Jan 13

ਯੂਪੀ ਚੋਣਾਂ ਤੋਂ ਪਹਿਲਾਂ BJP ‘ਚ ਪਈ ਫੁੱਟ ! 8ਵੇਂ ਵਿਧਾਇਕ ਨੇ ਦਿੱਤਾ ਅਸਤੀਫਾ

ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਪਰ ਉਸ ਤੋਂ ਪਹਿਲਾ ਯੂਪੀ ਭਾਜਪਾ ਦਾ ਸੰਕਟ...

UP ਚੋਣਾਂ : ‘100 ਵਿਧਾਇਕ ਸੰਪਰਕ ‘ਚ, ਭਾਜਪਾ ਨੂੰ ਰੋਜ਼ ਲੱਗੇਗਾ ਟੀਕਾ’, ਅਸਤੀਫ਼ੇ ਤੋਂ ਬਾਅਦ ਮੁਕੇਸ਼ ਵਰਮਾ ਦਾ ਦਾਅਵਾ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਦਾ ਪਾਰਟੀ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ...

ਹੁਣ ਜਨਤਾ ਤੈਅ ਕਰੇਗੀ ‘AAP’ ਦਾ ਮੁੱਖ ਮੰਤਰੀ ਚਿਹਰਾ, ਕੇਜਰੀਵਾਲ ਨੇ ਨੰਬਰ ਜਾਰੀ ਕਰ ਮੰਗੇ ਸੁਝਾਅ

ਦੋ ਦਿਨਾਂ ਪੰਜਾਬ ਦੌਰੇ ‘ਤੇ ਆਏ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਮੋਹਾਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ...

ਭਾਜਪਾ ਦੇ ਇੱਕ ਹੋਰ ਵਿਧਾਇਕ ਨੇ ਛੱਡੀ ਪਾਰਟੀ, ਸਵਾਮੀ ਪ੍ਰਸਾਦ ਮੌਰਿਆ ਨਾਲ ਸਪਾ ‘ਚ ਹੋਵੇਗਾ ਸ਼ਾਮਲ

ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਯੂਪੀ ਦੀ ਸਿਆਸਤ ਵਿੱਚ ਉਥਲ-ਪੁਥਲ ਦੇਖਣ ਨੂੰ ਮਿਲ ਰਹੀ...

ਕਾਂਗਰਸ ਦੀ ਪਹਿਲੀ ਸੂਚੀ ਜਾਰੀ, 50 ਮਹਿਲਾ ਉਮੀਦਵਾਰਾਂ ਸਣੇ ਉਨਾਓ ਜ਼ਬਰ-ਜਨਾਹ ਪੀੜਤਾ ਦੀ ਮਾਂ ਨੂੰ ਵੀ ਦਿੱਤੀ ਟਿਕਟ

ਕਾਂਗਰਸ ਪਾਰਟੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਦੀ ਪਹਿਲੀ ਸੂਚੀ ਪ੍ਰਿਯੰਕਾ ਗਾਂਧੀ...

‘Yonex Sunrise’ ਬੈਡਮਿੰਟਨ ਓਪਨ ‘ਚ ਕੋਰੋਨਾ ਵਿਸਫੋਟ, ਸ਼੍ਰੀਕਾਂਤ ਸਣੇ 7 ਖਿਡਾਰੀਆਂ ਨੂੰ ਹੋਇਆ ਕੋਰੋਨਾ

ਯੋਨੇਕਸ ਸਨਰਾਈਜ਼ ਇੰਡੀਆ ਓਪਨ ਵਿੱਚ ਕੋਰੋਨਾ ਦਾ ਵਿਸਫੋਟ ਹੋਇਆ ਹੈ । ਜਿਸ ਵਿੱਚ ਕਿਦਾਂਬੀ ਸ੍ਰੀਕਾਂਤ ਸਣੇ ਸੱਤ ਖਿਡਾਰੀਆਂ ਦੀ ਕੋਰੋਨਾ...

ਫਿਰ ਡਰਾ ਰਿਹਾ ਹੈ ਕੋਰੋਨਾ ! 24 ਘੰਟਿਆਂ ‘ਚ 2 ਲੱਖ 47 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, 380 ਮੌਤਾਂ

ਭਾਰਤ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਦੇਸ਼ ਭਰ ਵਿੱਚ ਕੋਵਿਡ-19 ਦੇ 2,47,417 ਨਵੇਂ ਮਾਮਲੇ ਦਰਜ ਕੀਤੇ...

ਪੰਜਾਬ ਚੋਣਾਂ : ਕਰੋਨਾ ਪਾਜ਼ੀਟਿਵ ਵੀ ਪਾ ਸਕਣਗੇ ਵੋਟ, ਬਜ਼ੁਰਗਾਂ ਨੂੰ ਵੀ ਮਿਲੇਗੀ ਸਹੂਲਤ, ਜਾਣੋ ਕਿੰਝ

ਪੰਜਾਬ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਦੌਰਾਨ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਸ ਦੇ ਨਾਲ ਹੀ, ਆਈਸੋਲੇਟ ਹੋਣ...

Attention Girls! Periods ਦੌਰਾਨ ਕਰੋਗੇ ਇਹ 6 ਕੰਮ ਤਾਂ ਸਿਹਤ ਨੂੰ ਹੋ ਸਕਦੇ ਹਨ ਭਾਰੀ ਨੁਕਸਾਨ

Periods health care tips: ਇੱਕ ਉਮਰ ਹੁੰਦੀ ਹੈ ਜਿਸ ‘ਚ ਜ਼ਿਆਦਾਤਰ ਕੁੜੀਆਂ ਸੋਚਦੀਆਂ ਹਨ ਕਿ ਪੀਰੀਅਡ ਕੀ ਹੁੰਦੇ ਹਨ। ਅਤੇ ਫਿਰ ਜ਼ਿੰਦਗੀ ਦਾ ਉਹ ਮੋੜ ਵੀ...

ਚੋਣਾਂ ਤੋਂ ਪਹਿਲਾਂ ਗੁਰਨਾਮ ਚੜੂਨੀ ਨੇ ਰਾਜੇਵਾਲ ਨੂੰ ਦਿੱਤਾ ਅਲਟੀਮੇਟਮ, ਕਿਹਾ-‘ਕਰ ਰਹੇ ਨੇ Ignore’

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਅਤੇ ਕਿਸਾਨ ਆਗੂ ਗਰੁਨਾਮ ਸਿੰਘ ਚੜੂਨੀ ਵਿਚਾਲੇ ਗਠਜੋੜ ਤੋਂ ਪਹਿਲਾਂ ਹੀ...

Weight Loss Tips: 2 ਹਫ਼ਤਿਆਂ ‘ਚ ਵਜ਼ਨ ਨੂੰ ਘੱਟ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ

Weight Loss home remedies: ਅੱਜ ਕੱਲ ਦੀ ਲਾਈਫਸਟਾਈਲ ‘ਚ ਪੇਟ ਦੀ ਚਰਬੀ ਦਾ ਵਧਣਾ ਤੁਹਾਨੂੰ ਕਈ ਬਿਮਾਰੀਆਂ ਵੱਲ ਲੈ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ...

‘ਹਸਪਤਾਲਾਂ ‘ਚ ਦਾਖਲ ਜ਼ਿਆਦਾਤਰ ਮਰੀਜ਼ Non-Vaccinated, ਕੋਰੋਨਾ ਤੋਂ ਬਚਣ ਲਈ ਵੈਕਸੀਨ ਜ਼ਰੂਰੀ’ : WHO

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਗੈਬਰੇਅਸਸ ਨੇ ਬੁੱਧਵਾਰ ਨੂੰ ਕਿਹਾ ਕਿ ਵਿਸ਼ਵ ਪੱਧਰ ‘ਤੇ ਹਸਪਤਾਲਾਂ ਵਿੱਚ...

