Feb 25

ਜਾਖੜ ਬੋਲੇ- ‘ਹੁਣ ਚੋਣਾਂ ਖਤਮ! ਪੰਜਾਬ ਲਈ ਇਕਜੁੱਟ ਹੋਣ ਕੈਪਟਨ, ਚੰਨੀ, ਸੁਖਬੀਰ, ਮਾਨ ਤੇ ਸਿੱਧੂ’

ਪੰਜਾਬ ਵਿੱਚ ਚੋਣਾਂ ਖਤਮ ਹੋ ਚੁੱਕੀਆਂ ਹਨ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਦੇ ਬਹਾਨੇ ਕੇਂਦਰ ਸਰਕਾਰ ਨੂੰ...

ਯੂਕਰੇਨ : ਮਿਜ਼ਾਇਲਾਂ ਵਿਚਾਲੇ ਲਵ ਕਪਲ ਨੇ ਕੀਤੀ ਮੈਰਿਜ, ਵਿਆਹ ਕਰਦੇ ਹੀ ਨਿਕਲੇ ਦੇਸ਼ ਲਈ ਲੜਨ

ਯੂਕਰੇਨ ਵਿੱਚ ਰੂਸ ਦੇ ਹਮਲੇ ਤੋਂ ਬਾਅਦ ਲਗਾਤਾਰ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਪਰ ਇਨ੍ਹਾਂ ਤਸਵੀਰਾਂ ਵਿਚਾਲੇ ਕੁਝ ਭਾਵੁਕ ਕਰ ਦੇਣ...

ਵਰਲਡ ਲੀਡਰ ਹਨ PM ਮੋਦੀ, ਯੂਕਰੇਨ-ਰੂਸ ਜੰਗ ਰੋਕਣ ਲਈ ਲੋਕ ਕਰ ਰਹੇ ਬੇਨਤੀ- ਹੇਮਾ ਮਾਲਿਨੀ

ਯੂਪੀ ਵਿਧਾਨ ਸਭਾ ਚੋਣਾਂ ਦਾ ਚੌਥਾ ਪੜਾਅ ਪੂਰਾ ਹੋ ਚੁੱਕਾ ਹ ਤੇ 27 ਫਰਵਰੀ ਨੂੰ ਪੰਜਵੇ ਪੜਾਅ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ। ਇਸੇ ਵਿਚਾਲੇ...

ਯੂਕਰੇਨ ਫ਼ੌਜ ਦੇ ਇੰਜੀਨੀਅਰ ਦੀ ਬਹਾਦਰੀ, ਰੂਸੀ ਟੈਂਕਾਂ ਨੂੰ ਰੋਕਣ ਲਈ ਪੁਲ ਨਾਲ ਖੁਦ ਨੂੰ ਉਡਾ ਲਿਆ ਬੰਬ ਨਾਲ

ਰੂਸੀ ਹਮਲੇ ਵਿਚਾਲੇ ਯੂਕਰੇਨ ਦੇ ਇੱਕ ਸੈਨਿਕ ਦੀ ਬਹਾਦੁਰੀ ਦਾ ਹਿਲਾ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਜਦੋਂ ਯੂਕਰੇਨ...

ਜੈਕਲੀਨ ਫਰਨਾਂਡੀਜ਼ ਨੂੰ Tiffany ਦੀ ਡਾਇਮੰਡ ਰਿੰਗ ਦੇ ਸੁਕੇਸ਼ ਚੰਦਰਸ਼ੇਖਰ ਨੇ ਕੀਤਾ ਸੀ ਪ੍ਰਪੋਜ਼!

sukesh proposed Jacqueline Fernandez: ਮਹਾਠੱਗ ਦੇ ਨਾਂ ਨਾਲ ਮਸ਼ਹੂਰ ਸੁਕੇਸ਼ ਚੰਦਰਸ਼ੇਖਰ ਬਾਰੇ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਜੈਕਲੀਨ ਫਰਨਾਂਡੀਜ਼...

CM ਚੰਨੀ ਦੇ ਭਾਣਜੇ ਦੀ ਨਿਆਇਕ ਹਿਰਾਸਤ 10 ਮਾਰਚ ਤੱਕ ਵਧੀ, ਪੁੱਛਗਿੱਛ ‘ਚ ਨਹੀਂ ਕਰ ਰਿਹਾ ਸਹਿਯੋਗ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ।...

ਦੀਪ ਸਿੱਧੂ ਦੀ ਗਰਲਫ੍ਰੈਂਡ ਨੇ ਤੋੜੀ ਚੁੱਪੀ, 120 ਘੰਟਿਆਂ ‘ਚ ਪਿਆਰ ਦੀ ਖੁਸ਼ੀ ਤੋਂ ਮੌਤ ਤੱਕ ਦਾ ਦਰਦ ਕੀਤਾ ਬਿਆਨ

ਪਿਛਲੇ ਦਿਨੀਂ ਕਾਰ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰਾਏ ਨੇ ਇਸ ਮਾਮਲੇ ਵਿੱਚ ਆਪਣੀ...

ਅਦਾਕਾਰਾ ਈਸ਼ਾ ਗੁਪਤਾ ਨੇ Russia-Ukraine War ‘ਤੇ ਤੋੜੀ ਚੁੱਪੀ, ਕਹੀ ਇਹ ਵੱਡੀ ਗੱਲ

Esha Gupta Russia Ukraine: ਰੂਸ ‘ਤੇ ਯੂਕਰੇਨ ਵਿਚਾਲੇ ਜੰਗਜਾਰੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਲੋਕ ਇਸ ਜੰਗ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ...

‘ਬਿੱਗ ਬੌਸ’ ਫੇਮ ਉਮਰ ਰਿਆਜ਼ ਦਾ ਪਹਿਲਾ ਗੀਤ ‘Mera Suffer’ ਹੋਇਆ ਰਿਲੀਜ਼

Umar Riaz new song: ਉਮਰ ਰਿਆਜ਼ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦਾ ਮੌਕਾ ਹੈ। ਆਪਣੇ ਪਹਿਲੇ ਮਿਊਜ਼ਿਕ ਵੀਡੀਓ ‘ਚ ਉਮਰ ਨੇ ਇਕ ਤੀਰ ਨਾਲ ਕਈ ਸ਼ਿਕਾਰ ਕੀਤੇ...

ਰਾਖੀ ਸਾਵੰਤ ਨੇ ਕੀਤੀ Kim Kardashian ਦੀ ਨਕਲ, ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਈ ਅਦਾਕਾਰਾ

Rakhi copies Kim Kardashian: ਡਰਾਮਾ ਕਵੀਨ ਅਤੇ ‘ਬਿੱਗ ਬੌਸ’ ਦੀ ਸਾਬਕਾ ਪ੍ਰਤੀਯੋਗੀ ਰਾਖੀ ਸਾਵੰਤ ਲਾਈਮਲਾਈਟ ਵਿੱਚ ਆਉਣ ਦਾ ਕੋਈ ਮੌਕਾ ਨਹੀਂ ਛੱਡਦੀ।...

ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ‘Lock Upp’ ‘ਚ ਹੋਈ Wrestler ਬਬੀਤਾ ਫੋਗਾਟ ਦੀ ਐਂਟਰੀ

Babita Phogat LockUpp show: ਅਦਾਕਾਰਾ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ‘ਲਾਕ-ਅੱਪ’ ‘ਚ ਬਬੀਤਾ ਫੋਗਾਟ ਹਿੱਸਾ ਲੈਣ ਲਈ ਤਿਆਰ ਹੈ। ਉਸ ਦੀ ਐਂਟਰੀ ਦੀ...

ਯੂਕਰੇਨ-ਰੂਸ ਜੰਗ : ਧੀ ਤੋਂ ਵਿਛੜਦਿਆਂ ਭੁੱਬਾਂ ਮਾਰ ਰੋਇਆ ਪਿਓ, ਵੀਡੀਓ ਵੇਖ ਅੱਖਾਂ ‘ਚ ਆ ਜਾਣਗੇ ਹੰਝੂ

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੇਜ਼ ਹੋ ਗਏ ਹਨ। ਰੂਸੀ ਸੈਨਾ ਯੂਕਰੇਨ ਦੇ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਰੂਸ...

NATO ਮੈਂਬਰ ਰੋਮਾਨੀਆ ਦੀ ਸ਼ਿਪ ‘ਤੇ ਰੂਸ ਦਾ ਮਿਜ਼ਾਇਲ ਹਮਲਾ; ਜੰਗ ‘ਚ ਕੁੱਦ ਸਕਦੈ ਅਮਰੀਕਾ

ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਵੀ ਜਾਰੀ ਹੈ। ਰਾਜਧਾਨੀ ਕੀਵ ਵਿੱਚ ਸਵੇਰੇ 7 ਵੱਡੇ ਧਮਾਕੇ ਹੋਏ। ਹੁਣ ਇਸ ਜੰਗ ਤੋਂ ਵੱਡੀ ਖਬਰ...

