Jan 16

ਸ਼੍ਰੀਲੰਕਾ ਖਿਲਾਫ਼ ਵਨਡੇ ਮੈਚ ‘ਚ 46ਵਾਂ ਸੈਂਕੜਾ ਲਗਾ ਵਿਰਾਟ ਨੇ ਬਣਾਏ ਕਈ ਰਿਕਾਰਡ, ਸਚਿਨ ਨੂੰ ਵੀ ਛੱਡਿਆ ਪਿੱਛੇ

ਸ਼੍ਰੀਲੰਕਾ ਦੇ ਖਿਲਾਫ਼ ਤੀਜੇ ਵਨਡੇ ਵਿੱਚ ਵਿਰਾਟ ਕੋਹਲੀ ਨੇ ਸ਼ਾਨਦਾਰ 166 ਦੌੜਾਂ ਦੀ ਨਾਬਾਦ ਪਾਰੀ ਖੇਡੀ। ਕੋਹਲੀ ਦਾ ਵਨਡੇ ਵਿੱਚ ਇਹ 46ਵਾਂ...

PM ਮੋਦੀ ਨੇ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਕੀਤਾ ਸੰਬੋਧਨ, 200 ਉਮੀਦਵਾਰਾਂ ਦੀ ਹੋਈ ਭਰਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ...

ਗੰਗਾਸਾਗਰ ਨੇੜੇ ਸਮੁੰਦਰ ‘ਚ ਫਸੇ 600 ਸ਼ਰਧਾਲੂ, ਬਚਾਅ ਕਾਰਜ ਜਾਰੀ

ਦੇਸ਼ ਦੇ ਕੋਨੇ-ਕੋਨੇ ‘ਚ ਸੀਤ ਲਹਿਰ ਜਾਰੀ ਹੈ। ਹਰ ਪਾਸੇ ਸੀਤ ਲਹਿਰ ਅਤੇ ਧੁੰਦ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆ...

ਚੋਣ ਕਮਿਸ਼ਨ ਨੇ ਰਿਮੋਟ ਵੋਟਿੰਗ ਪ੍ਰਣਾਲੀ ਦਾ ਕੀਤਾ ਡੈਮੋ, 8 ਰਾਸ਼ਟਰੀ ਤੇ 57 ਰਾਜ ਪਾਰਟੀਆਂ ਨੇ RVM ਦਾ ਦੇਖਿਆ ਕੰਮ

ਚੋਣ ਕਮਿਸ਼ਨ ਵੱਲੋਂ ਸੋਮਵਾਰ ਨੂੰ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵਿਦੇਸ਼ੀ ਵੋਟਰਾਂ ਲਈ ਰਿਮੋਟ ਇਲੈਕਟ੍ਰਾਨਿਕ ਵੋਟਿੰਗ...

CM ਮਾਨ ਦਾ ਵੱਡਾ ਐਲਾਨ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਮਿਲਣਗੇ 2 ਹਜ਼ਾਰ ਰੁ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਮੁੱਖ ਮੰਤਰੀ ਮਾਨ ਵੱਲੋਂ ਕਈ ਵੱਡੇ ਐਲਾਨ...

ਰੇਵਾੜੀ ‘ਚ HSNCB ਯੂਨਿਟ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ, NDPS ਐਕਟ ਤਹਿਤ ਕੇਸ ਦਰਜ

ਹਰਿਆਣਾ ਦੇ ਰੇਵਾੜੀ ਜ਼ਿਲੇ ਦੇ ਪਿੰਡ ਚਿੱਲੜ ਬੱਸ ਸਟੈਂਡ ਦੇ ਨੇੜੇ HSNCB ਯੂਨਿਟ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਉਸ...

ਦੁਖਦਾਇਕ ਖ਼ਬਰ: ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦੀ ਕੈਨੇਡਾ ‘ਚ ਮੌਤ

ਕੈਨੇਡਾ ਵਿੱਚ ਮੋਗਾ ਦੇ ਪ੍ਰਸਿੱਧ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮੋਗਾ ਦੇ...

ਗੁਰੂਗ੍ਰਾਮ ‘ਚ ਪੁਲਿਸ ਵੈਨ ਦੀ ਲਪੇਟ ‘ਚ ਆਉਣ ਨਾਲ 6 ਸਾਲਾ ਬੱਚੀ ਦੀ ਮੌਤ, ਹਾਦਸੇ ਤੋਂ ਬਾਅਦ ਮੁਲਾਜ਼ਮ ਫਰਾਰ

ਫਰੀਦਾਬਾਦ ਤੋਂ ਗੁਰੂਗ੍ਰਾਮ ਵੱਲ ਗਲਤ ਸਾਈਡ ਤੋਂ ਆ ਰਹੀ ਪੁਲਿਸ ਵੈਨ ਨੇ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 6 ਸਾਲਾ ਬੱਚੀ ਦੀ...

ਗੋਲਡਨ ਗਲੋਬ ਤੋਂ ਬਾਅਦ ‘RRR’ ਨੇ ਮੁੜ ਵਧਾਇਆ ਦੇਸ਼ ਦਾ ਮਾਣ, ਜਿੱਤਿਆ ਸਰਵੋਤਮ ਵਿਦੇਸ਼ੀ ਭਾਸ਼ਾ ਫਿਲਮ ਦਾ ਖਿਤਾਬ

ਐੱਸਐੱਸ ਰਾਜਾਮੌਲੀ ਦੀ ਫਿਲਮ ‘ਰਾਈਜ਼, ਰਾਰ, ਰਿਵੋਲਟ’ ਯਾਨੀ ਕਿ RRR ਦਾ ਡੰਕਾ ਪੂਰੀ ਦੁਨੀਆ ਵਿੱਚ ਵੱਜਿਆ ਹੈ। ਫਿਲਮ ਨੇ ਨਾ ਸਿਰਫ਼ ਬਾਕਸ ਆਫਿਸ...

ਪੁਲਿਸ ਤੇ ਆਬਕਾਰੀ ਟੀਮ ਦੀ ਕਾਰਵਾਈ, 6714 ਲੀਟਰ ਨਜਾਇਜ਼ ਸ਼ਰਾਬ ਸਣੇ ਅੰਤਰਰਾਜੀ ਸਮੱਗਲਰ ਕਾਬੂ

ਥਾਣਾ ਸੈਕਟਰ 63 ਅਤੇ ਆਬਕਾਰੀ ਟੀਮ ਨੇ ਅੰਤਰਰਾਜੀ ਸਮੱਗਲਰ ਸਤਨਾਮ ਸਿੰਘ ਵਾਸੀ ਡਾਇਰੀਆਂ ਥਾਣਾ ਸ਼ੰਭੂ ਪਟਿਆਲਾ,ਪੰਜਾਬ ਨੂੰ ਬਹਿਲੋਲਪੁਰ...

ਜਲੰਧਰ-ਲੁਧਿਆਣਾ ਹਾਈਵੇਅ ਬੰਦ, ਲਤੀਫਪੁਰਾ ‘ਚ ਘਰ ਤੋੜਨ ਦੇ ਮਾਮਲੇ ‘ਚ ਧਰਨੇ ‘ਤੇ ਬੈਠੇ ਲੋਕ

ਪੰਜਾਬ ਦੇ ਜਲੰਧਰ ਦੇ ਲਤੀਫਪੁਰਾ ‘ਚ ਇੰਪਰੂਵਮੈਂਟ ਟਰੱਸਟ ਦੇ ਹੁਕਮਾਂ ‘ਤੇ ਲਤੀਫਪੁਰਾ ‘ਚ ਮਕਾਨ ਤੋੜਨ ਦੇ ਮਾਮਲੇ ‘ਚ ਧਨੋਵਾਲੀ ਫਾਟਕ...

ਚੰਡੀਗੜ੍ਹ-ਲੁਧਿਆਣਾ ਹਾਈਵੇ ‘ਤੇ ਮਰੀ ਗਾਂ ਕਾਰਨ ਵਾਪਰਿਆ ਭਿਆਨਕ ਹਾਦਸਾ, ਸ਼ੂਗਰ ਮਿੱਲ ਦੇ ਚੀਫ਼ ਇੰਜੀਨੀਅਰ ਦੀ ਮੌਤ

ਅਵਾਰਾ ਪਸ਼ੂਆਂ ਕਾਰਨ ਹੋ ਰਹੇ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਹਾਦਸਿਆਂ ਵਿੱਚ ਕਈ ਲੋਕ ਆਪਣੀਆਂ ਕੀਮਤੀ ਜਾਨਾਂ...