ਆਪਣੀ ਡਾਇਟ ‘ਚ ਸ਼ਾਮਿਲ ਕਰੋ ਫੂਡਜ਼ ਦਾ Rainbow, ਵਧੇਗਾ ਜੀਵਨ ਅਤੇ ਬੀਮਾਰੀਆਂ ਰਹਿਣਗੀਆਂ ਦੂਰ

Rainbow Diet health benefits: ਵੈਸੇ ਤਾਂ ਦੁਨੀਆ ‘ਚ ਕਈ ਤਰ੍ਹਾਂ ਦੀਆਂ ਡਾਇਟ ਮੌਜੂਦ ਹਨ ਪਰ ਉਨ੍ਹਾਂ ‘ਚੋਂ ਸਭ ਤੋਂ ਖਾਸ ਹੈ ਰੇਨਬੋ ਡਾਈਟ। ਡਾਕਟਰਾਂ...

ਅੰਮ੍ਰਿਤਸਰ ‘ਚ ਕਰੋਨਾ ਦੇ 2227 ਐਕਟਿਵ ਕੇਸ, ਇਕ ਵਿਅਕਤੀ 12 ਲੋਕਾਂ ਨੂੰ ਵਾਇਰਸ ਨਾਲ ਕਰ ਰਿਹਾ ਹੈ ਸੰਕਰਮਿਤ

ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਬੁੱਧਵਾਰ ਨੂੰ 480 ਲੋਕਾਂ ਦੀ ਟੈਸਟ...

ਯੂਪੀ ਚੋਣਾਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਈ ਸ਼ੁਰੂ

ਯੂਪੀ ਚੋਣਾਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਕੇਂਦਰੀ ਮੰਤਰੀ ਅਮਿਤ...

ਕੋਰੋਨਾ ਦਾ ਅਜਿਹਾ ਸਾਈਡ ਇਫੈਕਟ ਆਇਆ ਸਾਹਮਣੇ, ਜਿਸ ਬਾਰੇ ਹੁਣ ਤੱਕ ਸੋਚਿਆ ਵੀ ਨਹੀਂ ਜਾ ਸਕਦਾ

ਕੋਰੋਨਾ ਦੇ ਵੱਖ-ਵੱਖ ਲੱਛਣਾਂ ਅਤੇ ਪ੍ਰਭਾਵਾਂ ਤੋਂ ਲਗਭਗ ਹਰ ਕੋਈ ਜਾਣੂ ਹੈ। ਪਿਛਲੇ ਦੋ ਸਾਲਾਂ ਤੋਂ ਇਸ ਬਾਰੇ ਇੰਨਾ ਕੁਝ ਦੇਖਿਆ ਜਾਂ ਸੁਣਿਆ...

ਪੰਜਾਬ: ਕਾਂਗਰਸ ਅੱਜ ਜਾਰੀ ਕਰੇਗੀ ਉਮੀਦਵਾਰਾਂ ਦੀ ਪਹਿਲੀ ਸੂਚੀ, ਕੁਝ ਰਾਜ ਸਭਾ ਮੈਂਬਰ ਵੀ ਲੜਨਗੇ ਚੋਣ

ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਕਾਂਗਰਸ ਨੇ 14...

ਸਿਵਲ ਸਰਜਨ ਦਫ਼ਤਰ ਦੀ ਇਮਾਰਤ ‘ਚ ਦਵਾਈਆਂ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸਵਾਹ

5 ਜਨਵਰੀ ਨੂੰ ਸਿਵਲ ਸਰਜਨ ਦਫ਼ਤਰ ਦੀ ਇਮਾਰਤ ਵਿੱਚ ਡੀਐਮਸੀ ਦੇ ਕਮਰੇ ਦੇ ਬਿਲਕੁਲ ਸਾਹਮਣੇ ਸਥਿਤ ਦਵਾਈ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ 85...

ਪੰਜਾਬ ‘ਚ ਟੈਸਟਿੰਗ ਵਧਣ ਨਾਲ ਕੋਰੋਨਾ ਦਾ ਸੱਚ ਆਇਆ ਸਾਹਮਣੇ, 35 ਹਜ਼ਾਰ ਸੈਂਪਲਾਂ ‘ਚੋਂ ਇਕ ਦਿਨ ‘ਚ 6500 ਮਰੀਜ਼

ਪੰਜਾਬ ਵਿੱਚ ਕਰੋਨਾ ਨੇ ਤਬਾਹੀ ਮਚਾਈ ਹੋਈ ਹੈ। ਬੁੱਧਵਾਰ ਨੂੰ ਸਰਕਾਰ ਨੇ 35 ਹਜ਼ਾਰ ਟੈਸਟ ਕੀਤੇ ਤਾਂ 24 ਘੰਟਿਆਂ ਦੌਰਾਨ ਸਾਢੇ 6 ਹਜ਼ਾਰ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 13-01-2022

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 13-01-2022

ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ...

ਧਾਰਮਿਕ ਵਿਚਾਰ

ਰਾਬਤਾ ਵਾਹਿਗੁਰੂ ਨਾਲ ਰੱਖੋਕਦੇ ਨਾਕਾਮ ਨਹੀਂ

ਅੱਜ ਦਾ ਵਿਚਾਰ

ਪ੍ਰਮਾਤਮਾ ਸਭ ਦੇਖਦਾ ਹੈ ਬਸ ਫੈਸਲੇ ਥੋੜ੍ਹੇ ਦੇਰ ਨਾਲ ਕਰਦਾ

ਉਤਰਾਖੰਡ : ਧਾਰਾ-144 ਦਾ ਉਲੰਘਣ, ਭਾਜਪਾ ਸਾਂਸਦ ਸਾਕਸ਼ੀ ਮਹਾਰਾਜ ਸਣੇ 50 ਲੋਕਾਂ ਖਿਲਾਫ ਕੇਸ ਦਰਜ

ਉਤਰਾਖੰਡ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਚੱਲਦੇ ਸੂਬੇ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਦੇ ਚੱਲਦੇ ਦੇਹਰਾਦੂਨ ਵਿਚ ਧਾਰਾ 144...

Corona : ਦੇਸ਼ ‘ਚ 24 ਘੰਟਿਆਂ ਵਿਚ ਪਹਿਲੀ ਵਾਰ 2 ਲੱਖ ਤੋਂ ਵੱਧ ਪਾਜ਼ੀਟਿਵ, ਐਕਟਿਵ ਕੇਸ 10 ਲੱਖ ਪਾਰ

ਦੇਸ਼ ਵਿਚ ਕੋਰੋਨਾ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਵੱਧ ਰਹੀ ਹੈ। 24 ਘੰਟਿਆਂ ਵਿਚ ਪਹਿਲੀ...

ਕੁਲਗਾਮ : ਸੁਰੱਖਿਆ ਬਲ ਨੇ ਜੈਸ਼ ਦਾ ਇੱਕ ਅੱਤਵਾਦੀ ਕੀਤਾ ਢੇਰ, 1 ਪੁਲਿਸ ਮੁਲਾਜ਼ਮ ਸ਼ਹੀਦ, 3 ਜਵਾਨ ਜ਼ਖਮੀ

ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲ ਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਸ਼ੁਰੂ ਹੋ ਗਈ ਹੈ। ਕੁਲਗਾਮ ਵਿਚ ਚੱਲ ਰਹੀ ਇਸ ਮੁਕਾਬਲੇ ਵਿਚ ਫੌਜ ਦੇ 3 ਜਵਾਨ...

7 ਲੱਖ ਕਿਸਾਨਾਂ ਨੂੰ ਮੋੜਣੇ ਪੈਣਗੇ ਮੋਦੀ ਸਰਕਾਰ ਦੇ 10ਵੀਂ ਕਿਸ਼ਤ ਦੇ 2000 ਰੁਪਏ, ਜਾਣੋ ਵਜ੍ਹਾ

ਕੇਂਦਰ ਸਰਕਾਰ ਨੇ 1 ਜਨਵਰੀ ਨੂੰ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਖਾਤੇ ਵਿਚ 10ਵੀਂ ਕਿਸ਼ਤ ਦਾ ਪੈਸਾ ਟਰਾਂਸਫਰ ਕੀਤਾ ਹੈ। PM ਮੋਦੀ ਨੇ ਪ੍ਰਧਾਨ...

