Dec 11

ਅੱਜ ਹੈ ਰੁਪਿੰਦਰ ਰੂਪੀ ਤੇ ਭੁਪਿੰਦਰ ਬਰਨਾਲਾ ਦੇ ਵਿਆਹ ਦੀ 27ਵੀਂ ਵਰ੍ਹੇਗੰਢ !

Rupinder Roohi Bhupinder Barnala : ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਪਿਆਰੀ ਜਿਹੀ ਜੋੜੀ ਰੁਪਿੰਦਰ ਰੂਪੀ ਤੇ ਭੁਪਿੰਦਰ ਬਰਨਾਲਾ ਜੋ ਕਿ ਅੱਜ ਆਪਣੇ ਵਿਆਹ ਦੀ...

IMA ਨੇ ਆਯੁਰਵੈਦ ਡਾਕਟਰਾਂ ਨੂੰ ਸਰਜਰੀ ਕਰਨ ਦੀ ਆਗਿਆ ਦੇਣ ਦੇ ਕੇਂਦਰ ਦੇ ਫੈਸਲੇ ਦਾ ਕੀਤਾ ਵਿਰੋਧ, ਕੀਤੀ ਦੇਸ਼ ਵਿਆਪੀ ਹੜਤਾਲ ਦੀ ਮੰਗ

IMA opposes Centre’s : ਨਵੀਂ ਦਿੱਲੀ: ਅੱਜ ਪੂਰੇ ਦੇਸ਼ ਵਿਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਭਾਰਤੀ ਡਾਕਟਰਾਂ...

ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਕਮਾਈ ਬਿਹਾਰ ਦੇ ਕਿਸਾਨਾਂ ਜਿੰਨੀ ਘੱਟ ਕਰਨਾ ਚਾਹੁੰਦੀ ਹੈ : ਰਾਹੁਲ ਗਾਂਧੀ

Rahul gandhi says: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ...

ਜਵੈਲਰ ‘ਤੇ ਦਿਨ ਦਿਹਾੜੇ ਹੋਇਆ ਹਮਲਾ ਦੋ ਕਰੋੜ ਤੋਂ ਵੱਧ ਗਹਿਣਿਆਂ ਦੀ ਹੋਈ ਲੁੱਟ

Jeweler attacked in broad: ਦਿੱਲੀ ਦੇ ਸ਼ਕਰਪੁਰ ਖੇਤਰ ਵਿੱਚ ਦਿਨ ਦਿਹਾੜੇ ਦੋ ਕਰੋੜ ਤੋਂ ਵੱਧ ਦੇ ਗਹਿਣਿਆਂ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ...

ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼ : ਛੋਟੇ ਸਾਹਿਬਜ਼ਾਦਿਆਂ ਦੀ ਯਾਦਗਾਰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ

Gurudwara Sri Fatehgarh Sahib : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਜਨਮ 13 ਦਸੰਬਰ 1699 ਨੂੰ ਮਾਤਾ ਜੀਤੋ ਦੀ ਕੁੱਖੋਂ...

‘ਕਿਸਾਨਾਂ ਵੱਲੋਂ ਪ੍ਰਸਤਾਵ ਦਾ ਜਵਾਬ ਮਿਲਣ ‘ਤੇ ਅਸੀਂ ਗੱਲਬਾਤ ਲਈ ਤਿਆਰ ਹਾਂ’ : ਨਰਿੰਦਰ ਸਿੰਘ ਤੋਮਰ

We are ready: ਨਵੀਂ ਦਿੱਲੀ : ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਸ਼ੁੱਕਰਵਾਰ ਨੂੰ 16ਵੇਂ ਦਿਨ ਵੀ...

ਕਿਸਾਨ ਅੰਦੋਲਨ : ਕਬੱਡੀ ਖਿਡਾਰੀਆਂ ਨੇ ਸਾਂਭੀ ਕਮਾਨ, ਕੋਈ ਬਣਾ ਰਿਹਾ ਹੈ ਲੰਗਰ ਤਾਂ ਕੋਈ ਧੋ ਰਿਹਾ ਹੈ ਕੱਪੜੇ

Farmers protest indian kabaddi players: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ...

ਵਿਆਹ ‘ਤੇ ਫੈਲਿਆ ਕੋਰੋਨਾ, ਲਾੜੇ ਦੀ ਮੌਤ, ਦੁਲਹਨ ਸਮੇਤ 9 ਲੋਕ ਪਾਜ਼ਿਟਿਵ

uttar pradesh groom dead with corona: ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਰਿਵਾਰ ਦੇ 9 ਲੋਕਾਂ ਨੂੰ ਕੋਰੋਨਵਾਇਰਸ ਦਾ...

ਕਿਸਾਨਾਂ ਦੇ ਸਮਰਥਨ ਵਿਚ ਆਏ ਅਦਾਕਾਰ ਧਰਮਿੰਦਰ, ਕਿਹਾ- ਉਨ੍ਹਾਂ ਦਾ ਦੁੱਖ ਵੇਖਿਆ ਨਹੀਂ ਜਾਂਦਾ, ਸਰਕਾਰ ਨੂੰ ਜਲਦੀ ਹੀ…

Dharminder Kisan protest tweet: ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਇਕ ਵਾਰ ਫਿਰ ਕਿਸਾਨਾਂ ਦੇ ਸਮਰਥਨ ਵਿਚ ਟਵੀਟ ਕੀਤਾ ਹੈ। ਧਰਮਿੰਦਰ ਨੇ ਕਿਹਾ ਕਿ ਮੈਂ ਆਪਣੇ...

1984 ਦੰਗੇ : ਪੰਜਾਬ ਪਹੁੰਚੀ SIT, ਪੀੜਤ ਪਰਿਵਾਰਾਂ ਦੇ ਦਰਜ ਕਰੇਗੀ ਬਿਆਨ

SIT arrives in Punjab : ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਐਸਆਈਟੀ ਪੰਜਾਬ ਪਹੁੰਚ ਗਈ ਹੈ। ਇੱਥੇ ਪੀੜਤ ਪਰਿਵਾਰਾਂ ਅਤੇ ਗਵਾਹਾਂ ਦੇ ਬਿਆਨ ਦਰਜ...

ਧਰਨਾ ਪ੍ਰਦਰਸ਼ਨ ਤੋਂ ਪ੍ਰੇਸ਼ਾਨ ਕੇਜਰੀਵਾਲ ਦੇ ਗੁਆਂਢੀ ਪਹੁੰਚੇ ਹਾਈਕੋਰਟ, ਦਿੱਲੀ ਪੁਲਸ ‘ਤੇ ਕਾਰਵਾਰੀ ਦੀ ਮੰਗ….

high court cm arvind kejriwal neighbours: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗੁਆਂਢੀਆਂ ਨੇ ਵੀਰਵਾਰ ਨੂੰ ਦਿੱਲੀ ਹਾਈਕੋਰਟ ਦਾ ਰੁਖ ਕੀਤਾ।ਦਰਅਸਲ...

ਇਸ ਸਾਲ ਜਨਮਦਿਨ ਨਹੀਂ ਮਨਾਉਣਗੇ ਦਿਲੀਪ ਕੁਮਾਰ , ਉਹਨਾਂ ਦੀ ਪਤਨੀ ਨੇ ਕਿਹਾ !

Today Dilip Kumar’s Birthday : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ ਅੱਜ ਜਨਮਦਿਨ ਹੈ ਉਹ ਅੱਜ 98 ਸਾਲ ਦੇ ਹੋ ਗਏ ਹਨ। ਦਿਲੀਪ ਕੁਮਾਰ ਦਾ ਜਨਮ 11...

ਕਿਸਾਨਾਂ ਦੇ ਮੋਰਚੇ ‘ਚ ਪਹੁੰਚ ਗਾਇਕ ਗੁਰਨਾਮ ਭੁੱਲਰ ਨੇ ਬਣਾਇਆ ਲੰਗਰ

Gurnam Bhullar kisan morcha: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ਦਾ ਰੁਝਾਨ ਹੁਣ ਖੱਬੇ ਪਾਸੇ ਝੁਕਣਾ ਸ਼ੁਰੂ ਹੋ ਗਿਆ...

ਦੰਦਾਂ ਦੇ ਪੀਲੇਪਣ ਨੂੰ ਦੂਰ ਕਰਨ ਲਈ ਅਪਣਾਓ ਇਹ ਟਿਪਸ !

