Jun 18

ਲੁਧਿਆਣਾ ‘ਚ ਵੀ ‘ਅਗਨੀਪਥ’ ਦੀ ਅੱਗ, ਰੇਲਵੇ ਸਟੇਸ਼ਨ ‘ਚ ਭੰਨ-ਤੋੜ, ਪੁਲਿਸ ‘ਤੇ ਪਥਰਾਅ, ਗੱਡੀ ਭੰਨੀ

ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦੇ ਵਿਰੋਧ ਦਾ ਸੇਕ ਪੰਜਾਬ ਵਿੱਚ ਵੀ ਪਹੁੰਚ ਗਿਆ ਹੈ। ਅੱਜ ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ...

ਰਣਬੀਰ ਕਪੂਰ ਦਾ ਫਿਲਮ ‘ਸ਼ਮਸ਼ੇਰਾ’ ਤੋਂ ਡਾਕੂ LOOK ਹੋਇਆ Leak

Ranbir Kapoor Shamshera Look: ਰਣਬੀਰ ਕਪੂਰ ਦੀ ਫਿਲਮ ‘ਸ਼ਮਸ਼ੇਰਾ’ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ...

ਰਾਘਵ ਚੱਢਾ ਨੇ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ, ਗਿਣਾਈਆਂ ਅਗਨੀਪਥ ਸਕੀਮ ਦੀਆਂ ਕਮੀਆਂ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਗਨੀਪੱਥ ਯੋਜਨਾ ਦਾ ਵਿਰੋਧੀ ਪਾਰਟੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ...

ਗੁ. ਕਰਤੇ ਪਰਵਾਨ ਉੱਤੇ ਹਮਲੇ ‘ਤੇ ਬੋਲੇ ਸਿਰਸਾ- ‘ਸਿੱਖਾਂ ਨੂੰ ਇਸਲਾਮੀ ਬਣਾਉਣਾ ਚਾਹੁੰਦੈ ਖੁਰਾਸਾਨ ISIS’

ਅਫਗਾਨਿਸਤਾਨ ਦੇ ਕਾਬੁਲ ਵਿੱਚ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿਖੇ ਹਮਲੇ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅੱਤਵਾਦੀ ਸੰਗਠਨ ISIS...

ਰਾਜਕੁਮਾਰ ਰਾਓ ਦੀ ਫਿਲਮ ‘HIT The First Case’ ਦਾ ਟੀਜ਼ਰ ਹੋਇਆ ਰਿਲੀਜ਼

HIT FirstCase Teaser Out: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਆਪਣੀ ਆਉਣ ਵਾਲੀ ਫਿਲਮ HIT-The First Case ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਹੁਣ ਮੇਕਰਸ ਨੇ ਫਿਲਮ ਦਾ...

‘ਤਪੱਸਿਆ ‘ਚ ਕਮੀ ਰਹਿ ਜਾਣ’ ਦੀ ਗੱਲ ਕਹਿਣ ਵਾਲੇ ਪਵਨ ਖੇੜਾ ਨੂੰ ਕਾਂਗਰਸ ਦਾ ਪ੍ਰਮੋਸ਼ਨ, ਦਿੱਤੀ ਵੱਡੀ ਜ਼ਿੰਮੇਵਾਰੀ

ਕਾਂਗਰਸ ਨੇ ਪਵਨ ਖੇੜਾ ਨੂੰ ਆਪਣੇ ਨਵੇਂ ਕਮਿਊਨੀਕੇਸ਼ਨ ਡਿਪਾਰਟਮੈਂਟ ਦੇ ਮੀਡੀਆ ਐਂਡ ਪਬਲਿਸੀਟੀ ਸੈੱਲ ਦਾ ਚੇਅਰਮੈਨ ਨਿਯੁਕਤ ਕੀਤਾ ਹੈ।...

ਕਾਬੁਲ ਗੁਰਦੁਆਰੇ ‘ਤੇ ਹਮਲਾ, CM ਮਾਨ ਸਣੇ ਕੈਪਟਨ, ਸਿਰਸਾ ਨੇ ਪ੍ਰਗਟਾਇਆ ਦੁੱਖ, ਅਜੇ ਵੀ ਸਿੱਖ ਫ਼ਸੇ ਅੰਦਰ

ਕਾਬੁਲ ਵਿੱਚ ਗੁਰਦੁਆਰਾ ਕਰਤੇ ਪਰਵਾਨ ਸਾਹਿਬ ਵਿਖੇ ਅੱਜ ਸ਼ਨੀਵਾਰ ਸਵੇਰੇ 6 ਵਜੇ ਅੱਤਵਾਦੀ ਹਮਲਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਸਣੇ...

ਪੰਜਾਬ ‘ਚ ਵੀ ‘ਅਗਨੀਪਥ’ ਦੇ ਵਿਰੋਧ ਦੀ ਅੱਗ, CM ਮਾਨ ਬੋਲੇ- ‘ਸਰਕਾਰ ਸਕੀਮ ਵਾਪਸ ਲੈ ਕੇ ਨੌਜਵਾਨਾਂ ਦੇ ਪੇਪਰ ਲਵੇ’

ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਦੀ ਅਗਨੀਪਥ ਸਕੀਮ ਦੇ ਵਿਰੋਧ ਦੀ ਅੱਗ ਪੰਜਾਬ ਵਿੱਚ ਵੀ ਪਹੁੰਚ ਚੁੱਕੀ ਹੈ। ਜਲੰਧਰ, ਸੰਗਰੂਰ ਸਣੇ ਕਈ...

ਵਿਰੋਧ ਵਿਚਾਲੇ ‘ਅਗਨੀਵੀਰਾਂ’ ਨੂੰ CAPF ਤੇ ਅਸਾਮ ਰਾਈਫਲਸ ‘ਚ 10 ਫੀਸਦੀ ਰਾਖਵਾਂਕਰਨ ਦੇਣ ਦਾ ਫ਼ੈਸਲਾ

ਦੇਸ਼ ਭਰ ‘ਚ ਸਰਕਾਰ ਦੀ ਅਗਨੀਪਥ ਯੋਜਨਾ ਦਾ ਵਿਰੋਧ ਵਧਦਾ ਜਾ ਰਿਹਾ ਹੈ। ਇਸੇ ਵਿਚਾਲੇ ਸਰਕਾਰ ਨੇ CAPF ਅਤੇ ਅਸਾਮ ਰਾਈਫਲਜ਼ ਵਿੱਚ...

‘ਲਾਰੈਂਸ ਦੀ ਜਾਨ ਨੂੰ ਖ਼ਤਰਾ, ਦਿੱਤਾ ਜਾ ਰਿਹੈ ਥਰਡ ਡਿਗਰੀ ਟਾਰਚਰ’- ਗੈਂਗਸਟਰ ਦੇ ਵਕੀਲ ਨੇ ਲਾਏ ਦੋਸ਼

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਦੇ ਵਕੀਲ ਨੇ ਪੰਜਾਬ ਪੁਲਿਸ...

ਮਾਂ ਦੇ 100ਵੇਂ ਜਨਮ ਦਿਨ ‘ਤੇ ਘਰ ਪਹੁੰਚੇ PM ਮੋਦੀ, ਲਿਆ ਅਸ਼ੀਰਵਾਦ, ਦੱਸੀਆਂ ਭਾਵਨਾਵਾਂ

ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਸਥਿਤ ਆਪਣੀ ਮਾਂ ਹੀਰਾਬੇਨ ਮੋਦੀ ਦੇ ਘਰ ਪਹੁੰਚੇ...

ਕਾਬੁਲ ‘ਚ ਗੁਰਦੁਆਰਾ ਸਾਹਿਬ ‘ਤੇ ਅੱਤਵਾਦੀ ਹਮਲਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ‘ਤੇ ਭਿਆਨਕ ਹਮਲਾ ਹੋਇਆ ਹੈ। ਸਿੱਖ ਗੁਰਦੁਆਰੇ ਦੇ ਆਲੇ-ਦੁਆਲੇ...

ਇਸ ਦਰੱਖਤ ਦੀ ਛੱਲ ਦਿਖਾਏਗੀ ਅਸਰ, ਯੂਰਿਕ ਐਸਿਡ ਨਾਲ ਸੁੱਜੇ ਹੋਏ ਹੱਥ-ਪੈਰ ਹੋਣਗੇ ਠੀਕ

Uric Acid joint swelling: ਅੱਜ ਕੱਲ੍ਹ ਦੇ ਖ਼ਰਾਬ ਲਾਈਫਸਟਾਈਲ, ਗਲਤ ਖਾਣ-ਪੀਣ ਅਤੇ ਆਲਸ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਯੂਰਿਕ ਐਸਿਡ,...

