Aug 22

ਚੀਨ ਦੀ ਕੋਲਾ ਖਾਨ ‘ਚ ਹੋਇਆ ਭਿਆਨਕ ਧਮਾਕਾ, 11 ਦੀ ਮੌ.ਤ, ਦਰਜਨਾਂ ਜ਼ਖਮੀ

ਉੱਤਰੀ ਚੀਨ ਦੇ ਸ਼ਾਨਕਸੀ ਸੂਬੇ ਸਥਿਤ ਇਕ ਕੋਲਾ ਖਾਨ ਵਿਚ ਹੋਏ ਧਮਾਕੇ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਰਾਤ ਯਾਨਾਨ ਸ਼ਹਿਰ ਦੇ...

ਇਟਲੀ : ਪਿਛਲੇ ਕਈ ਸਾਲਾਂ ਤੋਂ ਕਰ ਰਹੇ ਸਨ ਵਿਆਹ ਦੀ ਤਿਆਰੀ, ਕੁੱਤੇ ਨੇ ਆਪਣੇ ਮਾਲਕ ਦਾ ਫਾੜਿਆ ਪਾਸਪੋਰਟ

ਇਟਲੀ ਵਿਚ ਇਕ ਜੋੜੇ ਨਾਲ ਵਿਆਹ ਤੋਂ ਠੀਕ ਇਕ ਹਫਤੇ ਪਹਿਲਾਂ ਅਜੀਬੋ-ਗਰੀਬ ਘਟਨਾ ਵਾਪਰੀ। ਡੋਨਾਤੋ ਫਰਾਤਾਰੋਲੀ ਤੇ ਮਗਦਾ ਮਜਰੀ ਨੇ ਕੁਝ ਸਾਲ...

CM ਭਗਵੰਤ ਮਾਨ ਦਾ ਭਰੋਸਾ, UPSC ਦਾ ਪਹਿਲਾ ਟ੍ਰੇਨਿੰਗ ਸੈਂਟਰ ਮੋਗਾ ‘ਚ ਖੋਲ੍ਹਿਆ ਜਾਵੇਗਾ

ਮੋਗਾ ਨਗਰ ਵਿਚ ਆਮ ਆਦਮੀ ਪਾਰਟੀ ਦੇ ਨਵੇਂ ਮੇਅਰ ਬਲਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ...

ਫਿਰੋਜ਼ਪੁਰ ‘ਚ ਦਰਦਨਾਕ ਹਾਦਸਾ, ਮਿੰਨੀ ਬੱਸ ਨੇ ਬਾਈਕ ਨੂੰ ਮਾਰੀ ਟੱਕਰ, 2 ਸਕੇ ਭਰਾਵਾਂ ਦੀ ਮੌ.ਤ

ਫਿਰੋਜ਼ਪੁਰ ਹੋਏ ਸੜਕ ਹਾਦਸੇ ਵਿਚ ਬਾਈਕ ਸਵਾਰ ਸਕੇ ਭਰਾਵਾਂ ਦੀ ਮੌਤ ਹੋ ਗਈ। ਹਾਦਸਾ ਮੱਖੂ ਸ਼ਹਿਰ ਨੇੜੇ ਸਥਿਤ ਬਰਡ ਸੈਂਚੁਰੀ ਕੋਲ ਹੋਇਆ ਜਿਥੇ...

ਰਾਜਸਥਾਨ : ਸਵਾਰੀਆਂ ਨਾਲ ਭਰੀ ਜੀਪ ਨੂੰ ਟਰੱਕ ਨੇ ਮਾਰੀ ਟੱਕਰ, 6 ਦੀ ਮੌ.ਤ, 9 ਜ਼ਖਮੀ

ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਮੰਡਾਵਰ ਰੋਡ ‘ਤੇ ਹੋਏ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 9 ਲੋਕ ਹਾਦਸੇ ਵਿਚ ਜ਼ਖਮੀ ਹੋ ਗਏ...

