੱਚ ਸਨ। ਇਸ ‘ਚ ਉਹ ਕੈਬ ਡਰਾਈਵਰ ਨਾਲ ਲੜਦੇ ਨਜ਼ਰ ਆਏ। ਖਬਰਾਂ...

‘ਸਮਾਜ ਲਈ ਖ਼ਤਰਾ ਨਹੀਂ ਹਨ ਕੇਜਰੀਵਾਲ’, ਜਾਣੋ ਅੰਤਰਿਮ ਜ਼ਮਾਨਤ ਦਿੰਦੇ ਕੀ-ਕੀ ਕਿਹਾ ਸੁਪਰੀਮ ਕਰੋਟ ਨੇ

ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ...

ਡਿਪ੍ਰੈਸ਼ਨ ਤੇ ਐਂਜ਼ਾਇਟੀ ਤੋਂ ਹੋ ਪਰੇਸ਼ਾਨ ਤਾਂ ਮਨ ਨੂੰ ਸ਼ਾਂਤ ਕਰਨਗੇ ਇਹ ਯੋਗ ਆਸਣ, ਦੂਰ ਹੋਵੇਗੀ ਬੇਚੈਨੀ

ਅੱਜ ਕੱਲ੍ਹ ਹਰ ਚੀਜ਼ ਲਈ ਸਮਾਂ ਹੈ, ਪਰ ਜਦੋਂ ਸਿਹਤ ਦੀ ਗੱਲ ਆਉਂਦੀ ਹੈ ਤਾਂ ਸਮਾਂ ਘੱਟ ਹੁੰਦਾ ਹੈ। ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਅਸੀਂ...

ਮਨੋਰੰਜਨ ਭਰੀ ਕਾਮੇਡੀ ਫਿਲਮ ‘ਓਏ ਭੋਲੇ ਓਏ ਹੁਣ OTT Platform ਚੌਪਾਲ ‘ਤੇ ਹੋਈ ਰਿਲੀਜ਼

ਰੁਪਿੰਦਰ ਗਾਂਧੀ ਫਿਲਮ ਸੀਰੀਜ਼ ਵਰਗੀਆਂ ਧਮਾਕੇਦਾਰ ਹਿੱਟ ਫਿਲਮਾਂ ਦੇਣ ਤੋਂ ਬਾਅਦ ਜਿੱਥੇ ਉਹਨਾਂ ਨੇ ਭੋਲੇ ਦਾ ਕਿਰਦਾਰ ਨਿਭਾਇਆ, ਡਾਕੂਆਂ...

ਹੁਸ਼ਿਆਰਪੁਰ ਤੋਂ ਐਡਵੋਕੇਟ ਰਣਜੀਤ ਬਸਪਾ ਦੇ ਨਵੇਂ ਉਮੀਦਵਾਰ, ਰਾਕੇਸ਼ ਸੁਮਨ ਨੇ ਮੋੜੀ ਸੀ ਟਿਕਟ

ਬਹੁਜਨ ਸਮਾਜ ਪਾਰਟੀ ਨੇ ਹੁਸ਼ਿਆਰਪੁਰ ਲੋਕ ਸਭਾ ਚੋਣਾਂ ਲਈ ਆਪਣੇ ਨਵੇਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਪੁਰਾਣੇ ਆਗੂ ਤੇ...

Yodha OTT Release: ਸਿਧਾਰਥ ਮਲਹੋਤਰਾ ਦੀ ਫਿਲਮ ‘ਯੋਧਾ’ ਸਿਨੇਮਾਘਰਾਂ ਤੋਂ ਬਾਅਦ ਹੁਣ ਓਟੀਟੀ ‘ਤੇ ਵੀ ਹੋਈ ਰਿਲੀਜ਼

ਸਿਧਾਰਥ ਮਲਹੋਤਰਾ ਦੀ ਫਿਲਮ ਯੋਧਾ (ਯੋਧਾ ਓਟੀਟੀ ਰਿਲੀਜ਼) ਸਿਨੇਮਾਘਰਾਂ ਤੋਂ ਬਾਅਦ ਹੁਣ ਓਟੀਟੀ ‘ਤੇ ਰਿਲੀਜ਼ ਹੋ ਗਈ ਹੈ। ਵੀਕੈਂਡ ਨੂੰ...

