Dec 11

ਸ਼ਾਹਰੁਖ ਖਾਨ ਨੇ ਸ਼ੇਅਰ ਕੀਤਾ ਆਪਣੀ ਫਿਲਮ ‘Dunki’ ਦੇ ਦੂਜੇ ਗੀਤ ‘O Maahi’ ਦਾ ਟੀਜ਼ਰ

Dunki Teaser Second Song: ਸੁਪਰਸਟਾਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਡੰਕੀ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਦੋ ਸੁਪਰਹਿੱਟ...

ਗ੍ਰੀਸ ਤੋਂ ਪਰਤੇ ਨੌਜਵਾਨ ਦੀ ਸੜਕ ਹਾ.ਦਸੇ ‘ਚ ਮੌ.ਤ, ਇਨੋਵਾ ‘ਤੇ ਜਾਂਦਿਆਂ ਟਰੈਕਟਰ-ਟਰਾਲੀ ਨੇ ਮਾਰੀ ਟੱ.ਕਰ

ਹੁਸ਼ਿਆਰਪੁਰ ਦੇ ਪਿੰਡ ਗੁਰਾਲਾ ਵਿੱਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਥੇ ਗੰਨਿਆਂ ਨਾਲ ਭਰੀ ਟਰਾਲੀ ਨੇ ਕਾਰ ਨੂੰ ਟੱਕਰ ਮਾਰ...

ਜਤਿੰਦਰ ਕੁਮਾਰ ਸਟਾਰਰ ਵੈੱਬ ਸੀਰੀਜ਼ ‘Panchayat Season 3’ ਦਾ ਪਹਿਲਾ ਲੁੱਕ ਹੋਇਆ ਰਿਲੀਜ਼

Panchayat Season3 First Look:  ਵੈੱਬ ਸੀਰੀਜ਼ ‘ਪੰਚਾਇਤ’ ਦੇ ਹਰ ਸੀਜ਼ਨ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ। ਪੰਚਾਇਤ ਦੇ ਦੋਵੇਂ ਸੀਜ਼ਨਾਂ ਵਿੱਚ...

ਕੈਪਟਨ ਫਾਤਿਮਾ ਵਸੀਮ ਨੇ ਰਚਿਆ ਇਤਿਹਾਸ, ਸਿਆਚਿਨ ਗਲੇਸ਼ੀਅਰ ‘ਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫ਼ਸਰ ਬਣੀ

ਸਿਆਚਿਨ ਗਲੇਸ਼ੀਅਰ ਵਿੱਚ ਫੌਜ ਦੀ ਆਪ੍ਰੇਸ਼ਨਲ ਪੋਸਟ ‘ਤੇ ਪਹਿਲੀ ਵਾਰ ਮਹਿਲਾ ਮੈਡੀਕਲ ਅਫਸਰ ਦੀ ਤਾਇਨਾਤੀ ਕੀਤੀ ਗਈ ਹੈ। ਕੈਪਟਨ ਫਾਤਿਮਾ...

ਨਮਾਜ਼ ਲਈ ਮਿਲਣ ਵਾਲੀ 30 ਮਿੰਟ ਦੀ ਬ੍ਰੇਕ ਖਤਮ, VP ਧਨਖੜ ਨੇ ਬਦਲਿਆ ਰਾਜ ਸਭਾ ਦਾ ਨਿਯਮ

ਰਾਜ ਸਭਾ ਵਿੱਚ ਨਮਾਜ਼ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ ਹੈ । ਸੰਸਦ ਸੈਸ਼ਨ ਦੌਰਾਨ ਹਰ ਸ਼ੁੱਕਰਵਾਰ ਨੂੰ ਇਸਦੇ ਲਈ ਮਿਲਣ ਵਾਲੇ ਅੱਧੇ ਘੰਟੇ ਦੀ...

ਅਨਨਿਆ ਪਾਂਡੇ-ਸਿਧਾਂਤ ਚਤੁਰਵੇਦੀ ਦੀ ਫਿਲਮ ‘Kho Gaye Hum Kahan’ ਦਾ ਟ੍ਰੇਲਰ ਹੋਇਆ ਰਿਲੀਜ਼

KhoGaye Hum Kahan Trailer: ਆਦਰਸ਼ ਗੌਰਵ, ਅਨਨਿਆ ਪਾਂਡੇ ਅਤੇ ਸਿਧਾਂਤ ਚਤੁਰਵੇਦੀ ਦੀ ਫਿਲਮ ‘ਖੋ ਗਏ ਹਮ ਕਹਾਂ’ ਦਾ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ...