ਕੋਲੈਸਟ੍ਰੋਲ ਹੀ ਨਹੀਂ ਦਿਲ ਸੰਬੰਧੀ ਬੀਮਾਰੀਆਂ ਵੀ ਰਹਿਣਗੀਆਂ ਦੂਰ, ਇਸ ਤਰ੍ਹਾਂ ਇਸਤੇਮਾਲ ਕਰੋ ਸੇਬ ਦਾ ਸਿਰਕਾ

Apple Cider Vinegar tips: ਵਧਦਾ ਕੋਲੈਸਟ੍ਰੋਲ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਅਜਿਹੇ ‘ਚ ਕੋਲੈਸਟ੍ਰੋਲ ਨੂੰ ਕੰਟਰੋਲ ਕਰਨਾ ਬਹੁਤ...

ਜਲੰਧਰ : ਕ੍ਰੀਮਿਕਾ ਆਈਸਕ੍ਰੀਮ ‘ਤੇ GST ਦਾ ਛਾਪਾ, ਦੇਰ ਰਾਤ ਤੱਕ ਦੁਕਾਨ ਅੰਦਰ ਡਟੇ ਰਹੇ ਅਧਿਕਾਰੀ

ਜਲੰਧਰ ਦੇ ਮਸ਼ਹੂਰ ਕੰਪਨੀ ਬਾਗ ਚੌਕ ਨੇੜੇ ਸਥਿਤ ਕ੍ਰੀਮਕਾ ਆਈਸ ਕਰੀਮ ਪਾਰਲਰ ‘ਤੇ ਜੀ.ਐੱਸ.ਟੀ. ਵਿਭਾਗ ਨੇ ਛਾਪਾ ਮਾਰਿਆ। ਹਾਲਾਂਕਿ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18 -06-2022

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18

ਲੀਵਰ ਨੂੰ ਸਾਫ਼ ਕਰਨਗੇ ਇਹ ਘਰੇਲੂ ਡ੍ਰਿੰਕਸ, ਬਾਹਰ ਨਿਕਲੇਗੀ Liver ‘ਚ ਮੌਜੂਦ ਗੰਦਗੀ

Liver detox drinks: ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ‘ਚ ਸਰੀਰ ਨੂੰ ਸਿਹਤਮੰਦ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਸਰੀਰ ਦਾ ਹਰ ਅੰਗ ਬਹੁਤ ਹੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 18 -06-2022

ਜੈਤਸਰੀ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ...

‘ਫਲਾਇੰਗ ਸਿੱਖ’ ਮਿਲਖਾ ਸਿੰਘ, ਕੜੇ ਸੰਘਰਸ਼ ‘ਚੋਂ ਨਿਕਲਿਆ ਸੀ ਇਹ ਅਨਮੋਲ ਹੀਰਾ

‘ਫਲਾਇੰਗ ਸਿੱਖ’ ਦੇ ਨਾਂ ਨਾਲ ਮਸ਼ਹੂਰ ਮਿਲਖਾ ਸਿੰਘ ਦੀ ਪਿਛਲੇ ਸਾਲ 18 ਜੂਨ ਨੂੰ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦਾ...

ਦੂਜੀ ਖੁਰਾਕ ਨਾ ਲੈਣ ਵਾਲਿਆਂ ਨੂੰ ਘਰ-ਘਰ ਜਾ ਕੇ ਲੱਗੇਗਾ ਕੋਰੋਨਾ ਟੀਕਾ, ਵਿਭਾਗ ਨੇ ਮੰਗਾਈ ਲਿਸਟ

ਪੰਜਾਬ ਵਿੱਚ ਕੋਰੋਨਾ ਦੀ ਦੂਜੀ ਖੁਰਾਕ ਨਾ ਲੈਣ ਵਾਲੇ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ। ਇਸ ਦੇ ਲਈ ਸਿਹਤ ਵਿਭਾਗ ਵੱਲੋਂ ਸੂਬੇ ਦੇ...

ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਪੋਸਟ ‘ਤੇ ਵੱਡਾ ਖੁਲਾਸਾ, ਦੋਸ਼ੀ ਪੁਲਿਸ ਹਿਰਾਸਤ ‘ਚ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਆਈ.ਐਫ.ਐਸ.ਓ. ਯੂਨਿਟ ਦੇ ਡੀਸੀਪੀ ਕੇਪੀਐਸ ਮਲਹੋਤਰਾ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕੇਸ ਤੋਂ ਬਾਅਦ ਇੱਕ...

ਦੂਜੀ ਵਾਰ ਪੈਰੋਲ ‘ਤੇ ਰਾਮ ਰਹੀਮ, ਪਰਿਵਾਰ, ਹਨੀਪ੍ਰੀਤ ਤੇ ਡੇਰੇ ਵਿਚਾਲੇ ਵਿਵਾਦ ਸੁਲਝਾਉਣਾ ਮਕਸਦ!

ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਸ਼ੁੱਕਰਵਾਰ ਨੂੰ 30 ਦਿਨਾਂ ਦੀ ਪੈਰੋਲ ‘ਤੇ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਸ਼ਰਮ...

ਸਿੱਧੂ ਮੂਸੇਵਾਲਾ ਦੇ ਗਾਣੇ ‘295’ ਦੀ ‘ਬਿਲਬੋਰਡ ਗਲੋਬਲ 200 ਚਾਰਟ’ ਐਂਟਰੀ, YouTube ‘ਤੇ ਟੌਪ-3 ‘ਤੇ ਹੈ ਗੀਤ

ਸਿੱਧੂ ਮੂਸੇਵਾਲਾ ਦੇ ਗੀਤ ‘295’ ਨੇ ‘ਬਿਲਬੋਰਡ ਗਲੋਬਲ 200 ਚਾਰਟ’ ਵਿੱਚ ਜਗ੍ਹਾ ਬਣਾ ਲਈ ਹੈ। ਸਿੱਧੂ ਦਾ ਪਿਛਲੇ ਮਹੀਨੇ ਪੰਜਾਬ ਵਿੱਚ...

2 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਕੋਰੋਨਾ ਟੀਕਾ Covaxin ਸੁਰੱਖਿਅਤ, ਭਾਰਤ ਬਾਇਓਟੈਕ ਦਾ ਦਾਅਵਾ

ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟਿਡ (ਬੀਬੀਆਈਐਲ) ਨੇ ਦਾਅਵਾ ਕੀਤਾ ਹੈ ਕਿ ਬੱਚਿਆਂ ਲਈ ਇਸ ਦੀ ਕੋਰੋਨਾ ਵੈਕਸੀਨ, ਕੋਵੈਕਸੀਨ ਸੁਰੱਖਿਅਤ...

ਬੈੱਡ ਬਾਕਸ ‘ਚ ਲਾਸ਼, 48 ਘੰਟਿਆਂ ‘ਚ ਕਾਤਲ ਕਿਰਾਏਦਾਰਨੀ ਪ੍ਰੇਮੀ ਸਣੇ ਕਾਬੂ, ਮਕਾਨ ਮਾਲਕਣ ਦੇ ਸੀ ਕਾਫ਼ੀ ਨੇੜੇ

ਪੁਲਿਸ ਨੇ 70 ਸਾਲਾਂ ਬਜ਼ੁਰਗ ਔਰਤ ਦੇ ਬੇਰਹਿਮੀ ਨਾਲ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ 48 ਘੰਟਿਆਂ ਵਿੱਚ ਇਸ ਕਤਲ ਦੇ ਰਾਜ਼ ਦਾ...

ਅਮਰੀਕਾ ‘ਚ 6 ਮਹੀਨਿਆਂ ਤੋਂ 5 ਸਾਲ ਤੱਕ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ ਨੂੰ ਮਿਲੀ ਮਨਜ਼ੂਰੀ

ਵਾਸ਼ਿੰਗਟਨ: ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਨੇ ਸ਼ੁੱਕਰਵਾਰ ਨੂੰ ਛੋਟੇ ਬੱਚਿਆਂ ਵਿੱਚ ਐਮਰਜੈਂਸੀ ਵਰਤੋਂ ਲਈ ਫਾਈਜ਼ਰ ਅਤੇ...

