Nov 13

ਜ਼ੀਰਾ : ਪੁਲਿਸ ਤੋਂ ਭੱਜ ਰਹੇ ਨ.ਸ਼ਾ ਤਸਕਰਾਂ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, ਬੱਚੀ ਸਣੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌ.ਤ

ਫਿਰੋਜ਼ਪੁਰ ਵਿਚ ਅੱਜ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੱਖੂ ਬਿਜਲੀ ਘਰ ਦੇ ਸਾਹਮਣੇ ਕਾਰ ਤੇ ਬਾਈਕ ਸਵਾਰ ਵਿਚ ਟੱਕਰ ਹੋਣ ਦੀ...

ਬਠਿੰਡਾ : ਡੇਰੇ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ, ਪੁਲਿਸ ਨੇ ਡੇਰਾ ਮੁਖੀ ਸਣੇ 2 ਨੂੰ ਕੀਤਾ ਕਾਬੂ

ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਚ ਬਣੇ ਇਕ ਡੇਰੇ ਵਿਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ ਵਿਚ ਡੇਰਾ ਮੁਖੀ ਸਣੇ ਦੋ ਲੋਕਾਂ ਨੂੰ...

ਬ੍ਰਿਟੇਨ : PM ਸੂਨਕ ਨੇ ਬ੍ਰਿਟਿਸ਼ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਕੀਤਾ ਬਰਖਾਸਤ, ਜੇਮਸ ਕਲੇਵਰਲੀ ਨੂੰ ਮਿਲੀ ਜ਼ਿੰਮੇਵਾਰੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਸਰਕਾਰ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਬਰਖਾਸਤ ਕਰ ਦਿੱਤਾ ਹੈ।ਉਨ੍ਹਾਂ ਨੇ...

ਭਾਰਤੀ ਸਰਹੱਦ ਅੰਦਰ ਫਿਰ ਤੋਂ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਨੇ ਫਾਇਰਿੰਗ ਕਰ ਭਜਾਇਆ

ਫਿਰੋਜ਼ਪੁਰ ਦੇ ਸਰਹੱਦੀ ਪਿੰਡ ਜੱਲੋਕੇ ਸਥਿਤ ਬੀਐੱਸਐੱਫ ਦੀ ਬੀਓਪੀ ਨੇੜੇ ਇਕ ਡ੍ਰੋਨ ਭਾਰਤੀ ਸਰਹੱਦ ਵਿਚ ਹੈਰੋਇਨ ਦੀ ਖੇਪ ਕਰਕੇ ਪਾਕਿਸਤਾਨ...

ਪੰਜਾਬ ‘ਚ ਸੰਘਣੀ ਧੁੰਦ ਕਾਰਨ 30 ਤੋਂ ਵੱਧ ਵਾਹਨ ਆਪਸ ‘ਚ ਟਕਰਾਏ, 1 ਦੀ ਮੌ.ਤ, 6 ਜ਼.ਖ਼.ਮੀ

ਪੰਜਾਬ ‘ਚ ਧੂੰਦ ਕਾਰਨ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਕਰੀਬ 13 ਕਿਲੋਮੀਟਰ ਦੇ ਖੇਤਰ ‘ਚ 30 ਤੋਂ ਵੱਧ ਵਾਹਨ ਆਪਸ ‘ਚ ਟਕਰਾ ਗਏ।...

ਲੁਧਿਆਣਾ ‘ਚ ਭਰਾ-ਭੈਣ ਦੀ ਮੌ.ਤ, ਘਟਨਾ ਤੋਂ ਬਾਅਦ ਸਦਮੇ ‘ਚ ਪੂਰਾ ਪਰਿਵਾਰ

ਲੁਧਿਆਣਾ ‘ਚ ਭੈਣ–ਭਰਾ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਭਰਾ ਦੀ ਮੌਤ ਤੋਂ ਬਾਅਦ ਭੈਣ ਅੰਤਿਮ ਦਰਸ਼ਨ ਕਰਨ ਆਈ ਸੀ। ਉੱਥੇ ਉਸ ਦੀ ਲਾਸ਼ ਦੇਖ...

ਸ਼ਿਮਲਾ: ਦੀਵਾਲੀ ਮਨਾਉਣ ਜਾ ਰਹੇ ਫੌਜੀ ਦੀ ਕਾਰ ਸੜਕ ਤੋਂ ਖਾਈ ‘ਚ ਡਿੱਗੀ, ਹਸਪਤਾਲ ਲਿਜਾਂਦੇ ਸਮੇਂ ਹੋਈ ਮੌ.ਤ

ਸ਼ਿਮਲਾ ਜ਼ਿਲ੍ਹੇ ਦੇ ਚੌਪਾਲ ਉਪ ਮੰਡਲ ਵਿੱਚ ਦੀਵਾਲੀ ਵਾਲੇ ਦਿਨ ਹੋਏ ਸੜਕ ਹਾਦਸੇ ਵਿੱਚ ਫ਼ੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ ਅਤੇ ਉਸ ਦਾ...