ਸਾਇਨਾ ਨੇਹਵਾਲ ਲਈ ਗਲਤ ਟਿੱਪਣੀ ਕਰਨ ‘ਤੇ ਅਭਿਨੇਤਾ ਸਿਦਾਰਥ ਖਿਲਾਫ ਮਾਮਲਾ ਦਰਜ

ਬੈਡਮਿੰਟਨ ਸਟਾਰ ਤੇ ਭਾਜਪਾ ਨੇਤਾ ਸਾਇਨਾ ਨੇਹਵਾਲ ‘ਤੇ ਗਲਤ ਟਿੱਪਣੀ ਕਰਨ ਦੇ ਮਾਮਲੇ ਵਿਚ ਅਭਿਨੇਤਾ ਸਿਦਾਰਥ ਖਿਲਾਫ ਵੱਡੀ ਕਾਰਵਾਈ ਕੀਤੀ...

ਰਾਕੇਟ ਵਿਗਿਆਨਕ ਐੱਸ. ਸੋਮਨਾਥ ਹੋਣਗੇ ISRO ਦੇ ਨਵੇਂ ਚੇਅਰਮੈਨ, ਕੇ. ਸਿਵਾਨ ਦੀ ਲੈਣਗੇ ਥਾਂ

ਕੇਂਦਰ ਸਰਕਾਰ ਨੇ ਸੀਨੀਅਰ ਰਾਕੇਟ ਵਿਗਿਆਨਕ ਐੱਸ. ਸੋਮਨਾਥ ਨੂੰ ਭਾਰਤੀ ਪੁਲਾੜ ਖੋਜ ਕੇਂਦਰ (ISRO) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਸੋਮਨਾਥ...

ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਨੂੰ ਮਿਲੀ Z+ਸੁਰੱਖਿਆ, PM ਦੀ ਸੁਰੱਖਿਆ ‘ਚ ਕੁਤਾਹੀ ਤੋਂ ਬਾਅਦ ਲਿਆ ਫੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਤੋਂ ਮਿਲੇ ਇਨਪੁੱਟਸ ਦੇ ਆਧਾਰ...

ਰੋਜ਼ਾਨਾ ਸਿਰਫ 28 ਰੁਪਏ ਬਚਾ ਕੇ ਮਿਲੇਗਾ 2 ਲੱਖ ਤੱਕ ਦਾ ਫਾਇਦਾ, ਪੜ੍ਹੋ LIC ਦੀ ਖਾਸ ਪਾਲਿਸੀ ਬਾਰੇ

ਜੇਕਰ ਤੁਸੀਂ LIC ਵਿਚ ਨਿਵੇਸ਼ ਨਾਲ ਹੀ ਬੀਮਾ ਕਵਰ ਕਰਨ ਬਾਰੇ ਸੋਚ ਰਹੇ ਹੋ ਤੇ ਤੁਹਾਡੇ ਕੋਲ ਵੱਧ ਬਜਟ ਨਹੀਂ ਹੈ ਤਾਂ ਇਹ ਸਕੀਮ ਤੁਹਾਡੇ ਲਈ...

ਬਸਪਾ ਦੇ ਦਬਾਅ ਦੇ ਚੱਲਦੇ ਕਾਂਗਰਸ ਮੁੱਖ ਮੰਤਰੀ ਨੂੰ ਲੜਵਾ ਰਹੀ ਦੋ ਵਿਧਾਨ ਸਭਾ ਖੇਤਰਾਂ ਤੋਂ ਚੋਣ : ਜਸਵੀਰ ਸਿੰਘ ਗੜ੍ਹੀ

ਜਲੰਧਰ/ਚੰਡੀਗੜ੍ਹ/ਫਗਵਾੜਾ : ਪੰਜਾਬ ਬਸਪਾ ਦੇ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਸੂਬਾ ਪੱਧਰ ਬੈਠਕ ਹੋਈ। ਜਿਸ ਵਿੱਚ ਬਸਪਾ...

ਟੋਕੀਓ ਓਲੰਪਿਕ ਮੈਡਲ ਜੇਤੂ ਲਵਲੀਨਾ ਬੋਰਗੋਹੇਨ ਬਣੀ DSP, ਅਸਾਮ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਹੁਣ ਪੁਲਸ ਦੀ ਖਾਕੀ ਵਰਦੀ ‘ਚ ਨਜ਼ਰ ਆਵੇਗੀ।...

ਸਿਹਤ ਮੰਤਰੀ ਸਤੇਂਦਰ ਜੈਨ ਦਾ ਬਿਆਨ-‘ਦਿੱਲੀ ‘ਚ ਕੋਰੋਨਾ ਮਾਮਲੇ ਹੋਏ ਸਥਿਰ, ਪਾਬੰਦੀਆਂ ਤੋਂ ਮਿਲ ਸਕਦੀ ਰਾਹਤ’

ਦਿੱਲੀ ਵਿਚ ਕੋਰੋਨਾ ਦੀ ਰਫਤਾਰ ਤੇਜ਼ੀ ਨਾਲ ਵੱਧ ਰਹੀ ਹੈ। ਇਸ ਲਈ ਦਿੱਲੀ ਸਰਕਾਰ ਨੇ ਰਾਜਧਾਨੀ ਵਿਚ ਕੋਰੋਨਾ ਨਾਲ ਲੜਨ ਲਈ ਨਵੀਆਂ ਪਾਬੰਦੀਆਂ...

‘ਚਾਬੀਆਂ ਦਫਤਰ ਵਿੱਚ ਰੱਖੀਆਂ ਨੇ’ ਕਹਿ ਦੂਤਘਰ ਛੱਡ ਚਲੇ ਗਏ ਅਫਗਾਨਿਸਤਾਨ ਦੇ ਰਾਜਦੂਤ !

ਚੀਨ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਜਾਵੇਦ ਅਹਿਮਦ ਕਾਯਮ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਦੱਸਿਆ...

IND vs SA ODI : BCCI ਨੇ ਵਨਡੇ ਟੀਮ ‘ਚ ਕੀਤੇ ਬਦਲਾਅ, ਇਨ੍ਹਾਂ ਦੋ ਖਿਡਾਰੀਆਂ ਨੂੰ ਮਿਲਿਆ ਮੌਕਾ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਦੱਖਣੀ ਅਫਰੀਕਾ ਖਿਲਾਫ 19 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ...

PM ਮੋਦੀ ਦੀ ਤਾਮਿਲਨਾਡੂ ਨੂੰ ਸੌਗਾਤ, 11 ਨਵੇਂ ਸਰਕਾਰੀ ਮੈਡੀਕਲ ਕਾਲਜ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਤਾਮਿਲਨਾਡੂ ਵਿਚ 11 ਨਵੇਂ ਸਰਕਾਰੀ ਮੈਡੀਕਲ ਕਾਲਜਾਂ ਤੇ ਚੇਨਈ ਵਿਚ ਸੈਂਟਰਲ...

ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਕਾਰ ਵੀਰਵਾਰ ਨੂੰ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਵੀਰਵਾਰ ਨੂੰ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਇਹ ਮੀਟਿੰਗ ਸ਼ਾਮ 4.30...

ਕਰਤਾਰਪੁਰ ਕਾਰੀਡੋਰ ‘ਤੇ 74 ਸਾਲਾਂ ਪਿੱਛੋਂ ਮਿਲੇ 1947 ਦੇ ਬਟਵਾਰੇ ‘ਚ ਵਿਛੜੇ ਦੋ ਭਰਾ

ਕਰਤਾਰਪੁਰ ਕਾਰੀਡੋਰ ਫਿਰ ਤੋਂ ਦੋ ਦਿਲਾਂ ਨੂੰ ਮਿਲਾਉਣ ਦਾ ਜ਼ਰੀਆ ਬਣਿਆ ਹੈ। ਇਸ ਵਾਰ ਕਾਰੀਡੋਰ ਕਾਰਨ 74 ਸਾਲ ਤੋਂ ਬਾਅਦ ਦੋ ਵਿਛੜੇ ਭਰਾਵਾਂ...

