Nov 22
‘ਕੋਈ ਵੀ ਮੁਲਾਜ਼ਮ 7 ਦਿਨ ਤੋਂ ਵੱਧ ਓਵਰਟਾਈਮ ਨਹੀਂ ਕਰ ਸਕਦਾ’- Working Hours ਨੂੰ ਲੈ ਕੇ ਸਰਕਾਰ ਦਾ ਸਪੱਸ਼ਟੀਕਰਨ
Nov 22, 2023 9:22 am
ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਫੈਕਟਰੀ ਐਕਟ 1948 ਮੁਤਾਬਕ ਕੰਮ ਦੇ ਘੰਟਿਆਂ ਬਾਰੇ ਹਾਲ ਹੀ ਵਿੱਚ ਜਾਰੀ ਕੀਤੇ ਪੱਤਰ ਦੀ ਗਲਤ ਵਿਆਖਿਆ...
ਧਰਨੇ ‘ਤੇ ਬੈਠੇ ਕਿਸਾਨਾਂ ਦਾ ਐਲਾਨ, ‘ਜੇ ਅੱਜ ਸਰਕਾਰ ਨਾਲ ਮੀਟਿੰਗ ਨਾ ਹੋਈ ਤਾਂ ਰੋਕਾਂਗੇ ਰੇਲਾਂ’
Nov 22, 2023 9:07 am
ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਕਿਸਾਨਾਂ ਨੇ ਨੈਸ਼ਨਲ ਹਾਈਵੇ ‘ਤੇ ਹੀ ਰਾਤ ਕੱਟੀ। ਇਸ ਦੌਰਾਨ ਅੱਜ...
ਕਿਸਾਨ ਨੇ ਪਰਾਲੀ ਨੂੰ ਲਾਈ ਅੱ.ਗ, ਅਧਿਕਾਰੀ ਪਹੁੰਚੇ ਤਾਂ ਡਰ ਦੇ ਮਾਰੇ ਦੇ ਦਿੱਤੀ ਜਾ.ਨ
Nov 22, 2023 8:43 am
ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾਗੁਰੂ ਦੇ ਕਿਸਾਨ ਗੁਰਦੀਪ ਸਿੰਘ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਭਾਰਤੀ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-11-2023
Nov 22, 2023 8:20 am
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-11-2023
Nov 22, 2023 8:18 am
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥ ਮਾਈ...
ਸ਼ਹਿਰ ਛੱਡ ਕੇ ਜੰਗਲ ‘ਚ ਸ਼ਿਫਟ ਹੋਇਆ ਕੱਪਲ, ਨਹੀਂ ਬਣਾਇਆ ਪੱਕਾ ਘਰ, ਫਿਰ ਵੀ ਬੇਹਤਰੀਨ ਹੈ ਜ਼ਿੰਦਗੀ…
Nov 21, 2023 11:56 pm
ਆਪਣੇ ਦੇਸ਼ ਵਿਚ ਤੁਹਾਨੂੰ ਜਿਥੇ ਕੱਚੇ ਘਰ ਤੇ ਪਿੰਡ-ਜੰਗਲ ਵਿਚ ਰਹਿੰਦੇ ਹੋਏ ਉਹੀ ਲੋਕ ਮਿਲਣਗੇ ਜਿਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ...
ਸਰਦੀਆਂ ‘ਚ ਗੀਜਰ ਦਾ ਇਸਤੇਮਾਲ ਕਰਦੇ ਸਮੇਂ ਵਰਤੋਂ ਇਹ ਸਾਵਧਾਨੀਆਂ, ਨਹੀਂ ਹੋਵੇਗਾ ਕੋਈ ਹਾ.ਦਸਾ
Nov 21, 2023 11:34 pm
ਭਾਰਤ ਵਿਚ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ। ਲੋਕ ਵਾਟਰ ਹੀਟਰ ਜਾਂ ਗੀਜਰ ਦਾ ਇਸਤੇਮਾਲ ਕਰ ਚੁੱਕੇ ਹਨ ਜਾਂ ਨਵਾਂ ਗੀਜਰ ਲੈ ਕੇ ਇਸਤੇਮਾਲ ਕਰਨਾ...
