Jul 12

Asia Cup ਨੂੰ ਲੈ ਕੇ ਝੁਕਿਆ ਪਾਕਿਸਤਾਨ, ਟੀਮ ਇੰਡੀਆ ਨਹੀਂ ਜਾਏਗੀ PAK, ਇੱਕ ਹੀ ਥਾਂ ਹੋਵੇਗਾ ਮੈਚ

ਅਖੀਰ ਏਸ਼ੀਆ ਕੱਪ 2023 ਨੂੰ ਲੈ ਕੇ ਵਿਵਾਦ ਖਤਮ ਹੁੰਦਾ ਦਿਸ ਰਿਹਾ ਹੈ. ਬੀਸੀਸੀਆੀ ਤੇ ਪੀਸੀਬੀ ਵਿਚਾਲੇ ਸਹਿਮਤੀ ਬਣ ਗਈ ਹੈ। ਭਾਰਤ ਅਤੇ ਪਾਕਿਸਤਾਨ...

‘ਜਲ-ਥਲ’ ਪੰਜਾਬ, ਲੁਧਿਆਣਾ ‘ਚ ਪੁਲ ਤੇ ਬੁੱਢੇ ਦਰਿਆ ਦਾ ਬੰਨ੍ਹ ਟੁੱਟਿਆ, ਡੇਅਰੀਆਂ ਡੁੱਬੀਆਂ, ਘੱਗਰ ‘ਚ 3 ਪਾੜ

ਪੰਜਾਬ ਵਿੱਚ ਅਸਮਾਨ ਤੋਂ ਵਰ੍ਹੀ ਆਫਤ ਦਾ ਕਹਿਰ ਜਾਰੀ ਹੈ। ਲੁਧਿਆਣਾ ਵਿੱਚ ਬੁੱਢਾ ਦਰਿਆ ਦਾ ਬੰਨ੍ਹ ਟੁੱਟ ਗਿਆ ਹੈ। ਇਸ ਕਾਰਨ ਆਸਪਾਸ ਦੇ...

‘ਜਲ-ਥਲ’ ਹੋਇਆ ਪੰਜਾਬ, ਵੇਰਕਾ ਮਿਲਕ ਪਲਾਂਟ ਤਿਆਰ ਕਰੇਗਾ ਲੋੜਵੰਦਾਂ ਲਈ ਫੂਡ ਪੈਕੇਟ

ਪੰਜਾਬ ‘ਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਵੱਖ-ਵੱਖ ਜ਼ਿਲਿਆਂ ‘ਚ ਹੜ੍ਹ ਵਰਗੀ ਸਥਿਤੀ ਤੋਂ ਬਾਅਦ ਸਤਲੁਜ ਦਰਿਆ ਨੇ ਫਾਜ਼ਿਲਕਾ ਦੇ ਪਿੰਡਾਂ...

ਹਿਮਾਚਲ ‘ਚ ਤਬਾਹੀ ਵਿਚਾਲੇ ਥਾਂ-ਥਾਂ ਫ਼ਸੇ 10,000 ਟੂਰਿਸਟ, ਨਹੀਂ ਹੋ ਰਿਹਾ ਸੰਪਰਕ, ਪਰਿਵਾਰ ਵਾਲੇ ਪ੍ਰੇਸ਼ਾਨ

ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਕਾਰਨ 10,000 ਤੋਂ ਵੱਧ ਸੈਲਾਨੀ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਸਰਕਾਰ ਨੇ ਦੂਰ-ਦੁਰਾਡੇ ਅਤੇ ਮੁਸ਼ਕਲ...

ਫਰੀਦਕੋਟ : ਮੀਂਹ ਕਰਕੇ ਡਿੱਗੀ ਮਕਾਨ ਦੀ ਛੱਤ, ਗਰਭਵਤੀ ਸਣੇ ਪਰਿਵਾਰ ਦੇ 3 ਜੀਆਂ ਦੀ ਮੌ.ਤ

ਫਰੀਦਕੋਟ ਅਧੀਨ ਪੈਂਦੇ ਕੋਟਕਪੂਰਾ ਵਿੱਚ ਬੁੱਧਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ।, ਜਿਥੇ ਇੱਕ ਘਰ ਦੀ ਛੱਤ ਡਿੱਗਣ ਨਾਲ ਘਰ ਵਿੱਚ ਸੁੱਤੇ...

