Oct 01

PGI ਚੰਡੀਗੜ੍ਹ ਦੀ ਵੱਡੀ ਪ੍ਰਾਪਤੀ, ਹੁਣ ਪੇਟ ਦੀ TB ਦਾ ਇਲਾਜ ਹੋਵੇਗਾ ਸੌਖਾ

ਚੰਡੀਗੜ੍ਹ ਪੀਜੀਆਈ ਦੇ ਮਾਹਿਰਾਂ ਨੇ ਪੇਟ ਦੀ ਟੀਬੀ ਦੇ ਮਰੀਜ਼ਾਂ ਦੀ ਜਾਂਚ ਦਾ ਰਾਹ ਆਸਾਨ ਕਰ ਦਿੱਤਾ ਹੈ। ਹੁਣ ਇਸ ਬਿਮਾਰੀ ਦੇ ਮਰੀਜ਼ਾਂ ਦਾ...

ਸਾਲੀ ਦੇ ਵਿਆਹ ‘ਚ ਨੱਚਦੇ ਜੀਜੇ ਨੂੰ ਆਇਆ ਹਾਰਟ ਅਟੈ.ਕ, ਥਾਂ ‘ਤੇ ਮੌ.ਤ, ਸਦਮੇ ‘ਚ ਪਰਿਵਾਰ

ਰਾਜਸਥਾਨ ਦੇ ਸਿਰੋਹੀ ਵਿੱਚ ਆਪਣੀ ਸਾਲੀ ਦੇ ਵਿਆਹ ਵਿੱਚ ਨੱਚਦੇ ਸਮੇਂ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨੌਜਵਾਨ ਦੀ ਮੌਤ...

ਮਨਪ੍ਰੀਤ ਬਾਦਲ ਦੀਆਂ ਮੁਸ਼ਕਲਾਂ ‘ਚ ਵਾਧਾ! ਕੋਵਿਡ ਸੈਂਟਰ ਨੂੰ ਜਾਰੀ ਕੀਤੀ ਗ੍ਰਾਂਟ ਦੀ ਜਾਂਚ ਸ਼ੁਰੂ

ਪਲਾਟ ਘਪਲੇ ਨੂੰ ਲੈ ਕੇ ਪਹਿਲਾਂ ਹੀ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬੁਰੀ ਤਰ੍ਹਾਂ ਫਸੇ ਹੋਏ ਹਨ ਪਰ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ...

ਹਿਮਾਂਸ਼ੀ ਅਤੇ ਆਸਿਮ ਬ੍ਰੇਕਅੱਪ ਦੀਆਂ ਖਬਰਾਂ ਵਿਚਾਲੇ ਫਿਰ ਤੋਂ ਇਕੱਠੇ ਆਏ ਨਜ਼ਰ, ਅਦਾਕਾਰਾ ਨੂੰ ਏਅਰਪੋਰਟ ਤੋਂ ਲੈਣ ਪਹੁੰਚੇ

Asim Picks Himanshi Airport: ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੇ ਬ੍ਰੇਕਅੱਪ ਨੂੰ ਲੈ ਕੇ ਅਫਵਾਹਾਂ ਚੱਲਦੀਆਂ ਰਹਿੰਦੀਆਂ ਹਨ ਪਰ ਇਕੱਠੇ ਨਜ਼ਰ ਆਉਣ...

Asian Games 2023 : ਭਾਰਤ ਦੀ ਝੋਲੀ ਪਿਆ 13ਵਾਂ ਗੋਲਡ, ਤੇਜਿੰਦਰ ਤੂਰ ਨੇ ਸ਼ਾਟ ਪੁਟ ‘ਚ ਜਿੱਤਿਆ ਸੋਨ ਤਮਗਾ

19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਝੋਲੀ ‘ਚ 13ਵਾਂ ਸੋਨ ਤਮਗਾ ਪਿਆ ਹੈ। ਤੇਜਿੰਦਰ ਪਾਲ ਸਿੰਘ ਤੂਰ ਨੇ ਚੀਨ ਦੇ ਹਾਂਗਜ਼ੂ ਵਿੱਚ ਸ਼ਾਟ ਪੁਟ...