ਨਾਮਜ਼ਦਗੀ ਭਰਨ ਲਈ ਰਵਨੀਤ ਬਿੱਟੂ ਨੂੰ ਗਹਿਣੇ ਰੱਖਣੀ ਪਈ ਆਪਣੀ ਜੱਦੀ ਜ਼ਮੀਨ! ਜਾਣੋ ਮਾਮਲਾ

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਲੋਕ ਸਭਾ...

ਹੁਸ਼ਿਆਰਪੁਰ ਤੋਂ AAP ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ

ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਰਾਜਕੁਮਾਰ ਚੱਬੇਵਾਲ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ...

BJP ਨੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਐਲਾਨਿਆ ਉਮੀਦਵਾਰ, ਗੇਜਾ ਰਾਮ ਵਾਲਮੀਕਿ ਨੂੰ ਦਿੱਤੀ ਟਿਕਟ

ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਬੀਜੇਪੀ ਨੇ ਇਸ ਹਲਕੇ...

ਕਪੂਰਥਲਾ ਦੀ CIA ਟੀਮ ਨੇ 3 ਨ.ਸ਼ਾ ਤ.ਸਕਰਾਂ ਨੂੰ ਕੀਤਾ ਕਾਬੂ, 260 ਗ੍ਰਾਮ ਨ.ਸ਼ੀ.ਲਾ ਪਦਾਰਥ ਵੀ ਹੋਇਆ ਬਰਾਮਦ

ਕਪੂਰਥਲਾ ਦੀ CIA ਸਟਾਫ ਟੀਮ ਨੇ ਪਿੰਡ ਲੱਖਣ ਕਲਾਂ ਨੇੜੇ ਕਾਰ ਵਿੱਚ ਸਵਾਰ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ 260 ਗ੍ਰਾਮ...

ਸਮਰਾਲਾ ‘ਚ ਦਰਖਤ ਨਾਲ ਟ.ਕਰਾਈ ਕਾਰ, ਇੱਕ ਦੀ ਮੌ.ਤ, ਗੱਡੀ ਅੱਗੇ ਪਸ਼ੂ ਆਉਣ ਕਾਰਨ ਵਾਪਰਿਆ ਹਾ.ਦਸਾ

ਸਮਰਾਲਾ ਦੇ ਨੇੜੇ ਪਿੰਡ ਸ਼ਮਸਪੁਰ ਕੋਲ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। i20 ਕਾਰ ਗੱਡੀ ਅੱਗੇ ਇੱਕ ਅਵਾਰਾ ਪਸ਼ੂ ਆਉਣ ਕਾਰਨ ਗੱਡੀ ਬੇਕਾਬੂ ਹੋ...

ਬਿੱਗ ਬੌਸ ਫੇਮ Abdu Rozik ਨੇ ਵਿਆਹ ਦਾ ਕੀਤਾ ਐਲਾਨ, ਜਾਣੋ ਕੌਣ ਹੈ ਉਸ ਦੀ ਹੋਣ ਵਾਲੀ ਦੁਲਹਨ

ਅਬਦੁ ਰੋਜ਼ੀਕ ਨੇ ਰਿਐਲਿਟੀ ਸ਼ੋਅ ਬਿੱਗ ਬੌਸ 16 ਵਿੱਚ ਬਹੁਤ ਚਰਚਾ ਕੀਤੀ ਗਈ। ਉਸ ਤੋਂ ਬਾਅਦ ਅਬਦੁ ਪੂਰੇ ਭਾਰਤ ਵਿੱਚ ਮਸ਼ਹੂਰ ਹੋ ਗਿਆ। ਸਲਮਾਨ...

ਗੋਲਡ ਲੋਨ ‘ਤੇ RBI ਦਾ NBFC ਨੂੰ ਸਖਤ ਨਿਰਦੇਸ਼, 20,000 ਤੋਂ ਜ਼ਿਆਦਾ ਨਹੀਂ ਮਿਲੇਗਾ ਕੈਸ਼

ਜੇਕਰ ਤੁਸੀਂ ਕਦੇ ਵੀ ਆਪਣੀ ਲੋੜ ਦੇ ਸਮੇਂ ਬੈਂਕ ਜਾਂ NBFC ਤੋਂ ਗੋਲਡ ਲੋਨ ਲਿਆ ਹੈ ਤਾਂ ਇਸ ਖਬਰ ਨਾਲ ਤੁਹਾਡਾ ਅਪਡੇਟ ਰਹਿਣਾ ਜ਼ਰੂਰੀ ਹੈ।...