Yellowish teeth tips: ਅਕਸਰ ਕੁਝ ਲੋਕਾਂ ਨੂੰ ਪੀਲੇ ਅਤੇ ਕਮਜ਼ੋਰ ਦੰਦਾਂ ਕਾਰਨ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ, ਉਹ ਨਾ ਚਾਹੁੰਦੇ ਹੋਏ ਵੀ ਲੋਕਾਂ ਵਿਚਕਾਰ...

ਤਿੰਨ ਬੱਚਿਆਂ ਸਮੇਤ ਪਤਨੀ ਦੀ ਲਾਸ਼ ਲਟਕਦੀ ਮਿਲੀ ਦਰੱਖਤ ਨਾਲ, ਪਤੀ ਨੇ ਖਾਧਾ ਜ਼ਹਿਰ

body of the wife: ਮਹਾਰਾਸ਼ਟਰ ਦੇ ਠਾਣੇ ਜ਼ਿਲੇ ਵਿਚ ਇਕ ਪਰਿਵਾਰ ਦੇ ਚਾਰ ਲੋਕ ਦਰੱਖਤ ਨਾਲ ਲਟਕਦੇ ਮਿਲੇ ਹਨ। ਜਾਣਕਾਰੀ ਦੇ ਅਨੁਸਾਰ, ਇੱਕ 30 ਸਾਲਾ ਔਰਤ...

ਕਿਸਾਨ ਅੰਦੋਲਨ ਨੂੰ ਲੇਫਟ ਦਾ ਰੰਗ ਦੇਣ ਦੀ ਕੋਸ਼ਿਸ਼, ਨਜ਼ਰ ਆਈਆਂ ਤਸਵੀਰਾਂ… ਲੋਕਾਂ ਨੇ ਚੁੱਕੇ ਸਵਾਲ

Farmer Protest Update : ਲੁਧਿਆਣਾ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ਦਾ ਰੁਝਾਨ ਹੁਣ ਖੱਬੇ ਪਾਸੇ ਝੁਕਣਾ...

ਲਗਾਤਾਰ ਐਨਕਾਂ ਲਗਾਉਣ ਨਾਲ ਨੱਕ ‘ਤੇ ਪਏ ਨਿਸ਼ਾਨਾ ਨੂੰ ਦੂਰ ਕਰਨ ਲਈ ਅਪਣਾਓ ਇਹ ਟਿਪਸ !

Spectacle scars tips: ਲਗਾਤਾਰ ਚਸ਼ਮਾ ਲਗਾਉਣ ਜਾਂ Tight frame ਦੀ ਵਜ੍ਹਾ ਨਾਲ ਨੱਕ ‘ਤੇ ਨਿਸ਼ਾਨ ਪੈ ਜਾਂਦੇ ਹਨ ਜੋ ਦੇਖਣ ‘ਚ ਕਾਫੀ ਬੁਰੇ ਲਗਦੇ ਹਨ। ਇਸ ਵਜ੍ਹਾ...

ਨੌਕਰੀ ਪਾਉਣ ਅਤੇ ਨੌਕਰੀ ਦੇਣ ਵਾਲਿਆਂ ਲਈ ਖੁਸ਼ਖਬਰੀ, ਸਰਕਾਰ ਦਵੇਗੀ ਦੋਨਾਂ ਨੂੰ ਸਬਸਿਡੀ

jobs subsidy: ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਲੱਖਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ। ਕੇਂਦਰ ਸਰਕਾਰ ਨੇ ਹੁਣ ਅਜਿਹੇ ਲੋਕਾਂ ਦੀ...

ਕਾਰ ‘ਤੇ ਕਿਸਾਨੀ ਝੰਡਾ ਲਗਾਉਂਦੇ ਨਜ਼ਰ ਆਏ ਰਣਜੀਤ ਬਾਵਾ, ਦਰਸ਼ਕਾਂ ਨੇ ਕੀਤੀ ਸਿਫਤ !

Ranjeet Bawa Support Farmers : ਪੰਜਾਬ ਦੇ ਪ੍ਰਸਿੱਧ ਗਾਇਕ ਰਣਜੀਤ ਬਾਵਾ ਜੋ ਕਿ ਸ਼ੁਰੂ ਤੋਂ ਹੀ ਕਿਸਾਨਾਂ ਦਾ ਸਮਰਥਨ ਕਰਦੇ ਆ ਰਹੇ ਹਨ । ਜਦੋ ਤੋਂ ਅੰਦੋਲਨ ਸ਼ੁਰੂ...

ਆਵਾਰਾ ਕੁੱਤਿਆਂ ਦਾ ਆਤੰਕ, ਇਕੋ ਦਿਨ ‘ਚ 15 ਲੋਕਾਂ ਨੂੰ ਕੀਤਾ ਜ਼ਖਮੀ

ludhiana stray dog attacks: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਦਿਨੋ-ਦਿਨ ਵੱਧਦੀ ਹੀ ਜਾ ਰਹੀ ਹੈ। ਹੁਣ ਤਾਜ਼ਾ ਮਾਮਲਾ...

ਜੇਪੀ ਨੱਡਾ ‘ਤੇ ਹਮਲਾ: ਸੜਕਾਂ ‘ਤੇ ਆਈਆਂ ਬੀਜੇਪੀ ਮਹਿਲਾ ਕਾਰਜਕਰਤਾਵਾਂ, ਪੁਲਸ ਨਾਲ ਭਿੜੀਆਂ…

attack on jp nadda: ਜੇਪੀ ਨੱਡਾ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਬੀਜੇਪੀ ਕਾਰਜਕਰਤਾ ਇਕਜੁੱਟ ਹੋ ਕੇ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ।ਬੰਗਾਲ ‘ਚ...

ਜਾਣੋ ਸਰਦੀਆਂ ‘ਚ ਕਿਹੜੇ ਤਿਲਾਂ ਦਾ ਸੇਵਨ ਤੁਹਾਨੂੰ ਰੱਖਦਾ ਹੈ ਤੰਦਰੁਸਤ !

Sesame seeds benefits: ਸਰਦੀ ਦੇ ਮੌਸਮ ‘ਚ ਸਾਨੂੰ ਆਪਣੀ ਡਾਈਟ ‘ਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ, ਜਿਨ੍ਹਾਂ ਦੀ ਤਾਸੀਰ ਗਰਮ ਹੋਵੇ ਅਤੇ...

Justin Trudeau ਦਾ ਚਾਇਨਾ ਲਿੰਕ ਦਾ ਪਰਦਾਫਾਸ਼ : ਰਿਪੋਰਟ

Justin Trudeau china: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ‘ਚੀਨੀ ਲਿੰਕ’ ਦਾ ਪਰਦਾਫਾਸ਼ ਹੋ ਗਿਆ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ...

ਪੰਜਾਬ ਦਾ ਇਹ ਕਿਸਾਨ ਬਣਿਆ ਮਿਸਾਲ : ਜੈਵਿਕ ਖੇਤੀ ਕਰ ਰਹੇ ਪਹਿਲਾਂ ਨਾਲੋਂ ਵੱਧ ਕਮਾਈ, ਯੂ-ਟਿਊਬ ਤੋਂ ਸਿੱਖੀ ਤਕਨੀਕ

Farmer of Mohali learnt Organic Farming : ਪੰਜਾਬ ਦੇ ਇੱਕ ਕਿਸਾਨ ਨੇ ਜੈਵਿਕ ਖੇਤੀ ਦੀਆਂ ਬਾਰੀਕੀਆਂ ਨੂੰ ਸਮਝ ਫਿਰ ਯੂ-ਟਿਊਬ ਦਾ ਸਹਾਰਾ ਲੈਕੇ ਕੁਦਰਤੀ ਪੌਦਿਆਂ ਦੀ...

PM ਮੋਦੀ ਨੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਦਿਆਂ ਕਿਹਾ- ਅੱਤਵਾਦ ਖਿਲਾਫ ਲੜਾਈ ‘ਚ ਅਸੀਂ ਨਾਲ ਹਾਂ

PM Modi Talking With Shavkat Mirziyoyev: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜੀਯੋਯੇਵ ਨਾਲ ਦੁਵੱਲੀ...

ਜੇਪੀ ਨੱਡਾ ‘ਤੇ ਹਮਲੇ ਨੂੰ ਲੈ ਕੇ ਗ੍ਰਹਿ ਮੰਤਰਾਲੇ ਸਰਗਰਮ, ਬੰਗਾਲ ਦੇ DGP ਅਤੇ ਮੁੱਖ ਸਕੱਤਰ ਨੂੰ ਜਾਰੀ ਕੀਤਾ ਸੰਮਨ

Home Ministry activated over: ਕੇਂਦਰੀ ਗ੍ਰਹਿ ਮੰਤਰਾਲਾ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ ਪੀ ਨੱਡਾ ਦੇ ਕਾਫਲੇ ਉੱਤੇ ਹੋਏ ਹਮਲੇ...