Asian Games 2023 : ਪਿਤਾ ਦੇ ਨਕਸ਼ੇ-ਕਦਮਾਂ ‘ਤੇ ਧੀ, ਪੰਜਾਬ ਦੀ ਰਾਜੇਸ਼ਵਰੀ ਨੇ ਸ਼ੂਟਿੰਗ ‘ਚ ਜਿੱਤਿਆ ਸਿਲਵਰ

ਏਸ਼ਿਆਈ ਖੇਡਾਂ 2023 ਵਿੱਚ ਐਤਵਾਰ ਨੂੰ ਹੁਣ ਤੱਕ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਸੋਨਾ ਅਤੇ ਚਾਂਦੀ ਦਾ ਤਮਗਾ ਜਿੱਤ ਲਿਆ ਹੈ। ਭਾਰਤ ਦੀ...

ਪੰਜਾਬ ‘ਚ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, ਹੁਣ ਸਵੇਰੇ 8.30 ਵਜੇ ‘ਤੋਂ ਖੁੱਲ੍ਹਣਗੇ ਸਕੂਲ

ਪੰਜਾਬ ਸਰਕਾਰ ਨੇ 3 ਅਕਤੂਬਰ ਤੋਂ ਸਰਕਾਰੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਨਵੇਂ ਹੁਕਮਾਂ ਅਨੁਸਾਰ ਹੁਣ ਪ੍ਰਾਇਮਰੀ ਸਕੂਲ ਸਵੇਰੇ 8.30 ਤੋਂ...

ਹੁਸ਼ਿਆਰਪੁਰ ‘ਚ ਬਾਈਕ-ਸਕੂਟਰ ਦੀ ਜ਼ਬਰਦਸਤ ਟੱਕਰ, ਦੋ ਵਿਅਕਤੀਆਂ ਦੀ ਹੋਈ ਮੌ.ਤ

ਹੁਸ਼ਿਆਰਪੁਰ ਦੇ ਦਸੂਹਾ ‘ਚ ਬਾਈਕ ਅਤੇ ਸਕੂਟਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਵਿੱਚ ਦੋਵੇਂ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ...

‘ਜਵਾਨ’ ਦਾ ਨਵਾਂ ਗੀਤ Araraari Raaro ਹੋਇਆ ਰਿਲੀਜ਼, ਸ਼ਾਹਰੁਖ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖੀ ਭਾਵੁਕ ਪੋਸਟ

Jawan Song Araraari Raaro: ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਨੂੰ ਰਿਲੀਜ਼ ਹੋਏ 20 ਦਿਨ ਤੋਂ ਵੱਧ ਹੋ ਗਏ ਹਨ ਪਰ ਪ੍ਰਸ਼ੰਸਕਾਂ ‘ਚ ਇਸ ਦਾ ਕ੍ਰੇਜ਼ ਅਜੇ...

ਵਧਦੇ ਹਵਾ ਪ੍ਰਦੂਸ਼ਣ ਕਰਕੇ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ- ’14 ਜ਼ਿਲ੍ਹਿਆਂ ‘ਚ ਡੀਜ਼ਲ ਜਨਰੇਟਰ ਬੈਨ’

ਦਿੱਲੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਡੀਜ਼ਲ ਜਨਰੇਟਰਾਂ ‘ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਵਧਦੇ ਹਵਾ ਪ੍ਰਦੂਸ਼ਣ ਦੇ...

ਭਲਕੇ ਪੰਜਾਬ ਦੇ ਦੌਰੇ ‘ਤੇ ਰਾਹੁਲ ਗਾਂਧੀ, ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ

ਕਾਂਗਰਸ ਨੇਤਾ ਰਾਹੁਲ ਗਾਂਧੀ ਭਲਕੇ ਪੰਜਾਬ ਦੌਰੇ ‘ਤੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭਲਕੇ ਯਾਨੀ 2 ਅਕਤੂਬਰ ਦਿਨ ਸੋਮਵਾਰ ਨੂੰ ਰਾਹੁਲ...

ਬਠਿੰਡਾ ‘ਚ ਪੁਲਿਸ ਨੇ ਨਸ਼ਾ ਤਸਕਰ ਔਰਤ ਨੂੰ ਕੀਤਾ ਕਾਬੂ, 6 ਗ੍ਰਾਮ ਹੈਰੋਇਨ ਬਰਾਮਦ

ਬਠਿੰਡਾ ਦੇ ਕੈਨਾਲ ਥਾਣੇ ਦੀ ਪੁਲਿਸ ਨੇ ਹੈਰੋਇਨ ਦੀ ਤਸਕਰੀ ‘ਚ ਸ਼ਾਮਲ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਔਰਤ ਕੋਲੋਂ 6 ਗ੍ਰਾਮ...