ਰਜਨੀਕਾਂਤ ਦੀ ਫਿਲਮ Jailer ਦਾ ਪੋਸਟਰ ਹੋਇਆ ਰਿਲੀਜ਼

rajinikanth jail movie trailer: ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕੀਤਾ ਹੈ। ਤਾਮਿਲ ਫਿਲਮ...

ਰਾਹੁਲ ਤੋਂ ਹੁਣ ਸੋਮਵਾਰ ਨੂੰ ED ਕਰੇਗੀ ਪੁੱਛਗਿੱਛ, ਸੋਨੀਆ ਦੀ ਬੀਮਾਰੀ ਕਰਕੇ ਮੰਗੀ ਸੀ ਮੋਹਲਤ

ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਹੁਣ ਸੋਮਵਾਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਰਾਹੁਲ ਦੀ ਅਪੀਲ ‘ਤੇ...

ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਦੀ ਫ਼ਿਲਮ ‘ਟੈਲੀਵਿਜ਼ਨ’ ਦਾ ਧਮਾਕੇਦਾਰ ਗੀਤ “Pata Ni Haan Diye” ਹੋਇਆ ਰਿਲੀਜ਼

Kulwinder billa television movie: ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖਰ ਆਪਣੀ ਆਉਣ ਵਾਲੀ ਫ਼ਿਲਮ ‘ਟੈਲੀਵਿਜ਼ਨ’ ਨੂੰ ਲੈ ਕੇ...

ਅਮਿਤ ਸ਼ਾਹ ਦਾ ਵੱਡਾ ਐਲਾਨ, ‘ਅਗਨੀਵੀਰਾਂ ਨੂੰ ਕਾਰਜਕਾਲ ਬਾਅਦ ਕੇਂਦਰੀ ਬਲਾਂ ਦੀ ਭਰਤੀ ‘ਚ ਮਿਲੇਗੀ ਪਹਿਲ’

ਨਵੀਂ ਦਿੱਲੀ : ‘ਅਗਨੀਪਥ ਯੋਜਨਾ’ ਨੂੰ ਲੈ ਕੇ ਨੌਜਵਾਨਾਂ ‘ਚ ਪੂਰੇ ਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਗ੍ਰਹਿ ਮੰਤਰੀ...

ਰਣਬੀਰ ਕਪੂਰ-ਆਲੀਆ ਭੱਟ ਸਟਾਰਰ ਫਿਲਮ ‘ਬ੍ਰਹਮਾਸਤਰ’ ਦੇ ਬਾਈਕਾਟ ਦੀ ਹੋ ਰਹੀ ਮੰਗ

Brahmastra film boycott trends: ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਫਿਲਮ ‘ ਬ੍ਰਹਮਾਸਤਰ ਪਾਰਟ 1 ‘ ਦਾ ਟ੍ਰੇਲਰ ਬੁੱਧਵਾਰ ਨੂੰ ਰਿਲੀਜ਼ ਹੋ ਗਿਆ। ਜਿਸ ਨੂੰ...

ਨੀਰੂ ਬਾਜਵਾ ਕੁਲਵਿੰਦਰ ਬਿੱਲਾ ਸਟਾਰਰ ਫਿਲਮ ‘Chal Jindiye’ 14 ਅਕਤੂਬਰ ਨੂੰ ਹੋਵੇਗੀ ਰਿਲੀਜ਼

Chal Jindiye release date: ਪਾਲੀਵੁੱਡ ਇੰਡਸਟਰੀ ਮੁੜ ਲੀਹ ‘ਤੇ ਆ ਗਈ ਹੈ ਅਤੇ ਹਰ ਦੂਜੇ ਦਿਨ ਅਸੀਂ ਦੇਖਦੇ ਹਾਂ ਕਿ ਨਵੀਂ ਫਿਲਮ ਦਾ ਐਲਾਨ ਕੀਤਾ ਜਾ ਰਿਹਾ ਹੈ...

England Vs Netherlands, ਇੰਗਲੈਂਡ ਨੇ ਰਚਿਆ ਇਤਿਹਾਸ, ਵਨਡੇ ਦਾ ਬਣਾਇਆ ਸਭ ਤੋਂ ਵੱਡਾ ਸਕੋਰ

ਨਵੀਂ ਦਿੱਲੀ। ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਖੇਡੇ ਗਏ ਪਹਿਲੇ ਵਨ ਡੇ ਇੰਟਰਨੈਸ਼ਨਲ ਮੈਚ ਵਿੱਚ ਇੰਗਲੈਂਡ ਨੇ ਜ਼ਬਰਦਸਤ ਬੱਲੇਬਾਜ਼ੀ ਦਾ...

ਪ੍ਰਿਅੰਕਾ ਚੋਪੜਾ ਨੇ ਮਾਂ ਦੇ ਜਨਮਦਿਨ ‘ਤੇ ਸਾਂਝੀ ਕੀਤੀ ਬੇਟੀ ਮਾਲਤੀ ਦੀ ਪਹਿਲੀ ਝਲਕ

Priyanka Chopra Daughter Malti: ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ‘ਚ ਆਪਣੇ ਕੰਮ ਨਾਲ ਲੋਕਾਂ ਨੂੰ ਹੈਰਾਨ ਕਰਨ ਵਾਲੀ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ...

CM ਮਾਨ ਬੋਲੇ- ‘ਨੌਜਵਾਨਾਂ ਦੀ ਪਰਵਾਹ ਕੀਤੇ ਬਿਨਾਂ ਮੋਦੀ ਸਰਕਾਰ ਦਾ ਮਨਮਰਜ਼ੀ ਦਾ ਫੈਸਲਾ ‘ਅਗਨੀਪਥ’

ਮੋਦੀ ਸਰਕਾਰ ਵੱਲੋਂ ਭਾਰਤੀ ਫੌਜ ਵਿੱਚ ‘ਅਗਨੀਪਥ’ ਸਕੀਮ ਲਾਗੂ ਕਰਨ ਦੇ ਫੈਸਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰ...

ਅਜੈ ਦੇਵਗਨ ਸਟਾਰਰ ‘ਸਿੰਘਮ 3’ ਨੂੰ ਰੋਹਿਤ ਸ਼ੈਟੀ ਨੇ ਦਿੱਤੀ ਹਰੀ ਝੰਡੀ, ਇਸ ਦਿਨ ਤੋਂ ਸ਼ੁਰੂ ਹੋਵੇਗੀ ਸ਼ੂਟਿੰਗ

Rohit Shetty Singham3 movie: ਰੋਹਿਤ ਸ਼ੈੱਟੀ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਵਧੀਆ ਨਿਰਦੇਸ਼ਕਾਂ ਵਿੱਚੋਂ ਇੱਕ ਹੈ। ਰੋਹਿਤ ਸ਼ੈੱਟੀ ਨੇ ‘ਸਿੰਬਾ’ ਅਤੇ...

ਹਰਿਆਣਾ ‘ਚ ‘ਅਗਨੀਪਥ’ ਵਿਰੋਧ, ਗੁਰੂਗ੍ਰਾਮ ‘ਚ ਧਾਰਾ 144 ਲਾਗੂ, ਮਹੇਂਦਰਗੜ੍ਹ ‘ਚ ਇੰਟਰਨੈੱਟ ਸੇਵਾਵਾਂ ਮੁਅੱਤਲ

ਗੁਰੂਗ੍ਰਾਮ : ਸਾਈਬਰ ਸਿਟੀ ਗੁਰੂਗ੍ਰਾਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਧਾਰਾ 144 ਲਾਗੂ ਕਰ ਦਿੱਤੀ ਹੈ, ਹਾਲਾਂਕਿ ਸਿਪਾਹੀਆਂ...

ਅਗਨੀਪਥ ਯੋਜਨਾ : ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਟ੍ਰੇਨਾਂ, ਦਿੱਲੀ ਮੈਟਰੋ ਦੇ ਕਈ ਸਟੇਸ਼ਨਾਂ ਦੇ ਗੇਟ ਬੰਦ

ਨਰਿੰਦਰ ਮੋਦੀ ਸਰਕਾਰ ਦੀ ਨਵੀਂ ਅਗਨੀਪਥ ਯੋਜਨਾ ਖਿਲਾਫ ਦੇਸ਼ ਭਰ ‘ਚ ਹੰਗਾਮਾ ਜਾਰੀ ਹੈ। ਕਈ ਰਾਜਾਂ ਵਿੱਚ ਟਰੇਨਾਂ ਨੂੰ ਅੱਗ ਵੀ ਲਗਾਈ ਗਈ...