ਕੰਗਨਾ ਨੇ ਮੁੜ ਲਿਆ ਦਿਲਜੀਤ ਨਾਲ ਪੰਗਾ , ਵਾਰ ਕਰਦੇ ਹੋਏ ਲਿਖਿਆ ” ਪ੍ਰਿਯੰਕਾ ਤੇ ਦਿਲਜੀਤ ਕਿਸਾਨਾਂ ਨੂੰ ਗੁਮਰਾਹ ਕਰਨਾ ਕਰੋ ਬੰਦ “

Kangna About Diljit And Priyanka : ਅਦਾਕਾਰਾ ਕੰਗਣਾ ਰਨੌਤ ਨੇ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕਈਂ ਵਾਰ ਟਵੀਟ ਕੀਤੇ ਹਨ। ਉਸ ਦਾ ਪੱਖ ਇਸ...

ਖੁਸ਼ਖਬਰੀ : PSTCL ਨੇ ਕੱਢੀਆਂ ਨੌਕਰੀਆਂ, 10ਵੀਂ ਪਾਸ ਤੇ ITI ਹੋਲਡਰ ਇਸ ਮਿਤੀ ਤੱਕ ਕਰ ਸਕਦੇ ਹਨ ਅਪਲਾਈ

Jobs fired by PSTCL : ਪੰਜਾਬ ਦੀ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀਐਸਟੀਸੀਐਲ) ਸਹਾਇਕ...

ਖੇਤੀ ਕਾਨੂੰਨਾਂ ‘ਤੇ ਕਿਸਾਨਾਂ ਦੀ ਸ਼ੱਕ ਦੂਰ ਕਰਨ ਲਈ ਦੇਸ਼ ਭਰ ‘ਚ 700 ਪ੍ਰੈੱਸ-ਕਾਨਫਰੰਸ ਕਰੇਗੀ ਬੀਜੇਪੀ….

farmers protest 16th day: ਕਿਸਾਨਾਂ ਨੇ ਅੰਦੋਲਨ ਨੂੰ ਵੱਡੇ ਪੱਧਰ ‘ਤੇ ਲੈ ਜਾਣ ਦੀ ਠਾਣ ਲਈ ਹੈ।ਕਿਸਾਨ ਹੁਣ 12 ਦਸੰਬਰ ਨੂੰ ਦੇਸ਼ਭਰ ਦੇ ਟੋਲ-ਪਲਾਜ਼ਿਆਂ ਨੂੰ...

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਦਰਜ ਹੋਏ 29,398 ਨਵੇਂ COVID-19 ਕੇਸ, 414 ਲੋਕਾਂ ਦੀ ਹੋਈ ਮੌਤਾਂ

29398 new COVID19 cases: ਭਾਰਤ ਸਮੇਤ ਦੁਨੀਆ ਭਰ ਦੇ 180 ਤੋਂ ਵੱਧ ਦੇਸ਼ਾਂ ਵਿਚ ਕੋਰੋਨਾਵਾਇਰਸ ਦਾ ਡਰ ਦੇਖਿਆ ਜਾ ਰਿਹਾ ਹੈ। ਹੁਣ ਤੱਕ, 6.88 ਕਰੋੜ ਤੋਂ ਵੱਧ ਲੋਕ...

ਚੰਡੀਗੜ੍ਹ : ਬੁੜੈਲ ਜੇਲ੍ਹ ਦੇ ਕੈਦੀ ਨੂੰ ਮਿਲਿਆ ‘ਤਿਨਕਾ-ਤਿਨਕਾ ਐਵਾਰਡ’, ਕੋਰੋਨਾ ਕਾਲ ‘ਚ ਬਣਾਏ ਸਨ ਰੋਜ਼ਾਨਾ 250 ਮਾਸਕ

Burail Jail inmate receives : ਕੋਰੋਨਾ ਕਾਲ ਵਿੱਚ ਜਦੋਂ ਸਭ ਕੁਝ ਬੰਦ ਸੀ, ਉਦੋਂ ਬੁੜੈਲ ਮਾਡਲ ਜੇਲ੍ਹ ਦੇ ਕੈਦੀ ਅਸ਼ੋਕ ਕੁਮਾਰ ਨੇ ਰੋਜ਼ਾਨਾ ਥ੍ਰੀ-ਲੇਅਰ ਦੇ...

ਕਾਂਗਰਸ ਵਾਲੀ ਗਲਤੀ ਨਾ ਦੁਹਰਾਏ ਮੋਦੀ ਸਰਕਾਰ : ਹਰਸਿਮਰਤ ਕੌਰ ਬਾਦਲ

Harsimrat kaur badal tweet: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ...

ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਐਨੀਵਰਸਰੀ ਦੇ ਮੌਕੇ ਤੇ ਵਿਰਾਟ ਨੀ ਸਾਂਝੀ ਕੀਤੀ ਇੱਕਪਿਆਰੀ ਜਿਹੀ ਤਸਵੀਰ !

Virat Kohali Shared Post : ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਡ ਅੱਜ ਯਾਨੀ 11 ਦਸੰਬਰ 2020 ਨੂੰ ਮਨਾ ਰਹੇ ਹਨ। ਵਿਰਾਟ ਨੇ ਇਸ...

ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਕਿਸਾਨਾਂ ਦੇ ਜਥੇ- ਅਰਦਾਸ ਕਰਨ ਤੋਂ ਬਾਅਦ 50,000 ਤੋਂ ਵੱਧ ਕਿਸਾਨ ਦਿੱਲੀ ਲਈ ਰਵਾਨਾ

Thousands of Farmers left for Delhi : ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਹੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਵੱਲ ਨੂੰ ਵਧ ਰਹੇ ਹਨ। ਇਸੇ ਲੜੀ ਵਿੱਚ...

ਕਿਸਾਨ ਅੰਦੋਲਨ : ਅੰਨਾ ਹਜ਼ਾਰੇ ਦਾ ਕੇਂਦਰ ਸਰਕਾਰ ਨੂੰ ਅਲਟੀਮੇਟਮ- ਜੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਕਰਾਂਗਾ ਵਿਸ਼ਾਲ ਅੰਦੋਲਨ

Farmer protest anna hazare said: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ...

ਰਾਜਸਥਾਨ ਵਿੱਚ 9 ਨਵਜੰਮੇ ਬੱਚਿਆਂ ਦੀ ਇਸ ਕਾਰਨ ਹੋਈ ਮੌਤ, ਕੁੱਝ ਹੀ ਘੰਟਿਆਂ ‘ਚ ਮਾਸੂਮਾਂ ਨੇ ਤੋੜਿਆ ਦਮ

9 newborns die in Rajasthan: ਰਾਜਸਥਾਨ ਦੇ ਕੋਟਾ ਸ਼ਹਿਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਕੁਝ ਘੰਟਿਆਂ ਦੇ ਅੰਤਰਾਲ ਵਿੱਚ 9 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ।...

ਕਿਸਾਨ ਅੰਦੋਲਨ : ਖਾਣ-ਪੀਣ ਦਾ ਬਦਲਿਆ Menu- ਬੱਚਿਆਂ ਲਈ ਬਣ ਰਹੇ Pizza-Dosa, ਠੰਡ ਤੋਂ ਬੱਚਣ ਦਾ ਵੀ ਕੀਤਾ ਪ੍ਰਬੰਧ

Changed Food menu in Farmer Protest : ਕਿਸਾਨਾਂ ਦਾ ਅੰਦੋਲਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਜਾਰੀ ਹੈ। ਕਿਸਾਨ ਲਗਾਤਾਰ ਆਪਣੇ...

ਦਿਵਿਆ ਭੱਟਨਗਰ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਇੱਕ ਵੀਡੀਓ !

Divya Bhatnagar’s Family’s Video : ਅਦਾਕਾਰਾ ਦਿਵਿਆ ਭੱਟਨਗਰ ਦੀ ਮੌਤ ਅਤੇ ਅੰਤਮ ਸੰਸਕਾਰ ਤੋਂ ਬਾਅਦ, ਉਸਦੇ ਪਰਿਵਾਰ ਨੇ ਉਸਦੀ ਆਤਮਾ ਦੀ ਸ਼ਾਂਤੀ ਲਈ...