ਯੂਕਰੇਨ ਨਾਲ ਗੱਲਬਾਤ ਲਈ ਮੰਨੇ ਪੁਤਿਨ, ਕਿਹਾ- ‘ਮਿੰਸਕ ‘ਚ ਵਫਦ ਭੇਜਣ ਲਈ ਤਿਆਰ’

ਰੂਸ ਤੇ ਯੂਕਰੇਨ ਵਿਚਾਲੇ ਜੰਗ ਵਿਚਾਲੇ ਭਾਰੀ ਨੁਕਸਾਨ ਹੋ ਰਿਹਾ ਹੈ। ਹੁਣ ਤੱਕ ਕਈ ਸੈਨਿਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਤਬਾਹੀ ਪਿੱਛੋਂ...

ਯੂਕਰੇਨ-ਰੂਸ ਜੰਗ : ਪੋਲੈਂਡ ਬਾਰਡਰ ਪਹੁੰਚੇ 40 ਭਾਰਤੀ ਸਟੂਡੈਂਟ, ਰੋਮਾਨੀਆ ਬਾਰਡਰ ਲਈ ਪਹਿਲਾ ਬੈਚ ਰਵਾਨਾ

ਯੂਕਰੇਨ ‘ਤੇ ਰੂਸ ਵੱਲੋਂ ਦੂਜੇ ਦਿਨ ਵੀ ਜਾਰੀ ਹਮਲੇ ਜਾਰੀ ਰਹੇ। ਵਿਗੜਦੇ ਹਾਲਾਤਾਂ ਵਿਚਾਲੇ ਲਵੀਵ ਦੀ ਮੈਡੀਕਲ ਯੂਨੀਵਰਸਿਟੀ ਦੇ 40 ਭਾਰਤੀ...

ਯੂਕਰੇਨੀ ਔਰਤ ਦੀ ਦਿਲੇਰੀ, ਬੰਦੂਕਾਂ ਵਾਲੇ ਰੂਸੀ ਸੈਨਿਕ ਨਾਲ ਭਿੜ ਗਈ, ਬੋਲੀ- ‘ਇਥੇ ਦਫਨਾਏ ਜਾਓਗੇ…’

ਯੂਕਰੇਨ ‘ਤੇ ਰੂਸ ਦੇਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹਨ। ਰਾਜਧਾਨੀ ਕੀਵ ਧਮਾਕਿਆਂ ਨਾਲ ਦਹਿਲ ਉਠੀ ਹੈ। ਇਸ ਵਿਚਾਲੇ...

ਯੂਕਰੇਨ ‘ਚ ਸ਼ੂਟ ਕੀਤੀ ਗਈਆਂ ਹੈ ਇਹ ਵੱਡੇ ਬਜਟ ਦੀਆਂ ਬਾਲੀਵੁੱਡ ਫਿਲਮਾਂ, ਸਲਮਾਨ ਖਾਨ ਤੋਂ ਲੈ ਕੇ ਆਲੀਆ ਭੱਟ ਤੱਕ ਦਾ ਨਾਂ ਹੈ ਸ਼ਾਮਲ

shootings in ukraine : ਯੂਕਰੇਨ ਅਤੇ ਰੂਸ ਦੇ ਸਬੰਧ ਵਿਗੜਦੇ ਜਾ ਰਹੇ ਹਨ। ਪੁਤਿਨ ਵੱਲੋਂ ਫੌਜੀ ਕਾਰਵਾਈ ਦੇ ਐਲਾਨ ਤੋਂ ਬਾਅਦ ਹੁਣ ਕਈ ਅਜਿਹੀਆਂ ਗੱਲਾਂ...

ਯੂਕਰੇਨ ਵੱਲੋਂ ਗੱਲਬਾਤ ਦਾ ਸੱਦਾ, ਰੂਸ ਨੇ ਕਿਹਾ- ‘ਕੀਵ ਸਰੈਂਡਰ ਕਰੇ ਤਾਂ ਕਰ ਸਕਦੇ ਹਾਂ ਵਿਚਾਰ’

ਯੂਕਰੇਨ ਨੇ ਰੂਸ ਨਾਲ ਗੱਲਬਾਤ ਦੀ ਇੱਛਾ ਜਤਾਈ ਹੈ। ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਜੇ ਅਜਿਹਾ ਸੰਭਵ ਹੈ ਤਾਂ ਉਹ...

Bhabhiji Ghar Par Hai : ਨਵੀਂ ਅਨੀਤਾ ਭਾਬੀ ਅਸਲ ਜ਼ਿੰਦਗੀ ‘ਚ ਹੈ ਬੇਹੱਦ ਹੌਟ, ਦੇਖੋ ਤਸਵੀਰਾਂ

Bhabhiji Ghar Par Hai : ਮਸ਼ਹੂਰ ਟੀਵੀ ਸ਼ੋਅ ‘ਭਾਬੀ ਜੀ ਘਰ ਪਰ ਹੈ’ ‘ਚ ਨਵੀਂ ਅਨੀਤਾ ਭਾਬੀ ਦੇ ਰੋਲ ਲਈ ਵਿਦਿਸ਼ਾ ਸ਼੍ਰੀਵਾਸਤਵ ਨੂੰ ਫਾਈਨਲ ਕਰ ਲਿਆ...

ਯੂਕਰੇਨ: ਪੰਜਾਬ ਤੇ ਹਰਿਆਣਾ ਦੇ ਵਿਦਿਆਰਥੀਆਂ ਨੇ ਮਾਈਨਸ 2 ਡਿਗਰੀ ਤਾਪਮਾਨ ‘ਚ ਬਿਤਾਈ ਰਾਤ

ਰੂਸ ਦੇ ਯੂਕਰੇਨ ਵਿਚ ਹਮਲਿਆਂ ਨਾਲ ਡਰੇ ਭਾਰਤੀ ਵਿਦਿਆਰਥੀਆਂ ਨੇ ਖਾਰਕਿਵ ਵਿਚ ਸਾਰੀ ਰਾਤ ਮੈਟਰੋ ਤੇ ਬੰਕਰਾਂ ਵਿਚ ਹੀ ਗੁਜ਼ਾਰੀ। ਭਾਰਤੀ...

‘ਯੂਕਰੇਨ ‘ਚ ਫ਼ਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ’ : ਹਰਸਿਮਰਤ ਬਾਦਲ

ਚੰਡੀਗੜ੍ਹ : ਯੂਕਰੇਨ ‘ਤੇ ਰੂਸ ਦੇ ਹਮਲੇ ਦੂਜੇ ਦਿਨ ਵੀ ਜਾਰੀ ਹਨ। ਯੂਕਰੇਨ ਵਿੱਚ ਪੜ੍ਹਣ ਗਏ ਵਿਦਿਆਰਥੀਆਂ ਦੇ ਮਾਪੇ ਭਾਰਤ ਵਿੱਚ ਬੈਠੇ ਚਿੰਤਤ...

KRK ਨੇ ਆਲੀਆ ਭੱਟ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਨੂੰ ਲੈ ਕੇ ਕਹੀ ਇਹ ਗੱਲ

KRK review Gangubai Kathiawadi: ਆਲੀਆ ਭੱਟ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਅੱਜ (25 ਫਰਵਰੀ 2022) ਸਿਨੇਮਾਘਰਾਂ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।...

ਰਿਲੀਜ਼ ਤੋਂ ਪਹਿਲਾਂ ਹੀ ਪ੍ਰਭਾਸ ਦੀ ਫਿਲਮ ‘ਰਾਧੇ ਸ਼ਿਆਮ’ ਦੀ ਵਿਦੇਸ਼ਾਂ ‘ਚ ਵਿਕੀਆਂ 90% ਟਿਕਟਾਂ, ਸਿਨੇਮਾਘਰਾਂ ‘ਚ ਭਰੀਆਂ ਸੀਟਾਂ

Radhe Shyam advance Booking: ਦੇਸ਼ ਭਰ ‘ਚ ਲੋਕ ਪ੍ਰਭਾਸ ਦੀ ਫਿਲਮ ‘ਰਾਧੇ ਸ਼ਿਆਮ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਇਸ ਦੇ ਰਿਲੀਜ਼ ਹੋਣ...

ਯੂਕਰੇਨ ‘ਚੋਂ ਵਿਦਿਆਰਥੀਆਂ ਨੂੰ ਕੱਢਣ ਲਈ ਅੱਜ ਰਾਤ ਏਅਰ ਇੰਡੀਆ ਭੇਜੇਗਾ 2 ਫਲਾਈਟਾਂ, ਸਰਕਾਰ ਚੁੱਕੇਗੀ ਖ਼ਰਚਾ

ਯੂਕਰੇਨ ‘ਤੇ ਰੂਸ ਦੇ ਹਮਲੇ ਪਿੱਛੋਂ ਵੱਖ-ਵੱਖ ਸ਼ਹਿਰਾਂ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਏਅਰ ਇੰਡੀਆ ਦੀਆਂ 2 ਫਲਾਈਟਾਂ ਅੱਜ...

ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਖੋਲ੍ਹੇ ਕਈ ਰਾਜ, ਇੰਸਟਾਗ੍ਰਾਮ ‘ਤੇ ਪਾਈ ਪੋਸਟ

ਬੀਤੀ 15 ਫਰਵਰੀ ਨੂੰ ਪੰਜਾਬੀ ਗਾਇਕ ਦੀਪ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਹਾਦਸੇ ਸਮੇਂ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ...