ਗੁਰਦਾਸਪੁਰ: ਪੁਲੀਸ ਨੇ ਨਾਕਾਬੰਦੀ ਦੌਰਾਨ ਭਾਰੀ ਮਾਤਰਾ ‘ਚ ਨ.ਸ਼ੀਲੇ ਪਦਾਰਥਾਂ ਸਮੇਤ 2 ਮੁਲਜ਼ਮਾਂ ਨੂੰ ਕੀਤਾ ਕਾਬੂ

ਗੁਰਦਾਸਪੁਰ ਥਾਣਾ ਧਾਰੀਵਾਲ ਦੀ ਪੁਲੀਸ ਨੇ ਨੈਸ਼ਨਲ ਹਾਈਵੇਅ ’ਤੇ ਨਾਕਾਬੰਦੀ ਦੌਰਾਨ ਇੱਕ ਕੈਂਟਰ ਵਿੱਚੋਂ ਭਾਰੀ ਮਾਤਰਾ ਵਿੱਚ ਭੁੱਕੀ ਅਤੇ...

ਅਭਿਆਸ ਦੌਰਾਨ ਅਮਰੀਕੀ ਸੈਨਾ ਦਾ ਹੈਲੀਕਾਪਟਰ ਹਾ.ਦਸਾਗ੍ਰਸਤ, 5 ਅਮਰੀਕੀ ਸੈਨਿਕਾਂ ਦੀ ਮੌ.ਤ

ਅਮਰੀਕੀ ਅਧਿਕਾਰੀਆਂ ਨੇ ਐਤਵਾਰ (12 ਨਵੰਬਰ) ਨੂੰ ਜਾਣਕਾਰੀ ਦਿੱਤੀ ਕਿ ਸਿਖਲਾਈ ਅਭਿਆਸ ਦੌਰਾਨ ਭੂਮੱਧ ਸਾਗਰ ਵਿੱਚ ਫੌਜ ਦਾ ਇੱਕ ਹੈਲੀਕਾਪਟਰ...

ਉੱਤਰਾਖੰਡ: ਸੁਰੰਗ ਦੇ ਮਲਬੇ ‘ਚ ਫਸੇ ਸਾਰੇ 40 ਮਜ਼ਦੂਰ ਸੁਰੱਖਿਅਤ, ਪਾਈਪ ਰਾਹੀਂ ਕੀਤੀ ਜਾ ਰਹੀ ਆਕਸੀਜਨ ਦੀ ਸਪਲਾਈ

ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਐਤਵਾਰ ਸਵੇਰੇ ਰਾਸ਼ਟਰੀ ਰਾਜਮਾਰਗ (NH) ‘ਤੇ ਇਕ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਡਿੱਗਣ ਤੋਂ ਬਾਅਦ...

ਦੀਵਾਲੀ ਮੌਕੇ ਬਲਿੰਗ ਟਰਾਂਸਪੋਰਟ ਦੇ ਮਾਲਕ ਵੱਲੋਂ 2 ਇਮਾਨਦਾਰ ਵਰਕਰਾਂ ਨੂੰ ਤੋਹਫ਼ਾ, ਗਿਫ਼ਟ ਕੀਤੇ ਮੋਟਰਸਾਈਕਲ

ਦੀਵਾਲੀ ਦਾ ਤਿਉਹਾਰ ਜਿੱਥੇ ਸਭ ਲਈ ਖੁਸ਼ੀਆਂ ਭਰਿਆ ਹੁੰਦਾ ਹੈ ਉਥੇ ਹੀ ਇਸ ਦਿਨ ਰਿਸ਼ਤੇ ਹੋਰ ਗੂੜ੍ਹੇ ਹੁੰਦੇ ਹਨ। ਇਸੇ ਤਰ੍ਹਾਂ ਦਾ ਹੀ ਦਿਖਾਈ...

ਦੀਵਾਲੀ ‘ਤੇ ਗੂਗਲ ਨੇ ਦਿੱਤਾ ਝਟਕਾ, ਕੰਪਨੀ ਇਨ੍ਹਾਂ ਖਾਤਿਆਂ ਨੂੰ ਕਰਨ ਜਾ ਰਹੀ ਹੈ ਬੰਦ

ਗੂਗਲ ਨੇ ਦੀਵਾਲੀ ‘ਤੇ ਲੱਖਾਂ ਜੀਮੇਲ ਉਪਭੋਗਤਾਵਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਕੰਪਨੀ ਲੱਖਾਂ ਇਨਐਕਟਿਵ ਜੀਮੇਲ ਖਾਤਿਆਂ ਨੂੰ...