ਹਰਿਆਣਾ STF ਨੇ ਬੰਬੀਹਾ ਤੇ ਗੋਰਖਾ ਮਲਿਕ ਗੈਂਗ ਦੇ ਮੈਂਬਰ ਨੂੰ ਕੀਤਾ ਗ੍ਰਿਫਤਾਰ

ਹਰਿਆਣਾ STF ਨੇ ਸੂਬੇ ਦੇ 4 ਜ਼ਿਲਿਆਂ ‘ਚੋਂ ਬੰਬੀਹਾ ਗੈਂਗ ਦੇ ਵਿਸ਼ਾਲ ਉਰਫ ਵਿੱਕੀ ਸੋਡੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਗੋਰਖਾ...

ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਸਖ਼ਤ, ਮੁਹਾਲੀ ‘ਚ 4 ਕਿਲੋ ਅਫੀਮ ਸਣੇ 2 ਗ੍ਰਿਫਤਾਰ

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਇਸੇ ਲੜੀ ਵਿਚ ਮੋਹਾਲੀ ਪੁਲਿਸ ਨੇ ਲਾਲੜੂ ਤੋਂ 4 ਕਿਲੋ ਅਫੀਮ ਸਮੇਤ 2...

ਰੋਹਤਕ ‘ਚ ਦੋਸਤ ਦੱਸ ਕੇ ਨੌਜਵਾਨ ਤੋਂ 1.15 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਆਇਆ ਸਾਹਮਣੇ

ਹਰਿਆਣਾ ਦੇ ਰੋਹਤਕ ‘ਚ ਦੋਸਤ ਦੱਸ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਦੋਸ਼ੀ ਨੇ ਪੀੜਤ ਨੂੰ ਵਟਸਐਪ ‘ਤੇ ਮੈਸੇਜ ਭੇਜਿਆ...

29 ਜਨਵਰੀ ਨੂੰ ਪੰਜਾਬ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੈਪਟਨ ਦੇ ਗੜ੍ਹ ਪਟਿਆਲਾ ‘ਚ ਕਰਨਗੇ ਰੈਲੀ

ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨਾਲ ਪੰਜਾਬ ਦੀ ਸਿਆਸਤ ਕਾਫੀ ਗਰਮਾ ਗਈ ਹੈ। ਜਿਸ ਤੋਂ ਬਾਅਦ ਹੁਣ ਕੇਂਦਰੀ...

‘ਆਪ’ ਸਰਕਾਰ ਦਾ ਦਾਅਵਾ, 8 ਮਹੀਨਿਆਂ ‘ਚ 21 ਹਜ਼ਾਰ ਨੌਕਰੀਆਂ, CM ਮਾਨ ਅੱਜ ਵੀ ਵੰਡਣਗੇ ਨਿਯੁਕਤੀ ਪੱਤਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਿਹਤ ਵਿਭਾਗ ਨੂੰ ਮਜ਼ਬੂਤ ​​ਕਰਨ ਲਈ ਵੱਖ-ਵੱਖ ਅਸਾਮੀਆਂ ‘ਤੇ ਭਰਤੀ ਹੋਏ ਉਮੀਦਵਾਰਾਂ ਨੂੰ...

ਪੰਜਾਬ ਯੂਨੀਵਰਸਿਟੀ ਦੇ VC ਨੇ ਪ੍ਰੋ. ਰਾਜ ਕੁਮਾਰ ਨੇ ਦਿੱਤਾ ਅਸਤੀਫ਼ਾ, DUI ਰੇਣੂ ਵਿਜ ਨੂੰ ਮਿਲਿਆ ਚਾਰਜ

ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਨੇ ਅਸਤੀਫ਼ਾ ਦੇ ਦਿੱਤਾ ਹੈ । ਉਨ੍ਹਾਂ ਦੀ ਥਾਂ ‘ਤੇ DUI (ਡੀਨ ਆਫ਼...

ਨੇਪਾਲ ਜਹਾਜ਼ ਹਾਦਸਾ: ‘ਸਪਾਟ ਤੋਂ ਕੋਈ ਜ਼ਿੰਦਾ ਨਹੀਂ ਮਿਲਿਆ’, ਨੇਪਾਲ ਫੌਜ ਨੇ ਜਾਰੀ ਕੀਤਾ ਬਿਆਨ

ਨੇਪਾਲ ਵਿੱਚ ਐਤਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ । ਇਸ ਹਾਦਸੇ ਵਿੱਚ ਕਿਸੇ ਵੀ ਵਿਅਕਤੀ ਨੂੰ ਜ਼ਿੰਦਾ ਨਹੀਂ ਕੱਢਿਆ ਜਾ...

ਪਹਾੜਾਂ ‘ਤੇ ਬਰਫ਼ਬਾਰੀ ਨਾਲ ਪੰਜਾਬ ‘ਚ -1 ਡਿਗਰੀ ਤੱਕ ਪਹੁੰਚਿਆ ਪਾਰਾ, 19 ਜਨਵਰੀ ਤੱਕ ਆਰੇਂਜ ਅਲਰਟ ਜਾਰੀ

ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਕਾਰਨ ਇਨ੍ਹੀਂ ਦਿਨੀਂ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹੇ ਸੀਤ ਲਹਿਰ ਦੀ ਲਪੇਟ ਵਿੱਚ ਹਨ। ਇਸ ਨਾਲ ਖਾਸ ਕਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 16-1-2023

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 16-1-2023

ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ...

ਪੰਜਾਬ ਸਣੇ ਉੱਤਰੀ ਭਾਰਤ ‘ਚ ਸੀਤ ਲਹਿਰ ਦਾ ਕਹਿਰ ਜਾਰੀ, ਵਧੇਗੀ ਹੋਰ ਠੰਡ, IMD ਨੇ ਜਾਰੀ ਕੀਤਾ ਅਲਰਟ

ਭਾਰਤ ਦੇ ਉੱਤਰੀ ਇਲਾਕੇ ਵਿਚ ਸੀਤ ਲਹਿਰ ਦਾ ਕਹਿਰ ਜਾਰੀ ਹੈ ਜਿਸ ਕਾਰਨ ਘੱਟੋ-ਘੱਟ ਤਾਪਮਾਨ ਵਿਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਕਮੀ ਦਰਜ...

ਚੀਨ ‘ਚ ਪੈਸੇ ਦੇ ਕੇ ਕਰਵਾਏ ਜਾ ਰਹੇ ਬੱਚੇ ਪੈਦਾ, ਦੂਜੇ ਤੇ ਤੀਜੇ ਬੇਬੀ ‘ਤੇ 2 ਲੱਖ ਦਾ ਆਫਰ

ਚੀਨ ਜਨਸੰਖਿਆ ਦੇ ਮਾਮਲੇ ਵਿਚ ਪੂਰੀ ਦੁਨੀਆ ਵਿਚ ਨੰਬਰ ਇਕ ‘ਤੇ ਹੈ ਪਰ ਘਟਦੀ ਜਨਮ ਦਰ ਉਸ ਲਈ ਚਿੰਤਾ ਦਾ ਸਬਬ ਬਣ ਰਹੀ ਹੈ। ਚਿੰਤਾ ਇਸ ਗੱਲ ਦੀ...

ਸਾਈਕਲ ਤੋਂ ਵੀ ਘੱਟ ਸਪੀਡ ‘ਚ ਚੱਲਦੀ ਹੈ ਇਹ ਟ੍ਰੇਨ, 46 ਕਿਲੋਮੀਟਰ ਤੈਅ ਕਰਨ ‘ਚ ਲੱਗਦੇ ਹਨ 5 ਘੰਟੇ

ਭਾਰਤੀ ਰੇਲਵੇ ਨੂੰ ਦੇਸ਼ ਦੀ ਲਾਈਫ ਲਾਈਨ ਕਿਹਾ ਜਾਂਦਾ ਹੈ। ਦੇਸ਼ ਦੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਰੋਜ਼ਾਨਾ ਟ੍ਰੇਨ ਨਾਲ ਸਫਰ ਕਰਦਾ ਹੈ।...

ਦਰਜਨ ਦੇ ਕਰੀਬ ਨੌਜਵਾਨਾਂ ਨੇ ਪੁਲਿਸ ਚੌਕੀ ‘ਚ ਵੜ ਕੇ ਮੁਲਾਜ਼ਮਾਂ ‘ਤੇ ਕੀਤਾ ਹਮਲਾ, ਫਾੜੀ ਵਰਦੀ, 6 ਗ੍ਰਿਫਤਾਰ

ਲੁਧਿਆਣਾ ਵਿਚ ਬਸੰਤ ਚੌਕੀ ਵਿਚ ਰਾਤ ਨੂੰ ਨੌਜਵਾਨ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਾਉਣ ਆਏ ਵਿਅਕਤੀ ਨਾਲ 10 ਤੋਂ 12 ਲੋਕਾਂ ਨੇ ਬੈਰਕ ਵਿਚ ਪੁਲਿਸ...