PUBG ਹੱਤਿਆਕਾਂਡ ‘ਚ ਨਵਾਂ ਖੁਲਾਸਾ, ਮਾਂ ਬਿਲਡਰ ਨਾਲ ਮਿਲਦੀ ਸੀ ਇਸ ਲਈ ਪੁੱਤ ਨੇ ਕੀਤਾ ਸੀ ਕਤਲ

ਲਖਨਊ ਵਿਚ ਹੋਏ ਪਬਜੀ ਹੱਤਿਆਕਾਂਡ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਮਾਂ ਸਾਧਨਾ ਸਿੰਘ ਦੀ ਹੱਤਿਆ ਦੇ ਪਿੱਛੇ ਪਬਜੀ ਗੇਮ ਵਜ੍ਹਾ...

ਮਾਨ ਸਰਕਾਰ ਦਾ ਐਕਸ਼ਨ, ਨਾਜਾਇਜ਼ ਮਾਈਨਿੰਗ ਕੇਸ ‘ਚ ਸਾਬਕਾ ਕਾਂਗਰਸੀ MLA ਭੋਆ ਗ੍ਰਿਫ਼ਤਾਰ

ਚੋਣਾਂ ਦੌਰਾਨ ਇੱਕ ਨੌਜਵਾਨ ਨੂੰ ਥੱਪੜ ਮਾਰ ਕੇ ਚਰਚਾ ਵਿੱਚ ਆਏ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਨੂੰ ਪੰਜਾਬ ਪੁਲਿਸ ਨੇ...

ਅਗਨੀਪਥ ਸਕੀਮ ‘ਤੇ ਬੋਲੇ ਚੀਫ ਮੁਖੀ-‘ਦੋ ਦਿਨ ਅੰਦਰ ਭਰਤੀ ਲਈ ਜਾਰੀ ਕੀਤਾ ਜਾਵੇਗਾ ਨੋਟੀਫਿਕੇਸ਼ਨ’

ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਭਰ ਵਿਚ ਚੱਲ ਰਹੇ ਹਿੰਸਕ ਅੰਦੋਲਨ ਵਿਚ ਆਰਮੀ ਚੀਫ ਜਨਰਲ ਮਨੋਜ ਪਾਂਡੇ ਨੇ ਦੱਸਿਆ ਹੈ ਕਿ ਕਦੋਂ ਤੱਕ ਪਹਿਲੇ...

ਪ੍ਰੋਟੈਕਸ਼ਨ ਮਨੀ ਨਹੀਂ, ਬਦਲੇ ਕਰਕੇ ਹੋਇਆ ਸਿੱਧੂ ਮੂਸੇਵਾਲਾ ਦਾ ਕਤਲ- ਗੈਂਗਸਟਰ ਲਾਰੈਂਸ ਨੇ ਉਗਲੇ ਰਾਜ਼

ਪੰਜਾਬ ਪੁਲਿਸ ਦੀ ਗ੍ਰਿਫ਼ਤ ‘ਚ ਚੱਲ ਰਹੇ ਗੈਂਗਸਟਰ ਲਾਰੈਂਸ ਨੇ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਭੇਤ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ।...

ਚੀਨ ਦਾ PAK ਨਾਲ ਯਾਰਾਨਾ! ਅੱਤਵਾਦੀ ਮੱਕੀ ਨੂੰ ਗਲੋਬਲ ਅੱਤਵਾਦੀ ਐਲਾਨਣ ‘ਚ ਪਾਇਆ ਅੜਿੱਕਾ

ਸੰਯੁਕਤ ਰਾਸ਼ਟਰ : ਚੀਨ ਨੇ ਪਾਕਿਸਤਾਨੀ ਅੱਤਵਾਦੀ ਅਬਦੁਲ ਰਹਿਮਾਨ ਮੱਕੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਪਾਬੰਦੀਸ਼ੁਦਾ...

ਜੇਲ੍ਹ ‘ਚੋਂ ਬਾਹਰ ਆਉਂਦਿਆਂ ਹੀ ਡੇਰਾ ਮੁਖੀ ਨੇ ਜਾਰੀ ਕੀਤਾ ਸੰਦੇਸ਼, ‘ਸਮਰਥਕ ਘਰਾਂ ‘ਚ ਹੀ ਰਹਿਣ, ਮਿਲਣ ਨਾ ਆਉਣ’

ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਰਾਮ ਰਹੀਮ ਇਸ ਵਾਰ ਉੱਤਰ...

ਕਾਰਤਿਕ ਆਰੀਅਨ ਦੀ ‘Bhool Bhulaiyaa 2’ ਇਸ ਦਿਨ Netflix ‘ਤੇ ਹੋਵੇਗੀ ਰਿਲੀਜ਼

Bhool Bhulaiyaa2 OTT Release: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਫਿਲਮ ‘ਭੂਲ ਭੁਲਈਆ 2’ ਸਿਨੇਮਾਘਰਾਂ ਵਿੱਚ ਧਮਾਲ ਮਚਾ ਰਹੀ ਹੈ। ਇਹ ਫਿਲਮ 175 ਕਰੋੜ...

ਪੰਜਾਬ ਸਰਕਾਰ ਨੇ 23 ਜੂਨ ਨੂੰ ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ ਜ਼ਿਲ੍ਹਿਆਂ ‘ਚ ਸਥਾਨਕ ਛੁੱਟੀ ਦਾ ਕੀਤਾ ਐਲਾਨ

ਪੰਜਾਬ ਸਰਕਾਰ ਨੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਪੈਣ ਕਾਰਨ ਜ਼ਿਲ੍ਹਾ ਬਰਨਾਲਾ, ਸੰਗਰੂਰ ਅਤੇ ਮਾਲੇਰਕੋਟਲਾ ਵਿਧਾਨ ਸਭਾ ਹਲਕੇ...

ਬੰਦੀ ਸਿੰਘ ਸਜ਼ਾ ਪੂਰੀ ਕਰਨ ਦੇ ਬਾਵਜੂਦ ਜੇਲ੍ਹਾਂ ‘ਚ ਬੰਦ ਪਰ ਬਲਾਤਕਾਰ ਦੇ ਦੋਸ਼ੀ ਨੂੰ ਵਾਰ-ਵਾਰ ਮਿਲ ਰਹੀ ਪੈਰੋਲ: ਹਰਜਿੰਦਰ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ...

ਜਾਹਨਵੀ ਕਪੂਰ ਦੀ ਫਿਲਮ ‘Good Luck Jerry’ ਇਸ OTT ਪਲੇਟਫਾਰਮ ‘ਤੇ ਹੋਵੇਗੀ ਰਿਲੀਜ਼

Good Luck Jerry OTT: ਕੋਵਿਡ ਮਹਾਂਮਾਰੀ ਦੇ ਦੌਰ ਵਿੱਚ, OTT ਪਲੇਟਫਾਰਮਾਂ ਦਾ ਰੁਝਾਨ ਕਾਫ਼ੀ ਵੱਧ ਗਈ ਹੈ। OTT ਦੇ ਪ੍ਰਚਾਰ ਨਾਲ, ਫਿਲਮਾਂ ਦੇ ਪਲੇਟਫਾਰਮ ‘ਤੇ...

ਵਾਰਡਬੰਦੀ ਠੀਕ ਕਰਨ ਲਈ ਗੁਰੂ ਤੇਗ ਬਹਾਦਰ ਨਗਰ ( ਟਿੱਬੀ) ਵਾਸੀਆਂ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਫਗਵਾੜਾ : ਵਾਰਡਬੰਦੀ ‘ਚ ਮਹੱਲਾ ਗੁਰੂ ਤੇਗ ਬਹਾਦਰ ਨਗਰ ਫਗਵਾੜਾ ਨੂੰ ਇੱਕ ਵਾਰਡ ਬਨਾਉਣ ਲਈ ਮਹੱਲਾ ਗੁਰੂ ਤੇਗ ਬਹਾਦਰ ਨਗਰ ( ਟਿੱਬੀ )...

Archies ਦੇ ਸੈੱਟ ਤੋਂ ਖੁਸ਼ੀ ਕਪੂਰ ਨੇ ਸ਼ੇਅਰ ਕੀਤੀ ਤਸਵੀਰ, ਬੋਨੀ ਕਪੂਰ ਨੇ ਦਿੱਤੀ ਪ੍ਰਤੀਕਿਰਿਆ

Khushi Kapoor Archies pictures: ਜਾਹਨਵੀ ਕਪੂਰ ਦੇ ਆਪਣੇ ਹੁਨਰ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਹੁਣ ਬੋਨੀ ਕਪੂਰ ਅਤੇ ਸ਼੍ਰੀਦੇਵੀ ਦੀ ਇਕ ਹੋਰ...