ਪੰਜਾਬ ਚੋਣਾਂ : ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਜਾਣੋ ਕਿੱਥੋਂ ਚੋਣ ਲੜਨਗੇ ਰਾਜੇਵਾਲ

ਪੰਜਾਬ ‘ਚ ਅਗਲੇ ਮਹੀਨੇ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਪਹਿਲੀ ਵਾਰ...

PM ਸੁਰੱਖਿਆ ਮਾਮਲੇ ‘ਚ ਸਮ੍ਰਿਤੀ ਇਰਾਨੀ ਦਾ ਚੰਨੀ ਸਰਕਾਰ ‘ਤੇ ਹਮਲਾ, ‘ਸਭ ਜਾਣ-ਬੁੱਝ ਕੇ ਕੀਤਾ ਗਿਆ’

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਬੁੱਧਵਾਰ ਨੂੰ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਹੋਈ ਵੱਡੀ...

ਸੈਨਾ ਮੁਖੀ ਨਰਵਣੇ ਨੇ ਚੀਨ-ਪਾਕਿਸਤਾਨ ਨੂੰ ਦਿੱਤਾ ਸੰਦੇਸ਼, ਕਿਹਾ-‘ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ’

ਸੈਨਾ ਮੁਖੀ ਜਨਰਲ ਐੱਮਐੱਮ ਨਰਵਣੇ ਨੇ ਕਿਹਾ ਕਿ ਚੀਨ ਨਾਲ ਲਾਈਨ ਆਫ ਕੰਟਰੋਲ ਉਤੇ ਅੰਸ਼ਿਕ ਤੌਰ ‘ਤੇ ਸੈਨਿਕਾਂ ਦੇ ਪਿੱਛੇ ਹਟਣ ਦੀ ਕਾਰਵਾਈ...

ਯੂਪੀ ‘ਚ BJP ਨੂੰ ਇੱਕ ਹੋਰ ਝਟਕਾ, ਮੰਤਰੀ ਦਾਰਾ ਸਿੰਘ ਚੌਹਾਨ ਨੇ ਅਸਤੀਫਾ ਦੇ ਅਖਿਲੇਸ਼ ਯਾਦਵ ਨਾਲ ਕੀਤੀ ਮੁਲਾਕਾਤ

ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ ਦੇਸ਼ ਦੇ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੇ ਐਲਾਨ ਤੋਂ ਬਾਅਦ ਹੁਣ...

ਸਵਾਮੀ ਪ੍ਰਸਾਦ ਮੌਰਿਆ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਲੱਗਾ ਦੋਸ਼

ਯੋਗੀ ਸਰਕਾਰ ਤੋਂ ਅਸਤੀਫਾ ਦੇਣ ਤੋਂ ਬਾਅਦ ਸਵਾਮੀ ਪ੍ਰਸਾਦ ਮੌਰਿਆ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸੁਲਤਾਨਪੁਰ ਵਿਚ ਸਵਾਮੀ ਪ੍ਰਸਾਦ ਮੌਰਿਆ...

ਸੁਪਰੀਮ ਕੋਰਟ ਦਾ ਅਹਿਮ ਫੈਸਲਾ- ‘ਸਹੁਰਿਆਂ ਤੋਂ ਪੈਸਾ ਜਾਂ ਕੋਈ ਵੀ ਸਾਮਾਨ ਮੰਗਣਾ ਦਹੇਜ ਮੰਨਿਆ ਜਾਵੇਗਾ’

ਸੁਪਰੀਮ ਕੋਰਟ ਨੇ ਇੱਕ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਅਹਿਮ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦਾਜ ਦੀ ਪਰਿਭਾਸ਼ਾ ਨੂੰ ਵਿਸਥਾਰ ਨਾਲ ਦੱਸਿਆ...

ਪਾਰਟੀ ਟਿਕਟਾਂ ਵੇਚਣ ਦੇ ਦੋਸ਼ ‘ਤੇ ਬੋਲੇ ਕੇਜਰੀਵਾਲ, ‘ਜੇ ਕੋਈ ਸਾਬਿਤ ਕਰੇ ਕਿ ਅਸੀਂ ਟਿਕਟਾਂ ਵੇਚੀਆਂ ਤਾਂ….’

ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੀਆਂ ਟਿਕਟਾਂ ਵੇਚਣ ਦੇ ਦੋਸ਼ਾਂ ‘ਤੇ...

ਇਕਲੌਤੇ ਪੁੱਤ ਦੀ ਮੌਤ ਨਾਲ ਮਾਪਿਆਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਕੋਰੋਨਾ ਟੀਕੇ ਨਾਲ ਜਾਨ ਜਾਣ ਦੇ ਲਾਏ ਦੋਸ਼

ਅੰਮ੍ਰਿਤਸਰ ਦੇ ਅਜੀਤ ਸਿੰਘ ਨਗਰ ਵਿੱਚ ਮਾਪਿਆਂ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦਾ ਇਕਲੌਤੇ ਪੁੱਤਰ ਸਵੇਰੇ...

ਯੂਪੀ ਸਮੇਤ ਪੰਜ ਚੋਣਾਵੀ ਰਾਜਾਂ ‘ਚ ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ, ਜਾਣੋ ਕਿੰਨੇ ਖ਼ਤਰਨਾਕ ਹਨ ਹਾਲਾਤ

ਕੋਰੋਨਾ ਮਹਾਮਾਰੀ ਦੇ ਵਿਚਕਾਰ 5 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਰਾਜਾਂ ਵਿੱਚ ਚੋਣ ਬੋਰਡ ਦੇ ਨਾਲ-ਨਾਲ...

ਸਰਹੱਦ ਪਾਰੋਂ ਤਸਕਰੀ ਦੀ ਵੱਡੀ ਕੋਸ਼ਿਸ਼ ਨਾਕਾਮ, ਕਰੋੜਾਂ ਦੀ ਹੈਰੋਇਨ, ਜ਼ਿੰਦਾ ਕਾਰਤੂਸ ਤੇ ਹਥਿਆਰ ਕਾਬੂ

ਪੰਜਾਬ ਵਿੱਚ ਪੈ ਰਹੀ ਸੰਘਣੀ ਧੁੰਦ ਦਾ ਫਾਇਦਾ ਚੁੱਕਣ ਤੋਂ ਵੀ ਪਾਕਿਸਤਾਨ ਬਾਜ਼ ਨਹੀਂ ਆ ਰਿਹਾ। ਭਾਰਤ-ਪਾਕਿ ਸਰਹੱਦ ‘ਤੇ ਹੈਰੋਇਨ ਅਤੇ...

ਅੰਮ੍ਰਿਤਸਰ : ਰੈਲੀਆਂ ਲਈ ਜ਼ਿਲ੍ਹੇ ‘ਚ 59 ਥਾਵਾਂ ਚੋਣ ਕਮਿਸ਼ਨ ਨੇ ਕੀਤੀਆਂ ਤੈਅ, ਪਹਿਲਾਂ ਲੈਣੀ ਪਊ ਇਜਾਜ਼ਤ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਫਿਲਹਾਲ ਚੋਣ ਕਮਿਸ਼ਨ ਵੱਲੋਂ 15 ਜਨਵਰੀ ਤੱਕ ਰੈਲੀਆਂ ‘ਤੇ ਪਾਬੰਦੀ ਲਗਾਈ ਗਈ ਹੈ ਤੇ ਇਸ ਤੋਂ...

ਯੂਪੀ ਚੋਣਾਂ ਤੋਂ ਪਹਿਲਾਂ ਕਾਂਗਰਸ-ਸਪਾ ਨੂੰ ਵੱਡਾ ਝਟਕਾ, ਇਹ 3 ਵੱਡੇ ਨੇਤਾ ਭਾਜਪਾ ‘ਚ ਸ਼ਾਮਲ

ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਆਗੂਆਂ ਦੀ ਪਾਰਟੀ ਬਦਲਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਭਾਜਪਾ ਨੇ ਅੱਜ...