ਪਤੀ ਬਣਿਆ ਹੈਵਾਨ! ਗਰਭਵਤੀ ਪਤਨੀ ਨੂੰ ਬਾਈਕ ਨਾਲ ਬੰਨ੍ਹ ਕੇ ਘਸੀਟਿਆ, ਹੋਇਆ ਗ੍ਰਿਫਤਾਰ

ਯੂਪੀ ਦੇ ਪੀਲੀਭੀਤ ਵਿਚ ਇਕ ਪਤੀ ਦੀ ਹੈਵਾਨੀਅਤ ਸਾਹਮਣੇ ਆਈ ਹੈ। ਸ਼ਰਾਬੀ ਪਤੀ ਨੇ ਆਪਣੀ 8 ਮਹੀਨੇ ਦੀ ਗਰਭਵਤੀ ਪਤਨੀ ਨੂੰ ਬਾਈਕ ਨਾਲ ਬੰਨ੍ਹ ਕੇ...

ਪਾਕਿਸਤਾਨ ‘ਚ ਆਰਥਿਕ ਸੰਕਟ, ਸ਼ਹਿਬਾਜ਼ ਸ਼ਰੀਫ ਬੋਲੇ-‘ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਦਾ ਭੀਖ ਮੰਗਣਾ ਸ਼ਰਮਨਾਕ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਇਕ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਨੂੰ ਆਪਣੀ ਲੜਖੜਾਉਂਦੀ...

ਭਾਰਤ ਨੇ ਵਨਡੇ ‘ਚ ਰਚਿਆ ਇਤਿਹਾਸ, ਸ਼੍ਰੀਲੰਕਾ ਨੂੰ 317 ਦੌੜਾਂ ਤੋਂ ਹਰਾਇਆ, 15 ਸਾਲ ਪੁਰਾਣਾ ਰਿਕਾਰਡ ਤੋੜਿਆ

ਟੀਮ ਇੰਡੀਆ ਨੇ ਵਨਡੇ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਜਿੱਤ ਦਾ ਵਰਲਡ ਰਿਕਾਰਡ ਬਣਾ ਦਿਤਾ ਹੈ। ਭਾਰਤ ਨੇ ਸ਼੍ਰੀਲੰਕਾ ਨੂੰ ਤਿੰਨ ਮੈਚਾਂ...

‘ਲੋਕ ਸਭਾ ਸਣੇ ਸਾਰੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ ਬਸਪਾ, ਕਿਸੇ ਪਾਰਟੀ ਨਾਲ ਗਠਜੋੜ ਨਹੀਂ’ : ਮਾਇਆਵਤੀ

ਬਹੁਜਨ ਸਮਾਜ ਪਾਰਟੀ ਸਾਲ 2023 ਵਿਚ ਹੋਣ ਵਾਲੀਆਂ ਸਾਰੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜੇਗੀ। ਇਸ ਦੇ ਨਾਲ ਹੀ 2024 ਦੀਆਂ ਲੋਕ ਸਭਾ ਚੋਣਾਂ ਵਿਚ...

ਰੋਹਤਕ ਵਿਚ ਪਟੜੀ ਤੋਂ ਉਤਰੀ ਮਾਲਗੱਡੀ, ਟ੍ਰੈਕ ਹੋਇਆ ਪ੍ਰਭਾਵਿਤ, ਕਈ ਗੱਡੀਆਂ ਲੇਟ

ਹਰਿਆਣਾ ਦੇ ਰੋਹਤਕ ਵਿਚ ਵੱਡਾ ਟ੍ਰੇਨ ਹਾਦਸਾ ਹੋਇਆ ਹੈ। ਇਥੇ ਮਾਲਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਗਏ ਜਿਸ ਦੇ ਬਾਅਦ ਦਿੱਲੀ-ਰੋਹਤਕ ਰੂਟ ‘ਤੇ...

PM ਮੋਦੀ ਨੇ ਦੇਸ਼ ਨੂੰ ਦਿੱਤੀ 8ਵੀਂ ਵੰਦੇ ਭਾਰਤ ਟ੍ਰੇਨ ਦੀ ਸੌਗਾਤ, ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਅੱਜ ਦੇਸ਼ ਨੂੰ 8ਵੇਂ ਵੰਦੇ ਭਾਰਤ ਟ੍ਰੇਨ ਦੀ ਸੌਗਾਤ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਸਿਕੰਦਰਾਬਾਦ ਤੋਂ...

ਜੰਡਿਆਲਾ ਗੁਰੂ : ਭਿਆਨਕ ਸੜਕ ਹਾਦਸੇ ‘ਚ 3 ਨੌਜਵਾਨਾਂ ਦੀ ਮੌਤ, ਭੂਆ ਨੂੰ ਲੋਹੜੀ ਦੇ ਕੇ ਪਰਤ ਰਹੇ ਸਨ ਵਾਪਸ

ਪੰਜਾਬ ਵਿਚ ਸੜਕ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਇਨ੍ਹਾਂ ਹਾਦਸਿਆਂ ਵਿਚ ਘਰਾਂ ਦੇ ਘਰ ਉਜੜ ਜਾਂਦੇ ਹਨ। ਅਜਿਹਾ ਹੀ ਇਕ ਹਾਦਸਾ...

ਬਰਨਾਲਾ ‘ਚ ਚਾਈਨਾ ਡੋਰ ਖ਼ਿਲਾਫ਼ ਪੁਲਿਸ ਸਖ਼ਤ, 140 ਗੱਟੂ ਸਣੇ ਔਰਤ ਨੂੰ ਕੀਤਾ ਗ੍ਰਿਫਤਾਰ

ਪੰਜਾਬ ‘ਚ ਚਾਈਨਾ ਡੋਰ ਖ਼ਿਲਾਫ਼ ਪਾਬੰਦੀਆਂ ਦੇ ਬਾਵਜੂਦ ਵੀ ਇਹ ਖਰੀਦੇ ਅਤੇ ਵੇਚੇ ਜਾ ਰਹੇ ਹਨ। ਇਨ੍ਹਾਂ ਹੀ ਨਹੀਂ ਹੁਣ ਤਾਂ ਔਰਤਾਂ ਵੀ ਚਾਈਨਾ...

ਮੱਧ ਪ੍ਰਦੇਸ਼ : ਬੜਵਾਹ ਵਿਚ ਤੇਜ਼ ਰਫਤਾਰ ਬੱਸ ਬੇਕਾਬੂ ਹੋ ਕੇ ਪਲਟੀ, 3 ਦੀ ਮੌਤ, 43 ਜ਼ਖਮੀ

ਮੱਧ ਪ੍ਰਦੇਸ਼ ਵਿਚ ਸੜਕ ਦੁਰਘਟਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਖਰਗੋਨ ਜ਼ਿਲ੍ਹੇ ਦੇ ਬੜਵਾਹ ਵਿਚ ਐਤਵਾਰ ਨੂੰ ਯਾਤਰੀ ਬੱਸ ਪਲਟਣ ਨਾਲ 3...

ਲੁਧਿਆਣਾ ‘ਚ ਅੱਧਖੜ ਉਮਰ ਦੇ ਵਿਅਕਤੀ ਨੇ ਬੱਚੀ ਨਾਲ ਕੀਤਾ ਜ਼ਬਰ-ਜਿਨਾਹ, ਦੋਸ਼ੀ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਇਕ ਅੱਧਖੜ ਉਮਰ ਦੇ ਵਿਅਕਤੀ ਨੇ 4 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ। ਦੱਸਿਆ ਜਾ ਰਿਹਾ ਹੈ, ਕੁੜੀ ਵਿਹੜੇ...

ਅੰਮ੍ਰਿਤਸਰ ਤੋਂ ਲੰਡਨ ਲਈ 26 ਮਾਰਚ ਤੋਂ ਸ਼ੁਰੂ ਹੋਵੇਗੀ ਸਿੱਧੀ ਉਡਾਣ, MP ਰਾਘਵ ਚੱਢਾ ਨੇ ਸੰਸਦ ‘ਚ ਚੁੱਕਿਆ ਸੀ ਮੁੱਦਾ

ਨਵੀਂ ਦਿੱਲੀ : ਅੰਮ੍ਰਿਤਸਰ ਤੋਂ ਲੰਦਨ ਲਈ ਜਲਦ ਹੀ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਇਹ ਜਾਣਕਾਰੀ ਪੰਜਾਬ ਦੇ ਸੰਸਦ ਮੈਂਬਰ ਰਾਘਵ ਚੱਢਾ...