ਭੋਪਾਲ ‘ਚ ਨਕਲੀ ਸੀਮਿੰਟ ਫੈਕਟਰੀ ਦਾ ਪਰਦਾਫਾਸ਼, ਦੋ ਗੁਦਾਮਾਂ ‘ਤੇ ਕ੍ਰਾਈਮ ਬ੍ਰਾਂਚ ਦਾ ਛਾਪਾ

Fake cement factory busted: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਕ੍ਰਾਈਮ ਬ੍ਰਾਂਚ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਕਲੀ ਸੀਮਿੰਟ ਫੈਕਟਰੀ ਦਾ...

ਚੰਗੀ ਖਬਰ : 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਤਿਆਰ, ਜਗੀ ਨਵੇਂ ਤਨਖਾਹ ਸਕੇਲ ਦੀ ਉਮੀਦ

6th pay commission report ready : ਪੰਜ ਸਾਲਾਂ ਦੀ ਉਡੀਕ ਤੋਂ ਬਾਅਦ, ਪੰਜਾਬ ਦੇ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਸੰਬੰਧੀ ਮੰਗ ਪੂਰੀ ਹੋਣ ਦੀ ਉਮੀਦ ਜਗੀ ਹੈ।...

ਕਪਿਲ ਸ਼ਰਮਾ ਦੀ ਬੇਟੀ ਦੇ ਜਨਮਦਿਨ ਦੀਆਂ ਕੁੱਝ ਖੂਬਸੂਰਤ ਤਸਵੀਰਾਂ !

kapil Sharma’s Daughters Pics : ਕਾਮੇਡੀ ਕਿੰਗ ਕਪਿਲ ਸ਼ਰਮਾ ਦੀ ਬੇਟੀ ਅਨਾਯਰਾ ਸ਼ਰਮਾ ਵੀਰਵਾਰ ਨੂੰ ਇਕ ਸਾਲ ਦੀ ਹੋ ਗਈ ਹੈ। ਕਪਿਲ ਨੇ ਆਪਣੇ ਇੰਸਟਾਗ੍ਰਾਮ...

ਸ਼ਿਵਰਾਜ ਸਿੰਘ ਨੇ ਕਿਹਾ- MP ‘ਚ ਕੋਰੋਨਾ ਵੈਕਸੀਨ ਮਿਲੇਗੀ ਮੁਫਤ ਜਾਂ ਲੱਗੇਗਾ ਚਾਰਜ

Shivraj Singh said: ਕੋਰੋਨਾ ਵੈਕਸੀਨ ਦੀ ਬੇਸਬਰੀ ਨਾਲ ਇਸ ਸਮੇਂ ਉਡੀਕ ਕੀਤੀ ਜਾ ਰਹੀ ਹੈ। ਯੁਨਾਈਟਡ ਕਿੰਗਡਮ ਵਿੱਚ, ਲੋਕਾਂ ਨੇ ਕੋਰੋਨਾ ਵੈਕਸੀਨ...

ਕਿਸਾਨ ਅੰਦੋਲਨ : ਸਿੰਘੂ ਸਰਹੱਦ ਦੀ ਰੈਡ ਲਾਈਟ ‘ਤੇ ਡਟੇ ਕਿਸਾਨਾਂ ਖਿਲਾਫ FIR, ਮਹਾਂਮਾਰੀ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ

Singhu border red light: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਸ਼ੁੱਕਰਵਾਰ ਨੂੰ 16 ਵੇਂ ਦਿਨ ਵੀ ਲਗਾਤਾਰ ਜਾਰੀ ਹੈ। 16 ਦਿਨਾਂ...

ਲਗਾਤਾਰ ਚੌਥੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਨਹੀਂ ਹੋਇਆ ਕੋਈ ਬਦਲਾਵ, ਸੈਂਸੈਕਸ ਖੁੱਲ੍ਹਿਆ 46 ਹਜ਼ਾਰ ਦੇ ਪਾਰ

No change in petrol: ਸਟਾਕ ਮਾਰਕੀਟ ਅੱਜ ਫਿਰ ਰਿਕਾਰਡ ਬਣਾਉਂਦੇ ਵੇਖਿਆ ਜਾ ਰਿਹਾ ਹੈ। ਬੰਬੇ ਸਟਾਕ ਐਕਸਚੇਂਜ ਸੈਂਸੈਕਸ 101 ਅੰਕ ਦੀ ਤੇਜ਼ੀ ਨਾਲ 46,060.32 ਦੇ...

ਕਿਸਾਨਾਂ ਦੇ ਰੋਡ ਬਲਾਕ ਦੀ ਘੋਸ਼ਣਾ ਤੋਂ ਬਾਅਦ ਐਕਸ਼ਨ ਵਿੱਚ ਪੁਲਿਸ, ਦਿੱਲੀ-ਜੈਪੁਰ ਹਾਈਵੇ ‘ਤੇ ਤਾਇਨਾਤ 2 ਹਜ਼ਾਰ ਸਿਪਾਹੀ

Police in action: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 16 ਵੇਂ ਦਿਨ ਵੀ ਜਾਰੀ ਹੈ। ਅੱਜ ਤੋਂ ਕਿਸਾਨਾਂ ਨੇ ਅੰਦੋਲਨ ਨੂੰ ਹੋਰ ਵੀ ਤੇਜ਼...

ਕਿਸਾਨਾਂ ਦੀ ਸੁਪੋਰਟ ਵਿਚ ਗੁਰੂ ਰੰਧਾਵਾ ਤੇ ਨੇਹਾ ਕੱਕੜ ਲੈ ਕੇ ਆ ਰਹੇ ਹਨ ਇੱਕ ਨਵਾਂ ਗੀਤ ਹੋਇਆ ਪੋਸਟਪੋਂਡ !

Guru Randhawa And Neha Kakkar : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ, ਜੋ ਹਾਲ ਹੀ ਵਿਚ ਲਾਕਡਾਊਨ ਹੋਣ ਤੋਂ ਬਾਅਦ ਬੰਦ ਹੋਏ ਅਤੇ ਗਾਣਿਆਂ ਨੂੰ ਰਿਲੀਜ਼ ਕਰ ਰਹੇ...

US ਸੈਨੇਟਰ ਕਰੂਜ਼ ਵੱਲੋਂ ਮਰਹੂਮ ਸਿੱਖ ਪੁਲਿਸ ਅਫਸਰ ਧਾਲੀਵਾਲ ਦੀ ਸ਼ਲਾਘਾ, ਡਿਊਟੀ ਦੌਰਾਨ ਹੋਈ ਸੀ ਹੱਤਿਆ

US Senator Cruz praises : ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ, ਜਿਸ ਦੀ ਇਕ ਸਾਲ ਪਹਿਲਾਂ ਹਿਊਸਟਨ ਵਿਚ ਰੁਟੀਨ ਦੇ ਟ੍ਰੈਫਿਕ ਡਿਊਟੀ ਦੌਰਾਨ ਵਿਚ...

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਚੁਣੇ ਗਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ

president punjab badminton association: ਲੁਧਿਆਣਾ (ਤਰਸੇਮ ਭਾਰਦਵਾਜ) ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਿਰਵਿਰੋਧ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦਾ ਪ੍ਰਧਾਨ...

ਟਿਕਰੀ ਬਾਰਡਰ ਤੇ ਕਿਸਾਨ ਉਗਾ ਰਹੇ ਨੇ ਸਬਜ਼ੀਆਂ , ਗਿਪੀ ਗਰੇਵਾਲ ਨੇ ਸਾਂਝੀ ਕੀਤੀ ਪੋਸਟ !

Farmers Growing Vegetables at Border : ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ਦੇ ਸਿੰਘੂ ਬਾਰਡਰ ‘ਤੇ ਜਾਰੀ ਹੈ । ਇਨ੍ਹਾਂ ਕਿਸਾਨਾਂ ਨੂੰ ਪੰਜਾਬੀ ਇੰਡਸਟਰੀ ਦੇ...

ਕਿਸਾਨ ਅੰਦੋਲਨ ਦੌਰਾਨ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ- ਅਸੀਂ ਹੀ ਅੱਗੇ ਕੀਤੀਆਂ ਕਿਸਾਨ ਯੂਨੀਅਨਾਂ

Big statement of Bibi Jagir : ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਕੌਮੀ ਰਾਜਧਾਨੀ ਦੇ ਬਾਰਡਰਾਂ ’ਤੇ...