ਜੰਮੂ-ਕਸ਼ਮੀਰ ਦੇ ਸ਼ੌਪੀਆ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ 2 ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਸ਼ੌਪੀਆ ਜ਼ਿਲ੍ਹੇ ਦੇ ਅਮਸ਼ੀਪੋਰਾ ਇਲਾਕੇ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ ਹੈ।...

ਯੂਕਰੇਨ-ਰੂਸ ਦੀ ਜੰਗ ‘ਤੇ ਤਾਲਿਬਾਨ ਦੀ ਅਪੀਲ, ‘ਗੱਲਬਾਤ ਤੇ ਸ਼ਾਂਤੀ ਨਾਲ ਸੁਲਝਾਓ ਮਸਲਾ’

ਅਫਗਾਨਿਸਤਾਨ ਵਿੱਚ ਸੱਤਾਧਾਰੀ ਤਾਲਿਬਾਨ ਨੇ ਯੂਕਰੇਨ ਦੀ ਸਥਿਤੀ ‘ਤੇ ਇਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ...

ਯੂਪੀ ਚੋਣਾਂ : BJP ਦੇ ਗੜ੍ਹ ‘ਚ ‘ਆਪ’ ਦੇ ਸਟਾਰ ਪ੍ਰਚਾਰਕ ਮਾਨ, ਵਾਰਾਣਸੀ ‘ਚ ਕਰਨ ਪਹੁੰਚੇ ਰੈਲੀ

ਵਿਧਾਨ ਸਭਾ ਚੋਣਾਂ ਦੇ 7ਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਚੁਣਾਵੀ ਮਾਹੌਲ ਵਿੱਚ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਵਿੱਚ...

Breaking: ਸਰਕਾਰ ਵੱਲੋਂ ਵੱਡਾ ਐਲਾਨ, ਯੂਕਰੇਨ ਤੋਂ ਉਡਾਣਾਂ ‘ਚ ਫ੍ਰੀ ਲਿਆਂਦੇ ਜਾਣਗੇ ਭਾਰਤੀ

ਸਰਕਾਰ ਜਲਦ ਹੀ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਸਾਰਾ ਖਰਚਾ ਵੀ...

ਯੂਕਰੇਨ ‘ਤੇ ਭਾਵੁਕ ਹੋਈ ਪ੍ਰਿਯੰਕਾ, ਕਿਹਾ- ‘ਇਸ ਜੰਗ ‘ਚ ਤੁਹਾਡੇ ਤੇ ਮੇਰੇ ਵਰਗੇ ਬੇਗੁਨਾਹ ਮਰ ਰਹੇ’

ਰੂਸ ਤੇ ਯੂਕਰੇਨ ਵਿਚ ਵਿਗੜੇ ਹਾਲਾਤਾਂ ‘ਤੇ ਗਲੋਬਲ ਗਰਲ ਪ੍ਰਿਯੰਕਾ ਚੋਪੜਾ ਨੇ ਚਿੰਤਾ ਪ੍ਰਗਟਾਈ ਹੈ। ਪ੍ਰਿਯੰਕਾ ਨੂੰ ਯੂਕਰੇਨ ਦੇ...

Deep Sidhuਦੀ ਮੌਤ ‘ਤੇ ਰੀਨਾ ਰਾਏ ਦਾ ਵੱਡਾ ਖੁਲਾਸਾ, ਪਹਿਲੀ ਵਾਰ ਤੋੜੀ ਚੁੱਪੀ, ਭਾਰਤ ਛੱਡ ਕਿਉਂ ਗਈ ਅਮਰੀਕਾ

reena rai statement : ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ, 15 ਫਰਵਰੀ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਦੀ ਮੌਤ ਨੇ ਹਰ ਇੱਕ ਨੂੰ...

ਯੂਕਰੇਨ ‘ਚ ਫਸੇ ਪਾਕਿਸਤਾਨੀ ਵਿਦਿਆਰਥੀਆਂ ‘ਤੇ ਮਰੀਅਮ ਨਵਾਜ਼ ਬੋਲੀ ‘ਕੀ ਕੋਈ ਸੁਣ ਰਿਹੈ ਉਨ੍ਹਾਂ ਦੀ ਗੁਹਾਰ’

ਯੂਕਰੇਨ ਵਿਚ ਰਹਿਣ ਵਾਲੇ ਪਾਕਿਸਤਾਨੀ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਸੁਰੱਖਿਅਤ...

ਕਾਰਤਿਕ ਆਰੀਅਨ ਦੀ ਮਾਂ ਨੇ ਕੈਂਸਰ ਤੋਂ ਜੀਤੀ ਜੰਗ, ਅਦਾਕਾਰ ਨੇ ਸ਼ੇਅਰ ਕੀਤਾ ਆਪਣਾ ਦਰਦ

Kartik Aaryan Mother Cancer: ਕਾਰਤਿਕ ਆਰੀਅਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਫੋਟੋਆਂ-ਵੀਡੀਓਜ਼ ਦੇ ਨਾਲ-ਨਾਲ ਪ੍ਰਸ਼ੰਸਕਾਂ...

ਸੋਨੂੰ ਸੂਦ ਨੇ ਯੂਕਰੇਨ ‘ਚ ਫਸੇ 18 ਹਜ਼ਾਰ ਭਾਰਤੀ ਵਿਦਿਆਰਥੀਆਂ ਬਾਰੇ ਕੀਤੀ ਜਾਹਿਰ ਚਿੰਤਾ, ਉਨ੍ਹਾਂ ਦੀ ਸਲਾਮਤੀ ਲਈ ਕੀਤੀ ਅਰਦਾਸ

sonu sood Ukraine Russia: ਦੁਨੀਆ ਦੀਆਂ ਨਜ਼ਰਾਂ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ‘ਤੇ ਟਿਕੀਆਂ ਹੋਈਆਂ ਹਨ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ...

ਕੀਵ ਤੋਂ ਮਹਿਜ਼ 32 KM ਦੂਰ ਰੂਸੀ ਟੈਂਕ, ਯੂਕਰੇਨ ਫੌਜ ਨੇ ਆਪਣੇ ਹੀ 3 ਪੁਲ ਉਡਾਏ, ਭੁੱਖਮਰੀ ਦੇ ਹਾਲਾਤ

ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੇ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਹਿੱਲ ਗਈ।...

ਯੂਕਰੇਨ ‘ਚ ਸਥਿਤੀ ਕਿਵੇਂ ਦੀ ਹੈ? ਪ੍ਰਿਅੰਕਾ ਚੋਪੜਾ ਨੇ ਸ਼ੇਅਰ ਕੀਤੀ ਵੀਡੀਓ, ਦੇਖ ਕੇ ਹੋ ਜਾਵੋਗੇ ਭਾਵੁਕ

Priyanka Chopra Ukraine Russia: ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਰੂਸ ਅਤੇ ਯੂਕਰੇਨ ਵਿਚਾਲੇ ਵਿਗੜਦੇ ਹਾਲਾਤ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਪ੍ਰਿਅੰਕਾ ਨੂੰ...

ਡੈਨਮਾਰਕ ਦਾ ਐਲਾਨ, ‘ਮੁਸੀਬਤ ‘ਚ ਯੂਕਰੇਨ ਤੋਂ ਆਉਣ ਵਾਲੇ ਲੋਕਾਂ ਨੂੰ ਰੱਖਣ ਲਈ ਅਸੀਂ ਤਿਆਰ’

ਕੋਪਨਹੇਗਨ (ਡੈਨਮਾਰਕ) : ਯੂਕਰੇਨ ਨਾਲ ਵਧਦੇ ਤਣਾਅ ਵਿਚਾਲੇ ਰੂਸ ਨੇ ਯੂਕਰੇਨ ਦੇ ਕਈ ਹਿੱਸਿਆਂ ਵਿਚ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਯੁੱਧ...

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਦਾ ਦਾਅਵਾ ’96 ਘੰਟਿਆਂ ‘ਚ ਰਾਜਧਾਨੀ ਕੀਵ ‘ਤੇ ਹੋ ਸਕਦੈ ਕਬਜ਼ਾ’

ਯੂਕਰੇਨ ‘ਤੇ ਰੂਸ ਦੇ ਹਮਲੇ ਸ਼ੁੱਕਰਵਾਰ ਨੂੰ ਅੱਜ ਦੂਜੇ ਦਿਨ ਵੀ ਜਾਰੀ ਹੈ। ਰਾਜਧਾਨੀ ਕੀਵ ਸਵੇਰੇ 7 ਵੱਡੇ ਧਮਾਕਿਆਂ ਨਾਲ ਦਹਿਲ ਗਈ। ਲੋਕ ਰਾਤ...

ਰੂਸ ਨੇ 160 ਮਿਜ਼ਾਈਲਾਂ ਦਾਗੀਆਂ, ਹੈਲੀਕਾਪਟਰਾਂ ਨਾਲ ਮਚਾਈ ਤਬਾਹੀ, ਯੂਕਰੇਨੀ ਮੈਟ੍ਰੋ ਸਟੇਸ਼ਨਾਂ ‘ਚ ਲੁਕੇ

ਰੂਸ ਨੇ ਵੀਰਵਾਰ ਸਵੇਰੇ 8.30 ਵਜੇ ਯੂਕਰੇਨ ‘ਤੇ ਹਮਲਾ ਕਰ ਦਿੱਤਾ।ਹਮਲੇ ਵਿਚ ਰੂਸ ਵੱਲੋਂ 160 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਗਈਆਂ। ਹਮਲੇ ਤੋਂ...