ਯੂਪੀ ਚੋਣਾਂ ‘ਚ ਅਖਿਲੇਸ਼ ਦੀ ਸਪਾ ਨਾਲ ਮਿਲਕੇ ਚੋਣਾਂ ਲੜੇਗੀ ਸ਼ਰਦ ਪਵਾਰ ਤੇ ਮਮਤਾ ਬੈਨਰਜੀ ਦੀ ਪਾਰਟੀ

ਇਸ ਵਾਰ ਉੱਤਰ ਪ੍ਰਦੇਸ਼ ਦੀਆਂ ਚੋਣਾਂ ਬਹੁਤ ਦਿਲਚਸਪ ਹੋਣ ਜਾ ਰਹੀਆਂ ਹਨ। ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਦੇ ਨਾਲ ਰਾਸ਼ਟਰਵਾਦੀ...

ਯੂਪੀ : BJP ਨੂੰ ਲੱਗਿਆ ਇੱਕ ਹੋਰ ਝਟਕਾ, ਮੁਜ਼ੱਫਰਨਗਰ ਦੇ ਵਿਧਾਇਕ ਭਡਾਣਾ RLD ‘ਚ ਹੋਏ ਸ਼ਾਮਿਲ

ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ ਦੇਸ਼ ਦੇ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੇ ਐਲਾਨ ਤੋਂ ਬਾਅਦ ਹੁਣ...

‘ਐਂਟੀਬਾਡੀ ਕਾਕਟੇਲ’ ਲੈਣ ਵਾਲੇ ਕੋਰੋਨਾ ਮਰੀਜ਼ਾਂ ਕਲੇਮ ਸਿਹਤ ਬੀਮਾ ਕੰਪਨੀਆਂ ਨਹੀਂ ਕਰਨਗੀਆਂ ਰੱਦ : IRDAI

ਨਵੀਂ ਦਿੱਲੀ : ਸਿਹਤ ਬੀਮਾ ਕਰਵਾਉਣ ਵਾਲੇ ਗਾਹਕਾਂ ਲਈ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (IRDAI) ਤੋਂ ਵੱਡੀ ਰਾਹਤ...

Bigg Boss 15: ਸ਼ਮਿਤਾ ਸ਼ੈੱਟੀ ਨੂੰ ਕਪਤਾਨ ਬਣਦੇ ਹੀ ਮਿਲੀ ਵੱਡੀ ਤਾਕਤ, ‘ਟਿਕਟ ਟੂ ਫਿਨਾਲੇ’ ਹਫਤੇ ‘ਚ ਸ਼ਾਮਲ ਪ੍ਰਤੀਯੋਗੀ ਖ਼ਤਰੇ ‘ਚ

bigg boss 15 new captain : ਟੀਵੀ ਦੇ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ 15 ਨੂੰ ਸੁਰਖੀਆਂ ਵਿੱਚ ਰੱਖਣ ਲਈ ਮੇਕਰਸ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।...

ਫਿਰੋਜ਼ਪੁਰ : ਬੱਸ ਨਾਲ ਜ਼ਬਰਦਸਤ ਟੱਕਰ ‘ਚ ਗੱਡੀ ਦੇ ਉੱਡੇ ਪਰਖੱਚੇ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸੰਘਣੀ ਧੁੰਦ ਕਰਕੇ ਬੁੱਧਵਾਰ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ...

ਕਿਡਨੀ ਦੀ ਸਮੱਸਿਆ ਤੋਂ ਪੀੜਤ ਅਦਾਕਾਰ ਮਿਹਿਰ ਦਾਸ ਦਾ 63 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

veteran odia actor mihir : ਉੜੀਆ ਸਿਨੇਮਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਦਿੱਗਜ ਅਦਾਕਾਰ ਮਿਹਿਰ ਦਾਸ ਦਾ 64 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ...

ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਸਖਤ, ਸੂਬਿਆਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਦੇਸ਼ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ (ਕੋਵਿਡ-19) ਦੇ ਮੱਦੇਨਜ਼ਰ ਬੁੱਧਵਾਰ ਨੂੰ ਕੇਂਦਰੀ ਸਿਹਤ ਸਕੱਤਰ ਨੇ ਸਾਰੇ ਰਾਜਾਂ ਨੂੰ ਇੱਕ ਪੱਤਰ...

Breaking : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੋਇਆ ਕੋਰੋਨਾ

ਭਾਰਤ ਸਮੇਤ ਪੰਜਾਬ ‘ਚ ਵੀ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਇਸ ਵਿਚਕਾਰ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ...

ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਜਾਰੀ ਕੀਤੇ ਗਏ ਨਵੇਂ ਰੇਟ

ਭਾਰਤ ਵਿੱਚ ਬਾਲਣ ਤੇਲ ਦਾ ਘਰੇਲੂ ਬਜ਼ਾਰ ਸਥਿਰ ਬਣਿਆ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਕੋਈ...

ਅੱਧੀਆਂ ਬਾਹਾਂ ਨਾਲ ਪੈਰਾ ਸਾਈਕਿਲਿੰਗ ‘ਚ ਕਈ ਮੈਡਲ ਜਿੱਤਣ ਵਾਲਾ ਜਗਵਿੰਦਰ, ਚੋਣਾਂ ਲਈ ਬਣਿਆ ਜ਼ਿਲ੍ਹਾ ਆਈਕਨ

ਪਟਿਆਲਾ : ਅੱਜ ਨੈਸ਼ਨਲ ਯੂਥ ਦਿਵਸ ‘ਤੇ ਅਸੀਂ ਹੌਂਸਲਿਆਂ ਨਾਲ ਸਫਲਤਾ ਦੀ ਕਹਾਣੀ ਲਿਖਣ ਵਾਲੇ ਨੌਜਵਾਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਇਹ...

ਰੋਹਿਣੀ ਅਦਾਲਤ ‘ਚ ਗੈਂਗਸਟਰ ਜਿਤੇਂਦਰ ਗੋਗੀ ਦੇ ਕਤਲ ਮਾਮਲੇ ‘ਚ ਦਿੱਲੀ ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਦੇ ਸਪੈਸ਼ਲ ਸੈੱਲ ਨੇ ਰੋਹਿਣੀ ਕੋਰਟ ਗੋਲੀਕਾਂਡ ਦੇ ਮਾਸਟਰਮਾਈਂਡ ਟਿੱਲੂ ਤਾਜਪੁਰੀਆ ਦੇ ਖਾਸ ਰਾਕੇਸ਼ ਤਾਜਪੁਰੀਆ ਨੂੰ ਐਨਕਾਊਂਟਰ...

‘ਘੱਟੋ ਘੱਟ 48 ਘੰਟਿਆਂ ਲਈ ਰੱਖੋ ਮੈਡੀਕਲ ਆਕਸੀਜਨ ਦਾ ਬਫਰ ਸਟਾਕ’, ਕੇਂਦਰ ਨੇ ਰਾਜਾਂ ਨੂੰ ਜਾਰੀ ਕੀਤੇ ਨਿਰਦੇਸ਼

ਕੋਰੋਨਾ ਨੇ ਇੱਕ ਵਾਰ ਫਿਰ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਦਿੱਤੀ ਹੈ। ਇਸ ਦੌਰਾਨ ਦੇਸ਼ ‘ਚ ਵੀ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਵਾਧਾ...

ਢਾਬੇ ‘ਤੇ ਥੁੱਕ ਕੇ ਤੰਦੂਰੀ ਰੋਟੀਆਂ ਬਣਾਉਂਦਾ ਇੱਕ ਹੋਰ ਕੈਮਰੇ ‘ਚ ਹੋਇਆ ਕੈਦ, ਵੇਖੋ ਤਸਵੀਰਾਂ

ਲਖਨਊ : ਥੁੱਕ ਕੇ ਰੋਟੀਆਂ ਬਣਾਉਣ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਹੈ। ਮੇਰਠ ਤੋਂ ਬਾਅਦ ਹੁਣ ਰਾਜਧਾਨੀ ਲਖਨਊ ‘ਚ ਥੁੱਕ ਕੇ ਰੋਟੀਆਂ ਬਣਾਉਣ...