ਸੀਨੀਅਰ ਅਕਾਲੀ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦੋ ਅਹੁਦਿਆਂ ਤੋਂ ਦਿੱਤਾ ਅਸਤੀਫਾ

ਸੀਨੀਅਰ ਅਕਾਲੀ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦੋ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਐਲਾਨ ਗਰਗ ਨੇ ਸੰਗਰੂਰ ਵਿਚ ਵਿਸ਼ੇਸ਼ ਤੌਰ...

ਦਿੱਲੀ ‘ਚ ਲਿਫਟ ਤੇ ਕੰਧ ਵਿਚਕਾਰ ਦੱਬਣ ਨਾਲ ਨੌਜਵਾਨ ਦੀ ਹੋਈ ਮੌਤ, 3 ਵਿਦਿਆਰਥੀਆਂ ਨੂੰ ਬਚਾਇਆ

ਦਿੱਲੀ ਦੇ ਮਾਲਵੀਆ ਨਗਰ ਥਾਣਾ ਖੇਤਰ ‘ਚ ਅਰਬਿੰਦੋ ਮਾਰਗ ‘ਤੇ ਇਕ ਫੁੱਟ ਓਵਰਬ੍ਰਿਜ ਦੀ ਲਿਫਟ ਅਤੇ ਕੰਧਾਂ ਵਿਚਕਾਰ ਫਸ ਜਾਣ ਕਾਰਨ ਇਕ...

BSF ਨੂੰ ਮਿਲੀ ਵੱਡੀ ਸਫਲਤਾ, 30 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫਤਾਰ

ਪੰਜਾਬ ਵਿੱਚ ਸੀਮਾ ਸੁਰੱਖਿਆ ਬਲ (BSF) ਨੂੰ ਇਕ ਵੱਡੀ ਸਫਲਤਾ ਮਿਲੀ ਹੈ। BSF ਦੇ ਜਵਾਨਾਂ ਨੇ 14-15 ਜਨਵਰੀ ਦੀ ਦਰਮਿਆਨੀ ਰਾਤ ਨੂੰ ਦੋ ਸਮੱਗਲਰਾਂ ਨੂੰ...

ਨੇਪਾਲ ਪਲੇਨ ਹਾਦਸੇ ‘ਚ ਜਾਨ ਗੁਆਉਣ ਵਾਲਿਆਂ ਵਿਚ 5 ਭਾਰਤੀ ਵੀ ਸ਼ਾਮਲ, ਹੁਣ ਤੱਕ 67 ਲਾ.ਸ਼ਾਂ ਬਰਾਮਦ

ਨੇਪਾਲ ਦੋ ਪੋਖਰਾ ਵਿਚ ਹਾਦਸੇ ਦਾ ਸ਼ਿਕਾਰ ਹੋਏ ਯਤੀ ਏਅਰਲਾਈਨਸ ਦੇ ਜਹਾਜ਼ ਵਿਚ 5 ਭਾਰਤੀ ਯਾਤਰੀ ਵੀ ਸਵਾਰ ਸਨ। ਕੁੱਲ 68 ਯਾਤਰੀਆਂ ਤੇ 4 ਕਰੂਅ...

ਮਨਾਲੀ-ਦਿੱਲੀ ਨੈਸ਼ਨਲ ਹਾਈਵੇ ਲੈਂਡ ਸਲਾਈਡ ਕਾਰਨ ਹੋਇਆ ਬੰਦ, ਰੂਟ ਕੀਤੇ ਡਾਈਵਰਟ

ਹਿਮਾਚਲ ਵਿੱਚ ਮਨਾਲੀ-ਦਿੱਲੀ ਨੈਸ਼ਨਲ ਹਾਈਵੇ ਇੱਕ ਵਾਰ ਫਿਰ ਲੈਂਡ ਸਲਾਈਡ ਕਾਰਨ ਬੰਦ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਤੋਂ...

ਦੇਸ਼ ‘ਚ 88 ਲੱਖ ਤੋਂ ਵੱਧ ਦਿਵਯਾਂਗਾਂ ਲਈ ਜਾਰੀ ਕੀਤੇ ਗਏ UDID ਕਾਰਡ

ਦੇਸ਼ ਵਿਚ ਹੁਣ ਤੱਕ ਦਿਵਯਾਂਗਜਨਾਂ ਨੂੰ 88 ਲੱਖ ਤੋਂ ਵੱਧ ਵਿਲੱਖਣ ਦਿਵਯਾਂਗਜਨ ਪਛਾਣ ਪੱਤਰ (UDID) ਜਾਰੀ ਕੀਤੇ ਜਾ ਚੁੱਕੇ ਹਨ। ਸਰਕਾਰੀ ਅੰਕੜਿਆਂ...

ਅਕਸ਼ੈ ਕੁਮਾਰ-ਇਮਰਾਨੀ ਹਾਸ਼ਮੀ ਸਟਾਰਰ ਫਿਲਮ ‘ਸੈਲਫੀ’ ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼

selfiee motion poster release: ਸੁਪਰਸਟਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਸੈਲਫੀ’ ਨਵੇਂ ਸਾਲ ‘ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।...

ਡੇਰਾ ਪ੍ਰੇਮੀ ਕ.ਤਲ ਕਾਂਡ ‘ਚ ਸ਼ਾਮਲ ਮੁਲਜ਼ਮ ਗ੍ਰਿਫ਼ਤਾਰ, ਕ.ਤਲ ਸਣੇ ਕਈ ਵਾਰਦਾਤਾਂ ‘ਚ ਸ਼ਾਮਲ

ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਫਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਵਿੱਚ ਸ਼ਾਮਲ ਇੱਕ ਹੋਰ...

ਬਠਿੰਡਾ ਦੇ ਤਲਵੰਡੀ ਸਾਬੋ ‘ਚ ਡਾਕਟਰ ਨੂੰ ਗੋਲੀ ਮਾਰਨ ਦੇ ਮਾਮਲੇ ‘ਚ ਡਾਕਟਰਾਂ ਨੇ ਕੱਢਿਆ ਰੋਸ ਮਾਰਚ

ਪੰਜਾਬ ਦੇ ਬਠਿੰਡਾ ਦੇ ਤਲਵੰਡੀ ਸਾਬੋ ਸਥਿਤ ਰਾਜ ਨਰਸਿੰਗ ਹੋਮ ਵਿੱਚ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਡਾ: ਦਿਨੇਸ਼ ਬਾਂਸਲ ‘ਤੇ ਗੋਲੀਆਂ...

ਰਾਹੁਲ ਗਾਂਧੀ ਨੇ ਸ਼੍ਰੀ ਦੇਵੀ ਤਾਲਾਬ ਮੰਦਿਰ ‘ਚ ਟੇਕਿਆ ਮੱਥਾ, ਜਲੰਧਰ ਤੋਂ ਮੁੜ ਸ਼ੁਰੂ ਹੋਵੇਗੀ ਭਾਰਤ ਜੋੜੋ ਯਾਤਰਾ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਬਾਅਦ ਦੁਪਹਿਰ 3 ਵਜੇ ‘ਤੋਂ ਸ਼ੁਰੂ ਹੋਵੇਗੀ। ਦੱਸਿਆ ਜਾ ਰਿਹਾ ਹੈ ਰਾਹੁਲ ਗਾਂਧੀ ਜਲੰਧਰ ਸ਼ਹਿਰ...

ਦੁਬਈ ਦੇ ਬੁਰਜ ਖਲੀਫਾ ‘ਤੇ ਦਿਖਾਇਆ ਗਿਆ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦਾ ਟ੍ਰੇਲਰ

pathaan trailer burj khalifa: ਸ਼ਾਹਰੁਖ ਖਾਨ ਦੇ ਸਾਰੇ ਪ੍ਰਸ਼ੰਸਕ ‘ਪਠਾਨ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਿੰਗ ਖਾਨ ਚਾਰ ਸਾਲ ਬਾਅਦ...

ਕੈਨੇਡਾ ਤੋਂ ਪੰਜਾਬ ਪਰਤੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ

ਦਿਲ ਦਾ ਦੌਰਾ ਪੈਣ ਨਾਲ ਹੋਣ ਵਾਲੇ ਮੌਤ ਦੇ ਮਾਮਲੇ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਪੰਜਾਬ ‘ਚੋਂ ਸਾਹਮਣੇ ਆ ਰਿਹਾ ਹੈ। ਇਥੇ...