‘ਪ੍ਰਧਾਨ ਮੰਤਰੀ ਨੂੰ ਦੋਸਤਾਂ ਦੀ ਆਵਾਜ਼ ਤੋਂ ਇਲਾਵਾ ਕੁਝ ਵੀ ਨਹੀਂ ਸੁਣਦਾ’, ਰਾਹੁਲ ਗਾਂਧੀ ਦਾ PM ਮੋਦੀ ‘ਤੇ ਵਾਰ

ਫੌਜ ਵਿੱਚ ਭਰਤੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ‘ਅਗਨੀਪਥ ਯੋਜਨਾ’ ਖਿਲਾਫ਼ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ।...

ਮਾਂ ਨੂੰ ਮਿਲਣ ਸਰ ਗੰਗਾ ਰਾਮ ਹਸਪਤਾਲ ਪਹੁੰਚੇ ਰਾਹੁਲ ਗਾਂਧੀ, ਸਿਹਤ ਬਾਰੇ ਲਈ ਜਾਣਕਾਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਪਣੀ ਮਾਂ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਸਰ ਗੰਗਾ ਰਾਮ ਹਸਪਤਾਲ ਪਹੁੰਚੇ ਜਿਥੇ...

‘ਅਗਨੀਪਥ’ ਸਕੀਮ ਦੇ ਹੱਕ ‘ਚ ਆਏ MP ਮਨੀਸ਼ ਤਿਵਾੜੀ, ਦੱਸਿਆ ਕੇਂਦਰ ਦਾ ਸਹੀ ਦਿਸ਼ਾ ‘ਚ ਚੁੱਕਿਆ ਕਦਮ

ਕੇਂਦਰ ਸਰਕਾਰ ਦੀ ਨਵੀਂ ਅਗਨੀਪਥ ਯੋਜਨਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਕਾਂਗਰਸ ਪਾਰਟੀ ਦੇ ਕਈ ਆਗੂ ਵੀ ਇਸ ਯੋਜਨਾ ਦਾ ਵਿਰੋਧ ਕਰ...

ਰੋਡ ਸ਼ੋਅ ‘ਚ CM ਮਾਨ ਦਾ ਐਲਾਨ- ‘ਗੈਂਗਸਟਰ ਪਿਛਲੀਆਂ ਸਰਕਾਰਾਂ ਦੇ ਹਨ, ਮੈਂ ਇਨ੍ਹਾਂ ਦਾ ਸਫਾਇਆ ਕਰਾਂਗਾ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿਚ ਐਲਾਨ ਕੀਤਾ ਕਿ ਉਹ ਸੂਬੇ ਤੋਂ ਗੈਂਗਸਟਰ ਦਾ ਸਫਾਇਆ ਕਰਨਗੇ। ਮਾਨ ਨੇ ਲੋਕ ਸਭਾ ਉਪ...

CM ਭਗਵੰਤ ਮਾਨ ਨੇ ਕੇਂਦਰ ਦੀ ਅਗਨੀਪਥ ਸਕੀਮ ਦਾ ਕੀਤਾ ਵਿਰੋਧ, ਕਿਹਾ-“ਇਹ ਸਕੀਮ ਦੇਸ਼ ਦੇ ਨੌਜਵਾਨਾਂ ਨਾਲ ਧੋਖਾ”

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਯੋਜਨਾ ਅਗਨੀਪਥ ਨੂੰ ਲੈ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ । ਵੱਖ-ਵੱਖ ਸਿਆਸੀ ਆਗੂਆਂ...

ਸਾਂਸਦਾਂ ਨਾਲ ਪੁਲਿਸ ਦੀ ਬਦਸਲੂਕੀ ਨੂੰ ਲੈ ਕੇ ਕਾਂਗਰਸ ਨੇਤਾ ਮਿਲਣਗੇ ਰਾਸ਼ਟਰਪਤੀ ਕੋਵਿੰਦ ਨੂੰ

ਰਾਹੁਲ ਗਾਂਧੀ ‘ਤੇ ਈਡੀ ਦੀ ਕਾਰਵਾਈ ਦੇ ਖਿਲਾਫ ਕਾਂਗਰਸ ਦੇ ਸਤਿਆਗ੍ਰਹਿ ਦੌਰਾਨ ਦਿੱਲੀ ਪੁਲਿਸ ਵੱਲੋਂ ਪਾਰਟੀ ਨੇਤਾਵਾਂ ਨਾਲ ਗਲਤ ਵਿਵਹਾਰ...

ਅਗਨੀਪਥ ਸਕੀਮ ‘ਤੇ ਬੋਲੇ ਰੱਖਿਆ ਮੰਤਰੀ -“ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਲਿਆ ਫੈਸਲਾ, ਕੁਝ ਹੀ ਦਿਨਾਂ ‘ਚ ਸ਼ੁਰੂ ਹੋਵੇਗੀ ਭਰਤੀ”

ਕੇਂਦਰ ਦੀ ਨਵੀਂ ਫੌਜੀ ਭਰਤੀ ਯੋਜਨਾ ‘ਅਗਨੀਪਥ’ ਨੂੰ ਲੈ ਕੇ ਦੇਸ਼ ਦੇ ਕਈ ਰਾਜਾਂ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਵਿਚਾਲੇ...

ਅਗਨੀਪਥ ਸਕੀਮ ਨੂੰ ਲੈ ਕੇ ਵੜਿੰਗ ਦਾ ਕੇਂਦਰ ਨੂੰ ਸਵਾਲ-‘4 ਸਾਲਾਂ ਬਾਅਦ ਇਹ ਬੱਚੇ ਕਿਥੇ ਜਾਣਗੇ ਤੇ ਕੀ ਕਰਨਗੇ’

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਯੋਜਨਾ ਅਗਨੀਪਥ ਨੂੰ ਲੈ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ । ਵੱਖ-ਵੱਖ ਸਿਆਸੀ ਆਗੂਆਂ...

ਕੋਵਿਡ ਤੋਂ ਬਾਅਦ ਸੋਨੀਆ ਗਾਂਧੀ ਦੀ ਨੱਕ ‘ਚੋਂ ਆਇਆ ਸੀ ਖੂਨ, ਜੈਰਾਮ ਰਮੇਸ਼ ਨੇ ਜਾਰੀ ਕੀਤਾ ਹੈਲਥ ਅਪਡੇਟ

ਸੋਨੀਆ ਗਾਂਧੀ ਨੂੰ ਪਿਛਲੇ ਦਿਨੀਂ ਕੋਰੋਨਾ ਹੋਇਆ ਸੀ। ਹੁਣ ਸੋਨੀਆ ਦੀ ਤਬੀਅਤ ਕਿਹੋ ਜਿਹੀ ਹੈ, ਇਸ ਨਾਲ ਜੁੜਿਆ ਹੈਲਥ ਅਪਡੇਟ ਕਾਂਗਰਸ ਨੇ...

‘ਅਗਨੀਪਥ’ ਭਰਤੀ ਦੀ ਉਮਰ 23 ਸਾਲ ਕਰਨ ‘ਤੇ ਸਿਰਸਾ ਬੋਲੇ-‘ਨੌਜਵਾਨਾਂ ਦੇ ਭਵਿੱਖ ਦਾ PM ਮੋਦੀ ਨੇ ਰੱਖਿਆ ਧਿਆਨ’

ਅਗਨੀਪਥ ਯੋਜਨਾ ਤਹਿਤ ਇਸ ਸਾਲ ਭਰਤੀ ਲਈ ਵੱਧ ਤੋਂ ਵੱਧ ਉਮਰ ਸੀਮਾ 21 ਸਾਲ ਤੋਂ ਵਧਾ ਕੇ 23 ਸਾਲ ਕਰ ਦਿੱਤੀ ਹੈ। ਨੌਜਵਾਨਾਂ ਦੇ ਭਵਿੱਖ ਨੂੰ ਧਿਆਨ...