ਦਿੱਲੀ : BJP ਦਫ਼ਤਰ ‘ਚ ਫੁੱਟਿਆ ਕੋਰੋਨਾ ਬੰਬ, ਬੁਲਾਰੇ ਸਮੇਤ 30 ਤੋਂ ਵੱਧ ਲੋਕ ਨਿਕਲੇ ਕੋਰੋਨਾ ਪੌਜੇਟਿਵ

ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੌਰਾਨ ਦਿੱਲੀ ਵਿੱਚ ਵੀ ਕੋਰੋਨਾ ਸੰਕਰਮਣ ਦੇ ਮਾਮਲਿਆਂ ਕਾਰਨ ਸਥਿਤੀ...

5 ਸਾਲ ਪਹਿਲਾਂ ਆਵਾਜ਼ ਗੁਆ ਚੁੱਕਾ ਸ਼ਖਸ ਕੋਰੋਨਾ ਟੀਕਾ ਲੱਗਦੇ ਹੀ ਬੋਲਣ ਲੱਗਾ! ਸਰੀਰ ‘ਚ ਵੀ ਹੋਇਆ ਸੁਧਾਰ

ਜਿੱਥੇ ਇੱਕ ਪਾਸੇ ਲੋਕਾਂ ਵਿੱਚ ਕੋਰੋਨਾ ਵੈਕਸੀਨ ਨੂੰ ਲੈ ਕੇ ਅਜੇ ਵੀ ਖਦਸ਼ੇ ਹਨ ਅਤੇ ਕੁਝ ਲੋਕ ਅਜੇ ਵੀ ਇਸ ਤੋਂ ਭੱਜ ਰਹੇ ਹਨ, ਉੱਥੇ ਹੀ ਦੂਜੇ...

Arun Govil Birthday Special : ਰਾਮ’ ਬਣੇ ਅਰੁਣ ਗੋਵਿਲ ਨੂੰ ਸਿਗਰਟ ਪੀਂਦਾ ਦੇਖ ਕੇ ਗੁੱਸੇ ‘ਚ ਆਏ ਵਿਆਕਤੀ ਨੇ ਕਿਹਾ- “ਅਸੀਂ ਤੁਹਾਨੂੰ ਭਗਵਾਨ ਮੰਨਦੇ ਹਾਂ ਅਤੇ ਤੁਸੀਂ…

arun govil birthday during : ਸਭ ਤੋਂ ਮਸ਼ਹੂਰ ਸ਼ੋਅ ਰਾਮਾਨੰਦ ਸਾਗਰ ਦੁਆਰਾ ਨਿਰਮਿਤ ਧਾਰਮਿਕ ਸੀਰੀਅਲ ‘ਰਾਮਾਇਣ’ ਸੀ। 1987 ਵਿੱਚ ਡੀਡੀ ਨੈਸ਼ਨਲ ਉੱਤੇ...

ਅਖਰੋਟ ਇੱਕ ਫ਼ਾਇਦੇ ਅਨੇਕ, ਰੋਜ਼ਾਨਾ ਖਾਣ ਨਾਲ ਸਰੀਰ ਨੂੰ ਕਦੇ ਵੀ ਨਹੀਂ ਹੋਣਗੀਆਂ ਇਹ ਬੀਮਾਰੀਆਂ

Winter Walnut health benefit: ਸਰਦੀ ਦਾ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ। ਜੇਕਰ ਤੁਸੀਂ ਬੀਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ...

Makar Sankranti ‘ਤੇ ਘਰ ‘ਚ ਬਣਦੀਆਂ ਹਨ ਤਿਲ ਨਾਲ ਕਈ ਚੀਜ਼ਾਂ, ਜਾਣੋ ਇਨ੍ਹਾਂ ਨੂੰ ਖਾਣ ਦੇ ਫ਼ਾਇਦੇ

White sesame seeds benefit: ਦੇਸ਼ ਭਰ ‘ਚ ਮਕਰ ਸੰਕ੍ਰਾਂਤੀ ਦਾ ਤਿਉਹਾਰ ਵੱਖ-ਵੱਖ ਅਤੇ ਧੂਮਧਾਮ ਨਾਲ ਮਨਾਉਣ ਦੀ ਪਰੰਪਰਾ ਹੈ। ਇਸ ਦਿਨ ਲੋਕ ਇਕ-ਦੂਜੇ ਨੂੰ...

Women Alert: 10 ‘ਚੋਂ 8 ਔਰਤਾਂ ਪਹਿਨਦੀਆਂ ਹਨ ਗ਼ਲਤ Bra, ਹੋ ਸਕਦਾ ਹੈ Breast Cancer

Bra Causes Breast Cancer: ਕੁੜੀਆਂ ਕੱਪੜੇ ਖਰੀਦਣ ਵੇਲੇ ਬਹੁਤ ਚਰਚਾ ਕਰਦੀਆਂ ਹਨ ਪਰ ਜਦੋਂ ਬ੍ਰਾ ਦੀ ਗੱਲ ਆਉਂਦੀ ਹੈ ਤਾਂ 10 ‘ਚੋਂ 7 ਔਰਤਾਂ ਅਕਸਰ ਗਲਤੀਆਂ...

ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਆਈਸੀਯੂ ਵਿੱਚ ਭਰਤੀ ਲਤਾ ਮੰਗੇਸ਼ਕਰ, ਹੁਣ ਸਾਹਮਣੇ ਆਈ ਸਿਹਤ ਅਪਡੇਟ

ਦੇਸ਼ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਹੈ। ਉਸ ਦਾ ਆਈਸੀਯੂ ਵਿੱਚ...

PM ਸੁਰੱਖਿਆ ‘ਚ ਕੁਤਾਹੀ ਮਾਮਲਾ, ਸੁਪਰੀਮ ਕੋਰਟ ਦੀ ਰਿਟਾ. ਜੱਜ ਇੰਦੂ ਮਲਹੋਤਰਾ ਵਾਲੀ ਕਮੇਟੀ ਕਰੇਗੀ ਜਾਂਚ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ...

ਅੱਜ ਤੋਂ ਮਹਿੰਗੀ ਹੋਵੇਗੀ ਘਰੇਲੂ PNG, ਹੁਣ ਚੁਕਾਉਣੀਆਂ ਪੈਣਗੀਆਂ ਇਹ ਕੀਮਤਾਂ

ਦਿੱਲੀ ‘ਚ ਅੱਜ ਤੋਂ ਘਰੇਲੂ PNG ਦੀ ਕੀਮਤ ‘ਚ 50 ਪੈਸੇ ਦਾ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ ਵਿੱਚ ਇਸਦੀ ਕੀਮਤ 35.61 ਰੁਪਏ ਪ੍ਰਤੀ SCM ਹੋ ਗਈ ਹੈ।...

ਦੇਸ਼ ਦੀ ਇੱਕੋ-ਇੱਕ ਅਜਿਹੀ ਰੇਲਗੱਡੀ ਜਿਸ ਵਿੱਚ ਤੁਸੀਂ ਕਰ ਸਕਦੇ ਹੋ ਮੁਫ਼ਤ ਸਫਰ

ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਰਾਇਲ ਤੋਂ ਲੈ ਕੇ ਪਸੈਂਜਰ ਟਰੇਨਾਂ ਹਨ। ਟਰੇਨਾਂ ਦੀ ਸਹੂਲਤ ਮੁਤਾਬਕ...

ਪੰਜਾਬ ਵਿੱਚ ਕਰੋਨਾ ਕਾਰਨ ਵਿਗੜੇ ਹਾਲਾਤ, ਹਰ 5ਵਾਂ ਵਿਅਕਤੀ ਪਾਜ਼ੀਟਿਵ; 7 ਜ਼ਿਲ੍ਹਿਆਂ ਵਿੱਚ 9 ਲੋਕਾਂ ਦੀ ਮੌਤ

ਪੰਜਾਬ ਵਿੱਚ ਕਰੋਨਾ ਕਾਰਨ ਹਾਲਾਤ ਵਿਗੜ ਗਏ ਹਨ। ਸਥਿਤੀ ਇਹ ਹੈ ਕਿ ਹਰ 5ਵਾਂ ਵਿਅਕਤੀ ਪਾਜ਼ੀਟਿਵ ਮਿਲ ਰਿਹਾ ਹੈ। ਮੰਗਲਵਾਰ ਨੂੰ ਸਿਹਤ ਵਿਭਾਗ...