ਪੰਜ ਤੱਤਾਂ ‘ਚ ਵਿਲੀਨ ਹੋਏ MP ਸੰਤੋਖ ਸਿੰਘ, ਰਾਹੁਲ ਗਾਂਧੀ ਸਣੇ ਕਈ ਕਾਂਗਰਸੀ ਆਗੂਆਂ ਨੇ ਦਿੱਤੀ ਅੰਤਿਮ ਵਿਦਾਈ

ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਬੀਤੇ ਦਿਨ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...

ਉੜੀਸਾ: ਮਕਰ ਸੰਕ੍ਰਾਂਤੀ ਮੇਲੇ ‘ਚ ਭਗਦੜ ਤੋਂ ਬਾਅਦ ਧਾਰਾ 144 ਲਾਗੂ, 1 ਔਰਤ ਦੀ ਮੌਤ, ਕਈ ਲੋਕ ਜ਼ਖ਼ਮੀ

Odisha Makar Sankranti Stampede: ਸ਼ਨੀਵਾਰ ਨੂੰ ਓਡੀਸ਼ਾ ਦੇ ਕਟਕ ਵਿੱਚ ਸਿੰਘਨਾਥ ਮੰਦਰ ਵਿੱਚ ਆਯੋਜਿਤ ਮਕਰ ਸੰਕ੍ਰਾਂਤੀ ਮੇਲੇ ਵਿੱਚ ਭਗਦੜ ਮੱਚ ਗਈ। ਇਸ ਭਗਦੜ...

CBI ਨੇ ਰੇਲਵੇ ਦੇ ਸੀਨੀਅਰ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਕੀਤਾ ਗ੍ਰਿਫਤਾਰ

CBI ਨੇ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਭਾਰਤੀ ਰੇਲਵੇ ਸੇਵਾ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ...

ਪਾਣੀਪਤ ਦੀ ਧਾਗਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਹਰਿਆਣਾ ਦੇ ਪਾਣੀਪਤ ਸ਼ਹਿਰ ਵਿੱਚ NFL ਦੇ ਨਾਲ ਨੰਗਲ ਖੇੜੀ ਵਿੱਚ ਇੱਕ ਧਾਗਾ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਲੋਕਾਂ...

ਰੋਹਤਕ ‘ਚ ਪਟੜੀ ਤੋਂ ਉਤਰੀ ਮਾਲ ਗੱਡੀ: ਦਿੱਲੀ-ਬਠਿੰਡਾ ਰੂਟ ‘ਤੇ ਪਲਟੇ 6 ਡੱਬੇ

ਹਰਿਆਣਾ ਦੇ ਰੋਹਤਕ ਦੇ ਪਿੰਡ ਸਮਰ ਗੋਪਾਲਪੁਰ ਨੇੜੇ ਮਾਲ ਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਗਏ। ਜਿਸ ਕਾਰਨ ਰੇਲਵੇ ਟਰੈਕ ਖਰਾਬ ਹੋ ਗਿਆ। ਸੂਚਨਾ...

ਨੇਪਾਲ ‘ਚ ਵੱਡਾ ਜਹਾਜ਼ ਹਾਦਸਾ, ATR-72 ਯਾਤਰੀ ਜਹਾਜ਼ ਪੋਖਰਾ ਨੇੜੇ ਕਰੈਸ਼, ਬਚਾਅ ਕਾਰਜ ਜਾਰੀ

ਨੇਪਾਲ ‘ਚ ਐਤਵਾਰ ਨੂੰ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਨੇਪਾਲ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਪੋਖਰਾ ਨੇੜੇ ਇੱਕ ਯਾਤਰੀ ਜਹਾਜ਼...

ਹਮੀਰਪੁਰ ‘ਚ ਸਟੋਰ ਨੂੰ ਲੱਗੀ ਭਿਆਨਕ ਅੱਗ: ਸਾਰਾ ਸਾਮਾਨ ਸੜ ਕੇ ਹੋਇਆ ਸੁਆਹ

ਹਿਮਾਚਲ ਦੇ ਹਮੀਰਪੁਰ ‘ਚ ਐਤਵਾਰ ਸਵੇਰੇ 5 ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਚ ਬਣੇ ਸਟੋਰ ‘ਚ ਭਿਆਨਕ ਅੱਗ ਲੱਗ ਗਈ। ਅੱਗ ਨਾਲ ਸਟੋਰ ਵਿੱਚ...

ਭਾਰਤ-ਪਾਕਿ ਸਰਹੱਦ ‘ਤੇ ਮੁੜ ਦਿਸਿਆ ਡਰੋਨ, BSF ਜਵਾਨ ਨੇ 7 ਰਾਉਂਡ ਫਾਇਰ ਕਰ ਕੀਤਾ ਢੇਰ

ਗੁਆਂਢੀ ਦੇਸ਼ ਪਾਕਿਸਤਾਨ ਭਾਰਤ ਦਾ ਮਾਹੌਲ ਖਰਾਬ ਕਰਨ ਲਈ ਨਿੱਤ ਨਵੇਂ ਤਰੀਕੇ ਅਪਣਾ ਰਿਹਾ ਹੈ। ਜਿਸ ‘ਚ ਸੀਮਾ ਸੁਰੱਖਿਆ ਬਲ (BSF) ਨੂੰ ਇਕ ਵਾਰ...

CM ਮਾਨ ਵੱਲੋਂ ਅਧਿਕਾਰੀਆਂ ਨੂੰ ਹੁਕਮ, ਮਾਰਚ ਦੇ ਅੰਤ ‘ਚ ਪੰਜਾਬ ਏਅਰਪੋਰਟ ‘ਤੇ ਉਡਾਣਾਂ ਮੁੜ ਹੋਣ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਏਅਰਪੋਰਟ ‘ਤੇ ਬੰਦ ਉਡਾਣਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਨਵੇਂ...

ਪੰਜਾਬ ‘ਚ ਕੋਰੋਨਾ ਤੋਂ ਰਾਹਤ: 24 ਘੰਟਿਆਂ ‘ਚ ਸਿਰਫ ਕਪੂਰਥਲਾ ਤੋਂ ਆਇਆ ਨਵਾਂ ਮਾਮਲਾ

ਪੰਜਾਬ ‘ਚ ਕੋਰੋਨਾ ਤੋਂ ਕੁਝ ਰਾਹਤ ਮਿਲੀ ਹੈ। ਕਪੂਰਥਲਾ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ...

27 ਜਨਵਰੀ ਨੂੰ 500 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ : CM ਮਾਨ

ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਨਵੇਂ ਕਦਮ ਚੁੱਕੇਗੀ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ...

ਹਿਮਾਚਲ ‘ਚ ਬਰਫਬਾਰੀ ਕਾਰਨ 276 ਸੜਕਾਂ ਬੰਦ: 4 ਨੈਸ਼ਨਲ ਤੇ 2 ਸਟੇਟ ਹਾਈਵੇਅ ਬਲਾਕ; ਹਨੇਰੇ ਵਿੱਚ ਡੁੱਬੇ ਪਿੰਡ

ਹਿਮਾਚਲ ‘ਚ ਦੋ ਦਿਨਾਂ ਦੀ ਬਰਫਬਾਰੀ ਤੋਂ ਬਾਅਦ ਅੱਜ ਤੋਂ ਅਗਲੇ 72 ਘੰਟਿਆਂ ਤੱਕ ਸੂਬੇ ਭਰ ‘ਚ ਮੌਸਮ ਸਾਫ ਰਹੇਗਾ। ਪਰ, 18 ਅਤੇ 19 ਤਰੀਕ ਨੂੰ...

ਲੁਧਿਆਣਾ ‘ਚ ਲੋਹੜੀ ਮੌਕੇ ਟਰੈਕਟਰ ਚੜ੍ਹਾਉਣ ਨੂੰ ਲੈ ਕੇ ਹੋਇਆ ਵਿਵਾਦ, ਬਦਮਾਸ਼ਾਂ ਨੇ ਕੀਤਾ ਪਥਰਾਅ

ਪੰਜਾਬ ਦੇ ਲੁਧਿਆਣਾ ਵਿੱਚ ਜਗਰਾਉਂ ਕਸਬੇ ਦੇ ਪਿੰਡ ਅਗਵਾੜ ਡਾਲਾ ਵਿੱਚ ਦੋ ਧਿਰਾਂ ਵਿੱਚ ਤਕਰਾਰ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਪਥਰਾਅ...

ਪੰਜਾਬ ‘ਚ 3 ਦਿਨ ਪਏਗੀ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ, ਚੱਲਣਗੀਆਂ ਬਰਫ਼ੀਲੀਆਂ ਹਵਾਵਾਂ

ਪਹਾੜਾਂ ਵਿੱਚ ਬਰਫ਼ਬਾਰੀ ਤੋਂ ਬਾਅਦ ਕੜਾਕੇ ਦੀ ਠੰਡ ਪਰਤ ਆਈ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਕਾਫੀ ਗਿਰਾਵਟ...