ਦੇਸ਼ ‘ਚ ਜਾਨਲੇਵਾ ਹੋਇਆ ਕੋਰੋਨਾ ! ਲਗਾਤਾਰ ਦੂਜੇ ਦਿਨ 12 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 14 ਮਰੀਜ਼ਾਂ ਦੀ ਮੌਤ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ । ਦੇਸ਼ ਵਿੱਚ ਲਗਾਤਾਰ ਦੂਜੇ ਦਿਨ 12 ਹਜ਼ਾਰ ਤੋਂ ਵੱਧ ਨਵੇਂ ਮਾਮਲੇ...

ਮੂਸੇਵਾਲਾ ਕਤਲਕਾਂਡ: ਲਾਰੈਂਸ ਤੇ ਗੋਲਡੀ ਬਰਾੜ ਸਣੇ 5 ਗੈਂਗਸਟਰਾਂ ਨੇ ਰਚੀ ਸੀ ਸਾਜ਼ਿਸ਼, ਕੈਨੇਡਾ ਤੇ ਦੁਬਈ ਤੋਂ ਆਪਰੇਟ ਕੀਤੇ ਗੁਰਗੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ । ਲਾਰੈਂਸ ਗੈਂਗ ਦੇ 5 ਗੈਂਗਸਟਰਾਂ ਨੇ ਮਿਲ ਕੇ ਮੂਸੇਵਾਲਾ ਦੇ ਕਤਲ...

ਰਾਕੇਸ਼ ਟਿਕੈਤ ਨੇ ਕੇਂਦਰ ਦੀ ਅਗਨੀਪਥ ਯੋਜਨਾ ਦਾ ਕੀਤਾ ਵਿਰੋਧ, ਅੰਦੋਲਨ ਦੀ ਦਿੱਤੀ ਚੇਤਾਵਨੀ

ਫੌਜ ਵਿਚ ਭਰਤੀ ਲਈ ਕੇਂਦਰ ਸਰਕਾਰ ਦੀ ਨਵੀਂ ਯੋਜਨਾ ਅਗਨੀਪਥ ਨੂੰ ਲੈ ਕੇ ਦੇਸ਼ ਵਿਚ ਕਈ ਥਾਵਾਂ ‘ਤੇ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦਰਮਿਆਨ...

Agnipath Scheme : ਵਿਰੋਧ ਪ੍ਰਦਰਸ਼ਨਾਂ ਵਿਚਾਲੇ ਕੇਂਦਰ ਦਾ ਵੱਡਾ ਫੈਸਲਾ, ‘ਅਗਨੀਪਥ’ ਭਰਤੀ ਦੀ ਉਮਰ ਵਧਾ ਕੇ ਕੀਤੀ 23 ਸਾਲ

ਫੌਜ ਵਿੱਚ ਭਰਤੀ ਲਈ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਯੋਜਨਾ ਅਗਨੀਪਥ ਨੂੰ ਲੈ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ । ਇਸ...

CM ਗਹਿਲੋਤ ਦੇ ਭਰਾ ਦੇ ਘਰ CBI ਦਾ ਛਾਪਾ, ਪੋਟਾਸ਼ ਘਪਲੇ ‘ਚ ਘਿਰੇ ਅਗਰਸੇਨ ਗਹਿਲੋਤ

ਮੁੱਖ ਮੰਤਰੀ ਗਹਿਲੋਤ ਦੇ ਭਰਾ ਦੇ ਘਰ ਤੇ ਦੁਕਾਨ ‘ਤੇ ਸੀਬੀਆਈ ਨੇ ਛਾਪਾ ਮਾਰਿਆ ਹੈ। ਅਗਰਸੇਨ ਗਹਿਲੋਤ ‘ਤੇ ਦੋਸ਼ ਹੈ ਕਿ 2007 ਤੋਂ 2009 ਵਿਚ...

ਪੰਜਾਬ ‘ਚ ਕੋਰੋਨਾ ਬਲਾਸਟ, ਬੀਤੇ 24 ਘੰਟਿਆਂ ‘ਚ ਇੰਨੇ ਮਾਮਲੇ ਆਏ ਸਾਹਮਣੇ, ਮਚਿਆ ਹੜਕੰਪ

ਪੰਜਾਬ ਵਿੱਚ ਕੋਰੋਨਾ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ । ਵੀਰਵਾਰ ਨੂੰ 24 ਘੰਟਿਆਂ ਦੌਰਾਨ 92 ਨਵੇਂ ਮਰੀਜ਼ ਮਿਲੇ ਹਨ । ਕਰੀਬ 2 ਮਹੀਨਿਆਂ...

CM ਮਾਨ ਦਾ ਵੱਡਾ ਬਿਆਨ-‘ਭ੍ਰਿਸ਼ਟ ਨੇਤਾਵਾਂ ਦੀ ਸੂਚੀ ਤਿਆਰ, ਜਲਦ ਹੋਵੇਗੀ ਕਾਰਵਾਈ’

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਸ਼ਾਨਦਾਰ ਜਿੱਤ ਦਿਵਾਉਣ ਦੇ ਤਿੰਨ ਮਹੀਨਿਆਂ ਬਾਅਦ ਮੁੱਖ ਮੰਤਰੀ ਭਗਵੰਤ...

ਦੰਦਾਂ ਦੇ ਕੀੜੇ ਤੋਂ ਛੁਟਕਾਰਾ ਦਿਵਾਏਗਾ ਇਹ ਹਰਬਲ ਪਾਊਡਰ, ਬੱਚੇ ਅਤੇ ਵੱਡੇ ਸਾਰਿਆਂ ਲਈ ਹੈ ਫ਼ਾਇਦੇਮੰਦ

Kids teeth care tips: ਦੰਦਾਂ ‘ਚ ਲੱਗੇ ਹੋਏ ਕੀੜੇ ਅਸਲ ‘ਚ ਕੈਵਿਟੀਜ਼ ਹੁੰਦੇ ਹਨ। ਇਹ ਕੈਵਿਟੀਜ਼ ਦੰਦਾਂ ਦੀ ਸਤ੍ਹਾ ‘ਤੇ ਬੈਕਟੀਰੀਆ ਕਾਰਨ ਦਿਖਾਈ...

ਨਿਖਰਿਆਂ ਹੋਇਆ ਚਿਹਰਾ ਪਾਉਣ ਲਈ ਇਸਤੇਮਾਲ ਕਰੋ ਗੁੜਹਲ ਨਾਲ ਬਣਿਆ Facepack

hibiscus skin care facepack: ਸੁੰਦਰ ਅਤੇ ਬੇਦਾਗ ਸਕਿਨ ਹਰ ਔਰਤ ਦੀ ਇੱਛਾ ਹੁੰਦੀ ਹੈ। ਉਹ ਸਕਿਨ ਦੀ ਦੇਖਭਾਲ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ...

ਪੰਜਾਬ ‘ਚ ਅੱਜ ਵੀ ਹੋਵੇਗੀ ਭਾਰੀ ਬਾਰਿਸ਼, ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗਾ ਦੌਰ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਉੱਤਰੀ ਭਾਰਤ ਵਿੱਚ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ । ਵੀਰਵਾਰ ਨੂੰ ਪੰਜਾਬ ਦੇ ਕਈ ਇਲਾਕਿਆ ਵਿੱਚ ਮੀਂਹ ਪਿਆ ।...

ਕਾਂਗਰਸ ਨੇ ਜੈਰਾਮ ਰਮੇਸ਼ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ, AICC ਦੇ ਸੰਚਾਰ ਇੰਚਾਰਜ ਵਜੋਂ ਕੀਤਾ ਨਿਯੁਕਤ

ਕਾਂਗਰਸ ਨੇ ਪਾਰਟੀ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੂੰ ਸੰਚਾਰ, ਪ੍ਰਚਾਰ ਅਤੇ ਮੀਡੀਆ ਦਾ AICC ਜਨਰਲ ਸਕੱਤਰ ਇੰਚਾਰਜ ਨਿਯੁਕਤ ਕੀਤਾ ਹੈ।...

ਕਾਲੀ ਮਿਰਚ ਨਾਲ ਸਿਹਤ ਨੂੰ ਮਿਲਣਗੇ ਜ਼ਬਰਦਸਤ ਫ਼ਾਇਦੇ, ਜਾਣਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

Black pepper health tips: ਭਾਰਤੀ ਮਸਾਲਿਆਂ ‘ਚ ਪਾਈ ਜਾਣ ਵਾਲੀ ਕਾਲੀ ਮਿਰਚ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ। ਆਯੁਰਵੈਦਿਕ ਗੁਣਾਂ ਨਾਲ...

