Jun 06

ਮਾਤਾ ਵੈਸ਼ਨੂੰ ਦੇਵੀ ਦੇ ਨਾਲ ਜੰਮੂ ਦੇ ਪਹਾੜਾਂ ‘ਚ ਹੋਣਗੇ ਤਿਰੁਪਤੀ ਬਾਲਾ ਜੀ ਦੇ ਵੀ ਦਰਸ਼ਨ, ਇਸ ਦਿਨ ਖੁੱਲ੍ਹ ਰਹੇ ਕਪਾਟ

ਜੰਮੂ ਦੇ ਸਿੱਧਰਾ ਇਲਾਕੇ ‘ਚ ਬਣੇ ਸਭ ਤੋਂ ਵੱਡੇ ਤਿਰੂਪਤੀ ਬਾਲਾਜੀ ਮੰਦਰ ਦੇ ਪੋਰਟਲ ਪਹਿਲੀ ਵਾਰ 8 ਜੂਨ ਨੂੰ ਜਨਤਾ ਲਈ ਖੋਲ੍ਹੇ ਜਾਣਗੇ। ਅੱਜ...

ਵਿਆਹ ਦੇ ਤਿੰਨ ਮਹੀਨੇ ਬਾਅਦ ਮਾਂ ਬਣਨ ਜਾ ਰਹੀ ਹੈ ਸਵਰਾ ਭਾਸਕਰ, ਸ਼ੇਅਰ ਕੀਤੀ ਤਸਵੀਰ

Swara Bhasker announces Pregnancy: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਤਿੰਨ ਮਹੀਨੇ ਪਹਿਲਾਂ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਇੰਟੀਮੇਟ...

ਅਜਨਾਲਾ ‘ਚ ਕਾਂਗਰਸ ਨੂੰ ਝਟਕਾ, ਪਿੰਡ ਦੀ ਸਮੁੱਚੀ ਪੰਚਾਇਤ ‘ਆਪ’ ‘ਚ ਸ਼ਾਮਲ, ਮੰਤਰੀ ਧਾਲੀਵਾਲ ਨੇ ਕੀਤਾ ਸਵਾਗਤ

ਅਜਨਾਲਾ ਦੇ ਪਿੰਡ ਗੁਰਾਲਾ ਦੇ ਸਰਪੰਚ ਜਸਪਾਲ ਸਿੰਘ ਅੱਜ ਸਮੁੱਚੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਕੈਬਨਿਟ ਮੰਤਰੀ...

ਪੰਜਾਬ ‘ਚ ਗਲਤੀ ਨਾਲ ਦਾਖਲ ਹੋਏ ਦੋ ਪਾਕਿਸਤਾਨੀ, BSF ਨੇ ਤਲਾਸ਼ੀ ਮਗਰੋਂ ਪਾਕ ਰੈਂਜਰਸ ਨੂੰ ਸੌਂਪਿਆ

ਪੰਜਾਬ ਦੇ ਤਰਨਤਾਰਨ ਸੈਕਟਰ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਫੜੇ ਗਏ ਦੋ ਪਾਕਿਸਤਾਨੀ ਨਾਗਰਿਕਾਂ...

ਅਬੋਹਰ ‘ਚ ਬੋਲੈਰੋ ਨੇ ਬਾਈਕ ਨੂੰ ਮਾਰੀ ਟੱਕਰ, ਮੋਟਰਸਾਈਕਲ ਸਵਾਰ ਭਰਾ-ਭੈਣ-ਭਤੀਜਾ ਗੰਭੀਰ ਜ਼ਖਮੀ

ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਬੋਹਰ ਸ਼ਹਿਰ ਅਧੀਨ ਪੈਂਦੇ ਪਿੰਡ ਕੌਡਿਆਂਵਾਲੀ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਬੋਲੈਰੋ...

ਅਦਾਕਾਰ ਅਕਸ਼ੈ ਕੁਮਾਰ ਫਿਲਮ ‘ਸ਼ੰਕਰਾ’ ਦੀ ਸ਼ੂਟਿੰਗ ਲਈ ਪਹੁੰਚੇ ਦਿੱਲੀ ਦੀ ਜਾਮਾ ਮਸਜਿਦ

Akshay Kumar Jama Masjid: ਉਤਰਾਖੰਡ ਤੋਂ ਬਾਅਦ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਫਿਲਮ ‘ਸ਼ੰਕਰਾ’ ਦੀ ਸ਼ੂਟਿੰਗ ਲਈ ਦਿੱਲੀ ਪਹੁੰਚ ਚੁੱਕੇ ਹਨ।...