PM ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 8ਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਉਣਗੇ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 8ਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਇਹ...

USA ਦੀ ਗੈਬ੍ਰੀਏਲ ਬਣੀ ਮਿਸ ਯੂਨੀਵਰਸ, ਹਰਨਾਜ਼ ਸੰਧੂ ਨੇ ਪਹਿਨਾਇਆ ਤਾਜ

ਅਮਰੀਕਾ ਦੀ ਗੈਬ੍ਰੀਏਲ ਨੂੰ 71ਵੀਂ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਹੈ। ਪਹਿਲੀ ਰਨਰ ਅੱਪ ਵੈਨੇਜ਼ੁਏਲਾ ਦੀ ਉਮੀਦਵਾਰ ਡਾਇਨਾ ਸਿਲਵਾ...

ਲੁਧਿਆਣਾ ‘ਚ ਗ੍ਰੰਥੀ ਨੇ ਮਾਰੀ ਪਤਨੀ, ਬੱਚਾ ਨਾ ਹੋਣ ‘ਤੇ ਵਿਆਹ ਦੇ 7 ਸਾਲਾਂ ਮਗਰੋਂ ਉਤਾਰਿਆ ਮੌਤ ਦੇ ਘਾਟ

ਲੁਧਿਆਣਾ ਦੇ ਰਾਏਕੋਟ ਦੇ ਪਿੰਡ ਤਾਜਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਵਿਆਹ ਦੇ ਸਾਢੇ ਸੱਤ ਸਾਲ ਬਾਅਦ ਵੀ ਬੱਚਾ ਨਾ ਹੋਣ ਕਰਕੇ ਕਥਿਤ ਤੌਰ...

ਪਤੰਗ ਵੇਖਣ ਦੇ ਚੱਕਰ ‘ਚ ਚਾਇਨਾ ਡੋਰ ਦੀ ਲਪੇਟ ‘ਚ ਆਇਆ 4 ਸਾਲਾਂ ਬੱਚਾ, ਮੂੰਹ ‘ਤੇ ਲੱਗੇ 120 ਟਾਂਕੇ

ਲੁਧਿਆਣਾ ਦੇ ਸਮਰਾਲਾ ਨੇੜੇ ਇੱਕ ਬੱਚਾ ਪਲਾਸਟਿਕ ਦੀ ਚਾਇਨਾ ਡੋਰ ਦੀ ਲਪੇਟ ਵਿੱਚ ਆ ਗਿਆ। ਬੱਚਾ ਆਪਣੇ ਪਰਿਵਾਰ ਨਾਲ ਕਾਰ ਵਿੱਚ ਜਾ ਰਿਹਾ ਸੀ।...

MP ਚੌਧਰੀ ਸੰਤੋਖ ਦਾ ਅੰਤਿਮ ਸੰਸਕਾਰ ਅੱਜ 11 ਵਜੇ, ਰਾਹੁਲ ਗਾਂਧੀ ਵੀ ਰਹਿਣਗੇ ਮੌਜੂਦ

ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਅੰਤਿਮ ਯਾਤਰਾ ਜਲੰਧਰ ਸ਼ਹਿਰ...

J&K : ਲਗਾਤਾਰ ਦੂਜੇ ਦਿਨ ਸੋਨਮਰਗ ‘ਚ ਆਇਆ ਬਰਫ਼ੀਲਾ ਤੂਫ਼ਾਨ, ਡਰ ਕੇ ਬੰਕਰਾਂ ‘ਚ ਵੜੇ ਲੋਕ

ਜੰਮੂ-ਕਸ਼ਮੀਰ ਦੇ ਸੋਨਮਰਗ ਵਿੱਚ ‘ਚ ਸ਼ਨੀਵਾਰ ਨੂੰ ਫਿਰ ਬਰਫੀਲਾ ਤੂਫਾਨ ਆਇਆ। ਭਿਆਨਕ ਬਰਫ ਖਿਸਕਣ ਦੀਆਂ ਤਸਵੀਰਾਂ ਕੈਮਰੇ ‘ਚ ਕੈਦ ਹੋ...

ਕੋਰੋਨਾ ਟੀਕੇ ਨਾਲ ਬ੍ਰੇਨ ਸਟ੍ਰਾਕ ਦਾ ਖ਼ਤਰਾ! ਵਿਗਿਆਨੀਆਂ ਦੀ ਨਵੀਂ ਰਿਸਰਚ ‘ਚ ਨਵਾਂ ਖੁਲਾਸਾ

ਕੋਰੋਨਾ ਮਹਾਮਾਰੀ ਖਿਲਾਫ ਵੱਡੇ ਹਥਿਆਰ ‘ਚ ਸ਼ਾਮਲ ਵੈਕਸੀਨ ਨੇ ਦੁਨੀਆ ਨੂੰ ਇਕ ਵੱਡੇ ਸੰਕਟ ਤੋਂ ਬਚਾਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ...

ਸਿੱਖ ਬੱਸ ਡਰਾਈਵਰ ਨੇ ਗਾਣੇ ਨਾਲ UK ‘ਚ ਮਚਾਇਆ ਤਹਿਲਕਾ, ਪੰਜਾਬੀ ਧੁਨ ‘ਤੇ ਅੰਗਰੇਜ਼ ਵੀ ਥਿਰਕੇ (ਵੀਡੀਓ)

ਇੰਗਲੈਂਡ ਵਿੱਚ ਇੱਕ ਸਿੱਖ ਬੱਸ ਡਰਾਈਵਰ ਨੇ ਅੱਜਕਲ੍ਹ ਆਪਣੇ ਗੀਤਾਂ ਨਾਲ ਤਹਿਲਕਾ ਮਚਾ ਦਿੱਤਾ ਹੈ। ਡਰਾਈਵਰ ਦਾ ਵੀਡੀਓ ਗੀਤ ਦੇਖਦੇ ਹੀ...

ਕੁੜੀਆਂ ਨੂੰ ‘ਪੀਰੀਅਡ’ ਦੌਰਾਨ ਮਿਲੇਗੀ ਬਿਨਾਂ ਹਾਜ਼ਰੀ ਕੱਟੇ ਛੁੱਟੀ, ਦੇਸ਼ ਦੀ ਇਸ ਯੂਨੀਵਰਸਿਟੀ ਨੇ ਬਣਾਇਆ ਰੂਲ

ਦੇਸ਼ ਦੀ ਇਕ ਯੂਨੀਵਰਸਿਟੀ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਪੀਰੀਅਡਸ (ਮਾਹਵਾਰੀ) ਦੌਰਾਨ ਛੁੱਟੀ ਦੇਣ ਦਾ ਨਿਯਮ ਲਾਗੂ ਕੀਤਾ ਹੈ।...

ਚੀਨ ਬੱਚੇ ਪੈਦਾ ਕਰਨ ਲਈ ਦੇ ਰਿਹੈ ਪੈਸੇ, ਦੂਜੇ ਤੇ ਤੀਜੇ ਨਿਆਣੇ ‘ਤੇ 2 ਲੱਖ ਦੀ ਆਫ਼ਰ!

ਚੀਨ ਆਬਾਦੀ ਦੇ ਲਿਹਾਜ਼ ਨਾਲ ਪੂਰੀ ਦੁਨੀਆ ‘ਚ ਪਹਿਲੇ ਨੰਬਰ ‘ਤੇ ਹੈ ਪਰ ਘਟਦੀ ਜਨਮ ਦਰ ਉਸ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਚਿੰਤਾ...

ਜੋਸ਼ੀਮਠ ਸੰਕਟ ਨੂੰ ਲੈ ਕੇ ਉਠਦੇ ਸਵਾਲਾਂ ਵਿਚਾਲੇ NDMA ਵੱਲੋਂ ਮੀਡੀਆ ਨੂੰ ਜਾਣਕਾਰੀ ਦੇਣ ‘ਤੇ ਰੋਕ

ਇੱਕ ਪਾਸੇ ਜੋਸ਼ੀਮਠ ਦਾ ਸੰਕਟ ਵਧਦਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (NDMA) ਦਾ ਨਵਾਂ ਫਰਮਾਨ ਆਇਆ ਹੈ। NDMA...

ਮਹਿਲਾ ਕ੍ਰਿਕਟਰ ਦੀ ਜੰਗਲ ਤੋਂ ਮਿਲੀ ਮ੍ਰਿਤਕ ਦੇਹ, ਪੈਸਿਆਂ ਨਾਲ ਸਿਲੈਕਸ਼ਨ ਦੇ ਲਾਏ ਸਨ ਦੋਸ਼

ਓਡੀਸ਼ਾ ਦੀ ਮਹਿਲਾ ਕ੍ਰਿਕਟਰ ਰਾਜਸ਼੍ਰੀ ਸਵਾਨੀ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਜੰਗਲ ‘ਚ ਦਰੱਖਤ ਨਾਲ ਲਟਕਦੀ ਮਿਲੀ। ਉਹ 11 ਜਨਵਰੀ ਤੋਂ...