‘ਆਉਣ ਵਾਲੇ ਸਾਲਾਂ ‘ਚ ਹਾਈਡ੍ਰੋਜਨ ਤੇ ਗ੍ਰੀਨ ਫਿਊਲ ਨਾਲ ਚੱਲਣਗੀਆਂ ਗੱਡੀਆਂ’ : ਨਿਤਿਨ ਗਡਕਰੀ

ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਇਨ੍ਹੀਂ ਦਿਨੀਂ ਚੁਣਾਵੀ ਦੌਰੇ ਵਿਚ ਵੀ ਗ੍ਰੀਨ ਫਿਊਲਸ ਨੂੰ ਲੈ ਕੇ ਵੱਡੇ-ਵੱਡੇ ਬਿਆਨ ਦੇ ਰਹੇ...

ਕੇਜਰੀਵਾਲ ਨੂੰ ਮਿਲੀ ਜ਼ਮਾਨਤ ‘ਤੇ ਬੋਲੇ CM ਮਾਨ-‘ਲੋਕਤੰਤਰ ਨੂੰ ਬਚਾਉਣ ਦੀ ਲੜਾਈ ਨੂੰ ਹੋਰ ਸ਼ਿੱਦਤ ਨਾਲ ਲੜਾਂਗੇ’

ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ, ਸੁਪਰੀਮ ਕੋਰਟ ਨੇ ਕਥਿਤ ਸ਼ਰਾਬ ਘੁਟਾਲੇ...

ਹੁਸ਼ਿਆਰਪੁਰ ‘ਚ ਟ੍ਰੈਕਟਰ ਟਰਾਲੀ ਤੇ ਕਾਰ ਦੀ ਟੱ.ਕਰ, ਇਕ ਵਿਅਕਤੀ ਦੀ ਮੌ.ਤ, ਦੂਜਾ ਗੰਭੀਰ ਜ਼ਖਮੀ

ਹੁਸ਼ਿਆਰਪੁਰ ਦੇ ਦਸੂਹਾ ਤਲਵਾੜਾ ਮੁੱਖ ਮਾਰਗ ‘ਤੇ ਪਰਾਲੀ ਨਾਲ ਭਰੀ ਓਵਰਲੋਡ ਟ੍ਰੈਕਟਰ ਟਰਾਲੀ ਅਤੇ ਸਵਿਫਟ ਕਾਰ ਵਿਚਾਲੇ ਜ਼ਬਰਦਸਤ ਟੱਕਰ...

ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਣੇ ਕਈ ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

ਪੰਜਾਬ ਵਿੱਚ ਅੱਜ 10 ਮਈ ਨੂੰ ਜ਼ਿਆਦਾਤਰ ਸਿਆਸੀ ਪਾਰਟੀਆਂ ਨਾਲ ਸਬੰਧਤ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਰਹੇ ਹਨ। ਭਾਜਪਾ, ਕਾਂਗਰਸ,...

CM ਮਾਨ ਪਹੁੰਚੇ ਡੇਰਾ ਬਿਆਸ, ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਡੇਰਾ ਬਿਆਸ ਵਿਖੇ ਪਹੁੰਚੇ ਹਨ। ਉਹ 11.30 ਵਜੇ ਉਥੇ ਪਹੁੰਚੇ ਤੇ ਉਨ੍ਹਾਂ ਨੇ ਡੇਰਾ ਮੁਖੀ ਗੁਰਿੰਦਰ...