ਪੌਂਗ ਡੈਮ ਤੇ ਭਾਖੜਾ ਤੋਂ ਛੱਡਿਆ ਜਾਏਗਾ ਹੋਰ ਪਾਣੀ, ਬਿਆਸ-ਸਤਲੁਜ ਦਰਿਆ ਦਾ ਵਧੇਗਾ ਪੱਧਰ

ਪੰਜਾਬ ਵਿੱਚ ਅੱਜ ਅਤੇ ਕੱਲ੍ਹ ਯਾਨੀ ਵੀਰਵਾਰ ਨੂੰ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਦੇ ਪੱਧਰ ਵਿੱਚ ਵਾਧਾ ਹੋ ਸਕਦਾ ਹੈ। ਦਰਅਸਲ, ਭਾਖੜਾ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-7-2023

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-7-2023

ਦੇਵਗੰਧਾਰੀ ਮਹਲਾ ੫ ॥ ਅਪੁਨੇ ਹਰਿ ਪਹਿ ਬਿਨਤੀ ਕਹੀਐ ॥ ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ਰਹਾਉ ॥ ਮਾਨੁ ਤਿਆਗਿ ਹਰਿ...

ਕੁਨੋ ਨੈਸ਼ਨਲ ਪਾਰਕ ਵਿਚ ਇਕ ਹੋਰ ਚੀਤੇ ਦੀ ਮੌ.ਤ, ਗਰਦਨ ‘ਤੇ ਮਿਲੇ ਸੱਟਾਂ ਦੇ ਨਿਸ਼ਾਨ

ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਇਕ ਹੋਰ ਚੀਤੇ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਨਰ ਚੀਤਾ ਤੇਜਸ ਦੀ ਅੱਜ ਮੌਤ ਹੋ ਗਈ।...

ਆਨਲਾਈਨ ਗੇਮਿੰਗ-ਘੁੜਸਵਾਰੀ ‘ਤੇ ਲੱਗੇਗਾ 28 ਫੀਸਦੀ GST, ਕੈਂਸਰ ਦੀਆਂ ਦਵਾਈਆਂ ‘ਤੇ ਨਹੀਂ ਲੱਗੇਗਾ ਟੈਕਸ

ਮਾਲ ਤੇ ਸੇਵਾ ਟੈਕਸ ਕੌਂਸਲ ਨੇ ਆਨਲਾਈਨ ਗੇਮਿੰਗ ‘ਤੇ 28 ਫੀਸਦੀ ਟੈਕਸ ਲਗਾਉਣ ‘ਤੇ ਮਨਜ਼ੂਰੀ ਦੇ ਦਿੱਤੀ ਹੈ। ਪੱਛਮੀ ਬੰਗਾਲ ਦੀ ਵਿੱਤ...

ਟਮਾਟਰ ਨਾਲ ਭਰੇ ਟਰੱਕ ਦੀ ਕਾਰ ਨਾਲ ਹੋਈ ਟੱਕਰ, ਕਾਰ ਸਵਾਰਾਂ ਨੇ ਮੰਗਿਆ ਹਰਜਾਨਾ, ਨਹੀਂ ਮਿਲਿਆ ਤਾਂ ਟਰੱਕ ਲੈ ਗਏ

ਕਰਨਾਟਕ ਵਿਚ ਟਮਾਟਰ ਨਾਲ ਭਰਿਆ ਟਰੱਕ ਹਾਈਜੈੱਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਰੱਕ ਵਿਚ 2.5 ਟਨ ਟਮਾਟਰ ਲੋਡ ਸੀ। ਇਸ ਦੀ ਕੀਮਤ 3 ਲੱਖ ਰੁਪਏ...

ਸਾਬਕਾ ਡਿਪਟੀ CM ਓਪੀ ਸੋਨੀ ਦੀ ਤਬੀਅਤ ਵਿਗੜੀ, ICU ਵਿਚ ਕੀਤਾ ਗਿਆ ਸ਼ਿਫਟ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਤਬੀਅਤ ਅੱਜ ਜ਼ਿਆਦਾ ਵਿਗੜ ਗਈ। ਉਨ੍ਹਾਂ ਨੂੰ ਆਈਸੀਯੂ ਵਿਚ ਸ਼ਿਫਟ ਕੀਤਾ ਗਿਆ ਹੈ।...