ਸੁਪਰੀਮ ਕੋਰਟ ਤੱਕ ਪਹੁੰਚੀ ਕਿਸਾਨਾਂ ਦੀ ਲੜਾਈ, BKU ਨੇ ਕਾਨੂੰਨਾਂ ਦੇ ਖ਼ਿਲਾਫ਼ ਪਟੀਸ਼ਨ ਕਰਵਾਈ ਦਰਜ

farmers take farm laws to sc: ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਕੋਈ ਗੱਲਬਾਤ ਹੁੰਦੀ ਪ੍ਰਤੀਤ ਨਹੀਂ ਹੁੰਦੀ। ਸਰਕਾਰ...

ਦੇਰ ਰਾਤ ਸਿੰਘੂ ਬਾਰਡਰ ‘ਤੇ ਇੱਕ ਹੋਰ ਕਿਸਾਨ ਦੀ ਮੌਤ

farmer died at singhu border: ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਕੌਮੀ ਰਾਜਧਾਨੀ ਦੇ ਬਾਰਡਰਾਂ ’ਤੇ...

ਵਲਿੰਗਟਨ ਵਿੱਚ ਕਿਸਾਨਾਂ ਦੇ ਹੱਕ ’ਚ ਆਏ ਪੰਜਾਬੀ : ਭਾਰਤੀ ਹਾਈ ਕਮਿਸ਼ਨ ਨੂੰ ਘੇਰ ਮੋਦੀ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ, ਸੌਂਪਿਆ ਮੰਗ ਪੱਤਰ

Punjabis in favor of farmers in Wellington : ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿਥੇ ਪੰਜਾਬ ਸਣੇ ਦੇਸ਼ ਭਰ ਦੇ ਕਿਸਾਨ ਕੌਮੀ ਰਾਜਧਾਨੀ ਦੇ...

ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਦੀ ਇਹ ਕਿਊਟ ਅੰਦਾਜ਼ ਵਿੱਚ ਵੀਡੀਓ, ਹੋ ਰਹੀ ਹੈ ਕਾਫੀ ਵਾਇਰਲ !

Gippy Grewal’s Sons Video : ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ...

ਨੱਡਾ ‘ਤੇ ਅਟੈਕ ਨੂੰ ਮਮਤਾ ਨੇ ਦੱਸਿਆ ਡਰਾਮਾ, ਪੁੱਛਿਆ ਐਨੀ ਸੁਰੱਖਿਆ ‘ਚ ਕਿਵੇਂ ਹੋਇਆ ਸੰਭਵ

Mamta Banerjee on JP Nadda attack : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ 3 ਰੋਜ਼ਾ ਪ੍ਰਦਰਸ਼ਨ ਦੇ...

ਕਿਸਾਨਾਂ ਨੇ ਕਿਹਾ – ਹੁਣ ਦੇਸ਼ਭਰ ‘ਚ ਰੋਕਣਗੇ ਗੱਡੀਆਂ, ਰੇਲਵੇ ਨੇ ਪੰਜਾਬ ਆਉਣ ਵਾਲੀਆਂ 4 ਟ੍ਰੇਨਾਂ ਕੀਤੀਆਂ ਰੱਦ

indian railways cancelled 4 trains: ਕਿਸਾਨ ਹੁਣ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਗੱਡੀਆਂ ਰੋਕਣਗੇ। ਕਿਸਾਨ ਆਗੂ ਬੂਟਾ ਸਿੰਘ ਨੇ ਵੀਰਵਾਰ ਨੂੰ...

Ajj Da Hukamnama 11-12-2020

ਪੰਜਾਬ ਵਿੱਚ 24 ਘੰਟਿਆਂ ‘ਚ ਤਿੰਨ ਖੁਦਕੁਸ਼ੀਆਂ- 2 ਫੌਜੀ ਤੇ ਸਾਬਕਾ CID ਇੰਸਪੈਕਟਰ ਹਾਰੇ ਜ਼ਿੰਦਗੀ ਦੀ ਜੰਗ, ਦਿੱਤੀ ਜਾਨ

Three suicides cases : 24 ਘੰਟਿਆਂ ਦੇ ਪੰਜਾਬ ਵਿੱਚ ਖੁਦਕੁਸ਼ੀ ਦੀ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿਥੇ ਜਲੰਧਰ ਵਿੱਚ ਤਾਇਨਾਤ ਦੋ ਸਿਪਾਹੀਆਂ ਨੇ ਫਾਹਾ ਲੈ...

SGPC ਦਾ ਵੱਡਾ ਫੈਸਲਾ- ਪੰਜਾਬੀਆਂ ਦਾ ਸਨਮਾਨ ਨਾ ਕਰਨ ਵਾਲੇ PM ਮੋਦੀ ਨੂੰ ਨਹੀਂ ਦੇਵੇਗੀ ਸ਼ਤਾਬਦੀ ਸਮਾਰੋਹ ‘ਚ ਸੱਦਾ

PM Modi will not be invited : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਅਤੇ ਹੋਰ...

ਮੋਹਾਲੀ : ਨਸ਼ੇ ’ਚ ਗੰਡਾਸੀ ਨਾਲ ਵੱਢਿਆ ਚਚੇਰਾ ਭਰਾ, ਉਜੜੇ ਦੋਵੇਂ ਭਰਾਵਾਂ ਦੇ ਪਰਿਵਾਰ

Murder of Cousin Brother : ਮੁਹਾਲੀ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੇ ਹੀ ਚਚੇਰੇ ਭਰਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।...

ਨਿਹਾਰਿਕਾ ਤੇ ਚੈਤਨਿਆ ਨੇ ਕੀਤਾ ਵਿਆਹ, ਵੇਖੋ ਦੋਵਾਂ ਦੀਆਂ ਖੂਬਸੂਰਤ ਫੋਟੋਆਂ

Niharika Konidela Chaitanya marriage: ਅਦਾਕਾਰਾ ਅਤੇ ਨਿਰਮਾਤਾ ਨਿਹਾਰਿਕਾ ਕੋਨੀਡੇਲਾ ਤੋਂ ਆਏ ਚੈਤਨਿਆ ਜੇਵੀ ਦੇ ਡੈਸਟੇਸ਼ਨ ਵਿਆਹ ਦੀਆਂ ਫੋਟੋਆਂ ਸੋਸ਼ਲ ਮੀਡੀਆ...

ਪੋਤੇ ਦੇ ਨਾਲ ਨਜ਼ਰ ਆਏ ਮੁਕੇਸ਼ ਅੰਬਾਨੀ, ਫੋਟੋ ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ

Mukesha ambani With Babyboy: ਮਸ਼ਹੂਰ ਭਾਰਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦਾਦਾ ਬਣ ਗਏ ਹਨ ਅਤੇ ਹੁਣ ਉਸ ਦੇ ਪੋਤੇ ਨਾਲ ਉਸ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ...

ਲਾਪ੍ਰਵਾਹੀ ਕਾਰਨ ਪਿਆ ਰਾਹੁਲ ਰਾਏ ਨੂੰ ਦਿਮਾਗ ਦਾ ਦੌਰਾ? ਪਰਿਵਾਰ ਨੇ ਕਿਹਾ – ਜਲਦੀ ਹੀ ਹੋਵੇਗਾ ਖੁਲਾਸਾ

rahul roy brain stroke: ਫਿਲਮ ਦੀ ਸ਼ੂਟਿੰਗ ਤੋਂ ਬਾਅਦ ਰਾਹੁਲ ਰਾਏ ਦੇ ਕਾਰਗਿਲ ਵਿਚ ਅਨਜਯ ਲਈ ਰਹਿਣ ਦੇ ਦਾਅਵੇ ਤੋਂ ਇਨਕਾਰ ਕਰਦਿਆਂ ਰੋਮੇਰ ਸੇਨ ਨੇ ਕਿਹਾ,...

ਪੰਜਾਬ ‘ਚ ਅੱਜ ਵੀਰਵਾਰ ਕੋਰੋਨਾ ਦੇ ਮਿਲੇ 635 ਨਵੇਂ ਮਾਮਲੇ, ਹੋਈਆਂ 28 ਮੌਤਾਂ

635 new corona cases : ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ। ਅੱਜ ਵੀਰਵਾਰ ਨੂੰ ਕੋਰੋਨਾ ਦੇ 635 ਪਾਜ਼ੀਟਿਵ ਮਾਮਲੇ ਸਾਹਮਣੇ ਆਏ, ਜਿਨ੍ਹਾਂ...