ਮੂਸੇਵਾਲਾ ਕਤਲਕਾਂਡ ‘ਚ ਵੱਡਾ ਖੁਲਾਸਾ, ਕਤਲ ਤੋਂ ਪਹਿਲਾਂ ਸ਼ੂਟਰਾਂ ਨੇ ਕੀਤੀ ਸੀ ਬੁਲੇਟਪਰੂਫ਼ ਗੱਡੀ ਦੀ ਰੇਕੀ !

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕੇਸ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੀ SIT ਦੀ ਜਾਂਚ ਵਿੱਚ...

ਪੰਜਾਬ ‘ਚ ਫੇਰਬਦਲ: ਕੈਬਨਿਟ ‘ਚੋਂ ਇੱਕ ਹੋਰ ਮੰਤਰੀ ਦੀ ਹੋਵੇਗੀ ਛੁੱਟੀ ! ਨਵੇਂ ਮੰਤਰੀਆਂ ‘ਚ ਅਮਨ ਅਰੋੜਾ ਤੇ ਮਾਣੂਕੇ ਦਾ ਨਾਂ ਸਭ ਤੋਂ ਅੱਗੇ

CM ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਦੂਜਾ ਮੰਤਰੀ ਮੰਡਲ ਦਾ ਵਿਸਥਾਰ ਜੁਲਾਈ ਵਿੱਚ ਹੋਣਾ ਲਗਭਗ ਤੈਅ ਹੈ । ਬੁੱਧਵਾਰ ਨੂੰ ਪੰਜਾਬ ਪਹੁੰਚੇ...

ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ 1 ਮਹੀਨੇ ਦੀ ਪੈਰੋਲ, ਭਾਰੀ ਸੁਰੱਖਿਆ ਵਿਚਾਲੇ ਸੁਨਾਰੀਆਂ ਜੇਲ੍ਹ ਤੋਂ ਆਏ ਬਾਹਰ

ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਵਿੱਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ। ਰੋਹਤਕ ਦੀ ਸੁਨਾਰੀਆ...

ਪੰਜਾਬ ਵਿਧਾਨ ਸਭਾ ਸੈਸ਼ਨ: ਮਾਨ ਸਰਕਾਰ 27 ਜੂਨ ਨੂੰ ਪੇਸ਼ ਕਰੇਗੀ ਆਪਣਾ ਪਹਿਲਾ ਬਜਟ, ਸ਼ਡਿਊਲ ਜਾਰੀ

ਪੰਜਾਬ ਵਿਧਾਨ ਸਭਾ ਦਾ ਸੈਸ਼ਨ 24 ਤੋਂ 30 ਜੂਨ ਤੱਕ ਚੱਲੇਗਾ । 27 ਜੂਨ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ । 28 ਅਤੇ 29...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-06-2022

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-06-2022

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ...

ਬੈੱਡ ਬਾਕਸ ‘ਚ ਮਿਲੀ ਔਰਤ ਦੀ ਲਾਸ਼, ਲੂਣ ਤੇ ਕੈਮੀਕਲ ਨਾਲ ਰਚੀ ਖੌਫਨਾਕ ਸਾਜ਼ਿਸ਼, ਕਿਰਾਏਦਾਰ ਗਾਇਬ

ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਘਰ ਵਿੱਚੋਂ ਇੱਕ 70 ਸਾਲਾ...

ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਬਲਾਤਕਾਰ ਕੇਸ ‘ਚ 4 ਸਾਲ ਦੀ ਜੇਲ੍ਹ, 3 ਬੱਚਿਆਂ ਦਾ ਪਿਓ ਹੈ ਦੋਸ਼ੀ

ਬ੍ਰਿਟੇਨ ਦੇ ਐਡਿਨਬਰਗ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਇਕ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ।...

ਬਿਡੇਨ ਨੇ ਭਾਰਤੀ-ਅਮਰੀਕੀ ਰਾਧਾ ਅਯੰਗਰ ਨੂੰ ਡਿਫੈਂਸ ਮਨਿਸਟਰੀ ‘ਚ ਵੱਡੀ ਪੋਸਟ ਲਈ ਕੀਤਾ ਨਾਮਜ਼ਦ

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਭਾਰਤੀ ਅਮਰੀਕੀ ਰਾਧਾ ਆਇੰਗਰ ਪਲੰਬ ਨੂੰ ਪੈਂਟਾਗਨ (ਰੱਖਿਆ ਵਿਭਾਗ ਦਾ ਹੈੱਡਕੁਆਰਟਰ) ਵਿੱਚ ਇੱਕ ਵੱਡੇ...

ਸਿੱਧੂ ਮੂਸੇਵਾਲਾ ਕਤਲਕਾਂਡ, ਮਰਡਰ ਤੋਂ ਪਹਿਲਾਂ ਬੁਲੇਟਪਰੂਫ ਗੱਡੀ ਦੀ ਵੀ ਜਲੰਧਰ ਤੋਂ ਕੀਤੀ ਗਈ ਸੀ ਰੇਕੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੀ ਐਸਆਈਟੀ ਦੀ ਜਾਂਚ ਵਿੱਚ...

ਜਲੰਧਰ : ਪਿਸਤੌਲਾਂ, ਡਰੱਗ ਮਨੀ, ਹੈਰੋਇਨ, ਕਾਰਾਂ ਸਣੇ 5 ਕਾਬੂ, ਵੱਡੀ ਵਾਰਦਾਤ ਕਰਨ ਦਾ ਸੀ ਪਲਾਨ

ਚੰਡੀਗੜ੍ਹ/ਜਲੰਧਰ : ਪੰਜਾਬ ਪੁਲਿਸ ਨੇ ਵੀਰਵਾਰ ਨੂੰ ਟੀ-ਪੁਆਇੰਟ ਲਾਡੋਵਾਲੀ ਰੋਡ ਜਲੰਧਰ ਵਿਖੇ ਵਿਸ਼ੇਸ਼ ਪੁਲਿਸ ਚੈਕਿੰਗ ਦੌਰਾਨ ਗੈਂਗ ਦੇ 5...

‘ਅਗਨੀਪਥ’ ਨੀਤੀ ਖਿਲਾਫ਼ ਕੈਪਟਨ, ਬੋਲੇ- ‘ਸਿਪਾਹੀ ਲਈ 4 ਸਾਲ ਦੀ ਸੇਵਾ ਬਹੁਤ ਘੱਟ, ਸਮੀਖਿਆ ਕਰੇ ਸਰਕਾਰ’

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤ-ਚੀਨ ਅਤੇ ਭਾਰਤ-ਪਾਕਿ ਜੰਗਾਂ ਦੇ ਵੈਟਰਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੱਖਿਆ ਬਲਾਂ...

ਕੰਗਨਾ ਰਣੌਤ ਦੀ ‘ਧਾਕੜ’ ਨੂੰ ਹੋਇਆ 78 ਕਰੋੜ ਦਾ ਨੁਕਸਾਨ, ‘ਮਾਮੂਲੀ ਰਕਮ’ ‘ਚ ਵੇਚੇ ਜਾਣਗੇ ਡਿਜੀਟਲ ਰਾਈਟਸ

Kangana Ranaut dhaakad movie: ਪਿਛਲੇ ਕੁਝ ਸਾਲਾਂ ‘ਚ ਕੰਗਨਾ ਰਣੌਤ ਨੇ ਇਕ ਤੋਂ ਬਾਅਦ ਇਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਪਰ ਇਸ ਦੇ ਬਾਵਜੂਦ ਉਸ ਦੇ ਆਖਰੀ...

ਇਸ ਦਿਨ ਰਿਲੀਜ਼ ਹੋਵੇਗੀ ‘ਰਕਸ਼ਾ ਬੰਧਨ’, ਕੀ ਬਾਕਸ ਆਫਿਸ ‘ਤੇ ਹੋਵੇਗੀ ਆਮਿਰ ਖਾਨ ਤੇ ਅਕਸ਼ੈ ਕੁਮਾਰ ਦੀ ਟੱਕਰ?

Akshay Kumar raksha bandhan: ਅਕਸ਼ੈ ਕੁਮਾਰ ਬਾਲੀਵੁੱਡ ਦੇ ਸਭ ਤੋਂ ਪਿਆਰੇ ਅਦਾਕਾਰ ਵਿੱਚੋਂ ਇੱਕ ਹਨ। ਉਹ ਇੱਕ ਅਜਿਹਾ ਅਦਾਕਾਰ ਹੈ ਜੋ ਹਮੇਸ਼ਾ ਆਪਣੀਆਂ...