SBI ਦੇ ਕਰੋੜਾਂ ਗਾਹਕਾਂ ਨੂੰ ਝਟਕਾ! ਬੈਂਕ ਨੇ ਮਹਿੰਗਾ ਕੀਤਾ ਕਰਜ਼ਾ, ਹੋਮ-ਆਟੋ ਲੋਨ ਲਈ ਭਰਨੀ ਪਊ ਵੱਧ EMI

ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਭਾਵ ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ...

ਰਾਬਰਟ ਵਾਡਰਾ ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਭਲਕੇ ‘ਭਾਰਤ ਜੋੜੋ ਯਾਤਰਾ’ ‘ਚ ਹੋਣਗੇ ਸ਼ਾਮਲ

ਗਾਂਧੀ ਪਰਿਵਾਰ ਦੇ ਮੈਂਬਰ ਰਾਬਰਟ ਵਾਡਰਾ ‘ਭਾਰਤ ਜੋੜੋ ਯਾਤਰਾ’ ਦਾ ਹਿੱਸਾ ਬਣਨ ਲਈ ਸ਼ਨੀਵਾਰ ਦੁਪਹਿਰ ਅੰਮ੍ਰਿਤਸਰ ਪਹੁੰਚ ਗਏ ਹਨ।...

ਟੀਨੂੰ ਫਰਾਰ ਮਾਮਲੇ ‘ਚ ਵੱਡੇ ਅਧਿਕਾਰੀ ਵੀ ਸ਼ਾਮਲ! ਪ੍ਰਿਤਪਾਲ ਸਿੰਘ ਨੇ ਅਦਾਲਤ ‘ਚ ਲਾਏ ਦੋਸ਼

ਦੀਪਕ ਟੀਨੂੰ ਨੂੰ ਫਰਾਰ ਹੋਣ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਉਸ ਨੂੰ ਭਜਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਸੀ.ਆਈ.ਏ. ਮਾਨਸਾ ਦੇ...

ਵੱਡੀ ਖ਼ਬਰ! ਜ਼ੀਰਕਪੁਰ ‘ਚ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਨੂੰ ਮਾਰਨ ਵਾਲੇ ਗੈਂਗਸਟਰ ਦਾ ਐਨਕਾਊਂਟਰ

ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਯੁਵਰਾਜ ਜੌੜਾ ਨੂੰ ਲੈ ਕੇ ਵੱਡੀ ਖਬਰ...

ਪੰਜਾਬ ਦੇ 13 IAS/PCS ਅਫ਼ਸਰਾਂ ਦੇ ਤਬਾਦਲੇ, ਆਸ਼ਿਕਾ ਜੈਨ ਬਣੇ ਮੋਹਾਲੀ ਦੇ ਨਵੇਂ ਡਿਪਟੀ ਕਮਿਸ਼ਨਰ

2015 ਬੈਚ ਦੀ ਆਈਏਐਸ ਅਧਿਕਾਰੀ ਆਸ਼ਿਕਾ ਜੈਨ ਨੂੰ ਮੁਹਾਲੀ ਦਾ ਨਵਾਂ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। ਉਨ੍ਹਾਂ ਨੇ ਅਮਿਤ ਤਲਵਾੜ ਦੀ ਥਾਂ ਲਈ।...

ਮੋਹਾਲੀ ਦੇ ਹਸਪਤਾਲ ‘ਚ CM ਮਾਨ ਦੀ ਅਚਾਨਕ ਰੇਡ, ਮਰੀਜ਼ਾਂ ਤੋਂ ਪੁੱਛਿਆ ਹਾਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਦੇ ਕੁਰਾਲੀ ਦੇ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਹਸਪਤਾਲ ਦਾ...

ਪਾਕਿਸਤਾਨ : ਪੇਸ਼ਾਵਰ ਪੁਲਿਸ ਸਟੇਸ਼ਨ ‘ਤੇ ਤਾਲਿਬਾਨੀ ਅੱਤਵਾਦੀਆਂ ਦਾ ਹਮਲਾ, DSP ਸਣੇ 2 ਦੀ ਮੌਤ

ਪਾਕਿਸਤਾਨੀ ਤਾਲਿਬਾਨ ਅੱਤਵਾਦੀਆਂ ਦੇ ਇੱਕ ਸਮੂਹ ਨੇ ਪੇਸ਼ਾਵਰ ਵਿੱਚ ਇੱਕ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ। ਇਹ ਹਮਲਾ ਸ਼ਨੀਵਾਰ 14 ਜਨਵਰੀ...

ਕੁੱਤੇ ਤੋਂ ਬਚਣ ਲਈ ਫੂਡ ਡਿਲੀਵਰੀ ਬੁਆਏ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹਾਲਤ ਨਾਜ਼ੁਕ

ਹੈਦਰਾਬਾਦ ਵਿੱਚ ਇੱਕ ਫੂਡ ਡਿਲੀਵਰੀ ਲੜਕੇ ਨੇ ਕੁੱਤੇ ਦੇ ਹਮਲੇ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ...

ਵਿਦੇਸ਼ੀ ਸੈਲਾਨੀਆਂ ਨੂੰ ਸਾਮਾਨ ਖਰੀਦਣ ‘ਤੇ ਮਿਲੇਗਾ ਟੈਕਸ ਰਿਫੰਡ! ਬਜਟ 2023 ‘ਚ ਮਿਲ ਸਕਦੀ ਏ ਖ਼ੁਸ਼ਖ਼ਬਰੀ

ਬਜਟ 2023 ਵਿੱਚ ਵਿਦੇਸ਼ੀ ਸੈਲਾਨੀਆਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ। ਉਨ੍ਹਾਂ ਨੂੰ ਸਾਮਾਨ ਦੀ ਖਰੀਦਦਾਰੀ ‘ਤੇ ਟੈਕਸ ਰਿਫੰਡ ਮਿਲ ਸਕਦਾ ਹੈ।...

ਚੰਡੀਗੜ੍ਹ : ਘਰੋਂ ਲਾਪਤਾ ਕੁੜੀ ਦੀ ਰੇਲਵੇ ਟ੍ਰੈਕ ‘ਤੇ ਮਿਲੀ ਮ੍ਰਿਤਕ ਦੇਹ, ਜਾਂਚ ‘ਚ ਜੁਟੀ ਪੁਲਿਸ

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਨੇੜੇ ਰੇਲਵੇ ਟ੍ਰੈਕ ‘ਤੇ 6 ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਲੜਕੀ ਦੀ ਲੱਤ ਕੱਟ ਦਿੱਤੀ ਗਈ ਹੈ।...

ਪਾਨੀਪਤ ‘ਚ ਕਮਰਾ ਬਣਿਆ ਅੱਗ ਦਾ ਗੋਲਾ, ਬੱਚਿਆਂ ਸਣੇ ਪਰਿਵਾਰ ਦੇ 6 ਜੀਆਂ ਦੀ ਦਰਦਨਾਕ ਮੌਤ

ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਪਰਸ਼ੂਰਾਮ ਕਲੋਨੀ ਵਿੱਚ ਇੱਕ ਹੀ ਪਰਿਵਾਰ ਦੇ 6 ਲੋਕਾਂ ਨੂੰ ਜ਼ਿੰਦਾ ਸਾੜਨ ਦੇ ਮਾਮਲੇ ਦੇ ਤੀਜੇ ਦਿਨ ਘਟਨਾ ਦੀ...

ਬਿੱਗ ਬੌਸ 16 ਤੋਂ ਸਲਮਾਨ ਖਾਨ ਦੀ ਛੁੱਟੀ! ਹੁਣ ਇਹ ਬਾਲੀਵੁੱਡ ਸੈਲੇਬਸ ਸ਼ੋਅ ਨੂੰ ਹੋਸਟ ਕਰਨਗੇ

Bigg Boss 16: ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ਅਭਿਨੇਤਾ ਸਲਮਾਨ ਖਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਲਾਂ ਤੋਂ ਹੋਸਟਿੰਗ ਦੀ...

ਨਹੀਂ ਰਹੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਸੁਨੀਲ ਹੋਲਕਰ, 40 ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਮਨੋਰੰਜਨ ਜਗਤ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਸੁਨੀਲ ਹੋਲਕਰ ਦਾ 40...