ਫਿਲਮ ‘ਬੈਂਡ ਬਾਜਾ ਬਾਰਾਤ’ ਲਈ ਪਹਿਲੀ ਪਸੰਦ ਨਹੀਂ ਸੀ ਰਣਵੀਰ ਸਿੰਘ, ਲੰਬੇ ਸੰਘਰਸ਼ ਤੋਂ ਬਾਅਦ ਮਿਲੀ ਹੈ ਸਫਲਤਾ

Ranveer Singh Success story: ਬਾਲੀਵੁੱਡ ਦੇ ਸਿੰਬਾ ਯਾਨੀ ਰਣਵੀਰ ਸਿੰਘ ਨੇ ਫਿਲਮ ਇੰਡਸਟਰੀ ਵਿੱਚ 10 ਸਾਲ ਪੂਰੇ ਕਰ ਲਏ ਹਨ। ਰਣਵੀਰ ਸਿੰਘ ਅੱਜ ਕਿਸੇ ਵੀ ਪਛਾਣ...

ਵਿਦਿਆਰਥੀ ਧਿਆਨ ਦੇਣ! CBSE ਵੱਲੋਂ ਸਿਲੇਬਸ ‘ਚ ਕਟੌਤੀ, NEET ਤੇ JEE ਦੇ Exam ਹੋਣਗੇ ਸਮੇਂ ‘ਤੇ

CBSE to reduce syllabus : ਨਵੀਂ ਦਿੱਲੀ : CBSE ਵੱਲੋਂ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਸਾਲ 2021 ਦੀਆਂ ਬੋਰਡ ਪ੍ਰੀਖਿਆਵਾਂ ਦੇ ਸਿਲੇਬਸ ਵਿੱਚੋਂ 33 ਫੀਸਦੀ...

ਸਭ ਤੋਂ ਘੱਟ ਹੈ ਬਿਹਾਰ-ਬੰਗਾਲ ਕਿਸਾਨਾਂ ਦੀ ਕਮਾਈ, ਪੰਜਾਬ-ਹਰਿਆਣਾ Top ‘ਤੇ

farmers income: ਦੇਸ਼ ਵਿੱਚ ਕਿਸਾਨੀ ਲਹਿਰ ਆਪਣੇ ਸਿਖਰ ‘ਤੇ ਹੈ। ਕਈ ਮੰਗਾਂ ਨੂੰ ਲੈ ਕੇ ਕਿਸਾਨ ਠੰਡ ਵਿਚ ਵੀ ਸੜਕ ‘ਤੇ ਬੈਠੇ ਹਨ। ਸਰਕਾਰ ਨੇ 2022 ਤੱਕ...

ਹਿਤੇਨ ਤੇਜਵਾਨੀ ਨੇ ਫਿਲਮ ‘Nobel Peace’ ਦਾ ਟ੍ਰੇਲਰ ਕੀਤਾ ਰਿਲੀਜ਼, ਦੇਖੋ ਵੀਡੀਓ

Hiten Tejwani Nobel Peace: ਹਿਤੇਨ ਤੇਜਵਾਨੀ ਸਟਾਰਰ ਅਵਾਰਡ ਜੇਤੂ ਫਿਲਮ ਨੋਬਲ ਪੀਸ ਜਿਸਨੇ ਹਾਲ ਹੀ ਵਿੱਚ 10 ਵੇਂ ਦਾਦਾ ਸਾਹਬ ਫਾਲਕੇ ਫਿਲਮ ਫੈਸਟੀਵਲ 2020 ਵਿੱਚ...

17 ਦਸੰਬਰ ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਬੈਠਕ

Punjab Cabinet meeting: ਮੰਤਰੀ ਪ੍ਰੀਸ਼ਦ ਦੀ ਮੀਟਿੰਗ ਜੋ ਮਿਤੀ 16-12-2020 ਨੂੰ ਹੋਣੀ ਨਿਸ਼ਚਿਤ ਹੋਈ ਸੀ, ਉਹ ਹੁਣ ਮਿਤੀ 17-12-2020 ਦਿਨ ਵੀਰਵਾਰ ਨੂੰ ਬਾਅਦ ਦੁਪਹਿਰ 2:30...

ਕਿਸਾਨਾਂ ਨੇ ਕੇਂਦਰ ਨੂੰ ਪਾਇਆ ਫਿਕਰਾਂ ‘ਚ, ਖੇਤੀਬਾੜੀ ਮੰਤਰੀ ਬੋਲੇ- ਸਾਰੇ ਸਵਾਲਾਂ ਦੇ ਦਿੱਤੇ ਜਵਾਬ, ਕਿਸਾਨ ਨਹੀਂ ਕਰ ਪਾ ਰਹੇ ਫੈਸਲਾ

Farmers are not able to decide : ਕੇਂਦਰ ਨੇ ਕਿਸਾਨਾਂ ਨੂੰ ਸਪਸ਼ਟ ਸੰਕੇਤ ਦਿੱਤੇ ਹਨ ਕਿ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਮੁਸ਼ਕਲ ਹੈ। ਹਾਂ, ਜੇ ਕੋਈ...

ਲੁਧਿਆਣਾ ‘ਚ ਅੱਜ ਕੋਰੋਨਾ ਦੇ 82 ਪਾਜ਼ੀਟਿਵ ਮਾਮਲਿਆਂ ਦੀ ਹੋਈ ਪੁਸ਼ਟੀ

ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦਸਤਕ ਦਿੰਦਿਆਂ ਸਾਰ ਹੀ ਕਹਿਰ ਵਰ੍ਹਾਉਣਾ...

ਹਾਰਡੀ ਸੰਧੂ ਦੇ ‘ਤਿੱਤਲੀਆਂ’ ਗਾਣੇ ਦਾ ਫਨੀ ਵੀਡੀਓ ਹੋਇਆ ਵਾਇਰਲ

Harrdy Sandhu Dance Video: ਪੰਜਾਬੀ ਗਾਇਕ ਹਾਰਡੀ ਸੰਧੂ ਨੇ ਹਾਲ ਹੀ ਵਿੱਚ ਸਰਗੁਣ ਮਹਿਤਾ ਦੇ ਸਹਿਯੋਗ ਨਾਲ ‘ਤਿਤਲਿਆਨ’ ਗਾਣਾ ਰਿਲੀਜ਼ ਕੀਤਾ ਸੀ। ਇਸ ਗਾਣੇ...

ਸ਼ੇਅਰ ਬਾਜ਼ਾਰ ਅੱਜ ਲਾਲ ਨਿਸ਼ਾਨ ‘ਤੇ, IRCTC ਦੇ ਸ਼ੇਅਰ ‘ਚ ਭਾਰੀ ਗਿਰਾਵਟ

IRCTC shares loss: ਵੀਰਵਾਰ ਸਟਾਕ ਮਾਰਕੀਟ ‘ਚ ਆਈ ਭਾਰੀ ਗਿਰਾਵਟ। ਬੰਬੇ ਸਟਾਕ ਐਕਸਚੇਂਜ (ਬੀਐਸਈ) ਸੈਂਸੈਕਸ 104 ਅੰਕ ਦੀ ਗਿਰਾਵਟ ਨਾਲ 45,999 ਦੇ ਪੱਧਰ...

ਕਿਸਾਨਾਂ ਦਾ ਕੇਂਦਰ ਨੂੰ ਅਲਟੀਮੇਟਮ- ਜੇ ਨਹੀਂ ਸੁਣਦੀ ਸਰਕਾਰ ਤਾਂ ਹੁਣ ਪੂਰੇ ਭਾਰਤ ਦੇ ਰੇਲਵੇ ਟਰੈਕ ਕਰਾਂਗੇ Block

Farmers ultimatum to the Center : ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ...

ਕੇਂਦਰ ਸਰਕਾਰ ਨੇ ਮੰਨਿਆ ਕਿ ਨਵੇਂ ਕਾਨੂੰਨ ਵਪਾਰੀਆਂ ਲਈ- ਕਿਸਾਨ ਆਗੂਆਂ ਨੇ ਦੱਸਿਆ

The central government agreed : ਨਵੀਂ ਦਿੱਲੀ : ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦੀ ਅੰਦੋਲਨ 15ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਨੇ ਕੇਂਦਰ ਸਰਕਾਰ...

ਡਰੱਗਜ਼ ਕੇਸ: ਐਨਸੀਬੀ ਨੇ ਇਸ ਬਾਲੀਵੁੱਡ ਕਲਾਕਾਰ ਨੂੰ ਕੀਤਾ ਗ੍ਰਿਫਤਾਰ, ਕੋਕੀਨ ਬਰਾਮਦ

NCB arrest Bollywood artist: ਐਨਸੀਬੀ ਨੇ ਅੱਜ ਮੁੰਬਈ ‘ਚ ਬਾਲੀਵੁੱਡ ਮੇਕਅਪ ਆਰਟਿਸਟ ਅਤੇ ਹੇਅਰ ਸਟਾਈਲਿਸਟ ਸੂਰਜ ਗੋਦਾਂਬੇ ਸਮੇਤ ਦੋ ਲੋਕਾਂ ਨੂੰ...