ਯੂਕਰੇਨੀ ਰਾਸ਼ਟਰਪਤੀ ਦਾ ਭਾਵੁਕ ਵੀਡੀਓ ਸੰਦੇਸ਼-“ਮੈਂ ਤੇ ਮੇਰਾ ਪਰਿਵਾਰ ਦੁਸ਼ਮਨ ਦੇ ਨਿਸ਼ਾਨੇ ‘ਤੇ, ਪਰ ਅਸੀਂ ਯੂਕਰੇਨ ਛੱਡ ਕੇ ਨਹੀਂ ਭੱਜਾਂਗੇ”

ਯੂਕਰੇਨ ‘ਤੇ ਵੀਰਵਾਰ ਨੂੰ ਸ਼ੁਰੂ ਹੋਏ ਰੂਸੀ ਹਮਲੇ ਤੋਂ ਬਾਅਦ ਦੇਸ਼ ਵਿੱਚ ਤਬਾਹੀ ਦਾ ਮੰਜ਼ਰ ਹੈ। ਰੂਸ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਘੇਰਨ...

ਯੂਕਰੇਨ ‘ਚ ਫਸੀ ਗੁਰਦਾਸਪੁਰ ਦੀ ਦਿਵਿਆ ਨੂੰ ਕੱਢਣ ਲਈ ਪਰਿਵਾਰ ਨੇ ਸਾਂਸਦ ਸੰਨੀ ਦਿਓਲ ਨੂੰ ਲਿਖੀ ਚਿੱਠੀ

ਯੂਕਰੇਨ ਤੇ ਰੂਸ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਹੈ ਤੇ ਅੱਜ ਹਮਲੇ ਦਾ ਦੂਜਾ ਦਿਨ ਹੈ। ਬਹੁਤ ਸਾਰੇ ਪੰਜਾਬੀ ਵਿਦਿਆਰਥੀ ਅਜੇ ਵੀ ਯੂਕਰੇਨ ਵਿਚ...

ਯੂਕਰੇਨ ‘ਚ ਫਸੇ ਭਾਰਤੀਆਂ ਲਈ ਹੰਗਰੀ, ਪੋਲੈਂਡ ਤੋਂ ਪਹੁੰਚੀ ਮਦਦ, ਸਰਕਾਰ ਨੇ ਜਾਰੀ ਕੀਤੇ ਨੰਬਰ

ਰੂਸ ਨੇ ਵੀਰਵਾਰ ਨੂੰ ਯੂਕਰੇਨ ਦੇ ਖਿਲਾਫ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਵਿਗੜਦੀ ਸਥਿਤੀ ਦੇ ਮੱਦੇਨਜ਼ਰ ਭਾਰਤ ਸਰਕਾਰ ਲਗਾਤਾਰ...

ਯੂਕਰੇਨ ਦਾ ਦਾਅਵਾ, 800 ਤੋਂ ਵੱਧ ਰੂਸੀ ਸੈਨਿਕ ਮਾਰੇ, 30 ਟੈਂਕ ਤੇ 7 ਏਅਰਕ੍ਰਾਫਟ ਕੀਤੇ ਤਬਾਹ

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਅੱਜ ਦੂਜਾ ਦਿਨ ਹੈ। ਰੂਸ ਵੱਲੋਂ ਹਮਲੇ ਨੂੰ ਤੇਜ਼ ਕੀਤਾ ਗਿਆ ਹੈ। ਸਵੇਰ ਤੋਂ ਹੀ ਯੂਕਰੇਨ ਦੀ ਰਾਜਧਾਨੀ ਕੀਵ...

ਹਾਈਕੋਰਟ ਨੇ ਯੂ. ਟੀ. ਪ੍ਰਸ਼ਾਸਨ ਨੂੰ ਕੈਮਰੇ ਅਪਗ੍ਰੇਡ ਕਰਨ ਲਈ ਵਾਧੂ ਸਮਾਂ ਦੇਣ ਦੀ ਮੰਗ ਕੀਤੀ ਖਾਰਜ

ਚੰਡੀਗੜ੍ਹ ਦੇ ਪੁਲਿਸ ਥਾਣਿਆਂ ਤੇ ਚੌਕੀਆਂ ਵਿਚ ਲੱਗੇ ਸੀਸੀਟੀਵੀ ਕੈਮਰੇ ਯੂਟੀ ਪ੍ਰਸ਼ਾਸਨ ਨੂੰ ਜਲਦ ਅਪਗ੍ਰੇਡ ਕਰਨੇ ਹੋਣਗੇ। ਹਾਈਕੋਰਟ ਨੇ...

ਬਾਇਡਨ ਦੀ ਰੂਸ ਨੂੰ ਚੇਤਵਾਨੀ, ਕਿਹਾ-“ਜੇ ਪੁਤਿਨ NATO ਦੇਸ਼ਾਂ ‘ਚ ਦਾਖਲ ਹੋਏ ਤਾਂ ਅਮਰੀਕਾ ਦਖਲ ਦੇਵੇਗਾ”

ਰੂਸ ਯੂਕਰੇਨ ‘ਚ ਜੰਗ ਵਿਚਾਲੇ ਅਮਰੀਕਾ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਹੈ ਕਿ ਜੇਕਰ...

ਸੌਣ ਤੋਂ ਪਹਿਲਾਂ ਖਾਓ ਇਹ ਚੀਜ਼ਾਂ, ਚੰਗੀ ਨੀਂਦ ਦੇ ਨਾਲ ਸਰੀਰ ਨੂੰ ਮਿਲਣਗੇ ਬੇਮਿਸਾਲ ਫ਼ਾਇਦੇ

good sleep health tips: ਦਿਨ ਭਰ ਦੀ ਥਕਾਵਟ ਦੂਰ ਕਰਨ ਲਈ ਲੋਕ ਰਾਤ ਨੂੰ ਸੌਂਦੇ ਹਨ। ਇਸ ਨਾਲ ਥਕਾਵਟ ਦੂਰ ਹੋਣ ਦੇ ਨਾਲ ਦਿਨ ਭਰ ਕੰਮ ਕਰਨ ਦੀ ਤਾਕਤ ਮਿਲਦੀ ਹੈ।...

ਭਗਵੰਤ ਮਾਨ ਵੱਲੋਂ ਯੂਕਰੇਨ ‘ਚ ਫਸੇ ਪੰਜਾਬੀਆਂ ਲਈ ਹੈਲਪਲਾਈਨ ਨੰਬਰ ਜਾਰੀ, ਕਿਹਾ ‘ਹਰ ਸੰਭਵ ਮਦਦ ਕਰਾਂਗੇ’

ਧੂਰੀ ਤੋਂ ਸੰਸਦ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਵੱਲੋਂ ਯੂਕਰੇਨ ਵਿਚ ਫਸੇ ਪੰਜਾਬੀਆਂ ਦੀ ਮਦਦ ਲਈ ਵ੍ਹਟਸਐਪ...

ਰੋਜ਼ਾਨਾ ਖਾਓ 1 ਅਲਸੀ ਦਾ ਲੱਡੂ, ਭਾਰ ਘਟਣ ਦੇ ਨਾਲ ਮਿਲਣਗੇ ਇਹ ਫਾਇਦੇ

Flax seeds laddu benefits: ਸਰਦੀਆਂ ਵਿੱਚ ਲੋਕ ਖਾਸ ਕਰਕੇ ਅਲਸੀ ਦੇ ਲੱਡੂ ਖਾਣਾ ਪਸੰਦ ਕਰਦੇ ਹਨ। ਇਹ ਖਾਣ ਵਿੱਚ ਟੇਸਟੀ ਹੋਣ ਦੇ ਨਾਲ ਸਿਹਤ ਨੂੰ ਦਰੁਸਤ ਰੱਖਣ...

ਯੂਕਰੇਨ ‘ਤੇ ਹਮਲੇ ਖਿਲਾਫ਼ ਫਰਾਂਸ ਦੀ ਰੂਸ ਨੂੰ ਚੇਤਾਵਨੀ, ਕਿਹਾ-“ਪੁਤਿਨ ਯਾਦ ਰੱਖਣ NATO ਕੋਲ ਵੀ ਨੇ ਪਰਮਾਣੂ ਹਥਿਆਰ”

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਸ਼ੁੱਕਰਵਾਰ ਨੂੰ ਦੂਜਾ ਦਿਨ ਹੈ। ਵਲਾਦੀਮੀਰ ਪੁਤਿਨ ਦੇ ਯੂਕਰੇਨ ‘ਤੇ ਹਮਲੇ ਦੇ ਫੈਸਲੇ ਤੋਂ ਬਾਅਦ ਵਿਸ਼ਵ...

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੂਸੀ ਸੰਸਥਾਵਾਂ ‘ਤੇ ਸਖ਼ਤ ਪਾਬੰਦੀਆਂ ਦਾ ਕੀਤਾ ਐਲਾਨ

ਓਟਾਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਯੂਕਰੇਨ ‘ਚ ਰੂਸ ਦੇ ਫੌਜੀ ਕਾਰਵਾਈ ਨੂੰ ਲੈ ਕੇ ਰੂਸੀ ਸੰਸਥਾਵਾਂ...