300 ਕਰੋੜ ਦੇ ਬਜਟ ‘ਚ ਬਣੇਗੀ ਫਿਲਮ ‘ਸ਼ਕਤੀਮਾਨ’, ਮੁਕੇਸ਼ ਖੰਨਾ ਨੇ ਕੀਤੀ ਡੀਲ

mukesh khanna shaktimaan film: 90 ਦੇ ਦਹਾਕੇ ਦੇ ਬੱਚਿਆਂ ਨੇ ਟੀਵੀ ਦਾ ਮਸ਼ਹੂਰ ਸ਼ੋਅ ‘ਸ਼ਕਤੀਮਾਨ’ ਬਹੁਤ ਦੇਖਿਆ ਹੈ। ਇਹੀ ਇੱਕ ਅਜਿਹਾ ਸ਼ੋਅ ਸੀ ਜੋ ਉਸ...

ਕਪੂਰਥਲਾ : ਕਲਜੁਗੀ ਪੁੱਤ ਨੇ ਪੈਸਿਆਂ ਲਈ ਕਤਲ ਕੀਤੀ ਮਾਂ, ਹਫਤੇ ਮਗਰੋਂ ਬਦਬੂ ਆਉਣ ‘ਤੇ ਖੁੱਲ੍ਹਿਆ ਭੇਤ

ਕਪੂਰਥਲਾ ਜ਼ਿਲੇ ਦੀ ਤਹਿਸੀਲ ਸੁਲਤਾਨਪੁਰ ਲੋਧੀ ‘ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਕ ਕਲਜੁਗੀ ਪੁੱਤ ਨੇ ਆਪਣੀ ਬਜ਼ੁਰਗ...

ਗਿੱਪੀ ਗਰੇਵਾਲ ਦੇ ਪੁੱਤਰਾਂ ਨੇ ਸਿੱਧੂ ਮੂਸੇਵਾਲਾ ਨੂੰ ਵੱਖਰੇ ਅੰਦਾਜ਼ ‘ਚ ਦਿੱਤੀ ਸ਼ਰਧਾਂਜਲੀ

Gippy son tribuate moosewala: ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਨੂੰ ਯਾਦ ਕਰਨ ਦਾ ਸਿਲਸਿਲਾ ਜਾਰੀ ਹੈ। ਸਿੱਧੂ...

ਵਿਸ਼ਾਲ ਡਡਲਾਨੀ ਨੇ ਦੇਸ਼ ਦੀ ਰਾਜਨੀਤੀ ‘ਤੇ ਚੁੱਕੇ ਸਵਾਲ, ਹਿੰਦੂ-ਮੁਸਲਿਮ ਲੋਕਾਂ ਲਈ ਕਹੀ ਇਹ ਵੱਡੀ ਗੱਲ

Vishal Dadlani patriotism controversy: ਆਪਣੀ ਗਾਇਕੀ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਵਿਸ਼ਾਲ ਡਡਲਾਨੀ ਆਪਣੇ ਬੇਬਾਕ ਬਿਆਨਾਂ ਲਈ ਜਾਣੇ...

CM ਮਾਨ ਬੋਲੇ- ‘ਲੀਡਰਾਂ-ਸਰਕਾਰਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ, ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗੇ’

ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦਾ ਪ੍ਰਚਾਰ ਕਰਨ ਲਈ ਅੱਜ ਸੀਐੱਮ ਭਗਵੰਤ ਮਾਨ ਬਰਨਾਲਾ ਪੁੱਜੇ। ਉਨ੍ਹਾਂ...

ਕੈਪਟਨ ਦੀ ਉਦਯੋਗ ਨੀਤੀ ਬਦਲਣ ਦੀ ਤਿਆਰੀ ‘ਚ ਮਾਨ ਸਰਕਾਰ, ਲਈ ਜਾ ਰਹੀ ਫੀਡ ਬੈਕ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਦਯੋਗ ਨੀਤੀ ਵਿੱਚ ਬਦਲਾਅ ਕਰਨ ਜਾ...

‘ਬੰਦੀ ਸਿੰਘਾਂ ਦੀ ਰਿਹਾਈ ਲਈ ਵੋਟ ਭੈਣ ਕਮਲਦੀਪ ਨੂੰ ਪਾਓ’- ਭਾਈ ਰਾਜੋਆਣਾ ਨੇ ਜੇਲ੍ਹ ‘ਚੋਂ ਲਿਖੀ ਚਿੱਠੀ

ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸੰਗਰੂਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਮੂਹ ਵੋਟਰਾਂ ਦੇ ਨਾਂ ਚਿੱਠੀ ਲਿਖ ਕੇ ਅਪੀਲ...

ਪੰਜਾਬ ਸਰਕਾਰ ਵੱਲੋਂ 61 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ 61 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ 19...

ਆਦਿਤਿਆ ਰਾਏ ਕਪੂਰ ਦੀ ਫਿਲਮ ‘OM The Battle Within’ ਦਾ ਟਾਈਟਲ ਹੋਇਆ CHANGE

OmBattle Within Title Change: ਬਾਲੀਵੁੱਡ ਇੰਡਸਟਰੀ ‘ਚ ਅਕਸਰ ਦੇਖਿਆ ਜਾਂਦਾ ਹੈ ਕਿ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਇਸ ਦਾ ਟਾਈਟਲ ਬਦਲ ਦਿੱਤਾ...

ਕਾਨੂੰਨੀ ਮੁਸੀਬਤ ‘ਚ ਫਸੀ ‘ਜੁਗ ਜੁਗ ਜੀਓ’, ਕਰਨ ਜੌਹਰ ‘ਤੇ ਫਿਲਮ ਦੀ ਕਹਾਣੀ ਚੋਰੀ ਕਰਨ ਦਾ ਲੱਗਾ ਦੋਸ਼

Karan Johar JugJug Jeeyo: ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ ਅਤੇ ਨੀਤੂ ਕਪੂਰ ਸਟਾਰਰ ਫਿਲਮ ‘ਜੁਗ ਜੁਗ ਜੀਓ’ 24 ਜੂਨ ਨੂੰ ਸਿਨੇਮਾਘਰਾਂ ‘ਚ...

ਮਾਨ ਸਰਕਾਰ ਨੂੰ ਝਟਕਾ, 70 ਕਿਸਾਨ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨ ਖਾਲੀ ਕਰਨ ਦੇ ਨੋਟਿਸ ‘ਤੇ ਮਿਲੀ ਸਟੇਅ

ਮੋਹਾਲੀ : ਹਾਈਕੋਰਟ ਵੱਲੋਂ ਮੁੱਲ੍ਹਾਂਪੁਰ ਦੇ 70 ਕਿਸਾਨ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ...

ASI ਦੇ ਗੱਡੀ ਥੱਲੇ ਆਉਣ ਦਾ ਮਾਮਲਾ, ਝੂਠੇ ਕੇਸ ‘ਚ ਫਸਾਉਣਾ ਚਾਹੁੰਦੇ ਸਨ ਕੁਝ ਲੋਕ, ਕੀਤੀ ਸੀ ਖੁਦਕੁਸ਼ੀ

ਬੁੱਧਵਾਰ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਦੇ ਏਐਸਆਈ ਜਿੰਦਰ ਕੁਮਾਰ ਨੇ ਰੇਲਵੇ ਸਟੇਸ਼ਨ ਨੇੜੇ ਲੱਕੜ ਪੁਲ ਰੇਲਵੇ ਲਾਈਨਾਂ ‘ਤੇ...

ਸਿੱਪੀ ਸਿੱਧੂ ਨਾਲ ਲਵ ਰਿਲੇਸ਼ਨਸ਼ਿਪ ‘ਚ ਸੀ ਗ੍ਰਿਫਤਾਰ ਜੱਜ ਦੀ ਧੀ, ਫ਼ੋਨ ਕਰਕੇ ਬੁਲਾਇਆ ਸੀ ਪਾਰਕ ‘ਚ

ਨੈਸ਼ਨਲ ਲੈਵਲ ਦੇ ਸ਼ੂਟਰ ਅਤੇ ਕਾਰਪੋਰੇਟ ਵਕੀਲ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਦੇ ਕਤਲ ਕੇਸ ਵਿੱਚ ਸੀਬੀਆਈ ਨੇ ਹਿਮਾਚਲ ਪ੍ਰਦੇਸ਼...