NCB ਨੇ ਡਰੱਗਜ਼ ਦੀ ਵੱਡੀ ਖੇਪ ਕੀਤੀ ਜ਼ਬਤ, 15 ਹਜ਼ਾਰ LSD ਪੈਕਟ ਬਰਾਮਦ, ਕਈ ਗ੍ਰਿਫਤਾਰ

ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮੰਗਲਵਾਰ ਨੂੰ NCB ਨੇ ਡਾਰਕ ਵੈੱਬ ਰਾਹੀਂ ਸੰਚਾਲਿਤ ਨਸ਼ੀਲੇ...

ਪੰਜਾਬ ਨੇ ਮੰਗੀ 1000 ਮੈਗਾਵਾਟ ਵਾਧੂ ਬਿਜਲੀ, CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਪੱਤਰ ਲਿਖ ਕੇ ਝੋਨੇ ਦੇ ਸੀਜ਼ਨ ਲਈ 1000 ਮੈਗਾਵਾਟ ਵਾਧੂ ਬਿਜਲੀ ਦੇਣ ਦੀ ਮੰਗ ਕੀਤੀ ਹੈ। ਕੇਂਦਰੀ...

‘ਆਦਿਪੁਰਸ਼’ ਦੇ ਪ੍ਰੀ-ਰਿਲੀਜ਼ ਇਵੈਂਟ ਤੋਂ ਪਹਿਲਾਂ ਤਿਰੂਪਤੀ ਬਾਲਾਜੀ ਪਹੁੰਚੇ ਪ੍ਰਭਾਸ: ਮੰਦਰ ‘ਚ ਕੀਤੀ ਪੂਜਾ

Prabhas Tirupati Balaji Darshan: ਅਦਾਕਾਰ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੰਨੀ ਸਿੰਘ ਸਟਾਰਰ ਆਦਿ ਪੁਰਸ਼ ਜਲਦ ਹੀ ਰਿਲੀਜ਼ ਲਈ ਤਿਆਰ ਹੈ। ਇਸ ਦੌਰਾਨ, ਮੰਗਲਵਾਰ...

NIRF ਰੈਂਕਿੰਗ ‘ਚ PGI ਚੰਡੀਗੜ੍ਹ ਦਾ ਸ਼ਾਨਦਾਰ ਪ੍ਰਦਰਸ਼ਨ, ਲਗਾਤਾਰ ਛੇਵੇਂ ਸਾਲ ਦੇਸ਼ ਭਰ ‘ਚ ਦੂਜੇ ਸਥਾਨ ‘ਤੇ ਰਿਹਾ

ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (NIRF 2023) ਵਿੱਚ, PGI ਚੰਡੀਗੜ੍ਹ ਨੇ ਲਗਾਤਾਰ ਛੇਵੇਂ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। PGI...

ਹਿਮਾਚਲ ਜਾਣ ਵਾਲੇ ਸੈਲਾਨੀਆਂ ਲਈ ਖੁਸ਼ਖਬਰੀ: ਲੇਹ-ਦਿੱਲੀ ਰੂਟ ‘ਤੇ 8 ਜੂਨ ਤੋਂ ਚੱਲੇਗੀ ਬੱਸ

ਹਿਮਾਚਲ ਪ੍ਰਦੇਸ਼ ਜਾਣ ਵਾਲੇ ਸੈਲਾਨੀਆਂ ਅਤੇ ਲੋਕਾਂ ਲਈ ਖੁਸ਼ਖਬਰੀ ਹੈ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ 8 ਜੂਨ ਤੋਂ...

NIA ਦਾ ਪੰਜਾਬ-ਹਰਿਆਣਾ ‘ਚ ਛਾਪਾ, ਮੁਕਤਸਰ ‘ਚ ਖਿਡੌਣੇ ਵੇਚਣ ਵਾਲੇ ਘਰ ਪਹੁੰਚੀ ਟੀਮ

NIA ਨੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ‘ਚ 10 ਥਾਵਾਂ ‘ਤੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਪੰਜਾਬ ਵਿੱਚ ਨੌਂ ਥਾਵਾਂ ਤੇ ਹਰਿਆਣਾ...