ਰਾਜਕੁਮਾਰ ਰਾਓ ਦੀ ‘ਸ਼੍ਰੀਕਾਂਤ’ ਨੇ ਜਿੱਤਿਆ ਲੋਕਾਂ ਦਾ ਦਿਲ, ਫਿਲਮ ਨੂੰ ਲੈ ਕੇ ਦੇਖੋ ਕੀ ਕਿਹਾ

ਰਾਜਕੁਮਾਰ ਰਾਓ ਸਟਾਰਰ ‘ਸ਼੍ਰੀਕਾਂਤ’ ਆਖਰਕਾਰ ਅੱਜ, 10 ਮਈ, 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਨੇਤਰਹੀਣ...

ਕੈਬ ਡਰਾਈਵਰ ਨਾਲ ਭਿੜੇ ਬਾਲੀਵੁੱਡ ਐਕਟਰ ‘Vikrant Massey’, ਕਿਰਾਇਆ ਜ਼ਿਆਦਾ ਮੰਗਣ ‘ਤੇ ਹੋਇਆ ਝਗੜਾ

12ਵੀਂ ਫੇਲ ਐਕਟਰ ਵਿਕਰਾਂਤ ਮੈਸੀ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹਨ। ਮੈਸੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇਕ ਕੈਬ ਡਰਾਈਵਰ...

ਸੰਨੀ ਦਿਓਲ ਅਤੇ ਆਯੁਸ਼ਮਾਨ ਖੁਰਾਣਾ ਨੇ ‘ਬਾਰਡਰ 2’ ਲਈ ਮਿਲਾਇਆ ਹੱਥ, ਇਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

ayushmann sunny in Border2: ਸੰਨੀ ਦਿਓਲ ਦੀ ‘ਗਦਰ 2’ ਜਦੋਂ ਤੋਂ ਰਿਲੀਜ਼ ਹੋਈ ਹੈ, ਲੋਕਾਂ ਨੇ ‘ਬਾਰਡਰ 2’ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ‘ਗਦਰ...

ਤ੍ਰਿਪੁਰਾ ਸਰਕਾਰ ਦਾ ਵੱਡਾ ਫੈਸਲਾ, ਵਾਹਨਾਂ ‘ਚ ਪੈਟਰੋਲ-ਡੀਜ਼ਲ ਭਰਵਾਉਣ ਦੀ ਲਿਮਟ ਕੀਤੀ ਤੈਅ

ਤ੍ਰਿਪੁਰਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪੈਟਰੋਲ ਤੇ ਡੀਜ਼ਲ ਭਰਵਾਉਣ ਦੀ ਲਿਮਟ ਤੈਅ ਕੀਤੀ ਗਈ ਹੈ। ਉਸ ਦੇ ਆਧਾਰ ਉਤੇ ਹੀ ਲਿਮਟ ਮੁਤਾਬਕ...

ਹੁਣ ਆਪਣੀ ਮਰਜ਼ੀ ਨਾਲ ਫੁੱਲ ਨਹੀਂ ਕਰਵਾ ਸਕਦੇ ਟੈਂਕੀ ! ਸਰਕਾਰ ਨੇ ਪੈਟ੍ਰੋਲ-ਡੀਜ਼ਲ ਭਰਵਾਉਣ ਦੀ ਲਿਮਿਟ ਕੀਤੀ ਤੈਅ

ਅਕਸਰ ਹੀ ਦੇਖਿਆ ਜਾਂਦਾ ਹੈ ਕਿ ਘੁੰਮਣ ਫਿਰਨ ਦੇ ਸ਼ੌਕੀਨ ਲੋਕ ਆਪਣੀਆਂ ਕਾਰਾਂ ਤੇ ਬਾਈਕ ਦੀ ਟੈਂਕੀ ਫੁਲ ਕਰਵਾ ਕੇ ਰੱਖਦੇ ਹਨ। ਪਰ ਇਸੇ...

‘ਹੀਰਾਮੰਡੀ’ ‘ਚ ਰਿਚਾ ਚੱਢਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪਤੀ ਅਲੀ ਫਜ਼ਲ ਨੇ ਕੀਤੀ ਤਾਰੀਫ, ਵੀਡੀਓ ਕੀਤੀ ਸ਼ੇਅਰ

Ali Fazal heeramandi Richa: ਸੰਜੇ ਲੀਲਾ ਭੰਸਾਲੀ ਨੇ OTT ਪਲੇਟਫਾਰਮ ‘ਤੇ ਵੈੱਬ ਸੀਰੀਜ਼ ‘ਹੀਰਾਮੰਡੀ’ ਨਾਲ ਡੈਬਿਊ ਕੀਤਾ ਹੈ। ਇਸ ਸ਼ੋਅ ਨੂੰ ਦਰਸ਼ਕਾਂ...