E-mail ਨਾਲ ਚੱਲੇਗਾ ਤੁਹਾਡਾ Whatsapp, ਜਾਣੋ ਕਿਵੇਂ ਕਰੋ ਲਿੰਕ, ਆ ਗਿਆ ਮਜ਼ੇਦਾਰ ਫੀਚਰ
Nov 21, 2023 10:58 pm
ਵ੍ਹਟਸਐਪ ਵੱਲੋਂ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ। ਇਹ ਅਪਡੇਟ ਫਿਲਹਾਲ ਆਈਓਐੱਸ ਯੂਜਰਸ ਲਈ ਹੈ ਜਿਸ ਨੂੰ ਜਲਦ ਐਂਡ੍ਰਾਇਡ ਯੂਜਰਸ ਲਈ ਉਪਲਬਧ...
Youtube ‘ਤੇ ਸਭ ਤੋਂ ਉਪਰ ਟ੍ਰੈਂਡ ਕਰ ਰਿਹਾ PM ਮੋਦੀ ਦਾ ਇਹ ਵੀਡੀਓ, 7 ਘੰਟਿਆਂ ‘ਚ ਮਿਲੇ ਇੰਨੇ ਲਾਈਕਸ
Nov 21, 2023 10:38 pm
ਭਾਰਤ ਤੇ ਆਸਟ੍ਰੇਲੀਆ ਵਿਚ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਐਤਵਾਰ ਨੂੰ ਹੋਇਆ ਸੀ। ਇਸ ਮੈਚ ਵਿਚ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਤੋਂ ਹਰਾ...
ਚਿਤਰਕੂਟ ‘ਚ ਦਰਦਨਾਕ ਹਾ.ਦਸਾ, ਬੱਸ ਨਾਲ ਟਕਰਾਈ ਬਲੈਰੋ, ਬੱਚੇ ਸਣੇ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌ.ਤ
Nov 21, 2023 10:12 pm
ਨੈਸ਼ਨਲ ਹਾਈਵੇ ‘ਤੇ ਬਾਗਰੇਹੀ ਪਿੰਡ ਕੋਲ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਜਨਰਥ ਬੱਸ ਤੇ ਬਲੈਰੋ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ।...
ਮੂਸੇਵਾਲਾ ਦੇ ਗੀਤ ‘WATCH OUT’ ਨੂੰ ਕੈਨੇਡੀਅਨ Billboard ‘ਤੇ ਮਿਲਿਆ 33ਵਾਂ ਸਥਾਨ, YOUTUBE ‘ਤੇ ਮਿਲੇ ਇੰਨੇ VIEWS
Nov 21, 2023 9:44 pm
ਸਿੱਧੂ ਮੂਸੇਵਾਲਾ ਦਾ ਗੀਤ ‘Watch Out’ ਬਿਲਬੋਰਡ ‘ਤੇ ਪਹੰਚ ਗਿਆ ਹੈ। ਕੈਨੇਡੀਅਨ ਬਿਲਬੋਰਡ ਲਿਸਟ ਵਿਚ ਇਸ ਗਾਣੇ ਨੂੰ 33ਵਾਂ ਸਥਾਨ ਮਿਲਿਆ...
ਮਾਨ ਸਰਕਾਰ ਦਾ ਉਪਰਾਲਾ, ਦਿਵਿਆਂਗਜਨਾਂ ਨੂੰ ਰਾਸ਼ਟਰੀ ਰਾਜਮਾਰਗਾਂ ‘ਤੇ ਟੋਲ ‘ਚ ਦਿੱਤੀ 100 ਫੀਸਦੀ ਛੋਟ
Nov 21, 2023 8:57 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਲੋਕ ਹਿੱਤ ਫੈਸਲੇ ਲੈ ਰਹੀ ਹੈ ਤੇ ਇਸੇ ਤਹਿਤ ਇਕ ਹੋਰ...