ਕੋਰੋਨਾ ਦੇ ਤੀਜੀ ਲਹਿਰ ‘ਚ ਮੋਦੀ ਸਰਕਾਰ ਦੇ ਰਹੀ 5000 ਰੁਪਏ ? ਇਹ ਹੈ ਵਾਇਰਲ ਹੋ ਰਹੇ ਮੈਸਜ਼ ਦੀ ਸਚਾਈ

ਕੋਰੋਨਾ ਦੀ ਪਹਿਲੀ ਲਹਿਰ ਤੋਂ ਲੈ ਕੇ ਤੀਜੀ ਲਹਿਰ ਤੱਕ ਕੇਂਦਰ ਸਰਕਾਰ ਵੱਲੋਂ ਗਰੀਬਾਂ ਨੂੰ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਰਾਸ਼ਨ...

PM ਮੋਦੀ ਦਾ ਟਵਿੱਟਰ ਅਕਾਊਂਟ ਹੋਇਆ ਹੈਕ! ਨਾਂ ਵੀ ਬਦਲਿਆ, ਲਗਾਤਾਰ ਹੋਣ ਲੱਗੇ ਟਵੀਟ

ਨਵੀਂ ਦਿੱਲੀ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਟਵਿੱਟਰ ਅਕਾਊਂਟ ਨਾਲ ਛੇੜਛਾੜ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ...

ਸੀਤ ਲਹਿਰ ਨਾਲ ਠਰੇਗਾ ਪੰਜਾਬ, ਸੰਘਣੀ ਧੁੰਦ ਨਾਲ ਹੋਰ ਡਿੱਗੇਗਾ ਪਾਰਾ, ਕਈ ਰਾਜਾਂ ‘ਚ ਪਏਗਾ ਭਾਰੀ ਮੀਂਹ

ਭਾਰਤ ਦੇ ਪਹਾੜੀ ਰਾਜਾਂ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਦੇਸ਼ ਦੇ ਕਈ ਰਾਜਾਂ ਵਿੱਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ...

ਪੰਜਾਬ ‘ਚ ਕੌਣ ਹੋਵੇਗਾ ‘ਆਪ’ ਦਾ ਸੀਐੱਮ ਉਮੀਦਵਾਰ, ਚੰਡੀਗੜ੍ਹ ਪਹੁੰਚਦੇ ਹੀ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ

ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ‘ਚ ਹੁਣ ਕਰੀਬ 1 ਮਹੀਨਾ ਬਾਕੀ ਹੈ ਅਤੇ ਇਸ ਦੌਰਾਨ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼...

ਹਜ਼ਾਰਾਂ ਜਾਨਾਂ ਬਚਾਉਣ ਵਾਲਾ ਇਹ ਬਹਾਦਰ ਚੂਹਾ ਦੁਨੀਆ ਨੂੰ ਕਹਿ ਗਿਆ ਅਲਵਿਦਾ, ਇਸ ਤਰ੍ਹਾਂ ਬਣਿਆ ਸੀ ਹੀਰੋ

ਹਜ਼ਾਰਾਂ ਜਾਨਾਂ ਬਚਾਉਣ ਵਾਲਾ ਚੂਹਾ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਕੰਬੋਡੀਆ ਦੇ ਇਸ ਬਹਾਦਰ ਚੂਹੇ ਨੇ ਕਈ ਬੰਬ ਅਤੇ ਬਾਰੂਦੀ ਸੁਰੰਗਾਂ...

PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ਮਾਮਲਾ, DSP ਨੇ ਫਿਰੋਜ਼ਪੁਰ ਪੁਲਿਸ ਨੂੰ ਕਟਹਿਰੇ ‘ਚ ਖੜ੍ਹਾ ਕੀਤਾ

ਪੰਜਾਬ ਪੁਲਿਸ ਦੇ ਡੀਐਸਪੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ...

IND vs SA: ਅੱਜ ਹੋ ਸਕਦੀ ਹੈ ਟੀਮ ਇੰਡੀਆ ਦੀ ਜਿੱਤ, ਵਿਰਾਟ ਸੈਨਾ ਨੂੰ ਕਰਨਾ ਪਵੇਗਾ ਇਹ ਕੰਮ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਅਤੇ ਨਿਰਣਾਇਕ ਮੈਚ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਖੇਡਿਆ...

ਕੋਰੋਨਾ ਦੀ ਤੀਜੀ ਲਹਿਰ ਦੇ ਵਿਚਕਾਰ ਰਾਹਤ ਦੀ ਖ਼ਬਰ, ਇੱਥੇ ਲਗਾਤਾਰ ਘੱਟ ਰਹੇ ਹਨ ਕੇਸ

ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਰੋਜ਼ਾਨਾ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ, ਕੋਵਿਡ -19...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-01-2022

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-01-2022

ਰਾਮਕਲੀ ਮਹਲਾ ੫ ॥ ਤਨ ਤੇ ਛੁਟਕੀ ਅਪਨੀ ਧਾਰੀ ॥ ਪ੍ਰਭ ਕੀ ਆਗਿਆ ਲਗੀ ਪਿਆਰੀ ॥ ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥ ਤਾ ਇਹੁ ਅਚਰਜੁ ਨੈਨਹੁ...

ਧਾਰਮਿਕ ਵਿਚਾਰ

ਇਨਸਾਨ ਇੱਕ ਸਬਰ ਅਤੇ ਦੂਜਾ ਦਿਲ ਸਾਫ ਰੱਖੇਜੋ ਮੰਗੇਗਾ ਸਭ

ਅੱਜ ਦਾ ਵਿਚਾਰ

ਅਜਿਹੇ ਇਨਸਾਨ ਤੋਂ ਕਦੇ ਮਦਦ ਨਾ ਲਵੋਜੋ ਮਦਦ ਕਰਕੇ ਹਮੇਸ਼ਾ ਸੁਣਾਉਂਦਾ

ਚੰਨ ‘ਤੇ ਪਹਿਲੀ ਵਾਰ ਮਿਲੇ ਪਾਣੀ ਹੋਣ ਦੇ ਠੋਸ ਸਬੂਤ: ਰਿਪੋਰਟ

ਚੰਨ ‘ਤੇ ਪਾਣੀ ਦੇ ਸਬੂਤਾਂ ਬਾਰੇ ਪਹਿਲਾਂ ਹੀ ਜਾਣਕਾਰੀ ਹੈ, ਪਰ ਇਹ ਜਾਣਕਾਰੀ ਚੰਦਰਮਾ ਦੇ ਪੰਧ ਵਿਚ ਘੁੰਮ ਰਹੇ ਉਪਗ੍ਰਹਿਾਂ ਰਾਹੀਂ ਮਿਲੀ...

ਹਰ ਕੋਈ ਹੋਵੇਗਾ Omicron ਨਾਲ ਸੰਕਰਮਿਤ, ਬੂਸਟਰ ਇਸਨੂੰ ਰੋਕ ਨਹੀਂ ਸਕਦਾ; ਨਵੀਂ ਵੈਕਸੀਨ ਇਨਫੈਕਸ਼ਨ ਤੋਂ ਬਿਹਤਰ ਸੁਰੱਖਿਆ ਕਰੇਗੀ ਪ੍ਰਦਾਨ

ਵਿਸ਼ਵ ਸਿਹਤ ਸੰਗਠਨ (WHO) ਅਤੇ ਭਾਰਤੀ ਮਾਹਿਰਾਂ ਨੇ Omicron ਅਤੇ ਬੂਸਟਰ ਖੁਰਾਕਾਂ ਬਾਰੇ ਚੇਤਾਵਨੀ ਦਿੱਤੀ ਹੈ। WHO ਨੇ ਕਿਹਾ ਹੈ ਕਿ ਵਾਰ-ਵਾਰ ਕੋਵਿਡ...