ਨ.ਸ਼ੇ ਦਾ ਆਦੀ Ex.ਥਾਣੇਦਾਰ ਦੇ ਪੁੱਤਰ ਨੇ ਖੋਹਿਆ ਡਾਕਟਰਨੀ ਦਾ ਪਰਸ, ਲੋਕਾਂ ਨੇ ਫੜ ਕੇ ਕੀਤੀ ਛਿੱ.ਤਰ ਪਰੇਡ

ਖੰਨਾ ‘ਚ ਚੋਰ ਦੀ ਸ਼ਰੇਆਮ ਪਰੇਡ ਕੀਤੀ ਗਈ। ਇਹ ਚੋਰ ਸਿਵਲ ਹਸਪਤਾਲ ਤੋਂ ਮਹਿਲਾ ਡਾਕਟਰ ਦਾ ਪਰਸ ਲੈ ਕੇ ਫਰਾਰ ਹੋ ਗਿਆ ਸੀ। ਲੋਕਾਂ ਨੇ ਪਿੱਛਾ...

ਅਰਵਿੰਦ ਕੇਜਰੀਵਾਲ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਨੇ 1 ਜੂਨ ਤੱਕ ਦਿੱਤੀ ਅੰਤਰਿਮ ਜ਼ਮਾਨਤ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ...

ਯੂਪੀ ‘ਚ ਪਿੰਡ ਦੀ ਫਿਰਨੀ ਤੋਂ ਮਿਲ ਰਹੀਆਂ ਮਾਸੂਮਾਂ ਦੀਆਂ ਮ੍ਰਿਤਕ ਦੇਹਾਂ, ਇਲਾਕੇ ‘ਚ ਫੈਲੀ ਸਨਸਨੀ

ਯੂਪੀ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਸਾਹਮਣੇ ਆਇਆ ਹੈ। ਪਿੰਡ ਕੈਤਵਾਲੀ ਤੋਂ ਮਾਸੂਮ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਰਹੀਆਂ...

PM ਮੋਦੀ ਨੇ ਚਾਰ ਧਾਮ ਯਾਤਰਾ ਦੀ ਸ਼ੁਰੂਆਤ ਦੀਆਂ ਦਿੱਤੀਆਂ ਵਧਾਈਆਂ, ਕਿਹਾ-“ਸਾਰੇ ਸ਼ਰਧਾਲੂਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ”

ਉੱਤਰਾਖੰਡ ਦੀ ਚਾਰ ਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ । ਕੇਦਾਰਨਾਥ ਦੇ ਕਪਾਟ ਸਵੇਰੇ 6.55 ਵਜੇ ਖੋਲ੍ਹੇ ਗਏ। ਇਸ ਤੋਂ ਇਲਾਵਾ ਯਮੁਨੋਤਰੀ ਦੇ...

ਮਾਰੂਤੀ ਸੁਜ਼ੂਕੀ ਸਵਿਫਟ ਭਾਰਤੀ ਬਾਜ਼ਾਰ ‘ਚ ਹੋਈ ਲਾਂਚ, ਕੀਮਤ 7 ਲੱਖ ਰੁਪਏ ਤੋਂ ਵੀ ਘੱਟ

ਮਾਰੂਤੀ ਸੁਜ਼ੂਕੀ ਨੇ 9 ਮਈ ਨੂੰ ਭਾਰਤ ਵਿੱਚ ਆਪਣੀ ਸਭ ਤੋਂ ਮਸ਼ਹੂਰ ਕਾਰ ਸਵਿਫਟ ਦਾ ਚੌਥੀ ਪੀੜ੍ਹੀ ਦਾ ਮਾਡਲ ਲਾਂਚ ਕੀਤਾ ਹੈ। ਕੰਪਨੀ ਦਾ...

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਹ.ਥਿਆ.ਰ ਤ.ਸਕਰੀ ਰੈਕੇਟ ਦਾ ਪਰਦਾਫਾਸ਼, 3 ਤ.ਸਕਰਾਂ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਅੰਤਰਰਾਜੀ ਹਥਿਆਰ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ...