ਚਾਹ ਪੀਣ ਦੇ ਨੁਕਸਾਨ ਤੋਂ ਬਚਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ

Drinking tea side effects: ਹਰ ਕੋਈ ਚਾਹ ਪੀਣ ਦਾ ਸ਼ੌਕੀਨ ਹੁੰਦਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਚਾਹ ਪੀਣ ਨਾਲ ਸਰੀਰ ‘ਚ ਤਾਜ਼ਗੀ ਆਉਂਦੀ ਹੈ ਅਤੇ ਕੰਮ...

ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬੰਕਰਾਂ ‘ਚ ਕੀਤਾ ਸ਼ਿਫਟ, ਸੁਰੱਖਿਆ ਨੂੰ ਲੈਕੇ ਮਾਪੇ ਚਿੰਤਤ

ਯੂਕਰੇਨ ‘ਤੇ ਰੂਸ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਹੁਣ ਸਥਿਤੀ ਬਿਲਕੁਲ ਉਲਟ ਹੋ ਚੁੱਕੀ ਹੈ। ਪਹਿਲਾਂ ਜਿਥੇ ਮਾਪੇ ਆਪਣੇ ਬੱਚਿਆਂ ਦੇ 26...

ਪਹਿਲੇ ਟੀ-20 ‘ਚ ਭਾਰਤ ਨੇ ਮਾਰੀ ਬਾਜ਼ੀ, ਸ਼੍ਰੀਲੰਕਾ ਨੂੰ 62 ਦੌੜਾਂ ਨਾਲ ਦਿੱਤੀ ਮਾਤ

ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੀ-20 ਮੁਕਾਬਲੇ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 62 ਦੌੜਾਂ ਨਾਲ ਮਾਤ ਦਿੱਤੀ । ਇਸ ਨਾਲ ਹੀ...

ਤੇਜ਼ ਧਮਾਕਿਆਂ ਨਾਲ ਦਹਿਲੀ ਯੂਕਰੇਨ ਦੀ ਰਾਜਧਾਨੀ ਕੀਵ, ਰੂਸੀ ਹਮਲੇ ‘ਚ ਹੁਣ ਤੱਕ 137 ਲੋਕਾਂ ਦੀ ਮੌਤ

ਰੂਸ-ਯੂਕਰੇਨ ਸਰਹੱਦ ‘ਤੇ ਸ਼ੁਰੂ ਹੋਇਆ ਵਿਵਾਦ ਹੁਣ ਜੰਗ ਵਿੱਚ ਬਦਲ ਗਿਆ ਹੈ । ਦੋਹਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵਧ ਗਿਆ ਹੈ । ਰੂਸ ਨੇ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 25-02-2022

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 25-02-2022

ਸੋਰਠਿ ਮਹਲਾ ੧ ॥ ਜਿਨ੍ਹ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ੍ਹ ਕੇ ਸਾਥ ਤਰੇ ॥ ਤਿਨ੍ਹ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ...

ਮਹਾਵੀਰ ਚੱਕਰ ਐਵਾਰਡੀ ਸਵ. ਮੇਜਰ ਬਰਾੜ ਦੇ ਪਤਨੀ ਦਾ 102 ਸਾਲਾਂ ਦੀ ਉਮਰ ‘ਚ ਦਿਹਾਂਤ, ਸਸਕਾਰ ਅੱਜ

ਚੰਡੀਗੜ੍ਹ : ਸਾਬਕਾ ਫੌਜੀ ਅਫਸਰ ਅਤੇ ਮਹਾਵੀਰ ਚੱਕਰ ਐਵਾਰਡੀ ਮਰਹੂਮ ਮੇਜਰ ਐਸ.ਐਮ.ਐਸ ਬਰਾੜ ਦੇ ਪਤਨੀ ਬਲਬੀਰ ਕੌਰ ਬਰਾੜ ਦਾ ਅੱਜ ਚੰਡੀਗੜ੍ਹ...

PM ਮੋਦੀ ਵਲੋਂ ਯੂਕਰੇਨ ‘ਤੇ ਪੁਤਿਨ ਨਾਲ ਗੱਲ, 25 ਮਿੰਟ ਤੱਕ ਹੋਈ ਚਰਚਾ, ਕੀ ਯੁੱਧ ‘ਤੇ ਵਿਰਾਮ ਲਾਵੇਗਾ ਰੂਸ?

ਰੂਸ ਦੇ ਹਮਲੇ ਨਾਲ ਯੂਕਰੇਨ ਵਿੱਚ ਵਿਗੜਦੇ ਹਾਲਾਤਾਂਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਵਲਾਦਿਮੀਰ ਪੁਤਿਨ...

‘ਜਾਨਾਂ ਦਾ ਮੁੱਲ ਨਹੀਂ, ਦੇਸ਼ ਵਾਪਸੀ ਲਈ ਲਿਆ ਜਾ ਰਿਹੈ ਵਾਧੂ ਪੈਸਾ’- ਯੂਕਰੇਨ ‘ਚ ਫ਼ਸੀ ਕੁੜੀ ਨੇ ਦੱਸੀ ਆਪਬੀਤੀ

ਯੂਕਰੇਨ ਤੇ ਰੂਸ ਵਿਚਾਲੇ ਜੰਗ ਛਿੜ ਚੁੱਕੀ ਹੈ। ਇੱਕ ਤੋਂ ਬਾਅਦ ਇੱਕ ਬੰਬ ਧਮਾਕੇ ਹੋ ਰਹੇ ਹਨ। 20 ਹਜ਼ਾਰ ਤੋਂ ਵੱਧ ਭਾਰਤੀ ਅਜੇ ਵੀ ਉਥੇ ਫਸੇ ਹੋਏ...

ਰੂਸ-ਯੂਕਰੇਨ ਜੰਗ : ਕੱਚਾ ਤੇਲ 100 ਡਾਲਰ ਤੋਂ ਪਾਰ, ਪੈਟਰੋਲ-ਡੀਜ਼ਲ ਤੋਂ ਲੈ ਕੈ LPG ਵੀ ਹੋਣਗੇ 15-20 ਰੁ. ਮਹਿੰਗੇ

ਰੂਸ-ਯੂਕਰੇਨ ਵਿਚਾਲੇ ਜੰਗ ਦਾ ਜਲਦ ਛੇਤੀ ਹੀ ਤੁਹਾਡੀ ਜੇਬ ‘ਤੇ ਵੀ ਨਜ਼ਰ ਆਏਗਾ। ਦੋਵੇਂ ਦੇਸ਼ਾਂ ਵਿਚਾਲੇ ਜੰਗ ਸ਼ੁਰੂ ਹੁੰਦੇ ਹੀ ਕੱਚੇ ਤੇਲ...

ਰੋਜ਼ੀ-ਰੋਟੀ ਲਈ ਯੂਕਰੇਨ ਗਿਆ ਸੀ ਰਾਜਪੁਰਾ ਦਾ ਮੁੰਡਾ, ਪੈਸੇ ਖ਼ਤਮ, ਮਾਪੇ ਫਿਕਰਾਂ ‘ਚ, ਕਿਵੇਂ ਪਰਤੂ ਵਾਪਿਸ

ਰੂਸ-ਯੂਕਰੇਨ ਦੀ ਜੰਗ ਵਿੱਚ ਕਈ ਪੰਜਾਬੀ ਵੀ ਫ਼ਸ ਗਏ ਹਨ। ਯੂਕਰੇਨ ਵਿੱਚ ਰਾਜਪੁਰਾ ਦੇ ਤ੍ਰਿਲੋਕ ਰਾਜ ਦੀ ਬਹੁਤ ਹੀ ਮਾੜੀ ਹਾਲਤ ਹੈ। ਤ੍ਰਿਲੋਕ 3...

Breaking : ਯੂਕਰੇਨ ‘ਚੋਂ ਭਾਰਤੀਆਂ ਨੂੰ ਪੋਲੈਂਡ ਦੇ ਰਸਤਿਓਂ ਕੱਢਿਆ ਜਾਏਗਾ, PM ਮੋਦੀ ਦਾ ਵੱਡਾ ਫ਼ੈਸਲਾ

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਪਿੱਛੋਂ ਏਅਰ ਸਪੇਸ ਬੰਦ ਕਰ ਦਿੱਤਾ ਗਿਆ ਹੈ, ਜਿਸ ਕਰਕੇ ਭਾਰਤੀ ਨਾਗਰਿਕਾਂ ਨੂੰ ਏਅਰ ਲਿਫਟ ਕਰਨ ਜਾ ਰਹੀ ਏਅਰ...

ਯੂਕਰੇਨ-ਰੂਸ ਜੰਗ : ਕੀਵ ‘ਚ ਕਰਫ਼ਿਊ, ਭਾਰਤੀ ਦੂਤਘਰ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਦੀ ਅਪੀਲ

ਰੂਸ ਦੇ ਹਮਲੇ ਪਿੱਛੋਂ ਯੂਕਰੇਨ ਵਿੱਚ ਹਾਲਾਤ ਤੇਜ਼ੀ ਨਾਲ ਵਿਗੜਦੇ ਜਾ ਰਹੇ ਹਨ। ਯੂਕਰੇਨ ਵਿੱਚ ਰੂਸ ਨੇ ਮਿਲਟਰੀ ਕਾਰਵਾਈ ਸ਼ੁਰੂ ਕਰ ਦਿੱਤੀ...