ਸਿਸੋਦੀਆ ਦੇ ਦਫ਼ਤਰ ‘ਚ CBI ਦਾ ਛਾਪਾ! ਡਿਪਟੀ CM ਬੋਲੇ, ‘ਸਵਾਗਤ ਏ, ਮੈਂ ਕੁਝ ਗ਼ਲਤ ਨਹੀਂ ਕੀਤਾ’

CBI ਨੇ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੇ ਦਫ਼ਤਰ ‘ਤੇ ਛਾਪਾ ਮਾਰਿਆ ਹੈ। ਇਸ ਦੌਰਾਨ ਸਿਸੋਦੀਆ ਨੇ ਦਾਅਵਾ ਕੀਤਾ ਕਿ ਸੀਬੀਆਈ ਨੂੰ...

ਅਦਾਕਾਰ ਵਿਜੇ ਦੇਵਰਕੋਂਡਾ ਸਟਾਰਰ ਫਿਲਮ VD12 ਦਾ ਫਰਸਟ ਲੁੱਕ ਹੋਇਆ OUT

VD12 Movie First Look: ਦੱਖਣੀ ਫਿਲਮ ਉਦਯੋਗ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਨੇ ਆਪਣੀ ਅਗਲੀ ਤੇਲਗੂ ਫਿਲਮ VD12 ਲਈ ਗੌਤਮ ਤਿਨਾਨੂਰੀ ਨਾਲ ਹੱਥ ਮਿਲਾਇਆ...

ਦੁਬਈ ਤੋਂ ਪਰਤੇ ਪ੍ਰੇਮੀ ਨਾਲ ਮਿਲ ਕੀਤਾ ਪਤੀ ਦਾ ਕ.ਤਲ, ਮ੍ਰਿਤਕ ਦੇਹ ਨੂੰ ਸੁਟਿਆ ਨਹਿਰ ‘ਚ

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਨਾਭਾ ਪਿੰਡ ਰੰਨੋ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ...

ਦੁਨੀਆ ਦੇ ਟੌਪ-10 ਅਮੀਰਾਂ ਦੀ ਲਿਸਟ ‘ਚ ਗੌਤਮ ਅਡਾਨੀ ਨੇ ਫਿਰ ਤੋਂ ਚੌਥੇ ਪਾਇਦਾਨ ‘ਤੇ ਕੀਤਾ ਕਬਜ਼ਾ

ਦੁਨੀਆ ਦੇ ਟੌਪ-10 ਅਮੀਰਾਂ ਦੀ ਲਿਸਟ ਵਿਚ ਵੀਰਵਾਰ ਨੂੰ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਸੀ। ਜਦੋਂ ਅਮੇਜਨ ਦੇ ਕੋ-ਫਾਊਂਡਰ ਜੇਫ ਬੇਜੋਸ ਭਾਰਤੀ...

ਲਿਵ-ਇਨ-ਪਾਰਟਨਰ ਮਹਿਲਾ ‘ਤੇ ਐਸਿਡ ਅਟੈਕ, 25 ਸਾਲ ਤੋਂ ਰਹਿ ਰਹੇ ਸਨ ਇਕੱਠੇ, ਦੋ ਦਿਨ ਪਹਿਲਾਂ ਹੋਇਆ ਸੀ ਝਗੜਾ

ਮੁੰਬਈ ਵਿਚ ਇਕ ਵਿਅਕਤੀ ਨੇ ਆਪਣੇ ਲਿਵ ਇਨ ਪਾਰਟਨਰ ਦੇ ਉਪਰ ਤੇਜ਼ਾਬ ਸੁੱਟ ਦਿੱਤਾ। ਘਟਨਾ ਸ਼ੁੱਕਰਵਾਰ ਸਵੇਰ ਦੀ ਹੈ ਜਦੋਂ ਮਹਿਲਾ ਪਾਣੀ ਦੀ...

ਕਦੇ ਇੱਕ ਚਾਕਲੇਟ ਦੀ ਕੀਮਤ ‘ਚ ਮਿਲ ਜਾਂਦਾ ਸੀ ਸੋਨਾ, 60 ਸਾਲ ਪੁਰਾਣਾ ਬਿੱਲ ਸੋਸ਼ਲ ਮੀਡੀਆ ‘ਤੇ ਵਾਇਰਲ

ਭਾਰਤ ਵਿੱਚ ਸੋਨੇ ਦੀ ਕੀਮਤ ਇੰਨੀ ਵਧ ਗਈ ਹੈ ਕਿ ਆਮ ਲੋਕਾਂ ਲਈ ਇਸ ਨੂੰ ਖਰੀਦਣਾ ਮੁਸ਼ਕਿਲ ਹੋਣ ਲੱਗ ਗਿਆ ਹੈ। ਆਸਮਾਨ ਛੂੰਹਦੀਆਂ ਕੀਮਤਾਂ ਦੇ...

ਡੀਸੀ ਮੋਹਾਲੀ ਸਣੇ 10 IAS ਤੇ 3 PCS ਅਧਿਕਾਰੀਆਂ ਦਾ ਹੋਇਆ ਤਬਾਦਲਾ, ਦੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਡੀਸੀ ਮੋਹਾਲੀ ਸਣੇ 10 ਆਈਏਐੱਸ ਤੇ 3 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਟਰਾਂਸਫਰ ਕੀਤੇ ਗਏ...

ਸੰਤੋਖ ਸਿੰਘ ਦੇ ਬੇਟੇ ਨੇ ਡਾਕਟਰਾਂ ‘ਤੇ ਲਾਏ ਦੋਸ਼, ਕਿਹਾ– ਪੰਪ ਲਗਾਉਣ ‘ਤੇ ਸਾਹ ਲੈ ਰਹੇ ਸਨ ਪਿਤਾ MP ਚੌਧਰੀ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ‘ਚ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ‘ਤੇ ਉਨ੍ਹਾਂ ਦੇ ਵਿਧਾਇਕ...

BJP ਨੇਤਾ ਚਿਤਰਾ ਵਾਘ ਦੀ ਸ਼ਿਕਾਇਤ ‘ਤੇ ਮੁੰਬਈ ਪੁਲਿਸ ਨੇ ਉਰਫੀ ਜਾਵੇਦ ਨੂੰ ਭੇਜਿਆ ਨੋਟਿਸ

urfi javed chitra wagh: ਉਰਫੀ ਜਾਵੇਦ ਅਤੇ ਭਾਜਪਾ ਨੇਤਾ ਚਿਤਰਾ ਵਾਘ ਵਿਚਾਲੇ ਸ਼ਬਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਚਿਤਰਾ ਵਾਘ ਨੇ ਉਰਫੀ ਜਾਵੇਦ...

ਨਿਤਿਨ ਗਡਕਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਦੋ ਵਾਰ ਆ ਚੁੱਕੈ ਫੋਨ, ਜਾਂਚ ‘ਚ ਜੁਟੀ ਪੁਲਿਸ

ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ ਗਡਕਰੀ ਨੂੰ ਦੋ ਵਾਰ ਧਮਕੀ ਭਰਿਆ...

ਘੋੜ ਸਵਾਰੀ ਦੌਰਾਨ ਬੇਹੋਸ਼ ਹੋਏ ਅਦਾਕਾਰ ਰਣਦੀਪ ਹੁੱਡਾ, ਹਸਪਤਾਲ ‘ਚ ਭਰਤੀ

ਅਦਾਕਾਰ ਰਣਦੀਪ ਹੁੱਡਾ ਆਪਣੇ ਕਿਰਦਾਰਾਂ ਲਈ ਜਾਣੇ ਜਾਂਦੇ ਹਨ, ਜੋ ਹਰ ਕਿਸੇ ਦੇ ਵੱਸ ਵਿੱਚ ਨਹੀਂ ਹੁੰਦੇ। ਰਣਦੀਪ ਹੁੱਡਾ ਕਿਰਦਾਰ ਦੇ ਅੰਦਰ...

ਸਿਰਫ 18 ਰੁਪਏ ਦੀ ਸਾਈਕਲ ! 90 ਸਾਲ ਪੁਰਾਣਾ ਬਿੱਲ ਹੋਇਆ ਸੋਸ਼ਲ ਮੀਡੀਆ ‘ਤੇ ਵਾਇਰਲ

ਅੱਜ ਦੇ ਦੌਰ ‘ਚ ਸਾਈਕਲ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਸਮੇਂ ਦੇ ਨਾਲ-ਨਾਲ ਸਾਈਕਲ ਦੀ ਕੀਮਤ, ਦਿੱਖ ਵਿੱਚ ਵੀ ਅੰਤਰ ਆਇਆ ਹੈ। ਮੌਜੂਦਾ...