ਉੱਤਰ ਭਾਰਤ ‘ਚ ਬਦਲਿਆ ਮੌਸਮ ਦਾ ਮਿਜਾਜ਼, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਪਵੇਗਾ ਮੀਂਹ

ਦੇਸ਼ ਭਰ ਦੇ ਕਈ ਰਾਜਾਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਉੱਥੇ ਹੀ ਕੁਝ ਰਾਜਾਂ ਵਿੱਚ ਲੋਕ ਬਹੁਤ ਜ਼ਿਆਦਾ ਗਰਮੀ ਪੈਣ ਕਾਰਨ ਬੇਹਾਲ ਹਨ। ਹਾਲਾਂਕਿ,...

ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਸੁਪਰੀਮ ਕੋਰਟ ਦਾ ਕੁਝ ਸਮੇਂ ‘ਚ ਆ ਸਕਦਾ ਹੈ ਫੈਸਲਾ

ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਫੈਸਲੇ ਦਾ ਦਿਨ ਹੈ। ਚੋਣ ਪ੍ਰਚਾਰ ਦੇ ਸਵਾਲ ‘ਤੇ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ...

ਨਿਊਜ਼ੀਲੈਂਡ ਦੇ ਇਸ ਧਾਕੜ ਬੱਲੇਬਾਜ਼ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ, 4 ਸਾਲ ਤੋਂ ਨਹੀਂ ਮਿਲਿਆ ਮੌਕਾ

ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਕਾਲਿਨ ਮੁਨਰੋ ਨੇ ਟੀ-20 ਵਰਲਡ ਕੱਪ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ...

ਦਿੱਲੀ ‘ਚ ਧੂੜ ਅਤੇ ਹਵਾ ਦੇ ਪ੍ਰਦੂਸ਼ਣ ‘ਤੇ ਲੱਗੇਗੀ ਬ੍ਰੇਕ! MCD ਨੇ ਚੁੱਕੇ ਇਹ ਵੱਡੇ ਕਦਮ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਦਿੱਲੀ ਨਗਰ ਨਿਗਮ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੜਕਾਂ ਦੇ ਕਿਨਾਰੇ ਲਗਾਏ ਗਏ ਬੈਨਰ, ਪੋਸਟਰ...

ਵਿਰਾਟ ਕੋਹਲੀ ਨੇ ਤੋੜਿਆ ਕ੍ਰਿਸ ਗੇਲ ਦਾ ਰਿਕਾਰਡ, IPL ‘ਚ ਅਜਿਹਾ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼

ਆਈਪੀਐੱਲ 2024 ਵਿੱਚ ਵਿਰਾਟ ਕੋਹਲੀ ਦਾ ਪ੍ਰਾਈਮ ਫਾਰਮ ਲਗਾਤਾਰ ਜਾਰੀ ਹੈ। ਕੋਹਲੀ ਨੇ ਇਸ ਸੀਜ਼ਨ ਦੇ 58ਵੇਂ ਲੀਗ ਮੈਚ ਵਿੱਚ ਉਨ੍ਹਾਂ ਨੇ ਪੰਜਾਬ...

ਫ਼ਿਰੋਜ਼ਪੁਰ ‘ਚ ਪੁੱਤ ਵੱਲੋਂ ਮਾਂ ਦਾ ਬੇ.ਰਹਿ.ਮੀ ਨਾਲ ਕ.ਤ.ਲ, ਬਿਨਾਂ ਪੁੱਛੇ ਘਰ ‘ਚ ਇਨਵਰਟਰ ਲਗਾਉਣ ਤੋਂ ਸੀ ਨਾਰਾਜ਼

ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਇੱਕ ਪੁੱਤਰ ਨੇ ਆਪਣੀ ਮਾਂ ਦੇ ਸਿਰ ਵਿੱਚ ਇੱਟ ਮਾਰ ਕੇ ਕਤਲ ਕਰ ਦਿੱਤਾ। ਮਹਿਲਾ ਨੇ ਬਿਨਾਂ ਪੁੱਛੇ ਘਰ ‘ਚ...