ਅਦਾ ਸ਼ਰਮਾ ਨੇ ਬੱਪੀ ਲਹਿਰੀ ‘ਤੇ ਕੀਤੀ ਅਜਿਹੀ ਪੋਸਟ, ਗੁੱਸੇ ‘ਚ ਆਏ ਲੋਕਾਂ ਨੇ ਦੇਖੋ ਕੀ ਕਿਹਾ

adah sharma bappi lahiri: ਅਦਾਕਾਰਾ ਅਦਾ ਸ਼ਰਮਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਅਜਿਹੀ ਪੋਸਟ ਕੀਤੀ ਹੈ, ਜਿਸ ‘ਤੇ ਲੋਕਾਂ ਨੂੰ ਕਾਫੀ ਗੁੱਸਾ ਆਇਆ ਹੈ।...

ਸ਼੍ਰੀਦੇਵੀ ਦੀ ਬਰਸੀ ‘ਤੇ ਜਾਹਨਵੀ ਕਪੂਰ ਦੀ ਭਾਵੁਕ ਪੋਸਟ, ਦੱਸਿਆ- ਜ਼ਿੰਦਗੀ ਕਿਵੇਂ ਅੱਗੇ ਵਧ ਰਹੀ ਹੈ

jhanvi kapoor sridevi post: ਸ਼੍ਰੀਦੇਵੀ ਦੀ ਬਰਸੀ ‘ਤੇ ਉਨ੍ਹਾਂ ਦੀ ਬੇਟੀ ਜਾਹਨਵੀ ਨੇ ਉਨ੍ਹਾਂ ਦੀ ਯਾਦ ‘ਚ ਇਕ ਭਾਵੁਕ ਪੋਸਟ ਲਿਖੀ ਹੈ। ਜਾਹਨਵੀ ਨੇ ਆਪਣੀ...

ਬਰਨਾਲਾ ‘ਚ ਦਰਦਨਾਕ ਹਾਦਸਾ, ਖੜ੍ਹੇ ਟਰੱਕ ‘ਚ ਵੱਜਿਆ ਮੋਟਰਸਾਈਕਲ, 3 ਦੋਸਤਾਂ ਦੀ ਮੌਤ

ਬਰਨਾਲਾ ਜ਼ਿਲ੍ਹੇ ਵਿੱਚ ਅੱਜ ਸੰਘਣੀ ਧੁੰਦ ਕਰਕੇ ਵੱਡਾ ਹਾਦਸਾ ਵਾਪਰ ਗਿਆ, ਜਿਥੇ ਬਰਨਾਲਾ-ਮਾਨਸਾ ਰੋਡ ’ਤੇ ਮੋਟਰਸਾਈਕਲ ਖੜ੍ਹੇ ਟਰੱਕ ’ਚ ਜਾ...

‘ਯੂਕਰੇਨ ‘ਚ ਫ਼ਸੇ ਲੋਕਾਂ ਨੂੰ ਲਿਆਉਣ ਦਾ ਲੱਭੋ ਕੋਈ ਰਾਹ’- ਸੋਨੂੰ ਸੂਦ ਦੀ ਸਰਕਾਰ ਨੂੰ ਅਪੀਲ

ਰੂਸ ਨੇ ਯੂਕਰੇਨ ‘ਤੇ ਹਮਲਾ ਬੋਲ ਦਿੱਤਾ ਹੈ। ਹਜ਼ਾਰਾਂ ਭਾਰਤੀ ਲੋਕ ਤੇ ਵਿਦਿਆਰਥੀ ਯੂਕਰੇਨ ਵਿੱਚ ਫ਼ਸੇ ਹੋਏ ਹਨ। ਬਾਲੀਵੁੱਡ ਅਦਾਕਾਰਾ ਤੇ...

Breaking: ਰੂਸ ਦੇ ਰਾਸ਼ਟਰਪਤੀ ਨਾਲ ਅੱਜ ਰਾਤ ਗੱਲ ਕਰਨਗੇ ਮੋਦੀ, ਯੂਕਰੇਨ ਨੇ ਲਾਈ ਸੀ ਗੁਹਾਰ

ਰੂਸ ਦੇ ਹਮਲੇ ਤੋਂ ਪਿੱਛੋਂ ਯੂਕਰੇਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਹਨ। ਇਸੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ।...

‘ਬੰਬ ਸ਼ੈਲਟਰਾਂ ‘ਚ ਚਲੇ ਜਾਓ’- ਰੂਸੀ ਹਮਲੇ ਵਿਚਾਲੇ ਯੂਕਰੇਨ ‘ਚ ਫ਼ਸੇ ਭਾਰਤੀ ਲੋਕਾਂ ਨੂੰ ਸਲਾਹ

ਯੂਕਰੇਨ ‘ਤੇ ਰੂਸ ਦੇ ਹਮਲੇ ਨਾਲ ਮੁਸ਼ਕਲਾਂ ਵਧ ਗਈਆਂ ਹਨ। ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਇਥੇ ਫਸੇ ਭਾਰਤੀਆਂ ਲਈ ਤੀਜੀ ਐਡਵਾਇਜ਼ਰੀ ਜਾਰੀ...

Tehseen Poonawalla ਬਣਨਗੇ ਕੰਗਨਾ ਰਣੌਤ ਦੇ ਸ਼ੋਅ ‘ਲਾਕ-ਅੱਪ’ ਦਾ ਹਿਸਾ? ਦਿੱਤਾ ਇਹ ਜਵਾਬ

Tehseen Poonawalla LockUpp show: ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਦਾ ਆਉਣ ਵਾਲਾ ਸ਼ੋਅ ‘ਲਾਕ ਅੱਪ’ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ੋਅ ‘ਚ ਹੁਣ...

ਅਰਸ਼ਦ ਵਾਰਸੀ ਨੇ ਰੂਸ ‘ਤੇ ਯੂਕਰੇਨ ਦੀ ਲੜਾਈ ‘ਤੇ ਫਿਲਮ ‘ਗੋਲਮਾਲ’ ਦਾ Meme ਕੀਤਾ ਸ਼ੇਅਰ

Arshad Warsi RussiaWar meme: ਅਦਾਕਾਰ ਅਰਸ਼ਦ ਵਾਰਸੀ ਨੇ ਫਿਲਮ ਗੋਲਮਾਲ ‘ਤੇ ਇੱਕ ਮੀਮ ਸ਼ੇਅਰ ਕੀਤਾ ਹੈ। ਇਸ ਰਾਹੀਂ ਉਹ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ...

ਬੇਬੀ ਬੰਪ ਫਲਾਂਟ ਕਰਦੀ ਭਾਰਤੀ ਸਿੰਘ ਨੇ ਸ਼ੇਅਰ ਕੀਤੀਆਂ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਖੂਬਸੂਰਤ ਤਸਵੀਰਾਂ

bharti singh pregnancy : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਫਿਲਹਾਲ ਉਹ ਆਪਣੇ ਪਤੀ ਹਰਸ਼...

ਵੱਡੀ ਖ਼ਬਰ! ਰੂਸ ਨਾਲ ਹਮਲੇ ਵਿਚਾਲੇ ਯੂਕਰੇਨ ਦਾ ਫੌਜੀ ਜਹਾਜ਼ ਕੀਵ ਨੇੜੇ ਕ੍ਰੈਸ਼, 14 ਜਣੇ ਸਨ ਸਵਾਰ

ਯੂਕਰੇਨ ਤੇ ਰੂਸ ਦੇ ਹਮਲੇ ਵਿਚਕਾਰ ਯੂਕਰੇਨ ਦਾ ਫੌਜੀ ਜਹਾਜ਼ ਕੀਵ ਨੇੜੇ ਕ੍ਰੈਸ਼ ਹੋਣ ਦੀ ਖ਼ਬਰ ਹੈ। ਇਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ।...

ਯੂਕਰੇਨ ‘ਚ ਫ਼ਸੇ ਜਲੰਧਰ ਦੇ ਇੱਕੋ ਪਰਿਵਾਰ ਦੇ 3 ਬੱਚੇ, ਮਾਪਿਆਂ ਦੀ ਜਾਨ ਆਈ ਮੁੱਠੀ ‘ਚ

ਯੂਕਰੇਨ ਅਤੇ ਰੂਸ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਭਾਰਤ ਵਿੱਚ ਬੈਠੇ ਲੋਕਾਂ ਨੂੰ ਯੂਕਰੇਨ ਵਿੱਚ ਫ਼ਸੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ...

ਕੇਜਰੀਵਾਲ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਦੇਵੇਗੀ ਸਭ ਤੋਂ ਵੱਧ ਮਾਣ-ਭੱਤਾ

ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿੱਚ 22 ਹਜ਼ਾਰ ਦੇ ਕਰੀਬ ਆਂਗਣਵਾੜੀ ਮਹਿਲਾ ਵਰਕਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਨੇੜੇ ਹੜਤਾਲ ਤੇ...