ਸੀਮਾ ਹੈਦਰ ਨੇ PM ਮੋਦੀ ਤੇ CM ਯੋਗੀ ਨੂੰ ਭੇਜੀ ਰੱਖੜੀ, ਰੱਖਿਆ ਬੰਧਨ ਨੂੰ ਲੈ ਕੇ ਕਹੀ ਇਹ ਗੱਲ

ਤੀਜ ਦਾ ਤਿਓਹਾਰ ਤੇ ਨਾਗ ਪੰਚਮੀ ਮਨਾਉਣ ਦੇ ਬਾਅਦ ਹੁਣ ਪਾਕਿਸਤਾਨੀ ਸੀਮਾ ਹੈਦਰ ਰਾਖੀ ਦਾ ਤਿਓਹਾਰ ਮਨਾਉਣ ਦੀਆਂ ਤਿਆਰੀਆਂ ਵਿਚ ਲੱਗ ਗਏ ਹਨ।...

ਪਾਕਿਸਤਾਨ ਨਹੀਂ ਕਰੇਗਾ ਗੁਰਦਾਸ ਮਾਨ ਨੂੰ ਸਨਮਾਨਿਤ, ਵਾਰਸ ਸ਼ਾਹ ਫਾਊਂਡੇਸ਼ਨ ਨੇ ਫੈਸਲਾ ਕੀਤਾ ਰੱਦ

ਗੁਰਦਾਸ ਮਾਨ ਨੂੰ ਪਾਕਿਸਤਾਨ ਦੇ ਪੰਜਾਬ ਵੱਲੋਂ ਹੁਣ ਸਨਮਾਨਿਤ ਨਹੀਂ ਕੀਤਾ ਜਾਵੇਗਾ। ਵਾਰਸ ਸ਼ਾਹ ਕੌਮਾਂਤਰੀ ਐਵਾਰਡ ਦੇਣ ਵਾਲੀ ਵਾਰਿਸ ਸ਼ਾਹ...

’29 ਅਗਸਤ ਨੂੰ ਬਠਿੰਡਾ ‘ਚ ਖੇਡਾਂ ਦਾ ਉਦਾਘਟਨ ਕਰਨਗੇ CM ਮਾਨ’ : ਮੰਤਰੀ ਮੀਤ ਹੇਅਰ

ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਬਠਿੰਡਾ ਵਿਚ ਖੇਡਾਂ ਦਾ ਉਦਘਾਟਨ ਕਰਨਗੇ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਖੇਡ ਹਾਕੀ ਦੇ ਦਿੱਗਜ਼...

ਪਾਕਿਸਤਾਨ : 900 ਫੁੱਟ ਦੀ ਉਚਾਈ ‘ਤੇ ਕੇਬਲ ਕਾਰ ‘ਚ ਆਈ ਖਰਾਬੀ, 6 ਬੱਚਿਆਂ ਸਣੇ 8 ਲੋਕ ਫਸੇ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ 8 ਲੋਕ 900 ਫੁੱਟ ਦੀ ਉਚਾਈ ‘ਤੇ ਇਕ ਕੇਬਲ ਕਾਰ ਵਿਚ ਫਸ ਗਏ ਹਨ।ਇਨ੍ਹਾਂ ਵਿਚ 6 ਸਕੂਲੀ ਬੱਚੇ ਹਨ। ਇਹ...

ਪੰਜਾਬੀ ਗਾਇਕ ਬੱਬੂ ਮਾਨ ਦਾ ਨਵਾਂ ਗੀਤ ‘ਸ਼ੌਂਕ ਨਾਲ’ ਹੋਇਆ ਰਿਲੀਜ਼

BabbuMaan Shounak Nal Song: ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਬੱਬੂ ਮਾਨ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ‘ਤੇ...

ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਉਪਰਾਲਾ, ‘ਸਟੂਡੈਂਟ ਪੁਲਿਸ ਕੈਡਿਟ ਸਕੀਮ’ ਦੀ ਕੀਤੀ ਸ਼ੁਰੂਆਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਲੋਕ ਹਿੱਤ ਫੈਸਲੇ ਕੀਤੇ ਜਾ ਰਹੇ ਹਨ। ਇਸ ਤਹਿਤ ਕਈ ਵੱਡੇ...

ਕਿਸਾਨਾਂ ਨੂੰ ਵੱਡੀ ਰਾਹਤ, CM ਮਾਨ ਨੇ ਹੜ੍ਹ ਕਾਰਨ ਖਰਾਬ ਫਸਲਾਂ ਲਈ ਮੁਆਵਜ਼ਾ ਰਕਮ ਕੀਤੀ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕਰ ਦਿੱਤਾ...