ਖੇਤੀ ਕਾਨੂੰਨ ਰੱਦ ਕਰਵਾਉਣ ‘ਤੇ ਅੜੇ ਕਿਸਾਨ- ਅੰਦੋਲਨ ਨੂੰ ਹੱਲਾਸ਼ੇਰੀ ਦੇਣ ਲਈ ਪੰਜਾਬ ਤੋਂ ਹੋਰ ਜਥੇ ਦਿੱਲੀ ਲਈ ਰਵਾਨਾ

More Farmer groups from Punjab : ਜੰਡਿਆਲਾ : ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦੀ ਅੰਦੋਲਨ 15ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਨੇ ਕੇਂਦਰ ਸਰਕਾਰ...

ਕਰੀਨਾ ਕਪੂਰ ਨੇ ਖੋਲ੍ਹਿਆ ਰਾਜ, ਸਾਂਝੀ ਕੀਤੀ ਇਹ ਵੀਡੀਓ

Saif Ali Khan video: ਕਰੀਨਾ ਕਪੂਰ ਆਪਣੇ ਟਾਕ ਸ਼ੋਅ ‘ਵਟ ਵੂਮੈਨ ਵਾਂਟ’ ਵਿਚ ਗੱਲਬਾਤ ਦੌਰਾਨ ਇਕ ਅਜਿਹਾ ਰਾਜ਼ ਖੋਲ੍ਹਿਆ ਹੈ ਜਿਸ ਨੂੰ ਦੇਖ ਕੇ ਬਹੁਤ...

ਇਸਤਰੀ ਅਕਾਲੀ ਦਲ ਦੀਆਂ 2 ਜ਼ਿਲ੍ਹਾ ਪ੍ਰਧਾਨਾਂ ਤੇ ਮਹਾਰਾਸ਼ਟਰ ਦੀ ਪ੍ਰਧਾਨ ਦਾ ਐਲਾਨ

2 District Presidents of Women Akali Dal : ਚੰਡੀਗੜ੍ਹ : ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਇਸਤਰੀ ਅਕਾਲੀ ਦਲ ਅਤੇ...

Xiaomi Mi Watch Lite ਲਾਂਚ, Apple Watch ਦੀ ਤਰ੍ਹਾਂ ਹੈ ਡਿਜ਼ਾਇਨ, ਜਾਣੋਂ ਫੀਚਰਜ਼

Xiaomi Mi Watch Lite launch: ਚੀਨੀ ਸਮਾਰਟਫੋਨ ਨਿਰਮਾਤਾ Xiaomi ਨੇ Mi Watch Lite ਲਾਂਚ ਕੀਤੀ ਹੈ। ਇਹ ਸਮਾਰਟ ਵਾਚ ਗਲੋਬਲ ਮਾਰਕੀਟ ‘ਚ ਲਾਂਚ ਕੀਤੀ ਗਈ ਹੈ ਅਤੇ ਇਸ ਦਾ...

ਹੁਣ iOS ਡਿਵਾਇਸ ਨਾਲ ਵੀ ਕਨੈਕਟ ਹੋ ਸਕਣਗੇ Realme ਦੇ ਸਮਾਰਟ Gadgets

Realme Smart Gadgets: Realme watch, Realme Buds Q, ਅਤੇ Realme ਬੈਂਡ ਵਰਗੇ Realme ਡਿਵਾਈਸਿਸ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਲਈ ਖੁਸ਼ਖਬਰੀ ਇਹ ਹੈ ਕਿ ਉਹ ਹੁਣ ਇਨ੍ਹਾਂ...

Google ‘Year in Search 2020’: IPL, ਕੋਰੋਨਾ ਵਾਇਰਸ ਅਤੇ ਅਮਰੀਕੀ ਚੋਣਾਂ ਦੇ ਨਤੀਜੇ ਰਹੇ Top 10 ਦਾ ਹਿੱਸਾ

Google Year in Search 2020: ਗੂਗਲ ਨੇ ਬੁੱਧਵਾਰ ਨੂੰ ਭਾਰਤ ਅਤੇ ਦੁਨੀਆ ਭਰ ਦੀਆਂ ਚੋਟੀ ਦੀਆਂ ਵਪਾਰਕ ਖੋਜਾਂ ਦਾ ਵੇਰਵਾ ਦਿੰਦਿਆਂ, ਬਹੁਤ ਜ਼ਿਆਦਾ ਇੰਤਜ਼ਾਰਤ...

ਕਿਸਾਨਾਂ ਨੂੰ ਮੰਡੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਵਾਉਣ ਲਈ ਬਣਾਏ ਗਏ ਹਨ ਨਵੇਂ ਖੇਤੀ ਕਾਨੂੰਨ : ਨਰਿੰਦਰ ਸਿੰਘ ਤੋਮਰ

New Agriculture Laws : ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦੇ ਸਬੰਧ ‘ਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ ਕਿਸਾਨਾਂ ਨੇ ਕਾਨੂੰਨ ‘ਚ ਸੋਧ...

ਕਿਸਾਨ ਅੰਦੋਲਨ ’ਚ ਵੜਿਆ ਪਾਕਿਸਤਾਨ? ਬ੍ਰਿਟੇਨ ਨੇ ਕਹਿ ਦਿੱਤੀ ਇਹ ਵੱਡੀ ਗੱਲ

Britain said about the Farmer movement : ਭਾਰਤ ਵਿਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਅੰਦੋਲਨ ਜਾਰੀ ਹੈ, ਜਿਸ ਦੀ ਵਿਦੇਸ਼ਾਂ ਵਿਚ ਵੀ ਚਰਚਾ ਹੋ ਰਹੀ...

ਹਰਿਆਣਾ : ਤਾਏ ਨੇ ਡੇਢ ਸਾਲਾ ਭਤੀਜੀ ਨੂੰ ਉਤਾਰਿਆ ਮੌਤ ਦੇ ਘਾਟ, ਭਰਾ ਨੇ ਇਲਾਜ ਲਈ ਨਹੀਂ ਦਿੱਤੇ ਸਨ ਪੈਸੇ

One and a : ਹਰਿਆਣਾ ਦੇ ਹਿਸਾਰ ਜ਼ਿਲੇ ‘ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਡੇਢ ਸਾਲ ਦੀ ਲੜਕੀ ਦਾ ਤਾਊ ਨੇ ਗਲਾ ਦਬਾ ਕੇ...

ਟੌਪ ਗਲੋਬਲ ਏਸ਼ੀਅਨ ਸੈਲੀਬ੍ਰਿਟੀ ਦੀ ਸੂਚੀ ਵਿੱਚ ਸੋਨੂੰ ਸੂਦ ਦਾ ਨਾਮ ਪਹਿਲੇ ਸਥਾਨ ’ਤੇ !

Sonu Sood Won Award : ਅਦਾਕਾਰ ਸੋਨੂੰ ਸੂਦ ਨੂੰ ਦੱਖਣੀ ਏਸ਼ੀਆਈ ਹਸਤੀਆਂ ਦੀ ਸੂਚੀ ਵਿਚ ਪਹਿਲੇ ਸਥਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੋਨੂੰ ਸੂਦ ਨੇ...

ਗੈਂਗਸਟਰ ਸੁੱਖ ਭਿਖਾਰੀਵਾਲ ’ਤੇ 10 ਮਾਮਲੇ- ਬਲਵਿੰਦਰ ਸਿੰਘ ਦੇ ਕਤਲ ’ਚ ਵੀ ਨਾਂ ਆਇਆ ਸਾਹਮਣੇ

10 cases against gangster Sukh Bhikhariwal : ਗਰਦਾਸਪੁਰ : ਪੰਜਾਬ ਪੁਲਿਸ ਲਈ ਸਿਰਦਰਦੀ ਬਣੇ ਸੁੱਖਾ ਭਇਖਾਰੀਵਾਲ ਨੂੰ ਅਖੀਰ ਦੁਬੱ ਤੋਂ ਕਾਬੂ ਕਰ ਲਿਆ ਗਿਆ ਹੈ ਅਤੇ ਉਸ...