ਗੁਜਰਾਤੀ ਪਰਿਵਾਰ ਦਾ ਬਿੱਗ ਬੀ ਲਈ ਕਰੇਜ਼, ਨਿਊਜਰਸੀ ‘ਚ ਘਰ ਦੇ ਬਾਹਰ ਲਾਈ 75,000 ਡਾਲਰ ਕੀਮਤ ਦੀ ਅਮਿਤਾਭ ਬੱਚਨ ਦੀ ਮੂਰਤੀ

ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦਾ ਇੱਕ ਗੁਜਰਾਤੀ ਪਰਿਵਾਰ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ। ਦਰਅਸਲ, ਗੋਪੀ ਸੇਠ ਅਤੇ ਉਸਦੀ ਪਤਨੀ...

ਪੰਜਾਬ ‘ਚ ਅਗਲੇ 48 ਘੰਟਿਆਂ ‘ਚ ਠੰਡ ‘ਚ ਹੋਵੇਗਾ ਵਾਧਾ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ !

ਪੰਜਾਬ ਵਿੱਚ ਧੁੰਦ ਦਾ ਕਹਿਰ ਜਾਰੀ ਹੈ। ਐਤਵਾਰ ਨੂੰ ਪੰਜਾਬ ਵਿੱਚ ਕਈ ਥਾਵਾਂ ‘ਤੇ ਧੁੰਦ ਦੇ ਚੱਲਦਿਆਂ ਵਿਜ਼ੀਬਿਲਿਟੀ ਕਾਫ਼ੀ ਘੱਟ ਰਹੀ। ਖਾਸ...

ਪਠਾਨਕੋਟ ‘ਚ ਮਾਈਨਿੰਗ ਵਾਲੀਆਂ ਥਾਵਾਂ ‘ਤੇ ਪੁਲਿਸ ਦਾ ਛਾਪਾ, 4 ਪੋਕਲੈਂਡ ਮਸ਼ੀਨਾਂ ਤੇ 5 ਟਿੱਪਰ ਸਣੇ 5 ਲੋਕ ਕਾਬੂ

ਪਠਾਨਕੋਟ ਪੁਲਿਸ ਨੇ ਨਜਾਇਜ਼ ਮਾਈਨਿੰਗ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਦੋ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ।...

Vivo ਦੀ X100-ਸੀਰੀਜ਼ 14 ਦਸੰਬਰ ਨੂੰ ਵਿਸ਼ਵ ਪੱਧਰ ‘ਤੇ ਕੀਤੀ ਜਾਵੇਗੀ ਲਾਂਚ, ਮਿਲਣਗੇ ਇਹ ਖਾਸ ਫੀਚਰਸ

ਚੀਨੀ ਕੰਪਨੀ Vivo 14 ਦਸੰਬਰ ਨੂੰ ਵਿਸ਼ਵ ਪੱਧਰ ‘ਤੇ ਸਮਾਰਟਫੋਨ ਸੀਰੀਜ਼ X ਦੇ Vivo X100 ਅਤੇ Vivo X100-Pro ਨੂੰ ਲਾਂਚ ਕਰੇਗੀ। ਕੰਪਨੀ ਨੇ ਇਸ ਦੇ ਲਾਂਚ...

ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਜਾਣਾ ਹੋਇਆ ਔਖਾ, ਸਰਕਾਰ ਨੇ ਵੀਜ਼ਾ ਨਿਯਮ ਸਖਤ ਕਰਨ ਦਾ ਕੀਤਾ ਐਲਾਨ

ਵਿਦੇਸ਼ ਵਿੱਚ ਪੜ੍ਹਨ ਤੇ ਉੱਥੇ ਜਾ ਕੇ ਵਸਣ ਵਿਦਿਆਰਥੀਆਂ ਦੇ ਲਈ ਇੱਕ ਖਬਰ ਸਾਹਮਣੇ ਆਈ ਹੈ। ਇੱਕ ਪਾਸੇ ਜਿੱਥੇ ਕੈਨੇਡਾ ਨੇ GIC ਫੀਸ 10 ਹਜ਼ਾਰ ਤੋਂ...

ਤਰਨਤਾਰਨ CIA ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਾਰ ਸਵਾਰ ਕੋਲੋਂ ਫੜੀ 25 ਕਰੋੜ ਦੀ ਹੈ.ਰੋਇਨ

ਤਰਨਤਾਰਨ ਦੇ CIA ਸਟਾਫ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ ਵਿਸ਼ੇੇਸ਼ ਗਸ਼ਤ ਦੌਰਾਨ ਵਾਹਨਾਂ ਦੀ ਚੈਕਿੰਗ ਮੌਕੇ i20 ਕਾਰ ਵਿਚ...