BIRTHDAY SPECIAL POOJA BHATT : 16 ਸਾਲ ਦੀ ਉਮਰ ‘ਚ ਪੂਜਾ ਭੱਟ ਨੂੰ ਲੱਗ ਗਈ ਸ਼ਰਾਬ ਦੀ ਲੱਤ, 11 ਸਾਲ ਬਾਅਦ ਟੁੱਟਿਆ ਵਿਆਹ, ਇਸ ਐਕਟਰ ਨਾਲ ਸੀ ਅਫੇਅਰ ਦੇ ਚਰਚੇ

pooja bhatt birthday special : ਫਿਲਮ ਅਦਾਕਾਰਾ ਪੂਜਾ ਭੱਟ ਅੱਜ 50 ਸਾਲ ਦੀ ਹੋ ਗਈ ਹੈ। ਮਹੇਸ਼ ਭੱਟ ਦੀ ਬੇਟੀ ਪੂਜਾ ਵੀ ਨਿਰਦੇਸ਼ਕ ਅਤੇ ਨਿਰਮਾਤਾ ਰਹਿ ਚੁੱਕੀ...

ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਨੇ ਪੇਸ਼ ਹੋਣ ਦੇ ਦਿੱਤੇ ਹੁਕਮ, ਜਾਣੋ ਪੂਰਾ ਮਾਮਲਾ

Kangana Ranaut Court Case: ਕੰਗਨਾ ਰਣੌਤ ਨੂੰ ਬਠਿੰਡਾ ਅਦਾਲਤ ਨੇ 19 ਤਰੀਕ ਨੂੰ ਮਾਣਹਾਨੀ ਦੇ ਮਾਮਲੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਹ ਮਾਮਲਾ...

ਪੰਜਾਬ ‘ਚ ਪੌਣੇ 5 ਲੱਖ ਤੇ ਹਰਿਆਣਾ ‘ਚ 4 ਲੱਖ ਤੋਂ ਵੱਧ ਫਰਜ਼ੀ ਰਾਸ਼ਨ ਕਾਰਡ ਰੱਦ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵੱਡੀ ਗਿਣਤੀ ਵਿੱਚ ਫਰਜ਼ੀ...

ਫਿਲਮ ‘ਬੱਚਨ ਪਾਂਡੇ’ ਦਾ ਗੀਤ ‘Maar Khayegaa’ ਹੋਇਆ ਰਿਲੀਜ਼, ਸ਼ੈਤਾਨ ਦੇ ਅਵਤਾਰ ‘ਚ ਨਜ਼ਰ ਆਏ ਅਕਸ਼ੈ ਕੁਮਾਰ

Bachchhan Paandey new song: ਅਕਸ਼ੇ ਕੁਮਾਰ, ਕ੍ਰਿਤੀ ਸੈਨਨ, ਜੈਕਲੀਨ ਫਰਨਾਂਡੀਜ਼ ਅਤੇ ਅਰਸ਼ਦ ਵਾਰਸੀ ਦੀ ਮੋਸਟ ਅਵੇਟਿਡ ਐਕਸ਼ਨ-ਕਾਮੇਡੀ ਫਿਲਮ ‘ਬੱਚਨ...

ਜੈਕਲੀਨ-ਨੋਰਾ ਨੂੰ ਹੀ ਨਹੀਂ, ਸਾਰਾ ‘ਤੇ ਜਾਹਨਵੀ ਨੂੰ ਵੀ ਠੱਗ ਸੁਕੇਸ਼ ਚੰਦਰਸ਼ੇਖਰ ਨੇ ਦਿੱਤੇ ਸੀ ਮਹਿੰਗੇ ਤੋਹਫੇ

Sukesh Chandrashekhar target actress: 200 ਕਰੋੜ ਦੀ ਧੋਖਾਧੜੀ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਨਵੇਂ ਖੁਲਾਸੇ ਹੋਏ ਹਨ। ਪਤਾ ਲੱਗਾ ਹੈ ਕਿ ਸਾਰਾ ਅਲੀ ਖਾਨ...

ਯੂਕਰੇਨ ‘ਚ ਫ਼ਸੇ ਭਾਰਤੀਆਂ ਦੀ ਮਦਦ ਲਈ ਸਰਕਾਰ ਨੇ ਬਣਾਏ ਕੰਟਰੋਲ ਰੂਮ, ਹੈਲਪਲਾਈਨ ਨੰਬਰ ਜਾਰੀ

ਰੂਸ ਨੇ ਯੂਕਰੇਨ ‘ਤੇ ਹਮਲਾ ਕਰ ਦਿੱਤਾ ਹੈ, ਜਿਸ ਪਿੱਛੋਂ ਯੂਕਰੇਨ ਵਿੱਚ ਹਾਲਾਤ ਕਾਫੀ ਖਰਾਬ ਹੋ ਗਏ ਹਨ। ਯੂਕਰੇਨ ਵਿੱਚ ਬਹੁਤ ਵੱਡੀ ਗਿਣਤੀ...

ਯੂਕਰੇਨ ‘ਤੇ ਹਮਲੇ ਵਿਚਾਲੇ NATO ਦੀ ਰੂਸ ‘ਤੇ ਵੱਡੀ ਕਾਰਵਾਈ, ਲਾਤਵਿਆ ਪਹੁੰਚੀ ਅਮਰੀਕੀ ਫੌਜ

ਯੂਕਰੇਨ ਅਤੇ ਰੂਸ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਜਿਸ ‘ਤੇ ਸਾਰੇ ਦੇਸ਼ਾਂ ਨੇ ਇਤਰਾਜ਼ ਜਤਾਇਆ ਹੈ ਅਤੇ ਰੂਸ ਦੀ ਇਸ ਕਾਰਵਾਈ ਦੀ ਨਿੰਦਾ...

ਯੂਕਰੇਨ ਦੀ PM ਮੋਦੀ ਨੂੰ ਗੁਹਾਰ, ਕਿਹਾ- ‘ਤੁਹਾਡਾ ਵਿਸ਼ਵ ਲੀਡਰ ਦੇ ਤੌਰ ‘ਤੇ ਰਸੂਖ, ਸਾਡੀ ਮਦਦ ਕਰੋ’

ਯੂਕਰੇਨ ਤੇ ਰੂਸ ਨੇ ਵੀਰਵਾਰ ਨੂੰ ਹਮਲਾ ਬੋਲ ਦਿੱਤਾ ਹੈ। ਇਸ ਵਿਚਕਾਰ ਯੂਕਰੇਨ ਦੇ ਰਾਜੂਦਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ...

ਸੰਨੀ ਲਿਓਨ ਦਾ ਨਵਾਂ ਗੀਤ ‘Sharam Lihaaj’ ਹੋਇਆ ਰਿਲੀਜ਼, ਦੇਖੇੋ ਵੀਡੀਓ

Sunny Leone new Song: ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦਾ ਨਵਾਂ ਗੀਤ ‘Sharam Lihaaj’ ਰਿਲੀਜ਼ ਹੋ ਗਿਆ ਹੈ। ਸਾਕਸ਼ੀ ਹੋਲਕਰ ਦੀ ਆਵਾਜ਼ ‘ਚ ਇਹ ਪੈਪੀ ਗੀਤ...

ਗਹਿਲੋਤ ਸਰਕਾਰ ਵੱਲੋਂ ਵਿਧਾਇਕਾਂ ਨੂੰ iPhone 13 ਗਿਫਟ, MLA ਬੋਲੇ- ‘ਹੁਣ ਜ਼ਿਆਦਾ ਕੰਮ ਕਰਾਂਗੇ’

ਰਾਜਸਥਾਨ ਸਰਕਾਰ ਨੇ ਬਜਟ ਮਗਰੋਂ ਸਾਰੇ 200 ਵਿਧਾਇਕਾਂ ਨੂੰ ਆਈਫੋਨ 13 ਗਿਫਟ ਕੀਤਾ ਹੈ। ਇਕ ਫੋਨ ਦੀ ਕੀਮਤ 1 ਲੱਖ 20 ਹਜ਼ਾਰ ਦੇ ਕਰੀਬ ਦੱਸੀ ਗਈ ਹੈ,...

SANJAY LEELA BHANSALI BIRTHDAY SPECIAL: ਕਦੇ ਥੱਪੜ, ਕਦੇ ਸੈੱਟ ‘ਤੇ ਭੰਨਤੋੜ; ਸੰਜੇ ਦੀਆਂ ਇਨ੍ਹਾਂ ਫ਼ਿਲਮਾਂ ਤੇ ਮੱਚ ਚੁੱਕਾ ਹੈ ਬਵਾਲ

happy birthday sanjay leela : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਅੱਜ ਯਾਨੀ 24 ਫਰਵਰੀ ਨੂੰ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ।...

ਸੋਨੇ-ਚਾਂਦੀ ‘ਚ ਵੱਡਾ ਉਛਾਲ, 10 ਗ੍ਰਾਮ ਗੋਲਡ 51,000 ਤੋਂ ਪਾਰ, ਚਾਂਦੀ ‘ਚ 1852 ਰੁ. ਦਾ ਵਾਧਾ

ਯੂਕਰੇਨ ਤੇ ਰੂਸ ਦੇ ਹਮਲੇ ਮਗਰੋਂ ਕੱਚੇ ਤੇਲ ਸਣੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਬ੍ਰੈਂਟ ਕਰੂਡ 100 ਡਾਲਰ...