ਦੇਸ਼ ਦੇ ਸਭ ਤੋਂ ਅਮੀਰ ਪਰਿਵਾਰ ਦੇ ਘਰ ਗੂੰਜੀ ਕਿਲਕਾਰੀ, ਮੁਕੇਸ਼ ਅੰਬਾਨੀ ਬਣੇ ਦਾਦਾ

mukesh ambani become grandparents: ਦੇਸ਼ ਦੇ ਚੋਟੀ ਦੇ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ, ਦਾਦਾ-ਦਾਦੀ ਬਣ ਗਏ ਹਨ। ਮੁਕੇਸ਼ ਅੰਬਾਨੀ ਦੇ ਵੱਡੇ...

ਮਾਛੀਵਾੜੇ ਦੇ ਜੰਗਲਾਂ ‘ਚ ਫਟੇ ਬਸਤਰ, ਪੈਰਾਂ ‘ਚ ਛਾਲੇ ਤੇ ਕੰਡਿਆਲੇ ਰਾਹਾਂ ਦਾ ਪੈਡਾਂ ਤੈਅ ਕਰਦੇ ਹੋਏ ਪੁੱਜੇ ਦਸਮ ਪਾਤਸ਼ਾਹ…

Forests of Machhiwara : ਗੁਰਦੁਆਰਾ ਚਰਨਕੰਵਲ ਸਾਹਿਬ ਉਹ ਅਸਥਾਨ ਹੈ ਜਿਥੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ‘ਚ ਆਪਣੇ ਦੋਵੇਂ...

ਪਤੀ ਦੀ ਗਰਦਨ ‘ਤੇ ਚਾਕੂ ਰੱਖ ਪਤਨੀ ਨਾਲ 17 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜਨਾਹ

17 youths gang raped: ਦੁਮਕਾ ਵਿਚ ਇਕ ਸ਼ਰਮਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਪਤੀ ਦੇ ਗਰਦਨ ‘ਤੇ ਚਾਕੂ ਰੱਖ ਕੇ 17 ਨੌਜਵਾਨਾਂ ਨੇ ਉਸਦੀ...

ਕਪਿਲ ਸ਼ਰਮਾ ਦੀ ਬੇਟੀ ਦੇ ਪਹਿਲੇ ਜਨਮਦਿਨ ‘ਤੇ ਵੇਖੋ ਬੱਚੀ ਦੀਆਂ ਦਿਲ ਨੂੰ ਛੁਹ ਲੈਣ ਵਾਲਿਆਂ ਤਸਵੀਰਾਂ

Kapil Sharma’s Daughter’s Birthday : ਸਾਲ 2019 ਕਪਿਲ ਸ਼ਰਮਾ ਤੇ ਗਿੰਨੀ ਚਤਰਥ ਲਈ ਖੁਸ਼ੀਆਂ ਭਰਿਆ ਰਿਹਾ । ਕਿਉਂਕਿ ਪਿਛਲੇ ਸਾਲ 10 ਦਸੰਬਰ ਨੂੰ ਪਰਮਾਤਮਾ ਦੀ...

ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਪੀਰ- ਸਾਈਂ ਮੀਆਂ ਮੀਰ ਜੀ

The foundation stone of Sri Harmandir : ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਰਮ...

ਰਾਖੀ ਸਾਵੰਤ ਨੇ ਕਿਹਾ ਉਹ ‘ ਜਲਦ ਕਰੇਗੀ ਆਪਣੇ ਪਤੀ ਬਾਰੇ ਖੁਲਾਸਾ !

Rakhi Says About Her Husband : ਬਾਲੀਵੁੱਡ ‘ਚ ਆਈਟਮ ਗਰਲ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਆਪਣੇ ਬੜਬੋਲੇ ਸੁਭਾਅ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ ।...

ਜਨਵਰੀ ਤੋਂ ਮਹਿੰਗੀ ਹੋ ਜਾਵੇਗੀ ਮਾਰੂਤੀ ਸੁਜ਼ੂਕੀ ਕਾਰ, ਕੰਪਨੀ ਨੇ ਦੱਸੀ ਵਜ੍ਹਾ

Maruti Suzuki will become: ਮਾਰੂਤੀ ਸੁਜ਼ੂਕੀ ਕਾਰਾਂ ਨਵੇਂ ਸਾਲ ਤੋਂ ਮਹਿੰਗੀਆਂ ਹੋ ਜਾਣਗੀਆਂ। ਕੰਪਨੀ ਦਾ ਕਹਿਣਾ ਹੈ ਕਿ ਕਈ ਕਿਸਮਾਂ ਦੇ ਕੱਚੇ ਮਾਲ ਦੀ...

ਸਿਨੇਮਾ ਹਾਲ ‘ਚ ਫਿਲਮ ‘ਇੰਦੂ ਕੀ ਜਵਾਨੀ’ ਦੇਖਣ ਪਹੁੰਚੀ Kiara Advani

Kiara Advani Indoo Ki Jawani: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦੀ ਫਿਲਮ ‘ਇੰਦੂ ਕੀ ਜਵਾਨੀ’ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ...

ਜਲੰਧਰ ਵਿਖੇ ਆਰਮੀ ਭਰਤੀ ਰੈਲੀ 4 ਜਨਵਰੀ ਤੋਂ, ਕੋਵਿਡ ਤੋਂ ਬਚਾਅ ਲਈ ਦਿੱਤੇ ਗਏ ਨਿਰਦੇਸ਼

Army Recruitment Rally : ਜਲੰਧਰ : ਖੇਤਰੀ ਸੈਨਾ ਦੇ ਆਰ.ਓ. ਐੱਚ. ਓ. ਪੰਜਾਬ ਅਤੇ ਜੰਮੂ ਅਤੇ ਕਸ਼ਮੀਰ – ਜਲੰਧਰ ਦੁਆਰਾ ਆਰਮੀ ਭਰਤੀ ਰੈਲੀ 4 ਜਨਵਰੀ, 2021 ਤੋਂ 31...

ਕਿਸਾਨ ਅੰਦੋਲਨ : ਦਿੱਲੀ ਸਰਹੱਦਾਂ ‘ਤੇ ਡਟੇ ਅੰਨਦਾਤਾ, ਚਿੱਲਾ ਬਾਰਡਰ ’ਤੇ ਕਿਸਾਨਾਂ ਨੂੰ ਮਨਾਉਣ ਲਈ ਪੁਲਿਸ ਨੇ ਦਿੱਤੇ ਫੁੱਲ

Flowers given by police : ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦੀ ਅੰਦੋਲਨ 15ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਬੁੱਧਵਾਰ...

Lockdown ਦੇ ਕਾਰਨ ਕੁੱਝ ਇਸ ਤਰਾਂ ਦੀ ਹਾਲਤ ਹੋਈ ਮੀਕਾ ਸਿੰਘ ਦੀ !

Lockdown Effect on Mika Singh : ਮੀਕਾ ਸਿੰਘ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਹਨ । ਉਹਨਾਂ ਨੇ ਬਾਲੀਵੁੱਡ ਇੰਡਸਟਰੀ ਵਿਚ ਕਾਫੀ ਗਾਣੇ ਗਏ ਹਨ । ਮੀਕਾ ਸਿੰਘ ਇਕ...

ਰੰਜ਼ਿਸ਼ ਕਾਰਨ ਗੁਆਂਢੀ ਹੀ ਬਣਿਆ ਜਾਨ ਦਾ ਦੁਸ਼ਮਣ, ਬਦਮਾਸ਼ਾਂ ਤੋਂ ਕਰਵਾਇਆ ਜਾਨਲੇਵਾ ਹਮਲਾ

hooliganism attack injure father sons: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਬਦਮਾਸ਼ਾਂ ਦੇ ਹੌਸਲੇ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਹਨ, ਜੋ ਕਿ ਆਏ ਦਿਨ...

ਇਹ ਨਾ ਸੋਚੋ ਕਿਸਾਨ ਸੜਕਾਂ ‘ਤੇ ਭੁੱਖੇ ਮਰ, ਹਰ ਤਿਆਰੀ ਕਰਕੇ ਆਏ ਨੇ ਪੰਜਾਬ ਤੋਂ, ਪੜ੍ਹੋ ਇਹ ਗਰਾਊਂਡ ਰਿਪੋਰਟ

Farmers Protest Delhi: ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਨਾਲ ਲੱਗਦੀਆਂ ਸਰਹੱਦਾਂ ‘ਤੇ ਅੰਦੋਲਨ ਕਰਨ ਵਾਲੇ ਕਿਸਾਨਾਂ ਦਾ ਅੱਜ 15ਵਾਂ...