PF ਅਕਾਊਂਟ ਨਾਲ ਜੁੜੇ ਇਹ 5 ਵੱਡੇ ਤੱਥ

EPFO ​​ਖਾਤਾ ਲਾਭ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੂੰ ਭਵਿੱਖ ਲਈ ਬੱਚਤ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ। ਕੇਂਦਰੀ ਟਰੱਸਟੀ ਬੋਰਡ ਹਰ...

WhatsApp ਕਰਨ ਜਾ ਰਿਹਾ ਵੱਡਾ ਬਦਲਾਅ, ਲਿਆਵੇਗਾ ਇਹ 3 ਫ਼ੀਚਰਜ਼

WhatsApp ਹਮੇਸ਼ਾ ਆਪਣੇ ਯੂਜ਼ਰਸ ਦਾ ਧਿਆਨ ਰੱਖਦਾ ਹੈ। ਜਿਸ ਲਈ ਕੰਪਨੀ ਸਮੇਂ-ਸਮੇਂ ‘ਤੇ ਐਪ ‘ਚ ਬਦਲਾਅ ਕਰਕੇ ਇਸ ਨੂੰ ਸੁਧਾਰਦੀ ਰਹਿੰਦੀ ਹੈ।...

PM ਮੋਦੀ ਮੁੱਦੇ ‘ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਫੈਸਲਾ, ਕੇਂਦਰ ਤੇ ਪੰਜਾਬ ਦੀ ਜਾਂਚ ‘ਤੇ ਲਗਾਈ ਸੀ ਰੋਕ

ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਸੁਪਰੀਮ ਕੋਰਟ ਅੱਜ ਫੈਸਲਾ ਸੁਣਾਏਗਾ। ਸੁਪਰੀਮ ਕੋਰਟ...

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਜਸਵਿੰਦਰ ਸਿੰਘ ਧਾਲੀਵਾਲ ਭਾਜਪਾ ‘ਚ ਹੋਏ ਸ਼ਾਮਲ

ਪੰਜਾਬ ਵਿਚ ਚੋਣ ਜ਼ਾਬਤਾ ਲੱਗ ਚੁੱਕਾ ਹੈ। 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਤੇ 10 ਮਾਰਚ ਨੂੰ ਨਤੀਜੇ ਆਉਣਗੇ ਹਨ। ਇਸੇ ਦਰਮਿਆਨ ਉਮੀਦਵਾਰਾਂ...

ਫਿਰੋਜ਼ਪੁਰ : BSF ਜਵਾਨਾਂ ਨੂੰ ਤਿੰਨ ਵੱਖ-ਵੱਖ ਥਾਵਾਂ ਤੋਂ 22 ਕਿਲੋ ਹੈਰੋਇਨ, ਹਥਿਆਰ ਤੇ ਗੋਲੀਆਂ ਹੋਈਆਂ ਬਰਾਮਦ

ਭਾਰਤ-ਪਾਕਿਸਤਾਨ ਨਾਲ ਲੱਗਦੇ ਫਿਰੋਜ਼ਪੁਰ ਸੈਕਟਰ ਸਰਹੱਦ ਤੋਂ ਬੀ.ਐੱਸ.ਐੱਫ. ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ 22 ਕਿਲੋ ਹੈਰੋਇਨ, ਹਥਿਆਰ ਤੇ...

ਸੰਸਦ ਭਵਨ ਵਿਚ ਫਿਰ ਤੋਂ ਕੋਰੋਨਾ ਧਮਾਕਾ, 119 ਕਰਮਚਾਰੀ ਨਿਕਲੇ ਪਾਜ਼ੀਟਿਵ

ਦਿੱਲੀ ਵਿਚ ਇੱਕ ਵਾਰ ਫਿਰ ਤੋਂ ਕੋਰੋਨਾ ਧਮਾਕਾ ਹੋਇਆ ਹੈ। ਸੰਸਦ ਭਵਨ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਦੇ ਕੋਵਿਡ...

CM ਭੁਪੇਸ਼ ਬਘੇਲ ਦੇ ਪਿਤਾ ਨੇ ਰਾਸ਼ਟਰਪਤੀ ਨੂੰ ਚਿੱਠੀ ਭੇਜ ਮੰਗੀ ‘ਇੱਛਾ ਮੌਤ’ ਦੀ ਇਜਾਜ਼ਤ, ਦੱਸੀ ਇਹ ਵਜ੍ਹਾ

ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪਿਤਾ ਨੰਦ ਕੁਮਾਰ ਬਘੇਲ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਦੇਸ਼ ਵਿਚ EVM ਦੀ ਥਾਂ ਉਤੇ ਬੈਲਟ...

ਮਹਾਮਾਰੀ ਦੇ ਵਿਚਕਾਰ ‘ਰਾਮ ਸੇਤੂ’ ਦੇ ਅੰਡਰਵਾਟਰ ਸੀਨ ਦੀ ਸ਼ੂਟਿੰਗ ਕਰਨਗੇ ਅਕਸ਼ੇ ਕੁਮਾਰ

akshay kumar ram setu: ਅਕਸ਼ੈ ਕੁਮਾਰ ਭਾਰਤ ਦੇ ਸਭ ਤੋਂ ਵਿਅਸਤ ਅਦਾਕਾਰ ਹਨ। ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਕਾਰ ਵੀ ਉਸ ਨੇ ਕੰਮ ਕੀਤਾ ਹੈ। ਪਹਿਲੀ...

ਆਯੁਸ਼ਮਾਨ ਖੁਰਾਣਾ-ਅਪਾਰਸ਼ਕਤੀ ਨੇ ਮੁੰਬਈ ‘ਚ ਖਰੀਦਿਆ ਨਵਾਂ ਘਰ! ਕੀਮਤ ਜਾਣ ਕੇ ਉੱਡ ਜਾਣਗੇ ਹੋਸ਼

ayushmann khurrana new house: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੂੰ ਪਰਦੇ ‘ਤੇ ਆਪਣੀ ਅਦਾਕਾਰੀ ਦੇ ਵੱਖ-ਵੱਖ ਸ਼ੇਡ ਦਿਖਾਉਣ ਲਈ ਜਾਣਿਆ ਜਾਂਦਾ ਹੈ।...

ਅਮਿਤਾਭ ਬੱਚਨ ਨੇ ਸ਼ਸ਼ੀ ਕਪੂਰ ਨੂੰ ਕੀਤਾ ਯਾਦ, ਫੈਨਜ਼ ਨਾਲ ਸਾਂਝੀ ਕੀਤੀ ਇਹ ਪੋਸਟ

amitabh bachchan shares post: ਕੋਵਿਡ ਦੇ ਵਧਦੇ ਮਾਮਲਿਆਂ ਵਿਚਾਲੇ ਅਮਿਤਾਭ ਬੱਚਨ ਆਪਣੇ ਘਰ ‘ਚ ਚੰਗਾ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਉਹ ਲਾਅਨ ‘ਚ ਬੈਠ ਕੇ...

ਬਾਹੂਬਲੀ ਦੇ Kattappa ਨੇ ਜਿੱਤੀ ਕੋਵਿਡ-19 ਨਾਲ ਲੜਾਈ, ਹਸਪਤਾਲ ਤੋਂ ਮਿਲੀ ਛੁੱਟੀ

kattappa bahubali recover corona: ਕੋਵਿਡ-19 ਦੇ ਓਮਾਈਕਰੋਨ ਵੇਰੀਐਂਟ ਦੀ ਲਪੇਟ ‘ਚ ਕਈ ਲੋਕ ਆ ਗਏ ਹਨ। ਇਨ੍ਹਾਂ ‘ਚ ਸਾਊਥ ਦੇ ਸੁਪਰਸਟਾਰ, ਬਾਲੀਵੁੱਡ ਅਤੇ ਟੀਵੀ...