‘GIRLFRIEND’ ਸਬਾ ਆਜ਼ਾਦ ਨਾਲ ਵਿਆਹ ਕਰਾ ਸੈੱਟਲ ਹੋਣਾ ਚਾਹੁੰਦੇ ਹਨ, ਰਿਤਿਕ ਰੋਸ਼ਨ

hrithik roshan saba azad : ਬੀ-ਟਾਊਨ ਦੇ ਨਵੇਂ ਜੋੜਿਆਂ ‘ਚੋਂ ਇਕ ਰਿਤਿਕ ਰੋਸ਼ਨ ਅਤੇ ਸਬਾ ਆਜ਼ਾਦ ਦੀ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ਹੈ। ਚਾਹੇ ਉਹ...

ਆਲੀਆ ਭੱਟ ਨੇ ਕੰਗਨਾ ਰਣੌਤ ਦੀ ਛੋਟੀ ਕੁੜੀ ਦੇ ਵਾਇਰਲ ਵੀਡੀਓ ‘ਤੇ ਨਿੰਦਾ ਕਰਨ ‘ਤੇ ਕਹੀ ਇਹ ਗੱਲ

alia bhatt reacts criticism: ਆਲੀਆ ਭੱਟ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ 25 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਨੂੰ ਲੈ ਕੇ ਜਿੰਨੀਆਂ...

ਫਿਲਮ ‘Vikram Vedha’ ਤੋਂ ਸੈਫ ਅਲੀ ਖਾਨ ਦਾ First Look ਆਇਆ ਸਾਹਮਣੇ

SaifAli look Vikram Vedha: ਪ੍ਰਸ਼ੰਸਕਾਂ ਦੀ ਉਡੀਕ ਖਤਮ ਹੋ ਗਈ ਹੈ! ਫਿਲਮ ‘ਵਿਕਰਮ ਵੇਧਾ’ ਤੋਂ ਰਿਤਿਕ ਰੋਸ਼ਨ ਤੋਂ ਬਾਅਦ ਸੈਫ ਅਲੀ ਖਾਨ ਦਾ ਫਰਸਟ ਲੁੱਕ...

ਹਿਜਾਬ ਵਿਚਾਲੇ ਨਵਾਂ ਵਿਵਾਦ! ਸਿੱਖ ਵਿਦਿਆਰਥਣ ਨੂੰ ਦਸਤਾਰ ਉਤਾਰਨ ਲਈ ਕਿਹਾ, ਪਿਤਾ ਦਾ ਸਾਫ ਇਨਕਾਰ

ਕਰਨਾਟਕ ਵਿੱਚ ਚੱਲ ਰਹੇ ਹਿਜਾਬ ਵਿਵਾਦ ਵਿਚਾਲੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੈਂਗਲੁਰੂ ਦੇ ਇੱਕ ਕਾਲਜ ਵਿੱਚ ਸਿੱਖ ਭਾਈਚਾਰੇ...

ਗੁਰੂ ਰੰਧਾਵਾ ਦੇ ਨਵੇਂ ਗੀਤ ‘ਚ ਨਜ਼ਰ ਆਉਣਗੇ ਨੀਰੂ ਬਾਜਵਾ, ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ

neeru bajwa to feature : ਨੀਰੂ ਬਾਜਵਾ ਨੇ ਹਮੇਸ਼ਾ ਦਰਸ਼ਕਾਂ ਤੋਂ ਵਾਹ ਵਾਹ ਖੱਟੀ ਹੈ, ਚਾਹੇ ਉਹ ਆਪਣੀਆਂ ਫਿਲਮਾਂ ਵਿੱਚ ਹੋਵੇ ਜਾਂ ਸੰਗੀਤ ਵੀਡੀਓਜ਼...

BMC ਮੁਖੀ ਦੇ ਚਚੇਰੇ ਭਰਾ ਨੇ ਗਾਇਕ ਸੋਨੂੰ ਨਿਗਮ ਨੂੰ ਦਿੱਤੀ ਧਮਕੀ? ਜਾਣੋ ਕੀ ਹੈ ਮਾਮਲਾ

bmc chief iqbal singh : ਪਦਮ ਸ਼੍ਰੀ ਐਵਾਰਡੀ ਮਸ਼ਹੂਰ ਗਾਇਕ ਸੋਨੂੰ ਨਿਗਮ ਫਿਲਮਾਂ ‘ਚ ਗਾਇਕੀ ਦੇ ਨਾਲ-ਨਾਲ ਲਾਈਵ ਪ੍ਰਦਰਸ਼ਨ ਵੀ ਕਰਦੇ ਹਨ। ਇਸੇ ਲਈ ਉਸ...

ਕਰਤਾਰ ਚੀਮਾ ਨੇ ਸਰਦਾਰ ਸਿੱਧੂ ਦੇ ਗੀਤ ‘ਯਾਦ’ ਰਾਹੀਂ ਮਰਹੂਮ ਅਦਾਕਾਰ ਦੀਪ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ

deep sidhu tribute track : ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ, 15 ਫਰਵਰੀ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਦੀ ਮੌਤ ਨੇ ਹਰ ਇੱਕ ਨੂੰ...

ਮਿਜ਼ਾਈਲ ਹਮਲੇ ਤੋਂ ਬਾਅਦ ਯੂਕਰੇਨ ‘ਚ ਦਾਖਲ ਹੋਈ ਰੂਸੀ ਫੌਜ, 7 ਲੋਕਾਂ ਦੀ ਮੌਤ, 9 ਜ਼ਖਮੀ

ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਨੂੰ ਯੂਕਰੇਨ ‘ਤੇ ਹਮਲਾ ਕਰ ਦਿੱਤਾ ਹੈ। ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ 7 ਲੋਕਾਂ ਦੀ ਮੌਤ...

ਦਿਲਜੀਤ ਦੁਸਾਂਝ ਨੇ ਸਾਂਝੀ ਕੀਤੀ ਇੱਕ ਪਿਆਰੀ ਵੀਡੀਓ, ਜਿੱਤਿਆ ਦਰਸ਼ਕਾਂ ਦਾ ਦਿਲ , ਦੇਖੋ ਵੀਡੀਓ

diljit dosanjh shared video : ਪੰਜਾਬੀ ਗਾਇਕ ਦਿਲਜੀਤ ਦੁਸਾਂਝ ਜੋ ਕਿ ਏਨੀਂ ਦਿਨੀ ਅਮਰੀਕਾ ਤੋਂ ਪੰਜਾਬ ਆਏ ਹੋਏ ਨੇ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸ਼ੋਸਲ...

ਭਾਰਤੀ ਦੂਤਾਵਾਸ ਦੀ ਨਵੀਂ ਐਡਵਾਈਜ਼ਰੀ, ਕਿਹਾ-“ਜਿੱਥੇ ਵੀ ਰਹੋ ਸੁਰੱਖਿਅਤ ਰਹੋ”

ਯੂਕਰੇਨ ਤੇ ਰੂਸ ਵਿਚਾਲੇ ਵਧਦੇ ਤਣਾਅ ਦਰਮਿਆਨ ਯੂਕਰੇਨ ਸਥਿਤ ਭਾਰਤੀ ਦੂਤਾਵਾਸ ਨੇ 24 ਫਰਵਰੀ ਯਾਨੀ ਕਿ ਵੀਰਵਾਰ ਨੂੰ ਇੱਕ ਨਵੀਂ ਐਡਵਾਈਜ਼ਰੀ...

ਯੂਕਰੇਨ ਨੇ ਰੂਸ ਦੇ 5 ਜਹਾਜ਼ ਤੇ ਹੈਲੀਕਾਪਟਰ ਕੀਤੇ ਤਬਾਹ, ਕਿਹਾ- “ਅਸੀਂ ਤਿੰਨ ਪਾਸਿਓਂ ਘਿਰੇ”

ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 5 ਵਜੇ ਯੂਕਰੇਨ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਯੂਕਰੇਨ ‘ਤੇ ਰੂਸ ਦਾ ਮਿਲਟਰੀ ਐਕਸ਼ਨ...

Big Breaking : ਯੂਕਰੇਨ ਦਾ ਹਵਾਈ ਖੇਤਰ ਬੰਦ, ਦਿੱਲੀ ਵਾਪਸ ਮੁੜੀ Air India ਦੀ ਫਲਾਈਟ

ਰੂਸ ਨੇ ਯੂਕਰੇਨ ‘ਤੇ ਫੌਜੀ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਏਅਰਪੋਰਟ ਅਤੇ ਹੋਰ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ...

ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਵੇਗੀ ਦੀਪ ਸਿੱਧੂ ਦੀ ਅੰਤਿਮ ਅਰਦਾਸ, ਵੱਡੀ ਗਿਣਤੀ ‘ਚ ਪਹੁੰਚ ਰਹੇ ਲੋਕ

ਅਦਾਕਾਰ ਦੀਪ ਸਿੱਧੂ ਦਾ ਭੋਗ ਤੇ ਅੰਤਿਮ ਅਰਦਾਸ ਵੀਰਵਾਰ ਹੋਵੇਗੀ। ਦੀਪ ਸਿੱਧੂ ਦੀ ਅੰਤਿਮ ਅਰਦਾਸ ਫਤਹਿਗੜ੍ਹ ਸਾਹਿਬ ਵਿੱਚ ਦੁਪਹਿਰ 1 ਵਜੇ...